Posted by Balraj Singh Dhillon
Punjab
10-12-2017 09:07 AM
Boron matra dia falian bhran de lyi kam nahi krdi hai. Ihh cracking di roktham krdi hai. Iss de upper NPK 130045@2kg ja 191919@1kg dia spreha 5 dina de faasle te dubara krde rho.

Posted by Manpreet Singh Sandhu
Punjab
10-12-2017 09:00 AM
Manpreet singh g iss dia jdaa de vich siyunkh di problem hi hai. jiss de kaarn patte sukk rhe hnn . 3ml chloro nu prati 1 ltr pani de hisaab nal mix kr ke jdaa de vich pao. iss ton baad 2 gm prati 1 ltr paani de hisaab nal M-45 nu paudya de upper spray kro. ihh paude thik ho jange.
Posted by Bhullar 22
Punjab
10-12-2017 08:03 AM
khumb de kheti aam tor te sardiya chh kiti jndi ha , isde kheti lyi gandgi rehat kmra( room ) chiyda ha jis chh khadd ( compost ) NAL bhare lifafe jis chh khumb grow krde ha rakhe jnde hann , is lyi cngi tra pachi rudhi khad chh khumb da beej jisnu ke spawn khiya jnda ha milaa ke lifafe chh bhariya jnda ha ate lifafe da muhh uto khula rakhiya jnda da , is da beej tusi PAU to le skde ho , vdheri jankari lyi apne kheti NAL judhe rho ji

Posted by jatinder singh virk
Punjab
10-12-2017 06:53 AM
ihh ikk ajeha product hai jo ki keetnashaka , fungicides, ja khaadan di kam krn di shakti vadha dinda hai. iss nu jo v dawaayi ja reh spray vart rhe ho uss nal mix kar ke paa skde ho. ate shidka kar skde ho.

Posted by gurjinder singh
Punjab
10-12-2017 06:47 AM
tusi PAU wlo sifarish kisma jive 658 and 590 beej skde ho Jo ki 133 ate 128 dina chh thiyar ho jndi ha ate isda osat jhadd 17.5 quantil per acre ha ji isda tusi 40 to 45 kg seed per acre pauna ji , is lyi tyi beejai smhe 50 to 55 kg DAP khadd he vrto ji I
Posted by ਨੀਟੂ ਗਰੇਵਾਲ
Punjab
10-12-2017 06:26 AM
ਕੱਟੀ ਦੇ ਸਿੰਗ ਕੁੰਡੇ ਕਰਨ ਦਾ ਹੁਣ ਕੋਈ ਤਰੀਕਾ ਨਹੀ ਜੀ ਇਹ ਤਾਂ ਉਸਦੇ ਮਾਂ ਪਿਓ ਤੇ ਡਿਪੈਡ ਕਰਦਾ ਹੈ ਕਿਸ ਨਸਲ ਤੋਂ ਹੈ ਜੀ

Posted by Gurcharan singh khaira
Punjab
10-12-2017 06:26 AM
ਸ਼ੈਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ। ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ।
ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ। ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ .... (Read More)
ਸ਼ੈਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ। ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ।
ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ। ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ।

Posted by lakhwinder
Punjab
10-12-2017 05:50 AM
Jhone di ihh kisam darmiane paani de vich ugaunyog kisam hai. Iss da jhaad 30 qtl prati acre hai.

Posted by jasmail Singh
Punjab
10-12-2017 01:26 AM
fasal chh pani tusi fasal de mangg te launa ji , urea de khad lyi special pani laun de Los nhi ha ji , ohh trel de NAL he pingal ke fasal de vrto chh aw javega ji

Posted by deep
Punjab
09-12-2017 11:15 PM
ihh ikk fungicide hai jis de vich micronutrients v hnn ..ihh fungus de kaarn hoyi bimaari nu rokda hai ate gtowth v krwaunda hai. UPL di saaf wala kam hi hai pat hun iss de vich micronutrients v add kr ditte gye hnn jo ki growth krwaunde hnn.

Posted by dhot
Punjab
09-12-2017 08:06 PM
Napier bajre de beej bhout chote hunde hann ,is lyi isde bjai vaste kand he vrti jnde ha

Posted by sukhdev Singh VIRK
Haryana
09-12-2017 07:37 PM
तुलिक खुराक 100 किलो बनाने के लिए आवश्यक सामग्री चाहिए जैसे कि 25 किलो अनाज (जवार, बाजरा (सर्दियों में), गेहूं, जौं (गर्मियों में) कोई एक), दाल चूरी 20 किलो (मूंग चूरी, मांह चूरी, मोठ चूरी (सर्दियों में), मसूर चूरी, अरहर, (इनमें से एक), 25 किलो (धान का चूरा), फाइबर छिल्का 15 किलो (गेहू, चौकर, चना छिल्का,मटर छिल्का, (इनमें से एक), खल 15 .... (Read More)
तुलिक खुराक 100 किलो बनाने के लिए आवश्यक सामग्री चाहिए जैसे कि 25 किलो अनाज (जवार, बाजरा (सर्दियों में), गेहूं, जौं (गर्मियों में) कोई एक), दाल चूरी 20 किलो (मूंग चूरी, मांह चूरी, मोठ चूरी (सर्दियों में), मसूर चूरी, अरहर, (इनमें से एक), 25 किलो (धान का चूरा), फाइबर छिल्का 15 किलो (गेहू, चौकर, चना छिल्का,मटर छिल्का, (इनमें से एक), खल 15 किलो (सरसों, बिनौला या सोया (कोई एक), मीठा सोडा 250 ग्राम, 1 किलो नमक, गुड़ 1 किलो, 1 किलो हल्दी (सर्दियों में) इन्हें मिला लें। इसको हर रोज़ खिलाये ।यह फीड पशु के लिए बहुत लाभदायक होती है।

Posted by Paramveer singh
Haryana
09-12-2017 07:15 PM
Paramveer ji lasan vich delle di roktham lyi tu c lassan vich gudai kr skde ho ji. Age ton lassan vich ndeena di roktham lyi, tu c lassan di bijai sme prali di mulching kr skde ho ji..

Posted by lakhwinder
Punjab
09-12-2017 07:15 PM
nahi g ihh maade paani wali variety nahi hai. iss nu ik number paani di lod hundi hai. iss nu 10 june ton lgaa skde ho.

Posted by Paramveer singh
Haryana
09-12-2017 07:12 PM
22 ji jekr sari kanak di germination ho gyi hai tan is da koi nuksan nhi hai pr jekr germination nhi hoi hai tan isda kanak te mada prbhav pai skda hai ji

Posted by sikandar singh
Punjab
09-12-2017 07:12 PM
iss nu paani lgaa ke iss de upper 1 kg manganese sulphate di spray kr deo. ihh peelapan door ho jawega.

Posted by gurbhinder singh
Punjab
09-12-2017 06:05 PM
22 ji Lasii di spray karn de bohat sare fyde ne g ik ta jdo kanak te telaa aw jave udo spray kr skde ho g ate dusra eh ulinashak da v kum krdi hai g

Posted by Yadwinder
Punjab
09-12-2017 05:12 PM
DAP to fasal nu Nitrogen 18% ate phosphorus 46% milda ha ji , dap de vrto tusi miti de janch de adhar te kro ji ,magnese lyi tusi 0.5% magnese sulphate solution de spray kr skde ho ji
Posted by
--
09-12-2017 04:57 PM
sir ji signet company De paddy seed raja 45 te gabbar bare jankari Devo ji te jhad v deso ji kina ha
Paddy de raja 45 variety 130 dina chh pak jndi ha ji ate isda jhad 30 to35 quaintl per acre ha ji is variety nu bimari bhout ghat lgdi ha , gabbar variety 128 to 132 dina chh pak ke tyar ho jndi ha isda jhad 35 quaintl per acre ha ji eh variety bimariya ate keeta da takra krn wali ha

Posted by Dheeraj kamboj
Punjab
09-12-2017 03:31 PM
white button mushroom da vdia beej jisnu ke spawn khende hann tusi PAU ( Punjab Agriculture University ) Ludhiana to le skde ho ji
Posted by ਅਵਤਾਰ ਸਿੰਘ
Punjab
09-12-2017 02:06 PM
Posted by
--
09-12-2017 12:52 PM
22 ji Kanak vich urea di proper dose 110kg prti acre hai. Te j thonu kanak ch tatta Di kmi lgdi hai tan tu c sare tatta di poorti lyi Kranti complete plant food di vrto kr skde ho ji isdi vrto 2ml per liter de hisab naal kr skde ho ji

Posted by Vikram jeet singh
Haryana
09-12-2017 12:24 PM
jekar uss jgah de vich nematode hai tan iss dj varto tuc khet nu tyaar krde sme v paa skde ho. ate iss ton baad boote bnn de sme paa skde ho.

Posted by Laljeet brar
Punjab
09-12-2017 11:49 AM

Posted by Laljeet brar
Punjab
09-12-2017 11:03 AM

Posted by parmjit singh
Punjab
09-12-2017 09:50 AM
ਪਰਮਜੀਤ ਜੀ ਭਾਰਤ ਵਿੱਚ ਟਰਕੀ ਦੀਆਂ ਨਸਲਾਂ ਹੇਠ ਲਿਖੀਆਂ ਹਨ
1. ਬੋਰਡ ਬ੍ਰੇਸਟੇਡ ਬ੍ਰਾਂਜ
2. ਬੋਰਡ ਬ੍ਰੇਸਟੇਡ ਹਵਾਇਟ
3. ਬੇਲਟਸਵਿਲੇ ਸਮਾਲ ਹਵਾਇਟ
4. ਨੰਦਨਮ ਟਰਕੀ-1
ਟਰਕੀਆਂ ਦਾ ਸੁਭਾਅ ਆਮ ਤੌਰ ‘ਤੇ ਘਬਰਾਹਟ ਵਾਲਾ ਹੁੰਦਾ ਹੈ, ਇਸ ਲਈ ਉਹ ਹਰ ਸਮੇਂ ਡਰ ਜਾਂਦੀ ਹੈ। ਇਸ ਲਈ ਟਰਕੀ ਦੇ ਘਰ ਵਿੱਚ ਆਉਣ ਵਾਲਿਆਂ ਦਾ ਪ੍ਰਵੇਸ਼ ਸੀਮਤ ਕੀਤਾ ਜਾਣਾ ਚਾਹੀਦਾ ਹੈ।
*ਟਰਕੀ ਦੀ ਵਿਕਰੀ*
16ਵੇਂ ਹਫ਼ਤੇ ਵਿ.... (Read More)
ਪਰਮਜੀਤ ਜੀ ਭਾਰਤ ਵਿੱਚ ਟਰਕੀ ਦੀਆਂ ਨਸਲਾਂ ਹੇਠ ਲਿਖੀਆਂ ਹਨ
1. ਬੋਰਡ ਬ੍ਰੇਸਟੇਡ ਬ੍ਰਾਂਜ
2. ਬੋਰਡ ਬ੍ਰੇਸਟੇਡ ਹਵਾਇਟ
3. ਬੇਲਟਸਵਿਲੇ ਸਮਾਲ ਹਵਾਇਟ
4. ਨੰਦਨਮ ਟਰਕੀ-1
ਟਰਕੀਆਂ ਦਾ ਸੁਭਾਅ ਆਮ ਤੌਰ ‘ਤੇ ਘਬਰਾਹਟ ਵਾਲਾ ਹੁੰਦਾ ਹੈ, ਇਸ ਲਈ ਉਹ ਹਰ ਸਮੇਂ ਡਰ ਜਾਂਦੀ ਹੈ। ਇਸ ਲਈ ਟਰਕੀ ਦੇ ਘਰ ਵਿੱਚ ਆਉਣ ਵਾਲਿਆਂ ਦਾ ਪ੍ਰਵੇਸ਼ ਸੀਮਤ ਕੀਤਾ ਜਾਣਾ ਚਾਹੀਦਾ ਹੈ।
*ਟਰਕੀ ਦੀ ਵਿਕਰੀ*
16ਵੇਂ ਹਫ਼ਤੇ ਵਿੱਚ ਬਾਲਗ ਨਰ ਅਤੇ ਮਾਦਾ ਦਾ ਵਜ਼ਨ 7.26 ਕਿੱਲੋਗ੍ਰਾਮ ਅਤੇ 5.53 ਕਿੱਲੋਗ੍ਰਾਮ ਹੋ ਜਾਂਦਾ ਹੈ। ਟਰਕੀ ਦੀ ਵਿਕਰੀ ਕਰਨ ਦੇ ਲਈ ਇਹ ਆਦਰਸ਼ ਵਜ਼ਨ ਹੁੰਦਾ ਹੈ।
*ਟਰਕੀ ਦਾ ਮਾਸ*
ਟਰਕੀ ਦੇ ਮਾਸ ਦਾ ਪਤਲਾ ਹੋਣ ਦੇ ਕਾਰਨ ਲੋਕ ਇਸ ਨੂੰ ਕਾਫੀ ਪਸੰਦ ਕਰਦੇ ਹਨ। ਟਰਕੀ ਦੇ ਮਾਸ ਦੇ ਹਰੇਕ 100 ਗ੍ਰਾਮ ਵਿੱਚ ਪ੍ਰੋਟੀਨ, ਚਰਬੀ ਅਤੇ ਊਰਜਾ ਮਾੰਨ ਕ੍ਰਮਵਾਰ: 24%, 6.6%, 162 ਕੈਲੋਰੀ ਹੁੰਦੀ ਹੈ। ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਲੋਹ ਪਦਾਰਥ, ਸੈਲੇਨੀਅਮ, ਜ਼ਿੰਕ ਅਤੇ ਸੋਡੀਅਮ ਜਿਹੇ ਖਣਿਜ ਵੀ ਪਾਏ ਜਾਂਦੇ ਹਨ। ਇਕ ਅਧਿਐਨ ਅਨੁਸਾਰ 24 ਹਫਤਿਆਂ ਦੀ ਉਮਰ ਅਤੇ 10-20 ਕਿਲੋ ਗ੍ਰਾਮ ਭਾਰ ਵਾਲੇ ਨਰ ਮਾਦਾ ਨੂੰ ਜੇਕਰ 300 ਤੋਂ 450 ਰੁਪਏ ਵਿੱਚ ਵੇਚਿਆ ਜਾਂਦਾ ਹੈ ਤਾਂ ਇਸ ਵਿੱਚ ਕਰੀਬ 500 ਤੋਂ 600 ਰੁਪਏ ਦਾ ਲਾਭ ਹੁੰਦਾ ਹੈ। ਇਸੇ ਤਰ੍ਹਾਂ ਇੱਕ ਮਾਦਾ ‘ਚ 24 ਹਫਤਿਆਂ ਦੇ ਸਮੇਂ ਵਿੱਚ ਕਰੀਬ 300 ਤੋਂ 400 ਰੁਪਏ ਦਾ ਲਾਭ ਮਿਲੇਗਾ। ਇਸ ਦੇ ਇਲਾਵਾ ਟਰਕੀ ਨੂੰ ਸਫਾਈ ਅਤੇ ਅਰਧ-ਸਫਾਈ ਵਾਲੀ ਸਥਿਤੀ ਵਿੱਚ ਵੀ ਪਾਲਿਆ ਜਾ ਸਕਦਾ ਹੈ।
*ਟਰਕੀ ਦਾ ਆਂਡਾ*
ਟਰਕੀ ਆਪਣੀ ਉਮਰ ਦੇ 30 ਹਫਤੇ ਬਾਅਦ ਆਂਡਾ ਦੇਣਾ ਸ਼ੁਰੂ ਕਰਦੀ ਹੈ। ਪਹਿਲੀ ਵਾਰ ਆਂਡਾ ਦੇਣ ਦੇ 24 ਹਫਤਿਆਂ ਬਾਅਦ ਉਤਪਾਦਨ ਸ਼ੁਰੂ ਹੋ ਜਾਂਦਾ ਹੈ।ਉਚਿਤ ਭੋਜਨ ਅਤੇ ਬਨਾਉਟੀ ਪ੍ਰਕਾਸ਼ ਵਿਵਸਥਾ ਦੇ ਤਹਿਤ ਮਾਦਾ ਟਰਕੀ ਸਾਲ ਭਰ ਵਿੱਚ ਕਰੀਬ 60-100 ਆਂਡਾ ਦਿੰਦੇ ਹਨ।ਲਗਭਗ 70 ਫੀਸਦੀ ਆਂਡੇ ਦੁਪਹਿਰ ਵਿੱਚ ਦਿੱਤੇ ਜਾਂਦੇ ਹਨ।
ਵੇਚਣ ਯੋਗ ਹੋਣ ਦੀ ਉਮਰ ਤਕ ਪਹੁੰਚਣ ਤੱਕ ਭੋਜਨ ਦੀ ਔਸਤ ਖਪਤ ਨਰ
ਨਰ
ਮਾਦਾ
24 -26 ਕਿਲੋ
17 – 19 ਕਿਲੋ
ਭੋਜਨ
ਭੋਜਨ ਦੇ ਤਰੀਕਿਆਂ ਵਿੱਚ ਮਿਸ਼ਰਿਤ ਭੋਜਨ (ਮੈਸ਼ ਫੀਡਿੰਗ) ਅਤੇ ਟਿੱਕੀ ਦੇ ਰੂਪ ਭੋਜਨ (ਪੈਲੇਟ ਫੀਡਿੰਗ) ਸ਼ਾਮਿਲ ਹਨ।
ਚਿਕਨ ਦੀ ਤੁਲਨਾ ਵਿੱਚ ਟਰਕੀਆਂ ਦੀ ਸ਼ਕਤੀ, ਪ੍ਰੋਟੀਨ, ਵਿਟਾਮਿਨ ਅਤੇ ਮਿਨਰਲ ਸਬੰਧੀ ਲੋੜਾਂ ਜ਼ਿਆਦਾ ਹੁੰਦੀ ਹੈ।ਕਿਉਂਕਿ ਨਰ ਅਤੇ ਮਾਦਾ ਦੀ ਸ਼ਕਤੀ ਅਤੇ ਪ੍ਰੋਟੀਨ ਲੋੜਾਂ ਵੱਖ–ਵੱਖ ਹੁੰਦੀ ਹੈ ਇਸ ਲਈ ਬਿਹਤਰ ਨਤੀਜਿਆਂ ਦੇ ਲਈ ਉਨ੍ਹਾਂ ਨੂੰ ਵੱਖ–ਵੱਖ ਪਾਲਿਆ ਜਾਣਾ ਚਾਹੀਦਾ ਹੈ।ਭੋਜਨ ਨੂੰ ਸੰਬੰਧਤ ਭਾਂਡੇ ਵਿੱਚ ਹੀ ਦਿੱਤਾ ਜਾਣਾ ਚਾਹੀਦਾ ਹੈ, ਜ਼ਮੀਨ ‘ਤੇ ਨਹੀਂ।ਜਦੋਂ ਕਦੀ ਇੱਕ ਪ੍ਰਕਾਰ ਦੇ ਭੋਜਨ ਤੋਂ ਦੂਜੇ ਪ੍ਰਕਾਰ ਦੇ ਭੋਜਨ ਦੇ ਵੱਲ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਉਹ ਹੌਲੀ-ਹੌਲੀ ਕੀਤਾ ਜਾਣਾ ਚਾਹੀਦਾ ਹੈ।ਟਰਕੀਆਂ ਨੂੰ ਹਰ ਸਮੇਂ ਲਗਾਤਾਰ ਅਤੇ ਸਾਫ਼ ਪਾਣੀ ਦੀ ਸਪਲਾਈ ਕਰਨੀ ਚਾਹੀਦੀ ਹੈ।ਗਰਮੀ ਦੇ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਪਾਣੀ ਦੇ ਬਰਤਨ ਉਪਲਬਧ ਕਰਵਾਉ।ਗਰਮੀਆਂ ਦੇ ਦੌਰਾਨ ਟਰਕੀਆਂ ਨੂੰ ਦਿਨ ਦੇ ਠੰਡੇ ਸਮੇਂ ਦੇ ਦੌਰਾਨ ਹੀ ਭੋਜਨ ਦਿਉ।ਲੱਤਾਂ ਵਿੱਚ ਕਮਜ਼ੋਰੀ ਰੋਕਣ ਦੇ ਲਈ ਰੋਜ਼ਾਨਾ ਪ੍ਰਤੀ ਪੰਛੀ 30-40 ਗ੍ਰਾਮ ਦੀ ਦਰ ਨਾਲ ਸੀਪ ਜਾਂ ਸੰਖ ਦਾ ਪਾਊਡਰ ਦਿਉ।
ਹਰੇ ਭੋਜਨ
ਗੰਭੀਰ ਪ੍ਰਣਾਲੀ ਵਿੱਚ ਕੁੱਲ ਭੋਜਨ ਦੇ 50 ਫੀਸਦੀ ਤੱਕ ਸੁੱਕੇ ਮਿਸ਼ਰਣ ਦੇ ਆਧਾਰ ‘ਤੇ ਹਰੇ ਪਦਾਰਥਾਂ ਨੂੰ ਮਿਲਾਇਆ ਜਾ ਸਕਦਾ ਹੈ। ਸਾਰੀ ਉਮਰ ਦੇ ਟਰਕੀ ਦੇ ਲਈ ਤਾਜ਼ਾ ਲਯੁਸਰਨ (ਇੱਕ ਪ੍ਰਕਾਰ ਦਾ ਘਾਹ ਜੋ ਪਸ਼ੂ ਖਾਂਦੇ ਹਨ) ਉੱਤਮ ਕੋਟੀ ਦਾ ਹਰਾ ਚਾਰਾ ਹੁੰਦਾ ਹੈ। ਇਸ ਦੇ ਇਲਾਵਾ ਭੋਜਨ ਲਾਗਤ ਘੱਟ ਕਰਨ ਲਈ ਡੀਸਮੈਂਥਸ ਅਤੇ ਸਟਾਇਲੋ ਨੂੰ ਕੱਟ ਕੇ ਵੀ ਖਵਾਇਆ ਜਾ ਸਕਦਾ ਹੈ।

Posted by raj
Punjab
09-12-2017 07:22 AM
han g tuc hare chaare de upper v iss di spray kr skde ho. ihh acre di 5 gm paindi hai. iss nu urea de nal mila ke shitta de deo.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











