Experts Q&A Search

Posted by ਹਰਮਨਦੀਪ ਸਿੰਘ
Punjab
22-11-2017 07:15 PM
Punjab
11-22-2017 07:17 PM
Posted by Lovedeep Singh
Punjab
22-11-2017 05:38 PM
Punjab
11-22-2017 01:08 PM
Tusi cow nu Dr john di homeopathic Medican MESTIPLUS sarinj nal sidhe muh raahi deo . eh tusi din vich 2 vaar deo te lagatar 5-6 day deo. es medican nu kosis karo ke sarinj nal sidhe muh rahi deo te roti de tukde te rakh ke na deo.
Posted by Gagan deep singh
Punjab
22-11-2017 05:22 PM
Himachal Pradesh
11-22-2017 08:19 PM
Gagan deep ji, Ahh problem Urea chh present N de karn hoya ha ji, Nursery Bed chh urea ja DAP jdo bed thiyar krde hann udo soil chh he piya jnda ha ji tusi isnu thik krn lyi patiya te fir to saf pani (distled water) de spray kro jis nal ahh pate dhoo ho jann
Posted by bhajandeep
Haryana
22-11-2017 04:53 PM
Punjab
11-22-2017 06:23 PM
अगर आपने पोटाश डाली है तो अच्छी बात है आपकी फसल में पोटाश की कमी नहीं होगी और फसल भी अच्छी होगी दूसरा आप यूरिया पानी लगाने से पहले डाल सकते हैं और फिर खास ध्यान रखें कि पानी बिल्कुल हल्का लगाया जाए और ध्यान रखें कि गेहूं के खेत में 3 घंटो से ज्यादा पानी ना खड़े
Posted by Gursewak Singh
Punjab
22-11-2017 03:07 PM
Punjab
11-25-2017 06:33 AM
ਲਸਣ ਦੀ ਖੜ੍ਹੀ ਫਸਲ ਵਿਚ ਮੁਰਕ ਤੇ ਕੋਈ ਸਪਰੇ ਨਾ ਕਰੋ I ਇਸ ਦਾ ਹਲ ਗੋਡੀ ਕਰ ਕੇ ਕੀਤਾ ਜਾ ਸਕਦਾ ਹੈ I ਨਦੀਨਨਾਸ਼ਕ ਸਪਰੇ ਇਸ ਨੂੰ ਨੁਕਸਾਨ ਪਹੁੰਚਾ ਸਕਦੀ ਹੈI
Posted by Gurpreet Singh
Punjab
22-11-2017 01:53 PM
Punjab
11-22-2017 06:02 PM
Posted by parpinder singh
Punjab
22-11-2017 12:15 PM
Punjab
11-22-2017 01:22 PM
tusi kosis karo k milk lai tusi injection use na karo eh pashu di te apni sehat lai bohat hanikarak hun . dr john di Homeopathic medican LECTOMOOD diya 1 ml sarinj nal muh vich day vich 4 vaar pashu nu deyo . eh tusi pashu nu chara.dana dene se 1 ganta pehle de. baki majj nu chara te paani den da time iko jeha rakho .
Posted by जसमेर सिंह
Haryana
22-11-2017 11:20 AM
Punjab
11-22-2017 06:30 PM
इसके लिए आप Sulfosulfuran at 25g/ha और metsulfuron methyl @ 4 g/ha को 250 से 300 लीटर पानी के साथ प्रति हैकटेयर में मिलाकर इसकी स्प्रे कर सकते हैं
Posted by ਗੁਰਪ੍ਰੀਤ ਸਿੰਘ
Punjab
22-11-2017 10:36 AM
Punjab
11-22-2017 06:16 PM
ਜੇਕਰ ਝੋਨੇ ਦੇ ਖੇਤਾਂ ਵਿੱਚ ਕਟਾਈ ਤੋਂ ਬਾਅਦ ਨਦੀਨਾਂ ਦੀ ਸੰਖਿਆ ਜਿਆਦਾ ਹੈ ਤਾ ਬਿਜਾਈ ਤੋ ਪਹਿਲਾ ਖੇਤ ਵਿਚ ਰੋਉਡਪ ਦੀ ਸਪਰੇ ਕਰਕੇ ਬਿਜਾਈ ਕੀਤੀ ਜਾ ਸਕਦੀ ਹੈ ਜਾਂ ਬਾਅਦ ਵਿਚ ਨਦੀਨਾ ਦੀ ਕਿਸਮ ਦੇ ਹਿਸਾਬ ਨਾਲ ਦਵਾਈ ਦੀ ਵਰਤੋਂ ਕਰ ਸਕਦੇ ਹੋ ਪਹਿਲਾਂ ਨਦੀਨਾਂ ਦੀ ਪਛਾਣ ਕਰੋ ਨਦੀਨ ਚੋੜੇ ਪੱਤੇ ਵਾਲੇ ਹਨ ਜਾ ਗੁਲੀ ਡੰਡਾ ਕਿਸਮ ਦੇ ਹਨ
Posted by ਗੁਰਪ੍ਰੀਤ ਸਿੰਘ
Punjab
22-11-2017 09:24 AM
Maharashtra
02-23-2018 10:53 AM
Posted by hardeep singh
Punjab
22-11-2017 08:33 AM
Punjab
11-22-2017 04:42 PM
ਸਾਨੈਣ ਬੱਕਰੀ ਬਾਕੀ ਬੱਕਰੀਆਂ ਨਾਲੋਂ ਵੱਧ ਦੁੱਧ ਦਿੰਦੀ ਹੈ ਇਹ ਇੱਕ ਦਿਨ ਵਿੱਚ 4-4.5 ਲਿਟਰ ਦੁੱਧ ਦਿੰਦੀ ਹੈ ਇਸਦੇ ਦੁੱਧ ਵਿੱਚ 3-4% ਫੈਟ ਹੁੰਦੀ ਹੈ ਇਹ ਡੇਅਰੀ ਤੇ ਮੀਟ ਧੰਦੇ ਲਈ ਵਰਤੀ ਜਾਂਦੀ ਹੈ ਪਰ ਇਹ ਡੇਅਰੀ ਧੰਦੇ ਲਈ ਜਿਅਾਦਾ ਲਾਭਦਾਇਕ ਹੈ ਇਸਦੀ ਪਾਲਣਾਂ ਬਾਕੀ ਬੱਕਰੀਆਂ ਨਾਲੋਂ ਅਸਾਨ ਹੈ ਇਹ ਚਿੱਟੇ ਜਾ ਕਰੀਮ ਰੰਗ ਦੀ  ਹੁੰਦੀ ਹੈ ਇਸਦੀ ਗਰਦਨ ਲੰਮੀ ਹੁੰਦੀ ਹੈ ਇਸਦਾ ਲੇਵੇ ਵੱਡਾ ਹੁ.... (Read More)
ਸਾਨੈਣ ਬੱਕਰੀ ਬਾਕੀ ਬੱਕਰੀਆਂ ਨਾਲੋਂ ਵੱਧ ਦੁੱਧ ਦਿੰਦੀ ਹੈ ਇਹ ਇੱਕ ਦਿਨ ਵਿੱਚ 4-4.5 ਲਿਟਰ ਦੁੱਧ ਦਿੰਦੀ ਹੈ ਇਸਦੇ ਦੁੱਧ ਵਿੱਚ 3-4% ਫੈਟ ਹੁੰਦੀ ਹੈ ਇਹ ਡੇਅਰੀ ਤੇ ਮੀਟ ਧੰਦੇ ਲਈ ਵਰਤੀ ਜਾਂਦੀ ਹੈ ਪਰ ਇਹ ਡੇਅਰੀ ਧੰਦੇ ਲਈ ਜਿਅਾਦਾ ਲਾਭਦਾਇਕ ਹੈ ਇਸਦੀ ਪਾਲਣਾਂ ਬਾਕੀ ਬੱਕਰੀਆਂ ਨਾਲੋਂ ਅਸਾਨ ਹੈ ਇਹ ਚਿੱਟੇ ਜਾ ਕਰੀਮ ਰੰਗ ਦੀ  ਹੁੰਦੀ ਹੈ ਇਸਦੀ ਗਰਦਨ ਲੰਮੀ ਹੁੰਦੀ ਹੈ ਇਸਦਾ ਲੇਵੇ ਵੱਡਾ ਹੁੰਦਾ ਹੈ ਇਸਦੀਆਂ ਲੱਤਾਂ ਛੋਟੀਆਂ ਹੁੰਦੀਆ ਹਨ ਇਹ ਬੱਕਰੀ ਕਿਸੇ ਵੀ ਮੌਸਮ ਵਿੱਚ ਰਹਿ ਸਕਦੀ ਹੈ ਪਰ ਇਹ ਠੰਡੇ ਮੌਸਮ ਵਿੱਚ ਜਿਆਦਾ ਲਾਭ ਦਿੰਦੀ ਹੈ
Posted by G S Brar
Punjab
22-11-2017 05:46 AM
Rajasthan
11-22-2017 01:32 PM
ਮੱਝ ਨੂੰ ਤੁਸੀ ਫਲੋਰਾਟੋਨ ਦਵਾਈ ਜੋ ਕਿ ਲਾਈਵਈਸਟ ਹੀ ਹੁੰਦੀ ਹੈ ਉਸ ਦੀਆਂ 4 ਗੋੋਲੀਆਂ ਰੋਜਾਨਾਂ 4 ਦਿਨ ਲਗਾਤਾਰ ਦਿਓ ਉਸ ਤੋ ਬਾਅਦ ਵਧੀਆਂ ਕੰਪਨੀ ਦਾ ਲਿਵਰਟੋਨਿਕ ਜਿਵੇਂ helawell ( venkys) ਕੰਪਨੀ ਦਾ ਦੋ ਦਿਨ ਲਗਾਤਾਰ ਪਿਆ ਦਿਓ ਬਾਕੀ ਤੁਸੀ ਇਸ ਦੇ ਨਾਲ ਕੌੜ ਤੁੰਮੇ ਦਾ ਚੂਰਨ ਵੀ ਮੱਝ ਨੂੰ ਲਗਾਤਾਰ ਦਿਓ ਇਸ ਨਾਲ ਠੀਕ ਹੋ ਜਾਵੇਗਾ
Posted by varinder singh
Punjab
22-11-2017 05:19 AM
Punjab
11-22-2017 05:43 AM
ihna kisma di bijaayi kar krn da sma aje pya hai. tuc iss di bijaayi kar skde ho. ihna kisma da beej 40 -45 kg prati acre painda hai.
Posted by lakhwinder
Punjab
22-11-2017 01:04 AM
Punjab
11-22-2017 05:45 AM
han g kanak di bijaayi sme DAP pauni jruri hundi hai .nahi tan kanak jaamni rang aya rehnda hai ate phosphorus di ghaat kaarn kanak da vaahdha nahi hunda.
Posted by Sahdev Rana
Haryana
21-11-2017 11:05 PM
Punjab
11-21-2017 11:10 PM
Posted by GURMIT SINGH
Punjab
21-11-2017 08:31 PM
Punjab
11-25-2017 09:09 AM
ਆਲੂਆਂ ਤੋਂ ਬਾਅਦ ਤੁਸੀ ਕਣਕ ਦੀਆ ਪਿਛੇਤੀਆਂ ਕਿਸਮਾਂ ਦੇ ਵਜੋਂ ਇੱਹ ਕਿਸਮਾਂ ਲਗਾ ਸਕਦੇ ਹੋ ਜਿਵੇਂ ਕਿ PBW 658, PBW 590 ਆਦਿ I ਇੱਹ ਕਿਸਮਾਂ ਦਸੰਬਰ ਮਹੀਨੇ ਦੇ ਵਿਚ ਉਗਾਉਣਯੋਗ ਕਿਸਮਾਂ ਹੱਨ I ਇਹਨਾਂ ਕਿਸਮਾਂ ਦਾ ਝਾੜ 17-18 ਕੁਇੰਟਲ ਪ੍ਰਤੀ ਏਕੜ ਹੈ
Posted by palwinder
Punjab
21-11-2017 08:20 PM
Himachal Pradesh
11-21-2017 09:10 PM
Palwinder ji, Tusi ager kanak de fasal beeji ha ta usnu 2-3 Baar 50 kg / acre urea pauna ji, Baki de dose thlode khet de soil testing te nirbar krde ha
Posted by Gagandeep
Punjab
21-11-2017 07:51 PM
Punjab
11-22-2017 05:55 AM
Posted by harjinder singh
Punjab
21-11-2017 06:56 PM
Punjab
11-21-2017 07:50 PM
eis bare sari jankari tuc ehna tasveeran to lai skde ho g
Posted by Ram Murti Singh
Punjab
21-11-2017 06:53 PM
Himachal Pradesh
11-21-2017 07:33 PM
Murhah Nasal deya pure katiya len lyi tusi NDRI ( karnal ) ja frr department of animal husbandry punjab nal sampark krr skde ho ji
Posted by Jagdeep singh
Punjab
21-11-2017 06:49 PM
Punjab
11-21-2017 07:26 PM
pichetti kanak beejan de lai aghe likhiya variety vrtia ja skdia ne g PBW 658 Ate PBW 590 ehna da jhadd 16 to 18 qtl per acre hai....ate tuc ehna da beez 40-45 kg prati acre de hisab de nal pa skde ho g
Posted by Ram Murti Singh
Punjab
21-11-2017 06:49 PM
Himachal Pradesh
11-21-2017 09:18 PM
Hnji, Tusi punjab chh dry fruit jive datepalm ( kajhur ) de kheti krr skde ho ji, Baki cultivation de jankari lyi tusi apni kheti de mihara nal sampark Chh rho ji
Posted by sunil kumar
Punjab
21-11-2017 06:45 PM
Punjab
11-22-2017 05:56 AM
iss de upper Npk 2 kg 130045 nu 150 ltr paani de nal mila ke prati acre de hisaab nal spray kro.
Posted by sudhir sharma
Punjab
21-11-2017 05:30 PM
Punjab
11-21-2017 08:22 PM
Sudhir ji jkr 725 te 677 darmayni jameen vich beeji hai tan bijai sme 55 kg urea prti acre pao ate 55 kg urea Pehle pani naal shte naal pao. Jkr eh beej halki jameen vich lgaye hn tan 55 kg prti acre urea bijai sme ate 28 kg prti acre pehle pani naal te 28kg prti acre duje pani ton turant baad pao.
Posted by Vikram jeet singh
Haryana
21-11-2017 02:37 PM
Punjab
11-22-2017 05:58 AM
Nahi g shattyia da inna kanak nu faida nahi hunda. jekar patte naal hnn tan kuch hadd tak faida ho janda hai kyuki iss nal hari khaad bn jandi hai. jekar patte nahi hnn fir iss da koi faida nahi hai.
Posted by jasmail Singh
Punjab
21-11-2017 02:24 PM
Punjab
11-22-2017 06:04 AM
ghaa nu kde v pakke taur te nahi rokya ja skda. iss da beej hamesha mitti de vich rehnda hai. iss da temprary ilaaj kita ja skda hai. jekar fasal ja sbji kheg vich nahi hai ate ikalla ghaa hi hai. tan uss de lyi 250ml gromoxone ja roundup nu prati 15 ltr paani de hisaab nal spray kro.
Posted by raj
Punjab
21-11-2017 01:29 PM
Punjab
11-21-2017 01:09 PM
Posted by Gurpreet Singh
Punjab
21-11-2017 12:19 PM
Punjab
11-21-2017 12:22 PM
Posted by sukhwant sandhu
Punjab
21-11-2017 08:52 AM
Punjab
11-21-2017 08:56 AM
Pbw 725 (2015) ਦਾ ਔਸਤਨ ਝਾੜ 22.9q/acre ਹੈ ਅਤੇ ਇਸਦੀ ਬਿਜਾਈ 25 ਨਵੰਬਰ ਤੱਕ ਕੀਤੀ ਜਾ ਸਕਦੀ ਹੈ