Experts Q&A Search

Posted by pritpal singh kesar
Punjab
02-12-2017 11:02 PM
Punjab
12-02-2017 11:17 PM
 ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਸ਼ਿਵਰੌਨ  ਆਈਸੋਪ੍ਰੋਟਯੂਰਾਨ 75 ਡਬਲਯੂ ਪੀ, ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ 2-3 ਦਿਨ ਬਾਅਦ ਪਹਿਲਾ ਹ.... (Read More)
 ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਸ਼ਿਵਰੌਨ  ਆਈਸੋਪ੍ਰੋਟਯੂਰਾਨ 75 ਡਬਲਯੂ ਪੀ, ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ 2-3 ਦਿਨ ਬਾਅਦ ਪਹਿਲਾ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ। ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡਾ ਨਦੀਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ਨਾਮਕ ਨਦੀਨਨਾਸ਼ਕ ਨਾਲ ਨਹੀਂ ਮਰ ਰਿਹਾ ਤਾਂ ਬਿਜਾਈ ਤੋਂ 30-35 ਦਿਨਾਂ ਬਾਅਦ 400 ਗ੍ਰਾਮ ਪਿਨੋਕਸਾਡੀਨ 5 ਈਸੀ ਜਾਂ @13 ਗ੍ਰਾਮ ਲੀਡਰ /ਐਸ ਐਫ 10/ (ਸਲਫੋਸਲਫੂਰਾਨ 75 ਡਬਲਿਯੂ ਜੀ) ਜਾਂ 160 ਗ੍ਰਾਮ ਕਲੋਡਿਨੋਫੌਪ 15 ਡਬਲਯੂ ਪੀ ਜਾਂ 400 ਮਿਲੀ ਲਿਟਰ ਫਿਨੌਕਸਾਪ੍ਰੋਪ-ਪੀ-ਈਥਾਈਲ 10 ਈਸੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਕਰਨ ਨਾਲ ਜੰਗਲੀ ਜਵੀ/ਜੌਂਧਰ ਦੀ ਵੀ ਰੋਕਥਾਮ ਹੋ ਜਾਂਦੀ ਹੈ।
Posted by ਗੁਰਪ੍ਰੀਤ ਸਿੰਘ
Punjab
02-12-2017 11:01 PM
Punjab
12-02-2017 11:18 PM
shri mann g isde lai tuc brseem de vich 23 killo urea prati acre de hisab nal pa skde ho g ja fer is utee 2kg NPK 13:40:45 nu 150 ltr. pani de vich ghol k spray kr skde ho g
Posted by Dharminder singh
Punjab
02-12-2017 10:41 PM
Punjab
12-02-2017 10:44 PM
Shrimaan ji Sulphr di jayda tr vrto retli jameen vich hundi hai.. Tu c dakkar jameen vich plants di vadia growth de lyi urea de naal progib pa skde ho
Posted by sharanpreet
Punjab
02-12-2017 08:03 PM
Punjab
12-02-2017 10:19 PM
shri mann g moringa da butaa amm e kisi kisi jagah utee ugeya hunda hai g jisde ki bohat jyada fyde hunde ne g isde pattea nu tuc pashua nu khila skde ho g ate tuc tasveer vich dekh k isdi pehchan kar skde ho g
Posted by Raghveer Singh
Punjab
02-12-2017 07:50 PM
Punjab
12-02-2017 10:06 PM
Shri maan tu cfc plus majj nu 5 k tarik ton dena shuru kr skde ho
Posted by Sukh Deep
Punjab
02-12-2017 07:37 PM
Rajasthan
12-05-2017 01:36 PM
jekar tusi HB Means hemoglabin di gal kar rahe ho ta glaoe di ik tahni kutt ke khava deo ya fir vese hi khva deo. eh nal thik ho javega.
Posted by Avtar sandhu
Punjab
02-12-2017 06:55 PM
Punjab
12-02-2017 10:45 PM
Shriman ji sahiwal cow 25 ton 28 month tak heat vich ayundi hai
Posted by Ranjit singh
Punjab
02-12-2017 04:45 PM
Punjab
12-03-2017 06:59 AM
Posted by ਹਰਮਨਦੀਪ ਸਿੰਘ
Punjab
02-12-2017 03:55 PM
Himachal Pradesh
12-02-2017 04:45 PM
harmandeep ji, Jo ndina lyi asi spray krde hann , oh har bar bdl ke krni chiyde ha kuike Jo spray asi ik bar krde ha agle bar nden us spray nu jaran de shakti vad jndi ha jis karan nden cngi tra kam nhi krde he , so is bar tusi spray krn lyi dvae badal diyo ji , tusi spray chh vrte jnde chemical change krna ji , fer result dsiyo , hor jankari lyi tusi apne kheri de nal Jude rehena ji
Posted by Sukhdeep singh
Punjab
02-12-2017 02:02 PM
Punjab
02-23-2018 06:31 AM
ਖੀਰੇ ਦੇ ਨਾਲ ਸ਼ਿਮਲਾ ਮਿਰਚ ਮਿਕਸ ਕਰਕੇ ਨਾ ਲਾਓ, ਇਸਨੂੰ ਵੱਖ ਹੀ ਲਾਓ। ਖੀਰਾ ਬੈੱਡ ਬਣਾ ਕੇ ਲਾਓ ਅਤੇ ਬਾਅਦ ਵਿੱਚ ਠੰਡ ਦੀ ਰੋਕਥਾਮ ਲਈ ਉਸ \'ਤੇ ਕਾਗਜ਼ ਪਾ ਦਿਓ। ਅੱਧ-ਫਰਵਰੀ ਵਿੱਚ ਮੌਸਮ ਦੇ ਹਿਸਾਬ ਨਾਲ ਕਾਗਜ਼ ਉਤਾਰ ਸਕਦੇ ਹੋ। ਸ਼ਿਮਲਾ ਮਿਰਚ ਦੇ ਵਿਚ ਖਾਦਾਂ : ਖੇਤ ਦੀ ਤਿਆਰੀ ਸਮੇਂ, 20-25 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ। ਰੂੜੀ ਦੀ ਖਾਦ ਦੇ ਨਾਲ-ਨਾਲ ਯੂਰੀਆ 110 ਕਿਲੋ, ਸਿੰਗਲ ਸੁਪਰ .... (Read More)
ਖੀਰੇ ਦੇ ਨਾਲ ਸ਼ਿਮਲਾ ਮਿਰਚ ਮਿਕਸ ਕਰਕੇ ਨਾ ਲਾਓ, ਇਸਨੂੰ ਵੱਖ ਹੀ ਲਾਓ। ਖੀਰਾ ਬੈੱਡ ਬਣਾ ਕੇ ਲਾਓ ਅਤੇ ਬਾਅਦ ਵਿੱਚ ਠੰਡ ਦੀ ਰੋਕਥਾਮ ਲਈ ਉਸ \'ਤੇ ਕਾਗਜ਼ ਪਾ ਦਿਓ। ਅੱਧ-ਫਰਵਰੀ ਵਿੱਚ ਮੌਸਮ ਦੇ ਹਿਸਾਬ ਨਾਲ ਕਾਗਜ਼ ਉਤਾਰ ਸਕਦੇ ਹੋ। ਸ਼ਿਮਲਾ ਮਿਰਚ ਦੇ ਵਿਚ ਖਾਦਾਂ : ਖੇਤ ਦੀ ਤਿਆਰੀ ਸਮੇਂ, 20-25 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ। ਰੂੜੀ ਦੀ ਖਾਦ ਦੇ ਨਾਲ-ਨਾਲ ਯੂਰੀਆ 110 ਕਿਲੋ, ਸਿੰਗਲ ਸੁਪਰ ਫਾਸਫੇਟ 175 ਕਿਲੋ ਅਤੇ ਮਿਊਰੇਟ ਆਫ ਪੋਟਾਸ਼ 20 ਕਿਲੋ ਪ੍ਰਤੀ ਏਕੜ ਪਾਓ। ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ 1/3 ਮਾਤਰਾ ਕਤਾਰਾਂ ਵਿੱਚ ਰੋਪਣ ਤੋਂ ਕੁੱਝ ਸਮਾਂ ਪਹਿਲਾਂ ਪਾਓ ਅਤੇ ਬਾਕੀ ਬਚੀ ਨਾਈਟ੍ਰੋਜਨ ਦੋ ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾ ਹਿੱਸਾ ਰੋਪਣ ਤੋਂ ਇੱਕ ਮਹੀਨੇ ਬਾਅਦ ਅਤੇ ਦੂਜਾ ਰੋਪਣ ਤੋਂ ਦੋ ਮਹੀਨੇ ਬਾਅਦ।
Posted by Sukhdeep singh
Punjab
02-12-2017 01:57 PM
Punjab
02-23-2018 06:30 AM
ਕਿਰਪਾ ਕਰ ਕੇ ਇਸ ਪੇਠੇ ਦੀ ਫੋਟੋ ਭੇਜੋ ਜਿਸ ਬਾਰੇ ਤੁਸੀ ਜਾਣਕਾਰੀ ਲੈਣਾ ਚਾਉਂਦੇ ਹੋ ਕਿਉਕਿ ਪੇਠੇ ਦੀਆ ਬਹੁਤ ਸਾਰੀਆਂ ਕਿਸਮ ਹੱਨ I
Posted by Ramandeep
Punjab
02-12-2017 01:14 PM
Punjab
02-23-2018 06:34 AM
iss de rate di jankari tuc apni kheti app de vicho hi lai skde ho.
Posted by karam singh
Punjab
02-12-2017 12:18 PM
Punjab
12-14-2017 11:24 AM
hnji tusi majj nu Vita-h liquad 10 ml morning te 10 ml sham nu sarinj rahi dinde raho.eh tusi roti te rakh k v de sakde ho.
Posted by ਅਬਿਨਾਸੀ ਸਿੰਘ
Punjab
02-12-2017 11:36 AM
Rajasthan
12-05-2017 03:16 PM
Posted by Amrik singh
Punjab
02-12-2017 11:34 AM
Punjab
12-02-2017 01:35 PM
Posted by sukh
Punjab
02-12-2017 10:14 AM
Punjab
12-03-2017 07:03 AM
sulphur de nalo carbon +mancozeb di spray krn da jyaada faida hunda hai. ihh fungicide da kam wdia krda hai.
Posted by sukh
Punjab
02-12-2017 10:10 AM
Punjab
12-02-2017 02:20 PM
Posted by Balraj Singh Dhillon
Punjab
02-12-2017 10:09 AM
Punjab
02-23-2018 06:32 AM
Iss de rate di jankari tuc APNI KHETI APP de vicho hi lai skde ho ja fir nede di mandi de vicho ptaa kr skde ho.
Posted by Bhartpal Singh
Haryana
02-12-2017 08:22 AM
Punjab
12-02-2017 09:53 PM
shri mann g eh beez kisi private firm da hai g jisde bare sahi jankari tohanu tohada dealer de skda hai gg jis kolo tuc eh beeez khrideya hai g
Posted by deep
Punjab
02-12-2017 07:26 AM
Punjab
12-02-2017 08:21 AM
Shrimaan ji tu c pehli urea khaad naal 5gm progib prti acre pa skde ho..
Posted by dilbag singh
Punjab
01-12-2017 11:46 PM
Rajasthan
12-05-2017 12:26 PM
Posted by pritpal singh kesar
Punjab
01-12-2017 10:59 PM
Punjab
12-02-2017 06:14 AM
iss jhone da beej tuhaanu kise kisaan ton hi laina pwega. iss da beej tuhaanu kise university ton nahi milega. kyuki university walon iss da beej sifarish nahi kita janda.
Posted by pritpal singh kesar
Punjab
01-12-2017 10:17 PM
Punjab
12-02-2017 05:40 AM
iss de upper soondi di roktham de lyi 100gm tata tukumi ja Reeva @100ml nu 150 ltr paani de nal mila ke prati acre te spray kro.
Posted by Lovedeep Singh
Punjab
01-12-2017 09:23 PM
Punjab
12-02-2017 10:32 PM
shri mann g isde laii tucc apni gaaa de dudh test krvayo g taki tohanu sahi ch pta chl ske g ki is ch ki prblm haiii
Posted by sukhdeep singh
Punjab
01-12-2017 09:14 PM
Himachal Pradesh
12-02-2017 11:25 AM
Sukhdeep ji , tusi sura ( pig )to vacha lyi apne khet de fencing ( boundary ) krr skde ho ja fer Zinc phosphate , Carbon monoxide , phospine Ade poison de fumingant jive ki thimat apne kheta CH vrt skde ho ja fir poison de tikiya vrt skde ho
Posted by Mandeep dhillon
Punjab
01-12-2017 08:10 PM
Himachal Pradesh
12-02-2017 02:08 AM
Hnji mandeep ji, Thoida, khet jiyada, dabhord ( press) na hoya hove baki thode beej ta, ugg, lau
Posted by lakhwinder
Punjab
01-12-2017 07:42 PM
Himachal Pradesh
12-02-2017 02:26 AM
Lakhwinde ji, Isde yield Baki varieties Nalo 25 to 30 % jiyada ha ji Ahh variety 135 to 140 dina chh pak jndi ha ji
Posted by lakhwinder
Punjab
01-12-2017 07:40 PM
Punjab
12-01-2017 07:56 PM
Hanji tu c dec ch makki lga skde ho.. Dec vich tu c African tall te ganga 5 varieties lga skde ho ji
Posted by yadvinder singh
Punjab
01-12-2017 07:32 PM
Punjab
12-02-2017 05:47 AM
iss di dosage 200gm prati acre hundi hai.