Experts Q&A Search

Posted by Harpreet
Punjab
29-07-2022 10:32 AM
Haryana
07-29-2022 01:47 PM
ਹਰਪ੍ਰੀਤ ਜੀ ਇਹਨੂੰ ਮਧੂ ਮਲਟੀ ਵੇਲ ਕਿਹਾ ਜਾਂਦਾ ਹੈ.
Posted by ਨਰਪਾਲ ਸਿੰਘ
Punjab
29-07-2022 10:21 AM
Haryana
07-29-2022 01:46 PM
ਨਰਪਾਲ ਜੀ ਜੇਕਰ ਤੁਸੀਂ ਇਸ ਸਮੇਂ ਕੋਈ ਫਸਲ ਲਾਉਣ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਹੁਣ ਮੂੰਗੀ ਦੀ ਬਿਜਾਈ ਕਰ ਸਕਦੇ ਹੋ
Posted by Navdeep singh
Punjab
29-07-2022 10:19 AM
Punjab
07-29-2022 02:29 PM
Navdeep ji tuci uss nu turant nazdiki doctor ton check krwao usde bhukar di janch krke sahi pta lag skda ha ate uss hisab nal sahi ilaj ho skda hai.
Posted by gurbhej singh
Punjab
29-07-2022 10:08 AM
Punjab
07-30-2022 08:49 AM
ਗੁਰਭੇਜ ਜੀ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀਨ.... (Read More)
ਗੁਰਭੇਜ ਜੀ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀਨ ਕੀਤੀ ਜਾਂਦੀ ਹੈ ਉਸ ਦੀ ਵਰਤੋਂ ਪਸ਼ੂਆਂ ਵਿੱਚ ਕੀਤੀ ਜਾ ਸਕਦੀ ਹੈ, ਬਾਕੀ ਜੇਕਰ ਬਿਮਾਰੀ ਫੈਲ ਜਾਂਦੀ ਹੈ ਫਿਰ ਇਸਦੇ ਲੱਛਣਾਂ ਦੇ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ.
Posted by Lokesh
Delhi
29-07-2022 10:03 AM
Punjab
07-30-2022 08:47 AM
Lokesh ji aap Sirohi, Beetal naslao ko rakh skte hai.
Posted by jagjeet singh
Punjab
29-07-2022 09:30 AM
Haryana
07-29-2022 01:25 PM
Jagjeet ji eh dwai sundi nu Maran vich hi madad kardi hai es lai je tuhde khet vich sundi da hamla hai tusi tan hi esdi varto kro
Posted by Babbu sodhi
Punjab
29-07-2022 09:17 AM
Punjab
07-30-2022 11:54 PM
Babbu ji, jad vaali dikkat ta doonghi laggan kar ke hai baaki tusi is te urea 2 kg + zinc sulphate 21% 300 g nu 150 litre paani vich ghol ke spray karo ji.
Posted by Gurbhej Singh
Punjab
29-07-2022 09:00 AM
Haryana
07-29-2022 01:23 PM
ਗੁਰਭੇਜ ਜੀ ਤੁਸੀਂ ਓਹਦੇ ਵਿਚ ਚੋਲੇ ਗੁਆਰਾ ਛੋਲੇ ਗਾਜਰ, ਮੂਲੀ, ਭਿੰਡੀ, ਬੈਂਗਣ ਲਗਾ ਸਕਦੇ ਹੋ.
Posted by balraj
Rajasthan
29-07-2022 08:59 AM
Haryana
07-29-2022 01:21 PM
Balraj ji jehdi spray aa eh spray keede de hisab nal hundi hai je mann lao koi ras choosan wala keede da hamla hunda hai jiven hopper ja chiti makhi tan tusi ulala di spray kar skde ho pr je kise sundi da hamla hunda hai tan tusi chlorantraniliprole, flubendiamide ja kise hor salt di spray kar sakde ho. Pr spray tusi udo hi krni hai jdo keede da hamla hove
Posted by ਗੁਰਸੇਵਕ ਸਿੰਘ
Punjab
29-07-2022 08:57 AM
Haryana
07-29-2022 01:18 PM
ਗੁਰਸੇਵਕ ਜੀ ਕਿਰਪਾ ਇਹ ਦਸੋ ਤੁਸੀਂ ਇਸਨੂੰ ਪਹਿਲ ਖਾਦ ਕਿਹੜੀ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by पवन
Rajasthan
29-07-2022 08:34 AM
Maharashtra
07-30-2022 11:13 PM
Pawan ji, mitti uthwaane ke baad jmeen ki upjaau shakti kam ho jaati hai, isliye aap jmeen tyaar karte sme roodi ki khaad jaroor daale is se fasl ke utpadan par jyada asar nahi padega.
Posted by Balvir Singh Mann
Punjab
29-07-2022 08:33 AM
Punjab
07-29-2022 02:22 PM
Balvir ji tuci iss nu Intacef inj. 4gm, Avil inj. 10ml, megludyne inj. 20ml, Ascrobic acid inj 30ml ate Isoflud injection 5ml lgwao ate pehle din Hitek injection 1ml/50kg bhar de hisab nal chamdi vich lgwao. baki isde ass pass saff safai da dian rakho ate iss nu duje pashua ton alag krr deo.
Posted by Dol Raj Pandey
Arunachal Pradesh
29-07-2022 08:26 AM
Maharashtra
07-31-2022 12:01 AM
Pandey ji, to make chaubatiya paste add 800 g red lead and 800 g copper carbonate in 1 L of raw Linseed oil, it can be applied on the stem of plant to control various fungal diseases.
Posted by ਨਰਪਾਲ ਸਿੰਘ
Punjab
29-07-2022 08:00 AM
Haryana
07-29-2022 08:02 AM
ਨਰਪਾਲ ਜੀ ਪਨੀਰੀ ਟਰਾਂਸਪਲਾਂਟ ਕਰਨ ਦਾ ਸਮਾਂ 15 ਜੁਲਾਈ ਤੱਕ ਦਾ ਸੀ ਪਰ ਹੁਣ ਤੁਸੀਂ ਕਰ ਸਕਦੇ ਇਸ ਤੋਂ ਜਾਦਾ ਲੇਟ ਨਾ ਕਰੋ.
Posted by Lakhwinder Singh nirankari
Punjab
29-07-2022 07:44 AM
Haryana
07-29-2022 08:19 AM
Lakhwinder ji es upar tusi lassi di spray 1litre/3litre panni de hisab nal kar sakde ho
Posted by ranjee singh
Uttar Pradesh
29-07-2022 07:42 AM
Punjab
07-29-2022 02:28 PM
आप उसे Serakind plus bolus एक एक गोली सुबह शाम देनी शुरू करें इससे एक—दो दिन में फर्क पड़ने लग जाएगा यदि फिर भी ना हटे तो एक बार इसे नज़दीकी डॉक्टर से जांच करवाएं जिससे सही बीमारी का भी पता लग सके।
Posted by Lakhwinder Singh nirankari
Punjab
29-07-2022 07:40 AM
Haryana
07-29-2022 08:11 AM
Lakhwinder ji haldi da vadia jhad lain lai esnu 60 kilo ssp ate 16 kilo murate of potash prati acre de hisab nal bijai wele paun di sifarish kiti jandi hai
Posted by Sunil Kumar
Punjab
29-07-2022 07:16 AM
Punjab
07-29-2022 02:26 PM
सुनील जी मुर्गी अंडे और मीट दोनों कामों के लिए ठीक रहती है एक बड़ी मुर्गी रोजाना 110-120 ग्राम तक फीड खा सकती है बाकी उनका भार अनुसार उनकी सही खुराक और देखभाल पर निर्भर होता है बाकी यह लगभग 6 महीने तक अंडे देने लग जाती हैं यदि खुराक अच्छी हो तो पहले भी दे सकती हैं यह उनकी खुराक पर निर्भर है आकी आप यह बताएं इनके बारे म.... (Read More)
सुनील जी मुर्गी अंडे और मीट दोनों कामों के लिए ठीक रहती है एक बड़ी मुर्गी रोजाना 110-120 ग्राम तक फीड खा सकती है बाकी उनका भार अनुसार उनकी सही खुराक और देखभाल पर निर्भर होता है बाकी यह लगभग 6 महीने तक अंडे देने लग जाती हैं यदि खुराक अच्छी हो तो पहले भी दे सकती हैं यह उनकी खुराक पर निर्भर है आकी आप यह बताएं इनके बारे में और जानकारी लेना चाहते हो ताकि आपको उसके हिसाब से सही जानकारी दी जा सके आप दोबारा सवाल पूछ सकते हैं
Posted by GURJIT singh
Punjab
29-07-2022 07:08 AM
Haryana
07-29-2022 08:09 AM
ਗੁਰਜੀਤ ਜੀ ਇਸਦੀ ਰੋਕਥਾਮ ਲਈ ਤੁਸੀਂ 100 ਮਲ bispyric ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
Posted by Gurpreet Singh
Punjab
29-07-2022 05:28 AM
Haryana
07-29-2022 08:08 AM
Gurpreet ji es sme tusi gobhi di paneeri, mirch, Shimla mirch, mooli, gajar nu lga sakde ho
Posted by Jaspreet
Punjab
28-07-2022 11:22 PM
Haryana
07-29-2022 08:06 AM
Jasspreet ji August takk tusi Pusa chetki kisam ate September- October takk tusi jappenese white, punjab safed mooli , punjab pasand kisam nu 4-5 kilo beej prati acre de hisab nal beej sakde ho
Posted by ਰਮਨਦੀਪ
Punjab
28-07-2022 11:11 PM
Punjab
07-29-2022 10:02 AM
ਤੁਸੀ ਇਸ ਨੂੰ Ceftriaxone inj. 4gm, Avil inj. 10ml, Megludyne inj. 20ml, Ascrobic acid inj 30ml ਅਤੇ Isoflud injection 5ml ਲਗਵਾਓ ਅਤੇ ਪਹਿਲੇ ਦਿਨ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ.
Posted by Lovepreet Singh
Punjab
28-07-2022 10:26 PM
Punjab
07-29-2022 10:03 AM
Lovepreet ji tuci Intacef inj. 4gm, Avil inj. 10ml, megludyne inj. 20ml, Ascrobic acid inj 30ml ate Isoflud injection 5ml lgwao ate pehle din Hitek injection 1ml/50kg bhar de hisab nal chamdi vich lgwao.
Posted by Jasjit dhillon
Punjab
28-07-2022 10:11 PM
Punjab
07-29-2022 11:52 AM
Jasjit ji mint farming is profitable in Punjab and you can sell it to the mint oil plant which are nearest to your place.
Posted by Anirudh
Rajasthan
28-07-2022 10:02 PM
Punjab
07-29-2022 10:05 AM
Anirudh ji aap ghar mai feed tyar krne ke liye 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skte ho aur usko her 3 mahine badd pett ke kirro wali dwai jrur den.
Posted by ਅੰਗਰੇਜ ਸਿੰਘ
Punjab
28-07-2022 09:50 PM
Haryana
07-28-2022 10:08 PM
ਅੰਗਰੇਜ ਜੀ ਇਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ.
Posted by palwinder Singh
Punjab
28-07-2022 09:48 PM
Punjab
07-29-2022 10:08 AM
ਪਲਵਿੰਦਰ ਜੀ ਤੁਸੀ ਮੱਖੀਆਂ, ਮੱਛਰਾਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਮੱਖੀਆਂ ਦੀ ਸਮੱਸਿਆ ਘੱਟ ਹੋਵੇਗੀ ਅਤੇ ਹਫਤੇ ਬਾ.... (Read More)
ਪਲਵਿੰਦਰ ਜੀ ਤੁਸੀ ਮੱਖੀਆਂ, ਮੱਛਰਾਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਮੱਖੀਆਂ ਦੀ ਸਮੱਸਿਆ ਘੱਟ ਹੋਵੇਗੀ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.
Posted by ਗੁਰਪ੍ਰੀਤ ਸਿੰਘ
Punjab
28-07-2022 09:38 PM

..?

Punjab
07-29-2022 10:24 AM
Gurpreet ji eh Lumpy disease hai, tuci Doramectin bolus 1 deo ate Levamisole inj. 1ml/30kg bhar de hisab nal chamdi vich lgwao ehh sirf ek varr lgana hai, baki tuci Anthiomaline inj. 15-20ml (IM) ate 72 ghnte badd ek tika hor lgaa skde ho ate Avil inj. 10ml, Megludyne inj. 20ml ate Ceftriaxone & Sulbactam sodium injection 4.5gm lgwao. ehh tuci 3 din lgwao baki holi holi recovery lagbhag 10-15 din vich hundi hai baki sarir te jakhma te Alambic company da Almizol lotion lgaa skde ho, ehh treatment nazdiki doctor ton krwao ji.
Posted by Daler singh
Punjab
28-07-2022 09:37 PM
Haryana
07-28-2022 10:11 PM
ਦਲੇਰ ਜੀ 1121 ਨੂੰ15 ਜੁਲਾਈ ਤੱਕ ਖੇਤ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ.
Posted by Gurjeet Singh
Punjab
28-07-2022 09:01 PM
Haryana
07-28-2022 10:12 PM
ਗੁਰਜੀਤ ਜੀ ਇਹ ਝੋਨੇ ਵਿਚ ਸੁੰਡੀ ਦੀ ਰੋਕਥਾਮ ਲਈ ਵਰਤਣ ਜਾਂਦੀ ਹੈ
Posted by Gurjeet Singh
Punjab
28-07-2022 08:52 PM
Punjab
07-29-2022 10:32 AM
Gurjeet ji tuci saro de oil vich diezel ya miti da oil dono vicho koi ek mix krke pashua te spray kro , enna dona di brabar matra leni hai , jekar diezel ya miti de oil di matra jyada lyi jawe fir pashu di skin khrab ho skdi hai , iss lyi dona nu brabar matra vich laa ke botal vich paa ke fir chngi trah mix krke spray kro , isdi spray he kro malish nhi krni hai baki pashu de ass pass saff safai da purra dian rakho
Posted by karanveer Singh
Punjab
28-07-2022 08:30 PM
Haryana
07-28-2022 10:14 PM
Karanveer. Ji eh spinoteram 11.7sc formulation vich aundi hai. Eh tusi apne nede di manjoorshuda dukan to kise vi company jiven dhanuka Bayer di lai skde ho bs ehna da bill laina na bhulna
Posted by jagjeet singh
Punjab
28-07-2022 08:15 PM
Haryana
07-28-2022 10:16 PM
Jagjeet ji eh keetnashak hai je tuhadi fasal vich sundi da hamla hai tusi tan hi esdi varto Karo. Bina keede de hamle to esda paun da faida nai haga. Nale keetnashak nu khad nal rla ke paun nal fasal upr maada asar pai skda hai
Posted by ਬੰਗਾਲ ਸੂਰੇਵਾਲਾ
Punjab
28-07-2022 07:50 PM
Haryana
07-28-2022 07:59 PM
ਬੰਗਾਲ ਜੀ ਪੋਟਾਸ਼ ਪਾਉਣ ਦੀ ਜਰੂਰਤ ਨਹੀ ਜੇਕਰ ਮਿੱਟੀ ਪਰਖ ਰਿਪੋਰਟ ਅਨੁਸਾਰ ਇਸਦੀ ਕਮੀ ਆਉਂਦੀ ਹੈ ਤੁਸੀ ਤਾਂ ਹੀ ਇਸਦੀ ਵਰਤੋ ਕਰੋ। Dap ਤੁਸੀਂ ਤਾਂ ਪਾਓ ਹੈ ਪਹਿਲਾ ਕਣਕ ਨੂੰ dap ਨਹੀਂ ਪਾਈ ਸੀ । ਇਹ ਤੁਸੀਂ 27 ਕਿਲੋ ਪ੍ਰਤੀ ਏਕੜ ਦੇ ਹਿਸਬ ਨਾਲ ਪਾ ਸਕਦੇ ਹੋ.
Posted by ਗਗਨਦੀਪ ਸਿੰਘ
Punjab
28-07-2022 07:50 PM
Haryana
07-28-2022 07:57 PM
ਗਗਨਦੀਪ ਜੀ ਤੁਸੀਂ ਇਹ ਮਿਲਾ ਕੇ ਤਾਂ ਪਾ ਸਕਦੇ ਹੋ ਪਰ ਕੇ ਤੁਸੀਂ ਪਹਿਲਾ ਕਣਕ ਨੂੰ dap ਪੂਰੀ ਮਾਤਰਾ ਵਿਚ ਪਾਈ ਹੈ ਤਾਂ ਹੁਣ ਪਾਉਣ ਦੀ ਜਰੂਰਤ ਨਹੀਂ ।
Posted by Manjit Sangha
Punjab
28-07-2022 07:43 PM
Haryana
07-28-2022 08:00 PM
Manjit ji kirpa photo dubara ton thodi saaf bhejo tan Jo tuhanu sahi jankari diti ja sake
Posted by Chetan kumar
Rajasthan
28-07-2022 06:55 PM
Punjab
07-29-2022 10:35 AM
चेतन जी इसका प्रयोग थनों में जख़्म होने पर, लेवटी में सूजन, सूजन के कारण दर्द ठीक करने के लिए भी प्रयोग की जाती है।
Posted by Kulwinder Singh
Punjab
28-07-2022 06:49 PM
Punjab
07-29-2022 10:38 AM
Kulwinder ji tuci pashua de ass pass saff safai da dian rakho uthe makhi mashr ton bacha rakho ate bimar pashu nu duje pashua ton alag krr deo ate bhaar ton pashu naa khrido ate jekar ehh bimari ho gyi hai tuci sb ton pehla pashu nu Doramectin bolus 1 deo ate Levamisole inj. 1ml/30kg bhar de hisab nal chamdi vich lgwao ehh sirf ek varr lgana hai, baki tuci Anthiomaline inj. 15-20ml (IM) ate 72 ghnte badd ek tika hor lgaa skde ho ate Avil inj. 10ml, Megludyne inj. 20ml ate Ceftriaxone & Sulbactam sodium injection 4.5gm lgwao. ehh tuci 3 din lgwao baki holi holi recovery lagbhag 10-15 din vich hundi hai baki sarir te jakhma te Alambic company da Almizol lotion lgwaa skde ho.
Posted by Anterpreet Singh
Punjab
28-07-2022 06:33 PM
Punjab
07-29-2022 10:41 AM
ਤੁਸੀ Doramectin 1 bolus ਦਿਓ ਅਤੇ Levamisole inj. 1ml/30kg ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਇਹ ਸਿਰਫ ਇਕ ਵਾਰ ਲਗਾਉਣਾ ਹੈ, ਬਾਕੀ ਤੁਸੀ Anthiomaline inj. 15-20ml (IM) ਅਤੇ ਇਹ 72 ਘੰਟੇ ਬਾਦ ਇਕ ਟੀਕਾ ਹੋਰ ਲਗਾ ਸਕਦੇ ਹੋ ਬਾਕੀ Avil inj. 10ml, Megludyne inj. 20ml ਅਤੇ Ceftriaxone & Sulbactam sodium injection 4.5gm ਲਗਵਾਓ . ਇਹ ਤੁਸੀ 3 din ਲਗਵਾਓ ਅਤੇ ਸਰੀਰ ਦੇ ਜਖਮਾਂ ਤੇ Alambic ਕੰਪਨੀ ਦਾ Almizol lotion ਲਗਾ ਸਕਦੇ ਹੋ.
Posted by Jagdeep Singh Randhawa
Punjab
28-07-2022 05:58 PM
Haryana
07-28-2022 07:44 PM
ਜਗਦੀਪ ਜੀ ਇਕ ਤਾਂ ਤੁਸੀਂ ਇਹ ਦੇਖੋ ਬੂਟੇ ਦੇ ਨੀਚੇ ਭੂਰੇ ਟਿੱਡੇ ਹੈ ਜਾ ਨਹੀਂ ਤੇ ਦੂਜਾ ਖੇਤ ਦੇ ਵਿਚੋਂ ਫੋਟੋ ਭੇਜੋ
Posted by Sukhdev singh
Punjab
28-07-2022 05:57 PM
Punjab
07-29-2022 10:43 AM
ਤੁਸੀ ਇਹ ਪਾਊਡਰ ਫੀਡ ਵਿੱਚ ਮਿਕਸ ਕਰਕੇ ਖਿਲਾ ਸਕਦੇ ਹੋ ਜੇਕਰ ਪਸ਼ੂ ਪਹਿਲਾ ਪਹਿਲਾ ਇਕੱਠਾ ਪਾਊਡਰ ਨਹੀਂ ਖਾਂਦਾ ਤਾਂ ਥੋੜਾ ਥੋੜਾ ਕਰਕੇ ਦੇਣਾ ਸ਼ੁਰੂ ਕਰੋ ਜਿਵੇਂ ਜਿਵੇਂ ਪਸ਼ੂ ਆਸਾਨੀ ਨਾਲ ਖਾਵੇ ਫਿਰ ਮਾਤਰਾ ਹੋਲੀ ਹੋਲੀ ਵਧਾਓ ਅਤੇ ਜਿਸ ਚੀਜ ਨੂੰ ਉਹ ਆਸਾਨੀ ਨਾਲ ਖਾਂਦਾ ਹੈ ਉਸ ਵਿੱਚ ਥੋੜਾ ਥੋੜਾ ਮਿਕਸ ਕਰਕੇ ਦੇ ਸਕਦੇ ਹੋ ਇਹ ਚਾਰੇ ਵਿੱਚ ਮਿਕਸ ਕਰਕੇ ਦੇ ਸਕਦੇ ਹੋ
Posted by Jashan chahal
Punjab
28-07-2022 05:55 PM
Haryana
07-28-2022 07:46 PM
Jashan ji iske saath sampark aap niche diye gaye number se kr sakte hai +91-9855620914