Posted by Maninder singh
Punjab
19-12-2017 02:25 PM
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ .... (Read More)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। । ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਬਾਕੀ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ।

Posted by lakhwinder
Haryana
19-12-2017 02:06 PM
pehle paani baad jdo kanak peeli paini shuru ho jawe odo uss upper 1 kg manganese sulphate nu 150 ltr paani de nal mila ke prati acre te spray kro.

Posted by lakhwinder
Punjab
19-12-2017 09:56 AM
kor kanak te gulli dande di spray krke 3 din baad paani laa deo...

Posted by lakhwinder
Punjab
19-12-2017 09:52 AM
kanak nu hmesha odo pani lgao jdo khet vich dekh k lg reha hove k kanak nu pani di jrurat hai ..te pau wlo kanak nu pehla pani lgon da sma 4 hfte dsya gya hai ji ..pr hun meeh chuka hai tu c khet nu pani khet di gill ate kanak di mang anusar lgao..

Posted by Gurvinder singh
Punjab
19-12-2017 08:54 AM
paani den ton baad khet vich odo spray kro jdo khet vich halki gill ate pair rakhn yog hove...

Posted by surname
--
19-12-2017 08:26 AM
guli dande de rokhtam lyi tusi topic leader , point ,Atlantis , arelon Ade spray cho koi be vrt skde ho
Posted by िਬਕਰਮਜੀਤ िਸੰਘ
Punjab
19-12-2017 08:19 AM
uss de upper 250gm 2 ,4 D sodium sal ja ester nu 150 ltr paani de nal mila ke prati acre te spray kro.

Posted by jagroop singh
Punjab
19-12-2017 07:47 AM
इसके ऊपर आप 13 ग्राम लीडर या टोपिक 160ग्राम या 2,4 डी 250ग्राम को 150 लीटर पानी के साथ मिला कर प्रति एकड पर स्प्रे कर सकते है।

Posted by Satveer singh
Punjab
19-12-2017 06:42 AM
Hnji tusi haldi di kheti kr skde hon… pr haldi di bijaai april de akhiri hfte vich kiti jaandi hai… tusi Punjab Haldi 1 jis da jhaad 108qtl/acre te Punjab Haldi 2 jis da jhaad 122qtl/acre hunda hai kisman laa skde hon…

Posted by sukhdeep singh
Punjab
18-12-2017 04:00 PM
kanak de upper 1 kg manganese sulphate nu 150 ltr paani de nal mila ke prati acre te spray kro. kanak da ihh peelpan door ho jawega.

Posted by aman
Punjab
18-12-2017 09:24 PM
jdo marta de vich flowering shuru ho jawe uss sme iss nu ikk paani de deo ate fungus ton hamle de lyi 250 gm ridomil gold di spray kro.
Posted by prakash solanki
Rajasthan
18-12-2017 08:56 PM
Rajasthan University of Veterinary and Animal Sciences, आगरा रोड जयपुर (राजस्थान) फोन नंबर 0141 2682355 मोबाइल नंबर 7219900248 डेयरी फार्मिंग की ट्रेनिंग के लिए आप Pindwarha यहां पर संपर्क कर सकत हं। उससे पहले आप अपने नज़दीक के Pindwarha , सरोही में Thanaram Dhanchi (मोबााइल नं 9694100218 ) का डेयरी फार्म भी देख सकते हैं।

Posted by Rupinder Singh
Punjab
18-12-2017 08:55 PM
Poultry farm kholan lai sabh to pehla ta tuhade kol is di traning hona jruri hai, je tuhade kol traning nai v hai ta tuhanu poultry farm diah brikiah bare pata hona chahida . es to baad tuhade kol eho jahi jmeen honi chahidi hai jo rhaishi area to thora door hove . 1 murgi nu rehn lai 1.5 to 2 scear feet jagaa di jrurt hundi hai. so tusi jmeen de hisab nal hi murgeeah khreed sakde ho. VADIAH nasal de desi murgee da ik bach tuhanu 22 to 28 rupee tak mil jave ga. poultry farm tear krde same thean rakho ke us nu is trah nal tear kita jave ke ohna nu grmeeah ate sardiah vich suraj di roshni mildi rahe te ohna de hetha sfai rahe.

Posted by aman
Punjab
18-12-2017 07:59 PM
Han g tuc mtraan de vich paani di auod dekh k paani lgaa skde ho.

Posted by Rahul Vaishnav
Rajasthan
18-12-2017 07:24 PM
चारा काटने कि लिए हाथ वाला कटर सबसे अच्छा होता है क्योकि उसका मूल्य भी कम होता है और उससे कोई खर्चा भी नही होता।

Posted by Kesavaiah
Andhra Pradesh
18-12-2017 07:24 PM
Ashwangandha की बिजाई का समय अप्रैल से मई होता है , इस लिए बीज फरवरी महीने में उपलब्ध है ,Ashwangandha के बीज का मूल्य 100 रूपये प्रति किलो होता है, खरीदने के लिए संर्पक करे 9410285950
Posted by VEER
Punjab
18-12-2017 07:01 PM
Poultry Farm start karan lai tusi apne najdiki shahkot de vich sade progressive farmer Manjinder singh 9876666406 nal samparak kar sakde ho, tusi ehna nal mil ke har breed de bare sari jankari le sakde ho kio ke har breed da alag- alag kharch hai, te shed de kharach bare vi tuhanu puri jankari mil jave gi.
Posted by Babli singh
Punjab
18-12-2017 06:20 PM
Poultry farm kholan lai sabh to pehla ta tuhade kol is di traning hona jruri hai, je tuhade kol traning nai v hai ta tuhanu poultry farm diah brikiah bare pata hona chahida . es to baad tuhade kol eho jahi jmeen honi chahidi hai jo rhaishi area to thora door hove . 1 murgi nu rehn lai 1.5 to 2 scear feet jagaa di jrurt hundi hai. so tusi jmeen de hisab nal hi murgeeah khreed sakde ho. VADIAH nasal de desi murgee da ik bach tuhanu 22 to 28 rupee tak mil jave ga. poultry farm tear krde same thean rakho ke us nu is trah nal tear kita jave ke ohna nu grmeeah ate sardiah vich suraj di roshni mildi rahe te ohna de hetha sfai rahe. is nu tusi apni pohach mutabak 100 to 1000 murgeeah nal start kar sakde ho.

Posted by ਦਲਜੀਤ
Punjab
18-12-2017 04:13 PM
ਹਾਂਜੀ ਮੁਕਤਸਰ ਦੇ ਨਜਦੀਕ ਗਿੱਦੜਬਾਹਾ ਵਿਖੇ ਐਲੋਵੀਰਾ ਦੀ ਖੇਤੀ ਕਰਨ ਵਾਲੇ ਕਿਸਾਨ ਦਾ ਸੰਪਰਕ ਨੰਬਰ ਨੋਟ ਕਰ ਸਕਦੇ ਹੋਂ ਜੀ 98141 30982, 85914 44442
Posted by Beant Singh
Punjab
18-12-2017 03:43 PM
isde lyi tusi progib ( GA3 ) de spray krr skde ho ,usde vrto NAL matar de fasal chh vdia flowering ate vdia fruit setting hundi ha ji
Posted by Satinder Singh Goraya
Punjab
18-12-2017 03:23 PM
ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਇਸ ਨੂੰ ਆਟੇ ਨਾਲ ਜਾਂ ਪਾਣੀ ਨਾਲ ਪਸ਼ੂ ਨੂੰ ਚਾਰ ਦਿਓ। ਇਸ ਨਾਲ 99% ਠਹਿਰਜੇਗੀ ਜੀ
Posted by gurjant singh
Punjab
18-12-2017 01:13 PM
ਅਵਾਰਾ ਡੰਗਰਾਂ ਦੀ ਰੋਕਥਾਮ ਲਈ ਕੋਈ ਵੀ ਸਪਰੇਅ ਨਹੀਂ ਹੈ ,, ਤੁਸੀ ਡੰਗਰਾਂ ਤੋਂ ਬਚਾ ਲਈ ਖੇਤ ਦੇ ਆਲੇ ਦੁਆਲੇ ਕੰਡਾ ਤਾਰ ਜਾਂ ਹੋਰ ਕਿਸੇ ਵੀ ਤਰਾਂ ਦੀ ਬਾਊਂਡਰੀ ਬਣਾ ਸਕਦੇ ਹੋ , ਜਿਸ ਨਾਲ ਅਵਾਰਾ ਡੰਗਰ ਅੰਦਰ ਨਾ ਆ ਸਕਣ।।
Posted by M..K.
Madhya Pradesh
18-12-2017 11:39 AM
गेहूं की फसल को पानी 20-25 दिनों के अंतराल पर लगाना चाहिए. यदि आपने विश्वविद्यालय द्वारा विकसित किस्म लगाई है तो दूसरा पानी फूल निकलने के बाद दें...गेहूं की फसल को पानी 20-25 दिनों के अंतराल पर लगाना चाहिए. यदि आपने विश्वविद्यालय द्वारा विकसित किस्म लगाई है तो दूसरा पानी फूल निकलने के बाद दें...
Posted by gurpreet singh
Punjab
18-12-2017 10:35 AM
thoide duvara bhegi gyi photo clear nhi ha ji , pashu de tika bhrvaun shme je koi Chuck kiti jave , jive te tika to phela chngi tra sfae na krna , time sahi jgha te nhi rakhna na pashu usto 21-22 din vadd fer firr jnda ha jani ke buvara heat chh aw jnda ha is lyi tusi kise vdia Vatinary doctor to tika bhrvauna ji

Posted by lakhwinder
Punjab
18-12-2017 09:39 AM
kanak vich gulli dande di roktham lyi tu c total,markpower,axil,affinity dwaiea cho kise ik di spray kr skde ho...

Posted by Amritpal Singh D
Punjab
18-12-2017 09:18 AM
hnji tusi es nu fibro kit homeopathy medican deo . eh 400 rupees di kit hai te goyel vet farma di hai . eh tohanu kise v medical to mil javegi.

Posted by karan
Haryana
18-12-2017 08:15 AM
aje kuj din mausam saaf rhega. alooa nu paani dinde rho. aje kohra pain di sambhaawna nahi hai.
Posted by ਨਿਰਮਲ ਸਿੰਘ ਮਣਕੂ
Punjab
18-12-2017 07:55 AM
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













