Experts Q&A Search

Posted by pradeep Singh
Bihar
07-12-2017 05:16 AM
Uttar Pradesh
12-07-2017 05:12 PM
sir strawberry ka beej Kahan se Lia hai
Posted by kulwinder singg
Punjab
06-12-2017 08:54 PM
Punjab
12-08-2017 01:00 PM
veer g je tusi cows lai loan lena choda ho ta pehla tusi apne najdiki punjab dairy development board (PDDB) nal sampark kar sakde ho , jitho tusi 2 week ja 6 week di dairy traning hasal kar sakde ho. es to baad tusi dairy farm lai loan le sakde ho te subsidy v prapat kar sakde ho . Is de loan ate subsidy prapat karan lai tusi hetha dite link te click karke form prapat kar sakde ho. Te tusi najdiki dairy vikas officer RANDEEP KUMAR is No. 7872760001 te sampark vi kar sakde ho.
Posted by Satinder Singh Goraya
Punjab
06-12-2017 08:44 PM
Punjab
12-07-2017 09:37 AM
ਸਭ ਤੋਂ ਪਹਿਲਾਂ ਤੁਸੀ ਕੁੱਤੀ ਦੀ ਡੀਵਰਮਿੰਗ ਕਰੋ ਇਸ ਲਈ ਤੁਸੀ ਕੁੱਤੀ ਨੂੰ easy-pet ਨਾਮ ਦੀਆਂ ਗੋਲੀਆ ਦਿਓ ਇਹ 10 ਕਿਲੋ ਭਾਰ ਦੇ ਪਿੱਛੇ ਇੱਕ ਗੋਲੀ ਹੁੰਦੀ ਹੈ ਸੋ ਭਾਰ ਦੇ ਅਨੁਸਾਰ ਲੋੜੀਦੀਆਂ ਗੋਲੀਆ ਰੋਟੀ ਜਾਂ ਦੁੱਧ ਦਹੀ ਰਾਹੀ ਪੀਸ ਕੇ ਦਿਓ ਇਸ ਦੇ ਨਾਲ ਹੀ live-52-vet syrup 5ml ਸਵੇਰ ਤੇ 5m ਸ਼ਾਮ ਨੂੰ ਦਿੱਤ ਜਾਵੇ ਇਸ ਦੇ ਨਾਲ ਕੈਲਸ਼ੀਅਮ syrup ostepoet ਨੂੰ 5ml ਸਵੇਰ ਤੇ 5m ਸ਼ਾਮ ਨੂੰ ਦਿੱਤਾ ਜਾਵੇ
Posted by narinder singh
Punjab
06-12-2017 08:42 PM
Punjab
12-07-2017 09:53 AM
Shriman ji ki tusi cow nu mineral mixture te calcium de rahe ho ya fir feed kis company di pa rahe ho is bare detail vich daso ta jo tohanu sahi answer dita ja sake, dhanvad.
Posted by lali Bachhal
Haryana
06-12-2017 07:56 PM
Punjab
12-06-2017 08:53 PM
Tuc Pehle pani ton baad jdo khet vich hlka hlka pair rakhnyog ho jave, odo tuc khet vich 55 kg/acre urea de naal progib pa skde ho ji.5gm/acre Progib nu 1 glass pani vich mila k ate fr sukki rett vich mila k, urea de naal khet vich shita de dvo...
Posted by dhot
Punjab
06-12-2017 07:05 PM
Punjab
12-06-2017 09:03 PM
Posted by Happy
Punjab
06-12-2017 05:59 PM
Punjab
12-06-2017 06:01 PM
Tu c spay krn ton 2-3 dina baad khet nu pani lga skde ho ji
Posted by Chheda Lal Rajpoot
Uttar Pradesh
06-12-2017 05:51 PM
Uttar Pradesh
12-06-2017 06:02 PM
Posted by Satinder Singh Goraya
Punjab
06-12-2017 05:45 PM
Punjab
12-06-2017 06:30 PM
ਸਤਿੰਦਰ ਜੀ, ਮੈਗਨੀਜ਼ ਤੇ ਸਲਫਰ ਦੋਨੋ ਅਲੱਗ ਅਲੱਗ ਚੀਜਾਂ ਨੇ ਤੇ ਦੋਨਾਂ ਦੇ ਅਲਗ ਅਲਗ ਕਮ ਨੇ । ਇਹਨਾਂ ਦੀ ਸਹੀ ਮਾਤਰਾ ਚ ਕਮੀ ਮਿੱਟੀ ਪਰਖ ਅਦਾਰ ਤੇ ਹੀ ਪਤਾ ਚਲੇਗੀ। ਜੇਕਰ ਤੁਹਾਡੀ ਜਮੀਨ ਵਿੱਚ ਸਲਫਰ ਦੀ ਕਮੀ ਹੈ ਤਾਂ ਤੁਸੀ ਕਣਕ ਵਿੱਚ ਸਲਫਰ ਦੂਜੇ ਰੇ ਨਾਲ ਪਾ ਸਕਦੇ ਹੋ , ਵਧਿਆ ਕੰਪਨੀ ਦੀ ਸਲਫਰ ਦੀ ਮਾਤਰਾ 3kg ਪ੍ਰਤੀ ਏਕੜ ਵਰਤ ਸਕਦੇ ਹੋ। ਅਤੇ ਇਸ ਤੋਂ ਇਲਾਵਾ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ.... (Read More)
ਸਤਿੰਦਰ ਜੀ, ਮੈਗਨੀਜ਼ ਤੇ ਸਲਫਰ ਦੋਨੋ ਅਲੱਗ ਅਲੱਗ ਚੀਜਾਂ ਨੇ ਤੇ ਦੋਨਾਂ ਦੇ ਅਲਗ ਅਲਗ ਕਮ ਨੇ । ਇਹਨਾਂ ਦੀ ਸਹੀ ਮਾਤਰਾ ਚ ਕਮੀ ਮਿੱਟੀ ਪਰਖ ਅਦਾਰ ਤੇ ਹੀ ਪਤਾ ਚਲੇਗੀ। ਜੇਕਰ ਤੁਹਾਡੀ ਜਮੀਨ ਵਿੱਚ ਸਲਫਰ ਦੀ ਕਮੀ ਹੈ ਤਾਂ ਤੁਸੀ ਕਣਕ ਵਿੱਚ ਸਲਫਰ ਦੂਜੇ ਰੇ ਨਾਲ ਪਾ ਸਕਦੇ ਹੋ , ਵਧਿਆ ਕੰਪਨੀ ਦੀ ਸਲਫਰ ਦੀ ਮਾਤਰਾ 3kg ਪ੍ਰਤੀ ਏਕੜ ਵਰਤ ਸਕਦੇ ਹੋ। ਅਤੇ ਇਸ ਤੋਂ ਇਲਾਵਾ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ  ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ। ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ। ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ।
Posted by Satinder Singh Goraya
Punjab
06-12-2017 05:39 PM
Punjab
12-06-2017 01:43 PM
ਇਹ ਬੱਚੇਦਾਨੀ ਦੀ ਇੰਨਫੈਕਸ਼ਨ ਦੇ ਕਾਰਨ ਹੋਇਆ ਹੈ । ਤੁਸੀ ਕੁੱਤੀ ਨੂੰ lixen 600 mg ਗੋਲੀਆਂ ਲਿਆ ਕੇ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਲਗਾਤਾਰ 6 ਦਿਨ ਦਿਓ। ਇਸ ਦੇ ਨਾਲ ਨਾਲ ਹੀ vitabest 200 ml ਲਿਆ ਕੇ ਇਸ ਨੂੰ ਖੁਰਾਕ ਵਿੱਚ ਪਾ ਕੇ 10ml ਸਵੇਰੇ ਤੇ 10ml ਸ਼ਾਮ ਨੂੰ ਲਗਾਤਾਰ ਇੱਕ ਹਫਤਾ ਪਿਆਉ । ਇਸ ਨਾਲ ਠੀਕ ਹੋ ਜਾਵੇਗਾ ਤੇ ਭੁੱਖ ਵੀ ਵਧੇਗੀ।
Posted by
--
06-12-2017 04:41 PM
Punjab
12-08-2017 07:14 AM
iss di varto 30 -35 din puraani fasal te kiti ja skdi hai. kanak de vich ihh gulli dande di roktham krdi hai. iss di varto odo kro jdo nadeena de patte 2 -4 hon.
Posted by
--
06-12-2017 04:40 PM
Punjab
12-06-2017 06:00 PM
22 ji guli dande di chngi trah doktham de lyi tu c heth likhiya dwayian di vrto kr skde ho- 1)Total 2)markpower 3)axil 4)affinity Ehna dwaiea de result bahut vadia ne. Te ik gal da khass dhyan rkhya jave k spray krn de time khet de vich gill da hona jruri hai.
Posted by gurbhinder singh
Punjab
06-12-2017 03:56 PM
Punjab
12-06-2017 05:17 PM
gurbhinder singh g kudrati traike de nal kanak ugaun de lai sari jankari tuc eis tasveera de vich dekh skde ho g
Posted by Harvinder Singh
Punjab
06-12-2017 03:38 PM
Punjab
12-06-2017 09:14 PM
ਹਾਂ ਜੀ ਸ਼੍ਰੀਮਾਨ ਜੀ , ਤੁਸੀ ਹੁਣ ਗੰਨੇ ਦੀ ਅਗੇਤੀਆਂ ਕਿਸਮਾਂ ਬੀਜ ਸਕਦੇ ਹੋ।ਜਿਵੇਂ ਕੇ - ਸੀ ਓ ਪੀ ਬੀ 92 , ਸੀ ਓ 118, ਸੀ ਓ ਜੇ 85, ਸੀ ਓ ਜੇ 64 ........
Posted by sukhdeep
Punjab
06-12-2017 02:05 PM
Haryana
12-06-2017 03:41 PM
सुखदीप जी मंडी के मूल्य Centralized portal द्वारा जारी किये जाते है हम इस मूल्य को कंट्रोल नही कर सकते। जब सरकार उसे अपडेट करना शुरू करती है तो ये प्रभाभित होना शुरू हो जाते है। हम अन्य स्रोतो पर काम करते है यहां हम आपको नवीनतम जानकारी प्रदान कर सकते है।
Posted by Nirwair Singh Bhullar
Punjab
06-12-2017 12:49 PM
Himachal Pradesh
12-06-2017 01:33 PM
Posted by Paramjeet singh Tiwana
Punjab
06-12-2017 11:55 AM
Maharashtra
12-06-2017 01:35 PM
hnji black wheat khareedan lai aje koe v company nahi hai ji . eh tusi direct hi salle kar sakde ho. esda 4500 tak rate mil jan di umeed hai . esda 13 quantal tak jhar aa janda hai . baki tusi jitho beej leya c oh hi sale karn vich help kar sakde hai ya tusi university nal samparak kar sakde ho sale karan lai. eh to elava punjab vich isde beej len lai tusi puneet singh thind ji nal contect kar sakde ho eh tohadi wheat nu sale karan vcih v help karnge.
Posted by deep
Punjab
06-12-2017 11:37 AM
Himachal Pradesh
12-06-2017 12:16 PM
HD 2851 da beej tusi ik kille chh 40 to 45 kg pauna ji
Posted by jatinder singh virk
Punjab
06-12-2017 10:07 AM
Punjab
12-06-2017 09:55 PM
tuc ganne da vdiya beej \'THE DOABA COOPERATIVE SUGAR MILL LTD. NAWANSHAHR \' ton lai skde ho......
Posted by Dharminder singh
Punjab
06-12-2017 10:00 AM
Punjab
12-06-2017 10:31 AM
Posted by jatinder singh virk
Punjab
06-12-2017 09:50 AM
Himachal Pradesh
12-06-2017 11:23 AM
Posted by binder sekhon
Punjab
06-12-2017 09:37 AM
Himachal Pradesh
12-06-2017 11:36 AM
Tata de Farm grow G ik granular product aw , ahh organic hunda ha isnu khet ch vrtn to koi nuksan nhi hunda , tusi fasal de mang de dekh ke ahh vrt skde ho ,isnu tusi urea de tra vrt skde ho
Posted by deep
Punjab
06-12-2017 07:58 AM
Punjab
12-06-2017 08:03 AM
10 December tak tuc unnat PBW 550 beez skde ho g isda 45 killo prati acre beez pa skde ho g ate isda jhadd picheti bizai de vich vdya aunda hai g
Posted by lakhwinder
Punjab
06-12-2017 06:11 AM
Haryana
12-12-2017 02:22 PM
Agar app ki sarson 30 dino ki ho chuki hai aur growth ruk gyi hai toh uss ke upper 2 kg 130045 ko 150 ltr paani mein daal kar prati acre pe spray kre.
Posted by PALIKA CATTLE FEED Prince pal singh
Punjab
06-12-2017 05:37 AM
Punjab
12-06-2017 02:18 PM
hnji eh sue medican den da koe fieda nahi hai ji . tusi agle sue pasu nu soon to ik month pehla homeopathy medican Mesticin te ik hor medican udder dena shuru kar deo. es nal thik ho javega ji.
Posted by tribhuwan kushwaha
Bihar
06-12-2017 05:18 AM
Haryana
12-06-2017 10:26 AM
Sir Headline BASF Corporation ki fungicide hai
Posted by Sandeep yadav
Uttar Pradesh
06-12-2017 01:08 AM
Haryana
12-06-2017 01:11 AM
अपना स्वाल विस्तार से पूछे।