Posted by Harpal singh
Punjab
28-07-2022 05:45 PM
Harpal ji kirpa eh daso tusi ehnu pehla kehdi khad kini matra vich paa chuke ho us hisab nal hi tuhanu sahi jankari diti ja sake.
Posted by Kang Saab
Punjab
28-07-2022 05:44 PM
devmedia
Posted by Kang Saab
Punjab
28-07-2022 05:43 PM
devmedia
Posted by Kang Saab
Punjab
28-07-2022 05:42 PM
devmedia

Posted by ਸੁਖिਜੰਦਰ िਸੰਘ
Punjab
28-07-2022 05:41 PM
Sukhjinder ji kirpa apne ped ke Patton ki photo bheje us hisab se hi apko sahi jankari diti ja sakdi hai
Posted by Kang Saab
Punjab
28-07-2022 05:41 PM
devmedia
Posted by Kang Saab
Punjab
28-07-2022 05:38 PM
devmedia
Posted by Kang Saab
Punjab
28-07-2022 05:37 PM
devmedia
Posted by Kang Saab
Punjab
28-07-2022 05:35 PM
devmedia
Posted by ਸੋਹਨ ਲਾਲ
Punjab
28-07-2022 05:28 PM
ਸੋਹਣ ਜੀ, ਕਿਰਪਾ ਕਰ ਕੇ ਤੁਸੀ ਕੀੜੇ ਦੀ ਫੋਟੋ ਸਾਂਝੀ ਕਰੋ ਅਤੇ blitox ਅਤੇ baviston ਉੱਲੀਨਾਸ਼ਕ ਦਵਾਈਆਂ ਹਨ, ਇਹ ਕੀੜੇ ਦੀ ਰੋਕਥਾਮ ਨਹੀਂ ਕਰ ਸਕਦੀਆਂ ।
Posted by ਗੁਰਜੰਟ ਸਿੰਘ
Punjab
28-07-2022 05:00 PM
ਗੁਰਜੰਟ ਜੀ ਕਿਰਪਾ ਕਰਕੇ ਇਹ ਦੱਸੋ ਉਸਦੀ ਉਮਰ ਕਿੰਨੀ ਹੈ ਅਤੇ ਪਹਿਲਾ ਕੋਈ ਟੀਕਾ ਭਰਵਾਇਆ ਹੈ ਜਾ ਨਹੀਂ ਅਤੇ ਜੇਕਰ ਉਹ ਦੁੱਧ ਥਣਾਂ ਵਿੱਚ ਉਤਾਰ ਰਹੀ ਹੈ ਫਿਰ ਤੁਸੀ ਉਸ ਨੂੰ ਕੱਢ ਸਕਦੇ ਹੋ ਅਤੇ ਥਣ ਖਾਲੀ ਕਰਦੇ ਰਹੋ
Posted by ਗੁਰਜੰਟ ਸਿੰਘ
Punjab
28-07-2022 04:56 PM
ਗੁਰਜੰਟ ਜੀ ਤੁਹਾਡੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ ਜੇਕਰ ਤੁਹਾਡਾ ਹੋਰ ਸਵਾਲ ਵੀ ਹੈ ਤਾਂ ਦੁਬਾਰਾ ਪੁੱਛ ਸਕਦੇ ਹੋ

Posted by Gurwinder Rai
Punjab
28-07-2022 04:20 PM
ਗੁਰਵਿੰਦਰ ਜੀ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ ਉਸ ਨੂੰ Gestaprogen powder 25gm ਰੋਜਾਨਾ ਦੇਣਾ ਸ਼ੁਰੂ ਕਰੋ.

Posted by harpreet singh
Punjab
28-07-2022 03:47 PM
Harpreet ji eh gulabi sundi nahi hai te na hi koi nuksan wali cheez hai. Eh Kai war vaise hi aa jande han

Posted by rahul kumawat
Rajasthan
28-07-2022 03:47 PM
राहुल जी कृप्या अपना स्वाला विस्तार से बताए उस हिसाब से ही आपको सही जानकारी दी जा सकती है

Posted by Manpreet
Punjab
28-07-2022 03:38 PM
Manpreet ji tuci uss nu pett de kiria lai Flukarid-DS bolus deo ate uss nu Bovimin-b ultra powder 50gm rojana deo ate Ovumin advance tablet rojana 1 goli deo ate 21 din tak dinde rho, jiss nal sarir di kami purri howegi ate sme te heat vich aa jawegi jekar fir bhi heat vich naa awe tan tuci dubara swal push skde ho.

Posted by Kala maan
Punjab
28-07-2022 03:28 PM
Kala ji esde lai tusi 2kilo urea ate 300 gram zinc sulphate nu ghol ke 150 litre paani vich ghol ke prati acre de hisab nal spray kro.

Posted by gursewak Singh
Punjab
28-07-2022 03:09 PM
ਗੁਰਸੇਵਕ ਜੀ ਇਸ ਸਮੇਂ ਤੁਸੀ ਮਿਰਚ ਬੈਂਗਣ ਮੂਲੀ ਪਾਲਕ ਸਬਜ਼ੀ ਨੂੰ ਲਗਾ ਸਕਦੇ ਹੋ ਅਤੇ ਗੋਭੀ ਦੀ ਪਨੀਰੀ ਵਿ ਲਗਾ ਸਕਦੇ ਹੋ.

Posted by Ashutosh Kumar
Jharkhand
28-07-2022 02:56 PM
Kumar this may be due to the attack of pest so you can spray the dimethoate 2ml per litre of water to control this

Posted by jagjeet singh
Punjab
28-07-2022 02:39 PM
Jagjeet ji eh jhanda Rog de lachan nahi han eh ho sakda kise hor variety da podha ho sakda hai
Posted by navdeep singh
Haryana
28-07-2022 02:29 PM
Navdeep ji jadd wali keedi di roktham lai tusi chlorpyriphos 1 litre nu prati acre de hisab nal vart sakde ho
Posted by navdeep singh
Haryana
28-07-2022 02:21 PM
Navdeep ji jhande Rog di roktham lai tusi 5 kilo trichoderma nu 60 kilo roodi khad vich mile ke prati acre de hisab nal vart sakde ho

Posted by ਅਮਨ ਸਿਧੂ
Punjab
28-07-2022 02:16 PM
ਅਮਨ ਜੀ goat pox ਨਾਲ lumpy ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ ਇਹ ਤੁਸੀ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰਕੇ ਪਤਾ ਕਰ ਸਕਦੇ ਹੋ ਬਾਕੀ ਤੁਸੀ ਪਸ਼ੂਆਂ ਦੇ ਆਸ ਪਾਸ ਸਫਾਈ ਰੱਖੋ ਅਤੇ ਉਥੇ ਮੱਖੀ, ਮੱਛਰ ਅਤੇ ਚਿੱਚੜ ਨਹੀਂ ਹੋਣੇ ਚਾਹੀਦੇ ਅਤੇ ਇਹਨਾਂ ਦਿਨਾਂ ਵਿੱਚ ਪਸ਼ੂ ਖਰੀਦਣ ਤੋਂ ਪ੍ਰਹੇਜ ਕਰੋ

Posted by Arshdeep sharma
Punjab
28-07-2022 02:09 PM
Arshdeep ji tuci uss nu lactomood homeopathic dwai dia 10-10 drops din vich 3 varr de skde ate uss nu Lactin bolus 1-1 goli swere sham, Simlage bolus 1-1 swere sham deni suru kro ate usdi khurak da purra dian rkho.

Posted by ਬਲਜੀਤ ਸਿੰਘ
Punjab
28-07-2022 01:52 PM
ਬਲਜੀਤ ਜੀ ਇਸਦਾ ਪੂਰਾ ਫਾਇਦਾ ਲੈਣ ਲਈ ਇਸਦੀ ਸਪਰੇਅ ਹੀ ਕੀਤੀ ਜਾਂਦੀ ਹੈ.
Posted by Harpreet Singh Grewal
Punjab
28-07-2022 01:20 PM
Harpreet ji eh daso tusi esnu kehdi khad kehde time payi si us hisab nal hi tuhanu sahi jankari diti ja sakdi hai
Posted by baljit singh
Punjab
28-07-2022 01:13 PM
ਬਲਜੀਤ ਜੀ ਝੋਨੇ ਦੀ ਫਸਲ ਨੂੰ 75 kg SUPER, 16 Kg zinc 21% ਲਵਾਈ ਵੇਲੇ ਹੀ ਪਾ ਦੇਣੀ ਚਾਹੀਦੀ ਹੈ ਅਤੇ urea ਦੀ ਪਹਿਲੀ ਕਿਸ਼ਤ 30 Kg/ਏਕੜ ਦੇ ਹਿਸਬ ਨਾਲ ਲਵਾਈ ਤੋਂ ਹਫਤੇ ਬਾਅਦ ਦਿੱਤੀ ਜਾ ਸਕਦੀ ਹੈ ਅਤੇ ਬਾਕੀ ਦੋ ਕਿਸ਼ਤਾਂ 30 kg ਏਕੜ ਦੇ ਹਿਸਾਬ ਨਾਲ ਲਵਾਈ ਤੋਂ 3 ਅਤੇ 6 ਹਫਤੇ ਬਾਅਦ ਦਿੱਤੀ ਜਾਂਦੀ ਹੈ ਜੀ।

Posted by Pirbhulal
Bihar
28-07-2022 01:01 PM
Pirbhulal to make waste decomposer : Take 2 kg jiggery and mixed it in a plastic drum containing 200 liters water.
Now take 1 bottle of waste decomposer and pour all its contents in a plastic drum containing jiggery drum.
Mix it properly with a wooden stick for uniform distribution of waste decomposer in a drum.
Cover the drum with a paper or cardboard and stir it every day once or twice.
After 5 days the solution of drum turns creamy.

Posted by मुकेश
Rajasthan
28-07-2022 12:47 PM
मुकेश जी, कृप्या आप हमे खरपतवार की फोटो जरूर भेजे ता जो आपको इस बारे में सही जानकारी दी जा सके।

Posted by Satbir Singh
Haryana
28-07-2022 12:46 PM
Satbir ji, ji kripya aap ye btaaye ki aapki fasl me kis keet ya bimari ka hamla hai us hisab se hi aapko is baare me shi jaankari di jaa skegi.

Posted by Pirbhulal
Bihar
28-07-2022 12:42 PM
Pirbhulal major diseases of castor are seedling blight, alterneria blight, powdery mildew and wilt. All other diseases can be managed by spraying mancozeb 2g/L water and powdery mildew can be managed by spraying wettable sulphur @2-3g/L of water.

Posted by Pirbhulal
Bihar
28-07-2022 12:40 PM
Mr. Pirbhulal In goats get PPR vaccination after 3 months of birth, then ET vaccination after 20 days and then FMD vaccination after 20 days and then HS vaccination after 20 days, out of which FMD and HS vaccination are 2 times in a year.

Posted by Pirbhulal
Bihar
28-07-2022 12:40 PM
Mr. Pirbhulal In cows when it will of 6 months old, get vaccination of brucellosis, after one month vaccination of FMD and Haemorrhagic Septicaemia, After one month of it get vaccination of Black Quarter. This is the process of vaccination in animals. After 6 months, vaccinate of FMD, Haemorrhagic Septicaemia, black quarter. These three injections are to be charged twice a year.

Posted by Girishkumar
Gujarat
28-07-2022 12:32 PM
गिरीशकुमार जी आप इसके लिए साथ में दिए गए वीडियो का लिंक चेक करें उससे आपको पूरी जानकारी मिल जाएगी। https://www.youtube.com/watch?v=uKygRNeLLLw

Posted by Arshdeep sharma
Punjab
28-07-2022 12:31 PM
Arshdeep ji tuci usda temp. check krwao jekar bhukar thik hai tan tuci uss nu Vivliv liquid 100ml rojana deo ate intalyte oral powder 2-2 chamch rojana dena suru kro ehna nal usdi bhukh ate pyas vdhh jawegi, baki tuci pashua di khurali vich Pakistani namak da tukda rakho jiss nu pashu apni mrji nal jeeb marda rehe jiss nal pashu vdhia pani pinda rehnda ha ate pachan bhi sahi rehnda ha.
Posted by manjot grewal
Punjab
28-07-2022 12:17 PM
Manjot ji, is nadeen di rokthaam lai tusi bispyribac sodium 100ml /acre de hisab naal 150 litre paani vich ghol ke spray karo ji.

Posted by Karmjeet Singh
Punjab
28-07-2022 11:23 AM
Karmjeet ji tuci iss nu Avil inj. 10ml ate Enrofloxacin inj. 15ml lgwao ate pehle din Hitek inj. 1ml/50kg bhar de hisab nal chamdi vich lgwao.jekar motte motte dhaffar paa rhe hai tuci iss nu nazdiki doctor ton check krwao jiss nal LSD bimari di janch kiti ja ske.

Posted by Gurbhej Singh
Punjab
28-07-2022 10:54 AM
ਗੁਰਭੇਜ ਜੀ, ਇਹ fungus ਦਾ ਹਮਲਾ ਲੱਗ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਖੱਟੀ ਲੱਸੀ ਦਾ ਛਿੜਕਾਅ 10ml/L ਪਾਣੀ ਦੇ ਹਿਸਾਬ ਨਾਲ ਕਰੋ ਜੀ।

Posted by ਜਸਪ੍ਰੀਤ ਸਿੰਘ
Punjab
28-07-2022 10:25 AM
ਜਸਪ੍ਰੀਤ ਜੀ ਤੁਸੀ RIR ਚੂਚੇ ਲੈਣ ਲਈ ਇਸ ਨੰਬਰ ਤੇ 9780796148, 6280398174 Royal kadaknath agro farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਰੇਟ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ
Posted by karanveer Singh
Punjab
28-07-2022 10:19 AM
ਕਰਨਵੀਰ ਜੀ, ਇਹ ਗੁਲਾਬੀ ਸੁੰਡੀ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ, ਇਸ ਦੀ ਰੋਕਥਾਮ ਲਈ ਤੁਸੀ spinoteram 170ml ਨੂੰ 100-150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਜੀ।

Posted by SUKHMANDER SINGH
Punjab
28-07-2022 10:05 AM
ਸੁਖਮੰਦਰ ਜੀ, ਚਰੀ ਦੇ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਵੀ ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਕਿਉੰਕਿ ਇਸ ਦਾ ਪਸ਼ੂ ਦੀ ਸਿਹਤ ਤੇ ਅਸਰ ਪੈ ਸਕਦਾ ਹੈ ਤੁਸੀ ਚੰਗੀ ਖੁਰਾਕ ਦੇ ਕੇ ਚਰੀ ਦਾ ਵਾਧਾ ਕਰਵਾਓ ਤਾਂ ਜ਼ੋ ਨਦੀਨ ਦਬ ਜਾਣ।
Posted by Neeraj Rathi
Uttar Pradesh
28-07-2022 09:55 AM
नीरज जी इसके साथ पशुओं की लेवटी और थनों का अच्छा विकास होता है, दूध बढ़ता है और थनों से संबंधित बीमारियों का खतरा भी कम होता है। यह 10 मि.ली. रोजाना प्रयोग कर सकते हैं।
Posted by Neeraj Rathi
Uttar Pradesh
28-07-2022 09:54 AM
Neeraj ji yeh carus company ka product hai jisko thnno aur lewti ki growth ke liye paryog kiya jata hai, isse pashu ke sarir ki kamjori durr hoti hai, dudh mai fyada hota hai aur thnoo ki bimario se bachav rehta hai, yeh 10ml rojana de skte hai.
Posted by Gagandeep
Punjab
28-07-2022 09:49 AM
ਗਗਨਦੀਪ ਜੀ, ਇਹ anthracnose ਬਿਮਾਰੀ ਦਾ ਹਮਲਾ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Gagandeep
Punjab
28-07-2022 09:48 AM
ਗਗਨਦੀਪ ਜੀ, ਇਹ anthracnose ਬਿਮਾਰੀ ਦਾ ਹਮਲਾ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਸੁਖਮਿੰਦਰ ਸਿੰਘ ਚਹਿਲ
Punjab
28-07-2022 09:43 AM
ਸੁਖਮਿੰਦਰ ਜੀ, ਅਗਸਤ ਮਹੀਨੇ ਦੇ ਵਿਚ ਤੁਸੀ ਮੱਕੀ, ਨੇਪੀਅਰ ਬਾਜਰਾ ਦੀ ਬਿਜਾਈ ਚਾਰੇ ਲਈ ਕਰ ਸਕਦੇ ਹੋ ਜੀ।
Posted by Tara Singh
Haryana
28-07-2022 09:41 AM
ਤਾਰਾ ਜੀ, ਕਿਰਪਾ ਕਰਕੇ ਬੂਟੇ ਦੀ ਫੋਟੋ ਉਪਰੋ ਨਾ ਭੇਜੋ ਤੁਸੀ ਇਕ ਪਾਸੇ ਤੋਂ ਬਿਮਾਰੀ ਦੇ ਲੱਛਣ ਦਿਖਾਈ ਦੇਣ ਵਾਲੀ ਫੋਟੋ ਭੇਜੋ ਜੀ, ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by ਸੁਖਮਿੰਦਰ ਸਿੰਘ ਚਹਿਲ
Punjab
28-07-2022 09:37 AM
ਸੁਖਮਿੰਦਰ ਜੀ, ਤੁਸੀ ਕੱਦੂਆਂ ਦੀਆਂ ਵੇਲਾਂ ਤੇ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਭਿੰਡੀ ਦੀ ਫ਼ਸਲ ਤੇ ਤੇਲੇ ਦੀ ਰੋਕਥਾਮ ਲਈ ਤੁਸੀ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Navdeep singh
Punjab
28-07-2022 09:28 AM
Navdeep ji, je jameen vich nami di sahi maatra hai ta tusi Bina paani laaye hi beej lgaa skade ho ate je nmi ghatt hai ta tusi paani laon to baad beej lao ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










