Experts Q&A Search

Posted by Bholendra Gupta
Uttar Pradesh
28-11-2017 08:02 PM
Himachal Pradesh
11-28-2017 08:16 PM
Posted by harpreet
Punjab
28-11-2017 07:56 PM
Himachal Pradesh
11-28-2017 10:23 PM
Harpereet ji tusi berseem de growth vdaun lyi 19. 19. 19 de Spray Kro ji is nal barseem red ja purpal hon de smasiya ve control ho javegi
Posted by surinder singh
Punjab
28-11-2017 07:05 PM
Rajasthan
11-29-2017 11:55 AM
dekho jehda than ruk geya oh ta chalna muskil hai ji oh ta agle sue hi chalega. baaki tusi pashu nu mestiplus homeopathic medican sarinj nal muh rahi dinde raho os de naal naal mitha sodha daily 50 gram v dinde raho. tusi hamesha eh kossis kareya karo k ik ta milk chon vele pueri tarah hath saaf rakho te thana nu saaf karde reha karo . dud chon to baad pashu nu bethan na deya karo os nu patheya vagera khvaonde reha karo.
Posted by Harpreet singh
Haryana
28-11-2017 09:56 AM
Punjab
11-29-2017 11:33 AM
iss da beej karnal seeds ton mila skda hai.
Posted by chamkaur singh
Punjab
28-11-2017 12:12 PM
Punjab
11-28-2017 07:00 PM
jekar khet retla hai ate pehla paani lgg chukka hai ate peeli di jgah te white ho rhi hai tan 1 kg ferrous sulphate nu 150 ltr paani de nal mila ke prati acre te spray kro.
Posted by ਸੁਰਿਦਰ ਸਿੰਘ
Punjab
28-11-2017 11:38 AM
Punjab
11-28-2017 05:15 PM
Posted by Jaswant Maan
Punjab
28-11-2017 11:36 AM
Rajasthan
11-28-2017 01:50 PM
ਜੇਕਰ ਸੂਈ ਨੂੰ 45- 50 ਦਿਨ ਹੋਏ ਹੈ ਤਾਂ ਅਜੇ ਕੁਝ ਵੀ ਕਰਨ ਦੀ ਲੋੜ ਨਹੀ ਜੀ ਤੁਸੀ ਸੂਣ ਤੋਂ 3 ਮਹੀਨੇ ਤੱਕ ਇੰਤਜਾਰ ਕਰੋ । ਸੂਣ ਤੌਂ 3 ਮਹੀਨਿਆਂ ਬਾਅਦ ਹੀ ਪਸ਼ੂ ਦੁਬਾਰਾ ਬੋਲਣ ਲਈ ਤਿਆਰ ਹੁੰਦਾ ਹੈ।
Posted by Happy
Punjab
28-11-2017 10:36 AM
Punjab
11-28-2017 11:10 AM
ਸੀ੍ ਮਾਨ ਜੀ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ 14-21ਦਿਨਾਂ ਅੰਦਰ ( ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ )13 ਗ੍ਰਾਮ ਪ੍ਰਤੀ ਏਕੜ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤ.... (Read More)
ਸੀ੍ ਮਾਨ ਜੀ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ 14-21ਦਿਨਾਂ ਅੰਦਰ ( ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ )13 ਗ੍ਰਾਮ ਪ੍ਰਤੀ ਏਕੜ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤਾਂ ਵਿੱਚ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ ਨਾ ਵਰਤੋਂ
Posted by binder sekhon
Punjab
28-11-2017 09:43 AM
Punjab
11-28-2017 10:01 AM
jekar vahan retla hai tan kanak nu dubaara paani lgaa deo kanak bahr aa jawegi. jekar vahn dakar hai. fir shotta de skde ho. iss de lyi tuc 2967 ja 658 ja 590 da shitta de skde ho.
Posted by chamkaur singh
Punjab
28-11-2017 08:25 AM
Punjab
11-28-2017 10:02 AM
kirpa kr k photo bhejo tan jo tuhaanu shi jankari ditti ja sake tuis jo photo upload kiti hai oh black sahow ho rahi hai.ji
Posted by chamkaur singh
Punjab
28-11-2017 08:22 AM
Punjab
11-28-2017 10:04 AM
kanak kinne percent uggri hai. kirpa kr k vistaar nal dso. ja photo bhejo. tan jo iss da ilaaj kita ja ske.
Posted by Baljinder Deol
Punjab
28-11-2017 08:13 AM
Rajasthan
11-28-2017 01:53 PM
ਤੁਸੀ ਗਾਂ ਨੂੰ 1kg Repromin(Kemin) ਦੇ ਨਾਲ Hivit\'s Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਗਾਂ ਨੂੰ ਬਲਦ ਨਾਲ ਸੰਭੋਗ ਕਰਵਾਉ । ਇਸ ਤਰ੍ਹਾਂ ਗਾਂ ਦੇ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ।
Posted by
--
28-11-2017 07:35 AM
Punjab
11-28-2017 07:49 AM
 ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਸ਼ਿਵਰੌਨ  ਆਈਸੋਪ੍ਰੋਟਯੂਰਾਨ 75 ਡਬਲਯੂ ਪੀ, ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ 2-3 ਦਿਨ ਬਾਅਦ ਪਹਿਲਾ ਹ.... (Read More)
 ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਸ਼ਿਵਰੌਨ  ਆਈਸੋਪ੍ਰੋਟਯੂਰਾਨ 75 ਡਬਲਯੂ ਪੀ, ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ 2-3 ਦਿਨ ਬਾਅਦ ਪਹਿਲਾ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ। ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡਾ ਨਦੀਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ਨਾਮਕ ਨਦੀਨਨਾਸ਼ਕ ਨਾਲ ਨਹੀਂ ਮਰ ਰਿਹਾ ਤਾਂ ਬਿਜਾਈ ਤੋਂ 30-35 ਦਿਨਾਂ ਬਾਅਦ 400 ਗ੍ਰਾਮ ਪਿਨੋਕਸਾਡੀਨ 5 ਈਸੀ ਜਾਂ ਲੀਡਰ /ਐਸ ਐਫ 10/ @13 ਗ੍ਰਾਮ ਸਲਫੋਸਲਫੂਰਾਨ 75 ਡਬਲਿਯੂ ਜੀ ਜਾਂ 160 ਗ੍ਰਾਮ ਕਲੋਡਿਨੋਫੌਪ 15 ਡਬਲਯੂ ਪੀ ਜਾਂ 400 ਮਿਲੀ ਲਿਟਰ ਫਿਨੌਕਸਾਪ੍ਰੋਪ-ਪੀ-ਈਥਾਈਲ 10 ਈਸੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਕਰਨ ਨਾਲ ਜੰਗਲੀ ਜਵੀ/ਜੌਂਧਰ ਦੀ ਵੀ ਰੋਕਥਾਮ ਹੋ ਜਾਂਦੀ ਹੈ।
Posted by surinder singh
Punjab
28-11-2017 06:18 AM
Rajasthan
11-28-2017 01:55 PM
ਜੇਕਰ ਥਣ ਬੰਦ ਹੋ ਗਿਆ ਹੈ ਉਹ ਤਾਂ ਨਹੀ ਚੱਲ ਸਕਦਾ ਜੀ ਆਉਣ ਵਾਲੇ ਸਮੇ ਅਗਲੇ ਸੂਏ ਬਹਾਲ ਹੋਣ ਦੀ ਉਮੀਦ ਰੱਖੀ ਜਾ ਸਕਦੀ ਹੈ ਫਿਰ ਵੀ ਜੇਕਰ ਤੁਸੀ ਇਲਾਜ ਕਰਨਾ ਹੈ ਤਾਂ mesti plus ਨਾਮ ਦੀ ਹੋਮੀਓਪੈਥਿਕ ਦਵਾਈ ਦੇਵੋ । ਇਹ ਦਵਾਈ ਸਰਿੰਜ ਰਾਹੀ ਸਿੱਧੇ ਮੂੰਹ ਰਾਹੀ ਪਸ਼ੂ ਨੂੰ ਦਿਓ ਤੇ ਇਸ ਦੇ ਨਾਲ ਲਗਾਤਾਰ ਹਰ ਰੋਜ਼ 50 gram ਮਿੱਠਾ ਸੋਢਾ ਦਿਓ।
Posted by pradeep kumar
Uttar Pradesh
27-11-2017 10:23 PM
Punjab
11-28-2017 07:01 PM
Ganna lgaane ke liye app trench vidhi apnaaye.
Posted by manjinder singh
Punjab
27-11-2017 09:21 PM
Himachal Pradesh
11-27-2017 09:55 PM
Manjinder ji, isde nal knk chh vdia flowering aunde ha ate vdia friut set hunda ha jis krke jhadd amm nalo vadh aate vdia e rehenda ha ji
Posted by Raman Johal
Punjab
27-11-2017 08:48 PM
Himachal Pradesh
11-27-2017 09:56 PM
Tusi berseem ton badd ate berseem De nal he pAshua lyi javii beej skde ho ji
Posted by Sukhpreet singh
Punjab
27-11-2017 08:05 PM
Himachal Pradesh
11-27-2017 08:42 PM
Sukhpreet ji, Cow chh foetus de last 3 months chh jiyada growth Hundi ha is lyi akhir ale 3 mahine khass isde khurak da khass dhiyan rakhna ji jiyada jankari lyi tusi ahh table dekh skde ho (DAILY FEED REQUIREMENTS OF A PREGNANT ANIMAL Green Fodder 15-20 kg Dry Fodder 4-5 kg Compound Cattle Feed 2-3 kg Oil Cake 1 kg Mineral Mixture 50 g Salt 30 g )
Posted by yadvinder singh
Punjab
27-11-2017 08:00 PM
Himachal Pradesh
11-27-2017 08:23 PM
Yadvinder ji hnji tusi byer company da sencore goli dande de rokhtam lyi varat skde ho, Ahh chemical Goli danda jaman to phela jiyada asar krda ha isde dose 280 gram per hectare ha ji
Posted by ਰਾਜਵਿੰਦਰ ਸਿੰਘ
Punjab
27-11-2017 07:56 PM
Rajasthan
11-28-2017 02:00 PM
ਤੁਸੀ ਵੱਛੀ ਨੂੰ ਆਮ ਖੁਰਾਕ ਹੀ ਦਿਓ । ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਕੱਦ ਤੇ ਵਜ਼ਨ ਵਧੇਗਾ।
Posted by Sukhpreet singh
Punjab
27-11-2017 07:42 PM
Himachal Pradesh
11-27-2017 07:53 PM
Sukhpreet ji, Tusi cow nu hingg din chh ik bar, 3 dina tkk diyo isto ilava tusi cow nu homopathic medicin be de skde ho jive ki Mesticine - B nu half ml din chh 3 varr diyo ji
Posted by gurjant
Punjab
27-11-2017 07:35 PM
Punjab
02-23-2018 07:13 AM
Bathinda kissan mela 27 march 2018 nu hai ji.
Posted by lovepreet
Punjab
27-11-2017 07:24 PM
Punjab
11-28-2017 02:06 PM
ehde lai tusi isnu flex tape nal jod sakde ho. eh tohanu online order karna pavega. isnu manvon lai tusi eh link te click karke order kar sakdeho ji. https://www.amazon.in/Shopos-Instantly-Stops-Leaks-Sealer/dp/B076467PFF?tag=googinhydr18418-21&tag=googinkenshoo-21&ascsubtag=7469cb9b-4f09-4974-ba2d-72e6166a9ae6
Posted by Bhartpal Singh
Haryana
27-11-2017 06:30 PM
Karnataka
11-27-2017 06:58 PM
Posted by karan
Haryana
27-11-2017 06:14 PM
Punjab
11-27-2017 06:32 PM
sulphur kalar walia jameena de vich paun da faida hunda hai. iss di lod inni jyaada nahi paindi hai. jekar tuc pauna chaunde ho tan 3 kg sulphur 50 kg urea de nal mila ke prati acre de vich paa skde ho. rutoz di jgah progibb di varto kr skde ho.
Posted by Rahul Vaishnav
Rajasthan
27-11-2017 05:49 PM
Punjab
02-23-2018 09:27 AM
Desi kankrej gaay ki bachdi 3 saal ki age mai heat mai ati hai agr uska khan pan shi ho to.
Posted by Bhartpal Singh
Haryana
27-11-2017 05:46 PM
Punjab
11-27-2017 05:52 PM
Bhartpal ji tu c kanak diya late varieties jive pbw658 jisda jhaad 17. 6q/acre hai te pbw 590 jisda jhaad 16. 4q/acre hai lga skde ho... Te mop khet vich jekr potash di kmi hove tan payi jndi hai ate is nu khet tyar krde sme pa skde ho ji
Posted by pradeep Singh
Bihar
27-11-2017 05:37 PM
Punjab
02-22-2018 11:37 AM
अगर आप स्टोवरी को खुद पैकिंग करके बाजार में बेचते हैं तो आप अच्छा मुनाफा कमा सकते हैं इसमें मेहनत जरूर हैं पर कमाई बहुत हैं।
Posted by Rahul Vaishnav
Rajasthan
27-11-2017 05:20 PM
Himachal Pradesh
11-27-2017 08:01 PM
राहुल जी आप बरसीम की बिजाई नवंबर तक कर सकते हैं अगर इससे लेट हुई हो तो फसल में बीमारी पड़ने की समस्या रहती हैं।
Posted by prince
Rajasthan
27-11-2017 05:17 PM
Punjab
11-27-2017 05:21 PM
Shri maan ji SG 1112 Kanak di kisam karnal seed farm da bij hai.ess da jhad 25-30 quintal per acre hai
Posted by Beant Dhaliwal
Punjab
27-11-2017 04:17 PM
Punjab
11-28-2017 12:49 PM
ਨੁਕਰੇ ਘੋੜੇ ਦੀ ਸਹੀ ਪਹਿਚਾਣ ਇਹ ਹੈ ਕਿ ਉਸ ਦਾ ਰੰਗ ਟਮਾਟਰੀ ਹੋਣਾ ਚਾਹੀਦਾ ਹੈ ਮਤਲਬ ਰੰਗ ਵਿੱਚੋ ਟਮਾਟਰੀ ਰੰਘ ਦੀ ਭਾਅ ਆਉਦੀ ਹੈ। ਲੋਅ ਚਿੱਟੀ ਹੋਣੀ ਚਾਹੀਦੀ ਹੈ। ਰੰਗ ਵਿੱਚ ਕੋਈ ਸ਼ਿਵਕਾ ਨਹੀ ਹੋਣਾ ਚਾਹੀਦਾ ਮਤਲਬ ਕਿ ਕਾਲੇ ਜਾਂ ਹੋਰ ਰੰਗ ਦੇ ਛਿੱਟੇ ਨਹੀ ਹੋਣੇ ਚਾਹੀਦੇ।
Posted by akhil
Telangana
27-11-2017 04:13 PM
Punjab
02-08-2018 07:11 PM
नरमा, मूंगफली को काली मिट्टी में उगाया जा सकता है लेकिन 40000 महीना संभव नहीं है। इसे फूल या महंगे फल उगाकर संभव बनाया जा सकता है
Posted by dhanna Chahal
Punjab
27-11-2017 02:53 PM
Punjab
02-23-2018 10:56 AM
hnji apna swal detail vich pusho ke ki pushna chonde ho. swal pushan lai tohanu call v kiti gayi c but tusi call nai attend kiti . tusi sadi team de helpline no. 9779977641 te call kar sakde ho .
Posted by Bhim jakhar
Punjab
27-11-2017 09:11 AM
Punjab
02-23-2018 07:10 AM
iss de rate di jankari tuc apni kheti app de vicho check kr skde ho.