Posted by Preet
Punjab
16-12-2017 10:28 AM
hnji nili ravi da vadiya seman nabha to milega ji . tusi 0176-5220137 eh nabhe de number te call karke seman bare pus sakde ho. baaki tusi apne nede de govt vet officer to v push sakde . eh lagpag 200 rs tak milda hai.

Posted by Harinderpal singh
Punjab
16-12-2017 09:44 AM
duje paani ton baad tuc total ja axial ja leader ja atlantis di varto kar skde ho.
Posted by Ranjit
Punjab
16-12-2017 08:58 AM
duji vaar urea paun da gap lagbhag 15 dina da hona chaida hai. iss ton pehla urea na pao.

Posted by Jasveer singh
Punjab
16-12-2017 07:52 AM
ਸੂਰ ਪਾਲਣ ਦੀ ਟ੍ਰੇਨਿੰਗ ਦੇ ਲਈ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਵਿਖੇ ਸੰਂਪਰਕ ਕਰ ਸਕਦੇ ਹੋਂ। ਦਸੰਬਰ ਦੇ ਮਹੀਨੇ ਕੋਈ ਵੀ ਟ੍ਰੇਨਿੰਗ ਨਹੀਂ ਹੈ ਜੀ । ਜਨਵਰੀ ਦੇ ਪਹਿਲੇ ਹਫਤੇ ਤੁਸੀ ਕੈਿਸ਼ੀ ਵਿਗਿਆਨ ਕੇਂਦਰ ਬਰਨਾਲਾ ਵਿਖੇ ਕਾਲ ਕਰਕੇ ਟ੍ਰੇਨਿੰਗ ਦੀ ਤਰੀਕ ਬਾਰੇ ਪੁੱਛ ਸਕਦੇ ਹੋਂ। ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਦਾ ਸੰਪਰਕਾ ਨੰਬਰ: 8196080643 ਹੈ ਜੀ। ਬਾਕੀ ਤੁਸੀ ਜੇਕਰ ਇਸ ਕ.... (Read More)
ਸੂਰ ਪਾਲਣ ਦੀ ਟ੍ਰੇਨਿੰਗ ਦੇ ਲਈ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਵਿਖੇ ਸੰਂਪਰਕ ਕਰ ਸਕਦੇ ਹੋਂ। ਦਸੰਬਰ ਦੇ ਮਹੀਨੇ ਕੋਈ ਵੀ ਟ੍ਰੇਨਿੰਗ ਨਹੀਂ ਹੈ ਜੀ । ਜਨਵਰੀ ਦੇ ਪਹਿਲੇ ਹਫਤੇ ਤੁਸੀ ਕੈਿਸ਼ੀ ਵਿਗਿਆਨ ਕੇਂਦਰ ਬਰਨਾਲਾ ਵਿਖੇ ਕਾਲ ਕਰਕੇ ਟ੍ਰੇਨਿੰਗ ਦੀ ਤਰੀਕ ਬਾਰੇ ਪੁੱਛ ਸਕਦੇ ਹੋਂ। ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਦਾ ਸੰਪਰਕਾ ਨੰਬਰ: 8196080643 ਹੈ ਜੀ। ਬਾਕੀ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ।

Posted by
--
16-12-2017 02:39 AM
ਇਹ ਜਿਆਦਾ ਠੰਢ ਵਿੱਚ ਆਂਡੇ ਕਈ ਵਾਰ ਨਹੀ ਦਿੰਦੀਆ ਜੀ ਹੁਣ ਇਹ ਫਰਵਰੀ ਵਿੱਚ ਹੀ ਆਂਡੇ ਦੇਣਾ ਸ਼ੁਰੂ ਕਰਨਗੀਆਂ।

Posted by karamjit singh
Punjab
15-12-2017 08:53 PM
han g ihna nu mix kr ke spray krn nal result wdia mil janda hai. kyuki leader de topik mix ho apdi toxicity vdha laindi hai ate kam jyaada krdi hai.

Posted by Harkanwal singh
Punjab
15-12-2017 06:24 PM
ਸਰੋ ਦਾ ਤੇਲ ਪਾਉਣ ਨਾਲ ਪਸ਼ੂ ਦੇ ਪਿੰਡੇ ਵਿੱਚ ਚਮਕ ਆਉਦੀ ਹੈ ਜੀ , ਵਿਟਾਮਿਨ ਏ ਮਿਲਦਾ ਹੈ ਜੀ ਪਸ਼ੂ ਨੂੰ , ਕੈਲਸੀਅਮ ਦੀ ਘਾਟ ਪੂਰੀ ਹੁੰਦੀ ਹੈ ਜੀ। ਇਸਨੂੰ ਸਿਆਲ ਵਿੱਚ ਘੱਟ ਦੇਣਾ ਚਾਹੀਦਾ ਹੈ ਜੇਕਰ ਦਿਨਾਂ ਹੈ ਤਾਂ ਤਿਂੰਨਾਂ ਦਿਨਾਂ ਮਗਰੋ ਲੱਗਭੱਗ 250 ਗ੍ਰਾਮ ਤੇਲ ਪਾਓ ਜਦੋ । ਲਗਾਤਾਰ 1 ਮਹੀਨਾ ਤੇਲ ਦੇਣ ਮਗਰੋ ਪਸ਼ੂ ਨੂੰ 15-20 ਦਿਨ ਵਿੱਚ ਦੀ ਤੇਲ ਪਾਉਣਾ ਬੰਦ ਕਰ ਦੇਣਾ ਚਾਹੀਦਾ ਹੈ।
Posted by KULDEEP SINGH
Punjab
15-12-2017 05:35 PM
ਜਾਣਕਾਰੀ ਹੋਰ ਕਿਸਾਨਾ ਨਾਲ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਕੁਲਦੀਪ ਸਿੰਘ ਜੀ

Posted by Gurvinder singh
Punjab
15-12-2017 05:34 PM
Nahi g tuc ihna dona nu mix kr ke spray nahj kr skde ..gulli dande de lyi atlantis@160gm , 2 , 4 D @250gm axial@400ml ja total@16gm nu 150 ltr paani de nal mila ke prati acre te spray kr skde ho.. PAU de walon sencor di sifarish sirf aloo de vich kiti jandi hai. iss di dosage 200gm per acre hundi hai. iss de vich meribuzin salt hunda hai. jo ki kanak di growth te asar paunda hai. koshish ihh kro ki iss de nal fenoxaprop wala salt howe ohh herbicide use kro. metribuzin de nal fenoxaprop hona chaida hai. fir kanak di growth te asar nahi painda.

Posted by malkeet singh
Punjab
15-12-2017 05:31 PM
hnji tusi buffalo nu Stim milk tablates deyo ji te os de nal calpond name da sukka powder buffalo nu khavo. eh har medical store te available hai ji.

Posted by surjit singh
Punjab
15-12-2017 04:44 PM
kanak vich gulli dande di rokthaam lyi tuc TOPIK 160gm , RAKSHAK 160gm ja LEADER 13 gm nu 150 ltr pani vich paa k prati acre te spray kr skde ho.
Posted by sukhdeep
Punjab
15-12-2017 04:39 PM
ਹਾਂਜੀ ਤੁਸੀ ਥਾਾਈ ਐਪਲ ਬੇਰ ਦੇਖਣ ਵਿੱਚ ਹਰੇ ਸੇਬ ਵਰਗਾ ਹੀ ਹੁੰਦਾ ਹੈ । ਇਸਦੇ ਫਰੂਟ ਦਾ ਵਜ਼ਨ 150-200 ਗ੍ਰਾਮ ਹੁੰਦਾ ਹੈ। ਇਹ ਦੇਖਣ ਵਿੱਚ ਸੇਬ ਤਰਾਂ ਲੱਗਦਾ ਹੈ ਤੇ ਇਹ ਥਾਈਲੈਡ ਦੀ ਵਰਾਇਟੀ ਹੈ। 6-7 ਮਹੀਨਿਆਂ ਵਿੱਚ ਇਸ ਤੇ ਫਲ ਆਉਦਾ ਹੈ । ਇਸ ਪੌਦੇ ਦਾ ਕੱਦ 10-15 ਫੁੱਟ ਹੁੰਦਾ ਹੈ। ਇਸ ਲਈ 1 ਏਕੜ ਵਿੱਚ 450 to 500 ਪੌਦੇ ਲੱਗਦੇ ਹਨ । ਪਹਿਲੇ ਸਾਲ 1 ਬੂਟੇ ਤੋਂ 25-30 ਕਿਲੋ ਫਲ ਅਤੇ ਦੂਜੇ ਸਾਲ 45-50 ਕਿਲੋ ਫਲ ਪ੍ਰਾ.... (Read More)
ਹਾਂਜੀ ਤੁਸੀ ਥਾਾਈ ਐਪਲ ਬੇਰ ਦੇਖਣ ਵਿੱਚ ਹਰੇ ਸੇਬ ਵਰਗਾ ਹੀ ਹੁੰਦਾ ਹੈ । ਇਸਦੇ ਫਰੂਟ ਦਾ ਵਜ਼ਨ 150-200 ਗ੍ਰਾਮ ਹੁੰਦਾ ਹੈ। ਇਹ ਦੇਖਣ ਵਿੱਚ ਸੇਬ ਤਰਾਂ ਲੱਗਦਾ ਹੈ ਤੇ ਇਹ ਥਾਈਲੈਡ ਦੀ ਵਰਾਇਟੀ ਹੈ। 6-7 ਮਹੀਨਿਆਂ ਵਿੱਚ ਇਸ ਤੇ ਫਲ ਆਉਦਾ ਹੈ । ਇਸ ਪੌਦੇ ਦਾ ਕੱਦ 10-15 ਫੁੱਟ ਹੁੰਦਾ ਹੈ। ਇਸ ਲਈ 1 ਏਕੜ ਵਿੱਚ 450 to 500 ਪੌਦੇ ਲੱਗਦੇ ਹਨ । ਪਹਿਲੇ ਸਾਲ 1 ਬੂਟੇ ਤੋਂ 25-30 ਕਿਲੋ ਫਲ ਅਤੇ ਦੂਜੇ ਸਾਲ 45-50 ਕਿਲੋ ਫਲ ਪ੍ਰਾਪਤ ਹੁੰਦੇ ਹਨ। ਭਾਰਤ ਵਿੱਚ ਹਾਈਦਰਾਬਾਦ ਵਿੱਚ ਇਸਦੀ ਵੱਡੀ ਮਾਰਕੀਰ ਹੈ । ਇਸ ਪੌਦੇ ਦਾ ਜੀਵਨ ਕਾਲ 20 ਸਾਲ ਹੈ। ਇਹ ਪੌਦਾ 50-60 ਰੁਪਏ ਤੱਕ ਨਰਸਰੀ ਤੋਂ ਮਿਲ ਜਾਂਦਾ ਹੈ । ਪੌਦਾ ਲੈਣ ਲਈ 9413650486 ਤੇ ਸੰਪਰਕ ਕਰ ਸਕਦੇ ਹੋਂ ।

Posted by surjit singh
Punjab
15-12-2017 04:37 PM
tuhaade dubaara bheji gyi video bhut shotti hai ..tuc apna swaal vistaar nal pucho ..ki kis trha di dikkat aa rhi hai vaahn de vich ate fasal nu ki ki paaya hai urea vgaira kinni varti hai. iss nal tuhaanu shi jankaari ditti jawegi.

Posted by Gurvinder singh
Punjab
15-12-2017 03:38 PM
jekar nadeena di spray krni hai tan uss de lyi tuc leader@13gm topik 160gm ja 2 ,4 D @250gm nu 150 ltr paani de nal mila ke prati acre te spray kro. pehle paani ton baad khet de vich peelapan awega uss de lyi 1 kg mangnese sulphate nu 150 ltr paani de nal mila ke prati acre te spray kro.

Posted by Jasveer singh
Punjab
15-12-2017 01:41 PM
ਮੋਰਿੰਗਾ ਦੇ ਪੱਤੇ ਛੋਟੇ ਹੁੰਦੇ ਹਨ....ਤੁਸੀਂ ਕਿਸੇ ਵੀ ਆਪਣੀ ਨੇੜੇ ਦੀ ਨਰਸਰੀ ਤੋਂ ਲੈ ਸਕਦੇ ਹੋਂ....

Posted by manpreet singh
Punjab
15-12-2017 01:09 PM
ਪਿਆਜ਼ ਦੀ ਖੇਤੀ ਹਾੜੀ ਅਤੇ ਸਾਉਣੀ ਦੋਵੇਂ ਮੌਸਮਾਂ ਵਿਚ ਕਰ ਸਕਦੇ ਹੋਂ... ਹਾੜੀ ਮੌਸਮ ਵਿਚ ਪਿਆਜ਼ ਦੀ ਬਿਜਾਈ ਅਕਤੂਬਰ-ਨਵੰਬਰ ਅਤੇ ਸਾਉਣੀ ਮੌਸਮ ਵਿਚ ਪਿਆਜ਼ ਦੀ ਬਿਜਾਈ ਮਈ -ਜੂਨ ਵਿਚ ਕੀਤੀ ਜਾਂਦੀ ਹੈ... ਤੁਸੀਂ ਹਾੜੀ ਵਿਚ PRO 6 ਜਿਸ ਦਾ ਝਾੜ 175 ਕੁਇੰਟਲ ਪ੍ਰਤੀ ਏਕੜ, Punjab Naroya ਜਿਸ ਦਾ ਝਾੜ 150 ਕੁਇੰਟਲ ਪ੍ਰਤੀ ਏਕੜ, Punjab White ਜਿਸ ਦਾ ਝਾੜ 135 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਲਾ ਸਕਦੇ ਹੋਂ…. ਤੁਸੀਂ ਸਾਉਣੀ .... (Read More)
ਪਿਆਜ਼ ਦੀ ਖੇਤੀ ਹਾੜੀ ਅਤੇ ਸਾਉਣੀ ਦੋਵੇਂ ਮੌਸਮਾਂ ਵਿਚ ਕਰ ਸਕਦੇ ਹੋਂ... ਹਾੜੀ ਮੌਸਮ ਵਿਚ ਪਿਆਜ਼ ਦੀ ਬਿਜਾਈ ਅਕਤੂਬਰ-ਨਵੰਬਰ ਅਤੇ ਸਾਉਣੀ ਮੌਸਮ ਵਿਚ ਪਿਆਜ਼ ਦੀ ਬਿਜਾਈ ਮਈ -ਜੂਨ ਵਿਚ ਕੀਤੀ ਜਾਂਦੀ ਹੈ... ਤੁਸੀਂ ਹਾੜੀ ਵਿਚ PRO 6 ਜਿਸ ਦਾ ਝਾੜ 175 ਕੁਇੰਟਲ ਪ੍ਰਤੀ ਏਕੜ, Punjab Naroya ਜਿਸ ਦਾ ਝਾੜ 150 ਕੁਇੰਟਲ ਪ੍ਰਤੀ ਏਕੜ, Punjab White ਜਿਸ ਦਾ ਝਾੜ 135 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਲਾ ਸਕਦੇ ਹੋਂ…. ਤੁਸੀਂ ਸਾਉਣੀ ਵਿਚ Agrifound dark red ਜਿਸ ਦਾ ਝਾੜ 120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਲਾ ਸਕਦੇ ਹੋਂ…

Posted by Sukhpreet Singh
Punjab
15-12-2017 12:57 PM
ਵਧੀਆ ਗੱਲ ਹੈ ਜੀ ਜੇਕਰ ਤੁਸੀ ਡੇਅਰੀ ਫਾਰਮ ਬਣਾਉਣ ਦਾ ਸੋਚਿਆ ਤਾਂ ਬਹੁਤ ਵਧੀਆ ਗੱਲ ਹੈ ਜੀ ਜੇਕਰ ਤੁਸੀ ਦੁੱਧ ਦੀ ਪ੍ਰੋਸੈਸਿੰਗ ਕਰਕੇ ਵੇਚੋ ਤਾਂ ਵਧੇਰੇ ਫਾਇਦਾ ਹੈ ਜੀ । ਬਹੁਤ ਪ੍ਰੋਡਕਟ ਹਨ ਜਿਹੜੇ ਦੁੱਧ ਤੋਂ ਬਣਾਕੇ ਸਿੱਧੇ ਤੌਰ ਤੇ ਵੇਚੇ ਜਾ ਸਕਦੇ ਹਨ। ਜਿਨ੍ਹਾਂ ਕਿਸਾਨਾਂ ਜਾਂ ਡੇਅਰੀ ਸੰਚਾਲਕਾਂ ਦੇ ਕੋਲ ਰੋਜ਼ਾਨਾ 100 ਲੀਟਰ ਤੋਂ ਜ਼ਿਆਦਾ ਦਾ ਦੁੱਧ ਉਤਪਾਦਨ ਹੁੰਦਾ ਹੈ। ਉਹ ਕਿਸਾਨ ਆਪ.... (Read More)
ਵਧੀਆ ਗੱਲ ਹੈ ਜੀ ਜੇਕਰ ਤੁਸੀ ਡੇਅਰੀ ਫਾਰਮ ਬਣਾਉਣ ਦਾ ਸੋਚਿਆ ਤਾਂ ਬਹੁਤ ਵਧੀਆ ਗੱਲ ਹੈ ਜੀ ਜੇਕਰ ਤੁਸੀ ਦੁੱਧ ਦੀ ਪ੍ਰੋਸੈਸਿੰਗ ਕਰਕੇ ਵੇਚੋ ਤਾਂ ਵਧੇਰੇ ਫਾਇਦਾ ਹੈ ਜੀ । ਬਹੁਤ ਪ੍ਰੋਡਕਟ ਹਨ ਜਿਹੜੇ ਦੁੱਧ ਤੋਂ ਬਣਾਕੇ ਸਿੱਧੇ ਤੌਰ ਤੇ ਵੇਚੇ ਜਾ ਸਕਦੇ ਹਨ। ਜਿਨ੍ਹਾਂ ਕਿਸਾਨਾਂ ਜਾਂ ਡੇਅਰੀ ਸੰਚਾਲਕਾਂ ਦੇ ਕੋਲ ਰੋਜ਼ਾਨਾ 100 ਲੀਟਰ ਤੋਂ ਜ਼ਿਆਦਾ ਦਾ ਦੁੱਧ ਉਤਪਾਦਨ ਹੁੰਦਾ ਹੈ। ਉਹ ਕਿਸਾਨ ਆਪਣੇ ਆਪ ਪਨੀਰ , ਦਹੀ , ਛਾਛ , ਖੋਆ ਅਤੇ ਦੇਸੀ ਘੀ ਬਣਾ ਕੇ ਵੇਚਣ ਤਾਂ ਉਨ੍ਹਾਂ ਨੂੰ ਕਾਫ਼ੀ ਫਾਇਦਾ ਹੋ ਸਕਦਾ ਹੈ । ਬਾਜ਼ਾਰ ਵਿੱਚ ਗਾਂ ਦਾ ਦੁੱਧ 40 ਤੋਂ 45 ਰੁਪਏ ਅਤੇ ਮੱਝ ਦਾ ਦੁੱਧ 50 ਤੋਂ 55 ਰੁਪਏ ਪ੍ਰਤੀ ਲੀਟਰ ਵਿਕਦਾ ਹੈ ਪਰ ਕਿਸਾਨ ਦੁੱਧ ਨੂੰ ਸਿੱਧੇ ਗਾਹਕਾਂ ਨੂੰ ਨਹੀਂ ਵੇਚ ਸਕਦੇ । ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ । ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ।ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ। ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ। ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ। ਸਬਸਿਡੀ ਲੈਣ ਲਈ ਪੰਜਾਬ ਡੇਅਰੀ ਡਿਪਾਰਮੈਂਟ ਵੱਲੋ ਕਰਵਾਈ ਜਾਣ ਵਾਲੀ ਟ੍ਰੇਨਿੰਗ ਦਾ ਸਮਾਂ ਪਤਾ ਕਰਕੇ ਟ੍ਰੇਨਿੰਗ ਲਵੋ । ਉਸ ਤੋਂ ਬਾਅਦ ਆਪਣੇ ਨੇੜਲੇ ਵੈਟਨਰੀ ਅਫਸਰ ਨੂੰ ਮਿਲ ਕੇ ਲੋਨ ਦੀ ਫਾਈਲ ਲਗਾਉਣ ਬਾਰੇ ਜਾਣਕਾਰੀ ਲੈ ਸਕਦੇ ਹੋਂ।
Posted by ਸਦੀਕ ਮੁਹੰਮਦ
Punjab
15-12-2017 12:42 PM
ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ । ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।

Posted by snehpal singh
Punjab
15-12-2017 12:22 PM
han g iss di varto v kiti ja skdi hai. iss de vich gibberellic acid hunda hai jo ki kanak di growth krwaunda hai.
Posted by Mandeep dhillon
Punjab
15-12-2017 12:19 PM
iss nu ikk gilaas paani de vich ghol ke fir ret de nal mila ke uss nu urea de nal mila lao ate urea da khet de vich shitta de deo.

Posted by sandeep singh
Punjab
15-12-2017 10:29 AM
jekar iss de patte mud rhe hn tan iss de upper 400ml rogor ja 600gm acephate nu 150 ltr paani de nal mila ke prati acre te spray kro. iss ton ilaava jekar patte peele pai rhe hn..tan uss di roktham de lyi 400gm M -45 nu 150 ltr paani de nal mila ke prati acre te spray kro.

Posted by sandeep singh
Punjab
15-12-2017 10:16 AM
peelapan sirya ton aa reha hai ja neeche jdaa ton reha hai. kirpa kr ke vistaar nal dso.
Posted by Prempal singh rai
Punjab
15-12-2017 09:27 AM
ਕਣਕ ਵਿਚ ਗੁਲੀ ਡੰਡੇ ਤੋਂ ਬਚਾ ਲਈ ਤੁਸੀ ਟੋਟਲ, ਮਾਰਕਪਾਵਰ ਅਤੇ ਐਕਸਲ ਦੀ ਸਪਰੇਹ ਕਰ ਸਕਦੇ ਹੋ। ਅਤੇ ਇਹਨਾਂ ਦੀ ਸਪਰੇਹ ਦੂਜੇ ਪਾਣੀ ਤੋਂ ਬਾਦ ਓਦੋਂ ਕਰੋ ਜਦੋਂ ਖੇਤ ਵਿਚ ਹਲਕੀ ਗਿਲ ਅਤੇ ਪੈਰ ਰੱਖਣ ਯੋਗ ਹੋਵੇ,,,,
Posted by Mandeep dhillon
Punjab
15-12-2017 09:20 AM
iss nu ikaalli urea de nal mix kr ke paa skde ho. iss nu paani de nal bhio ke ghol ke ret de nal mix kr urea de vich paa lao.

Posted by Rahul Vaishnav
Rajasthan
14-12-2017 11:42 PM
Jese hi cow ya Buffalo calf ak birth hota h usko dudh pila dena chiye aapne ko jer ka vet nhi krna chiye . jer ka time 4- 8 hrs hota normal. Jer girane k liye Rx. liq. exapar 1/2 lit.

Posted by aman
Punjab
14-12-2017 09:33 PM
gobhi de vich jyaadatar fungus di problem aundi hai. iss de upper 250gm ridomil gold per acre de hisaab nal spray krde rho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












