
Posted by Jasveer singh
Punjab
01-12-2017 03:45 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.

Posted by Gurwinder singh
Punjab
01-12-2017 02:09 PM
Shri maan ji ajj ton 20 din baad tu c dec vich tmato de butte lga skde ho. Shimla mirch di bijai December vich plants nu plastic diya chadra naal dhak k kr skde ho.. December vich tu c ghea kaddu di bijai chore thale kr skde ho. ... Muli diya kujj kisma jive punjab safed muli -2, punjab psand, jpani white di bijai December vich kr skde ho..

Posted by ram
Madhya Pradesh
01-12-2017 01:42 PM
ihh fungus de kaarn ho reha hai. iss de upper 400gm M-45 ja 400gm copper oxy chloride nu 150 ltr pani de nal mila ke prati acre te spray kro.

Posted by dhot
Punjab
01-12-2017 01:31 PM
Shri maan ji 3086 di bijai nov de akhri hafte tak kiti ja skdi hai.. Isda jhaad 23q/acre hai. Eh pakkan lyi 156 din da sma laindi hai te isdi height 96 cm hai.. Eh pili te bhuri kungi da takra krdi hai...

Posted by Anandilalpatidar
Madhya Pradesh
01-12-2017 11:51 AM
इसकी रोकथाम के लिए 4 मिली palnofix को प्रति 15 लीटर पानी में मिलाकर स्प्रे करें।

Posted by Makhan Aulakh
Punjab
01-12-2017 11:30 AM
kirpa kr ke vistaar nal dso ki tuc kis fasal de rate de baare jankari laina chaunde ho.

Posted by bhupinder singh
Punjab
01-12-2017 12:50 AM
Shri mann ji, bhartha Bangen di variety punjab bahar jisda jhad 190q /he ha ate punjab No-8 jisda jhad 130 q /he ha ji beej skde ho ahh fasal sare sal lgae jndi ha, sardiya chh tusi pnere November Chh Nursery beej ke ferbury ch kheta chh beeji jndi ha ate Ate basant de fasal tusi ferbury Chh Nursery Beej ke april chg kheta chh beehi jndi ha

Posted by karan
Haryana
30-11-2017 10:28 PM
KARAN Ji fasal chh solubor jo ki fasal nu boron provided Krda ha ate zinc ate magenase de brto miti de janch de adhar te kiti jndi ha, Solubor nalo zinc ate magenase Dii brto vdia ha ji ate je tusi Solubor bartna ha ta ta usnu zinc de nal nhi spray nhi krni ji, Isda nuksan hovege fasal nu

Posted by Kuldeep Wander
Punjab
30-11-2017 10:12 PM
ਥਣਾਂ ਦੀ ਬਿਮਾਰੀ ਹੋਣ ਤੇ ਨਵਰਤਨ ਦਾ ਤੇਲ ਪਾਣੀ ਵਿੱਚ ਪਾ ਕੇ ਇਸ ਘੋਲ ਦੀ ਹਵਾਲੇ ਤੇ ਮਾਲਿਸ਼ ਕਰੋ | ਨਵਰਤਨ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧ ਕੇ ਜਖਮਾਂ ਦੇ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ| ਇਸ ਤੋਂ ਇਲਾਵਾ ਨਵਰਤਨ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ|ਇਸ ਦੇ ਨਾਲ ਹੋਮੀਓਪੈਥਿਕ ਦਵਾਈ ਦਾ ਬਹੁਤ ਵਧੀਆਂ ਰਿਜਲਟ ਹੈ ਜਿਸਦਾ ਨਾਮ mesti plus .... (Read More)
ਥਣਾਂ ਦੀ ਬਿਮਾਰੀ ਹੋਣ ਤੇ ਨਵਰਤਨ ਦਾ ਤੇਲ ਪਾਣੀ ਵਿੱਚ ਪਾ ਕੇ ਇਸ ਘੋਲ ਦੀ ਹਵਾਲੇ ਤੇ ਮਾਲਿਸ਼ ਕਰੋ | ਨਵਰਤਨ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧ ਕੇ ਜਖਮਾਂ ਦੇ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ| ਇਸ ਤੋਂ ਇਲਾਵਾ ਨਵਰਤਨ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ|ਇਸ ਦੇ ਨਾਲ ਹੋਮੀਓਪੈਥਿਕ ਦਵਾਈ ਦਾ ਬਹੁਤ ਵਧੀਆਂ ਰਿਜਲਟ ਹੈ ਜਿਸਦਾ ਨਾਮ mesti plus ਹੈ। ਇਹ ਮੈਡੀਸਨ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਵੇਗੀ। ਮਿੱਠਾ ਸੋਢਾ ਵੀ 50 ਗ੍ਰਾਮ ਦਿੰਦੇ ਰਹੋ ।
ਬਾਕੀ ਥਣਾਂ ਦੀਆਂ ਬਿਮਾਰੀਆਂ ਕਈ ਤਰਾਂ ਦੀਆਂ ਹੁੰਦੀਆ ਹਨ । ਤੁਸੀ ਡਿਟੇਲ ਨਾਲ ਦੱਸੋ ਤਾਂ ਜੋ ਤੁਹਾਨੂੰ ਸਹੀ ਜਵਾਬ ਦਿੱਤਾ ਜਾ ਸਕੇ।
Posted by sukhwinder sidhu
Punjab
30-11-2017 09:02 PM
Soon toh 1 month before and 1 weak baad tak de sakde ho ji

Posted by Rupinder Singh
Punjab
30-11-2017 07:08 PM
Rupinder ji, Biogreen Ik organic fertilizer Ha jo ki miti chh humus paida krda ha ate jrur tatt be fasal nu dinda ha, Isde nal fasal nu nitrogen 3%, Ate 1 % potash, Sulphur, Iron, Magnese , zinc, Copper Ade padharat dite jnde han, Ate urea nal sirf 46% nitrogen He dite jnde ha, So tusi biogreen nu urea de nal vrt skde ho
Posted by Baljinder Deol
Punjab
30-11-2017 06:52 PM
ਤੁਸੀ ਅੱਜ ਹੀ ਕੁੱਤੀ ਨੂੰ 7inone ਇੰਜੇਕਸ਼ਨ ਲਗਵਾਓ ਕਿਉਕਿ ਇਹ ਸੂਣ ਤੋਂ 20-25 ਦਿਨ ਪਹਿਲਾ ਲਗਵਾੳਣਾ ਜਰੂਰੀ ਹੁੰਦਾ ਹੈ। ਇਸ ਦੇ ਨਾਲ NUTRI H ਨਾਮ ਦੀਆਂ ਟੈਬਲੇਟ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਹਰ ਰੋਜ਼ ਦਿੰਦੇ ਰਹੋ। ਇਹ ਤੁਹਾਨੂੰ ਕਿਸੇ ਵੀ ਨੇੜੇ ਦੇ Pet ਮੈਡੀਕਲ ਤੋਂ ਮਿਲ ਜਾਵੇਗਾ।
Posted by Mandeep dhillon
Punjab
30-11-2017 06:29 PM
ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ। ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਲਵੇਰੀਆਂ ਦੇ ਵ.... (Read More)
ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ। ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ : ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰ , ਸੰਤੁਲਿਤ ਖੁਰਾਕ ਦੀ ਘਾਟ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
Posted by prakash solanki
Rajasthan
30-11-2017 05:17 PM
डेरी फार्म खोलने के लिए पशुओं को 2-2 महीनों के अंतराल पर खरीदें यां 3 पहले खरीदें और 3 महीने बाद 3 फिर खरीद लें। इससे दूध की कमी नहीं होगी। पशुओं के लिए खुला शेड बनवाएं और गायों को अगर शेड में खुला ही रखा जाए तो बेहतर होगा। गायों को सूखा दाना और पानी पर्याप्त मात्रा में दें। आप दूध निकालने वाली मशीन भी खरीद सकते है.... (Read More)
डेरी फार्म खोलने के लिए पशुओं को 2-2 महीनों के अंतराल पर खरीदें यां 3 पहले खरीदें और 3 महीने बाद 3 फिर खरीद लें। इससे दूध की कमी नहीं होगी। पशुओं के लिए खुला शेड बनवाएं और गायों को अगर शेड में खुला ही रखा जाए तो बेहतर होगा। गायों को सूखा दाना और पानी पर्याप्त मात्रा में दें। आप दूध निकालने वाली मशीन भी खरीद सकते हैं जो कि एक बार में २ गायों का दूध निकाल सकती है। यह मशीन लगभग 60000 रूपये तक मिल जाती है। इसके आलावा अपनी जरूरत के हिसाब से जितना चाहें खर्च कर सकते हैं, पर इतना करने पर भी काम शुरू किया जा सकता है।

Posted by Gurwinder singh
Punjab
30-11-2017 03:21 PM
gurwinder g kanak nu pani lgan ate reh paun to bad kanak de vich growth dikhai dendi hai gg jekar tucc pani aate reh nai paya ta sb to pehla eh paoo g fer kanak growth kregi g

Posted by lakhwinder
Punjab
30-11-2017 03:05 PM
iss de upper 400gm M-45 nu 150 ltr paani de nal mila ke prati acre te spray kro.

Posted by manpreet singh
Punjab
30-11-2017 02:54 PM
iss di bijaayi da shi sma november mahina hunda hai.

Posted by jagdev singh
Punjab
30-11-2017 02:23 PM
ਨਹੀਂ ਜੀ ਤੁਸੀਂ ਬਰਸੀਮ \'ਤੇ axial ਦੀ ਸਪਰੇਅ ਨਹੀਂ ਕਰ ਸਕਦੇ। ਇਹ ਸਪਰੇਅ ਗੁੱਲੀ-ਡੰਡੇ ਲਈ ਕੇਵਲ ਕਣਕ \'ਤੇ ਹੀ ਕਰਨ ਲਈ ਸਿਫਾਰਸ਼ ਕੀਤੀ ਜਾਂਦੀ ਹੈ।

Posted by ashish purohit
Punjab
30-11-2017 02:06 PM
आप उसे नियमित संतुलित डाइट दें और इसका इलाज डॉक्टर देख कर ही कर सकते हैं। ऐसे बताना मुश्किल है क्योंकि हार्मोन्स का इंजैक्शन भी लगाने पड़ सकते हैं

Posted by lakhwinder
Punjab
30-11-2017 01:48 PM
iss de upper 400gm saaf ja 400gm M-45 ja 400gm@carbendazim nu 150 ltr pani de nal mila ke prati acre te spray kro. ihh patte sukno hatt jange.
Posted by ਨਿਰਮਲ ਸਿੰਘ ਮਣਕੂ
Punjab
30-11-2017 12:32 PM
Hanji Je thuadi sari kanak thodi thodi ug gyi hai ta halka pani de skde a g

Posted by Shailendra singh
Haryana
30-11-2017 11:47 AM
सर, मिट्टी की जांच के आधार पर जिंक का प्रयोग किया जाता है और खेत से खेत में इसकी मात्रा अलग अलग होती है। ज्यादातर 20 किलो जिंक को 50 किलो यूरिया में मिक्स किया जाता है और खेतों में बुरकाया जाता है।

Posted by ਸੁਰਿਦਰ ਸਿੰਘ
Punjab
30-11-2017 10:29 AM
Shri mann ji, Is time khiye jaga te whitefly ( chitimakhi ) ate aphid ( telee ) da hmla ho rhiya ha ji, Amm tor te inha dohna de hmle doran is traa de lashan fasal chh dekhan nu mildey hann, isde rokhtam lyi tusi 0. 2% or 1 ml rogar de spray krr skde ho ji
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











