Posted by Nirmal Patidar
Madhya Pradesh
24-12-2017 10:25 PM
लहसुन के बल्ब को बड़ा करने के लिए आप उसपे gibrellic acid या फिर NPK 13:00:45 की स्परेह कर सकते हो ।।

Posted by Nirmal Patidar
Madhya Pradesh
24-12-2017 10:17 PM
लहसुन के बल्ब को बड़ा करने के लिए आप उसपे gibrellic acid या फिर NPK 13:00:45 की स्परेह कर सकते हो ।।

Posted by Pritpal Singh Gill
Punjab
24-12-2017 09:20 PM
tusi check karo ki jekar taara paani vargiya hun ta fir homeopathic medican REPEATOVET half ml sarinj nal sidhe muh rahi deo. jekar taara vich gandhlapan, jaale oonde hun ta REPEATOVET + SEPTOVET medican dona nu adhe gante de fark te pashu nu din vich tin time deo.

Posted by tirok
Punjab
24-12-2017 07:03 PM
nahi g hun tohanu dap da shitta den da koi fyda nahi hove ga kyu ki hun temperature kafi ghat hai ate is ghat temperature de vich dap koi kum ni kr panda ate butea nu v puri tra nahi milda

Posted by lakhwinder
Punjab
24-12-2017 06:41 PM
paani ton 3 din baad gulli dande di spray kro. kanal de vich topik di spray na kro kyuki iss da result nahi aa reha. iss de upper axial 400ml ja puma power 400ml ja rakshak plus 160gm nu 150 ltr paani de nal mila ke prati acre te spray kro.
Posted by Babli singh
Punjab
24-12-2017 03:43 PM
ਹਰੇ ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਹੁਣ ਨਹੀਂ ਹੈ ਇਸਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ਅਤੇ ਇਸਦੀ ਵੱਧੀਆ ਕਿਸਮ ਜੇ 1006 ਹੈ। ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ।
Posted by Mandeep dhillon
Punjab
24-12-2017 03:25 PM
Posted by Pargat singh
Rajasthan
24-12-2017 01:41 PM
Waste decomposer tusi national center of organic farming jo k ghaziabaad vich hai ohna naal is no. Te 01202764212 contact kr k mangva skde ho..ja fr tu c kheti virasat mishn kolo v lai skde ho ohna da no. Eh hai ji 9915195062

Posted by deep
Punjab
24-12-2017 12:28 PM
dar di ta koi gal nhi g bt eh biofertilizer nu kde v urea vagaira nal mix kar k na pao kyu ki eis tra krn nal isdi kum krn di shakti ghat jndi hai is lai koshih kro ki alag alag pao ate biofertilizers nu ta khet di teyari krn vele hi khet de vich pao

Posted by deep
Punjab
24-12-2017 12:06 PM
tuc ikalli urea da shitta de deo ate baad de vich gibberellic acid di spray kr deo.

Posted by dilbag singh
Punjab
24-12-2017 11:55 AM
pani lgaun ton baad jdo khet vich thode din baad pairr khd da ho jave tu c odo leader di spray kr skde ho ji ...

Posted by khosa
Punjab
24-12-2017 11:51 AM
ihh nagarjunda ja bharat ja jai di aundi hai. iss ton ilaava hor bhut companies di aundi hai. tuc iss di varto kr skde ho.
Posted by Babli singh
Punjab
24-12-2017 11:26 AM
ਹਰੇ ਚਾਰੇ ਲਈ ਮੱਕੀ ਦੀ ਵੱਧੀਆ ਕਿਸਮ ਜੇ 1006 ਹੈ। ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ। ਇਸਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ।
Posted by Avtar sandhu
Punjab
24-12-2017 10:40 AM
ਪਸ਼ੂਆਂ ਦੇ ਦੁੱਧ ਵਿੱਚ ਫੈਟ ਅਤੇ ਐਸ ਐਨ ਐਫ ਦਾ ਵਧਣਾ ਸਿਰਫ ਖੁਰਾਕ ਤੇ ਨਿਰਭਰ ਕਰਦਾ ਹੈ । ਸਫਲ ਡੇਅਰੀ ਪਾਲਕ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਬਾਜਾਰ ਵਿੱਚ ਮਿਲਣ ਵਾਲੇ ਫੈਟ ਵਧਾਉਣ ਵਾਲੇ ਪ੍ਰੋਡਕਟਸ ਤੋਂ ਕਿਨਾਰਾ ਕੀਤਾ ਜਾਵੇ ਤੇ ਸੰਤੁਲਿਤ ਖੁਰਾਕ ਦੁਆਰਾ ਹੀ ਫੈਟ ਵਧਾਈ ਜਾਵੇ। ਇਸ ਤੋਂ ਇਲਾਵਾ ਕੁੱਝ ਹੋਰ ਫੈਟ ਵਧਾਉਣ ਨਾਲ ਸਬੰਧਿਤ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।
1. ਵ.... (Read More)

1. ਵੰਡ ਜਿਆਦਾ ਮਾਤਰਾ ਵਿੱਚ ਦੇਣਾ ਹੋਵੇ ਜਿਵੇਂ ਕਿ 7-8 ਕਿਲੋ ਪ੍ਰਤੀ ਦਿਨ ਜਾਂ ਸਾਈਲੇਜ਼ ਵੀ ਪਸ਼ੂ ਦੀ ਖਰਾਕ ਵਿੱਚ ਸ਼ਾਮਿਲ ਹੋਵੇ ਤਾਂ 100 ਕਿਲੋ ਵੰਡ ਵਿੱਚ 250 ਗ੍ਰਾਮ ਮਿੱਠਾ ਸੋਡਾ ਮਿਲਾ ਦੇਵੋ। ਇਸ ਨਾਲ ਪਸ਼ੂ ਬਦ-ਹਜ਼ਮੀ ਤੋਂ ਬਚਿਆ ਰਹੇਗਾ ਅਤੇ ਦੁੱਧ ਵਿੱਚ ਫੈਟ ਦੀ ਮਾਤਰਾ ਵੀ ਨਹੀਂ ਘਟੇਗੀ।
2. ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਜਰੂ੍ਰ ਵੱਧਦੀ ਹੈ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ।
3.ਸਰਦੀਆਂ ਦੇ ਹਰੇ ਚਾਰੇ ( ਬਰਸੀਮ, ਲੂਸਣ, ਸ਼ਫਤਲ, ਸੇਂਜੀ, ਰਾਈ ਘਾਹ, ਜਵੀਂ ਆਦਿ) ਬਗੈਰ ਕੁਤਰਾ ਕਰਕੇ ਖਵਾਉਣ ਨਾਲ ਦੁੱਧ ਦੀ ਫੈਟ ਵੱਧਦੀ ਹੈ।
4.ਲੇਵੇ ਦੀ ਗੁੱਝੀ ਸੋਜ ਦੁੱਧ ਵਿਚਲੀ ਫੈਟ ਨੂੰ ਘਟਾਉਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਪਸ਼ੂਆਂ ਨੂੰ ਹਮੇਸ਼ਾ ਲੇਵੇ ਦੀ ਗੁੱਝੀ ਸੋਂਜ ਤੋਂ ਬਚਾ ਕੇ ਰੱਖੀਏ।
5.ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ। ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ।
5. ਹਰਾ ਚਾਰਾ ਜਿਆਦਾ ਅਤੇ ਦਾਣਾ ਘੱਟ ਖਿਲਾਉਣ ਨਾਲ ਲਵੇਰੀਆਂ ਹਮੇਸ਼ਾ ਜਿਆਦਾ ਫੈਟ ਵਾਲਾ ਦੁੱਧ ਦਿੰਦੀਆਂ ਹਨ। ਹਰਾ ਚਾਰਾ ਜਿਆਦਾ ਖਿਲਾਉਣ ਸਮੇਂ ਲਵੇਰੀਆਂ ਲੰਬੇ ਸਮੇਂ ਤੱਕ ਜੁਗਾਲੀ ਕਰਦੀਆਂ ਹਨ। ਜਿਸ ਨਾਲ ਉੱਝਰੀ ਵਿੱਚ ਤੇਜ਼ਾਬ ਦੀ ਮਾਤਰਾ ਤੇ ਕਾਬੂ ਰਹਿੰਦਾ ਹੈ ਅਤੇ ਦੁੱਧ ਵਿਚਲੀ ਫੈਟ ਵੀ ਨਹੀਂ ਘੱਟਦੀ। ਜੇਕਰ ਦਾਣਾ ਜਿਆਦਾ ਖਿਲਾਉਣਾ ਹੀ ਪਏ ਤਾਂ ਇੱਕ ਗੱਲ ਜਰੂਰ ਚੇਤੇ ਰੱਖਿਓ ਕਿ ਇੱਕੋ ਸਮੇਂ 2.5-3.5 ਕਿਲੋਂ ਤੋਂ ਵੱਧ ਦਾਣਾ ਕਦੇਂ ਵੀ ਨਹੀ ਖਵਾਉਣਾ ।
ਥੋੜਾ ਥੋੜਾ ਦਾਣਾ ਦਿਨ ਵਿੱਚ ਕਈ ਵਾਰ ਖਿਲਾਉਣ ਨਾਲ ਫੈਟ ਬਰਕਰਾਰ ਰਹਿੰਦੀ ਹੈ।
6.ਸੂਣ ਉਪਰੰਤ ਲਵੇਰੀਆਂ ਨੂੰ ਪੋਟਾਸ਼ੀਅਮ ਕਾਰਬੋਨੇਟ ਖੁਆਉਣ ਨਾਲ ਦੁੱਧ ਵਿਚਲੀ ਫੈਟ ਵੱਧ ਜਾਂਦੀ ਹੈ। ਸੂਣ ਉਪਰੰਤ ਜਦੋਂ ਦੁੱਧ ਦੀ ਪੈਦਾਵਾਰ ਵੱਧਦੀ ਹੈ ਤਾਂ ਲਵੇਰੀਆਂ ਦਾ ਸਰੀਰਿਕ ਪੋਟਾਸ਼ੀਅਮ ਸਤਰ ਘੱਟ ਜਾਂਦਾ ਹੈ । ਪੋਟਾਸ਼ੀਅਮ ਉਝਰੀ ਵਿੱਚ ਚਰਬੀਲੇ ਤੇਜ਼ਾਬ ਦੇ ਅਣੂਆਂ ਵਿੱਚ ਹਾਈਡ੍ਰੋਜਨ ਦੀ ਮਾਤਰਾ ਵਧਾਉਦਾ ਹੈ ਜਿਹੜੇ ਬਾਅਦ ਵਿੱਚ ਦੁੱਧ ਦੀ ਫੈਟ ਬਣਾਉਦੇ ਹਨ ।
Posted by Nishan Singh Sandhu
Punjab
24-12-2017 09:40 AM
Posted by Preet
Punjab
24-12-2017 08:55 AM

24-12-2017 08:37 AM
tuc magneze te zinc di spray ikali ikali te kujj sme de fark naal kro usda jayda fayda hove ga

Posted by sarbjet
Punjab
24-12-2017 08:31 AM
pehla ta tusi bull nu homoeopathic dwai Febro-Vet shoti syringe nal 1ml sida pashu nu muh rahi din vich char vaar deo ,bukhar thik hon to baad dwai 3 tiome kar deo ate jado tak pashu puri tarah thik nai ho janada dinde raho, Constipation lai tusi Laxo-Vet de 2 - 2 ghante baad shoti syringe nal 1ml sida pashu nu muh rahi deo . dono dwaiah vich tusi 1/2 (adhe ghante , 30 mnt ) da farak rakho . eh dwaiah chara den to 1 ghanta pehla ja chara den to 2 ghante baad deo.
Posted by chamkaur singh
Punjab
24-12-2017 08:28 AM
UPL de products bhut wdia hunde hnn iss da result bhut wdia hai. tuc iss di varto kr skde ho.
Posted by Lovepreet Singh
Punjab
24-12-2017 07:51 AM
uss de lyi 1 kg manganese sulphate nu 150 ltr paani de nal mila ke prati acre te spray kro.

Posted by jagroop singh
Punjab
24-12-2017 07:41 AM
pehli urea ton baad duji urea paun da faasla 15 dina da hona chaida hai. 15 dina ton baad tuc urea paa skde ho.

Posted by rajiv
Haryana
23-12-2017 09:10 PM
यदि आप छोटे लेवल से शुरू करना चाहते है तो आप खरगोश (7 मादा और 3 नर)से शुरू कर सकते है जिसे खरगोश पालने में एक यूनिट बोलते है परंतु इसे पालने के लिए आपको इस बारे पूरी जानकारी होनी चाहिये। आप यह जानकारी लुधियाना से ले सकते है। यह एक यूनिट आपको लगभग 30000 तक मिल जायेगा। इसके लिए आपको का शैड बनाना पडेगा और यदि इसकी खुराक.... (Read More)
यदि आप छोटे लेवल से शुरू करना चाहते है तो आप खरगोश (7 मादा और 3 नर)से शुरू कर सकते है जिसे खरगोश पालने में एक यूनिट बोलते है परंतु इसे पालने के लिए आपको इस बारे पूरी जानकारी होनी चाहिये। आप यह जानकारी लुधियाना से ले सकते है। यह एक यूनिट आपको लगभग 30000 तक मिल जायेगा। इसके लिए आपको का शैड बनाना पडेगा और यदि इसकी खुराक की बात करे तो एक टाइम फीड और एक टाइम चारा डाल सकते है। यह लगभग तीन महीनो में बेचने के लिए तैयार हो जाते है

Posted by jagtar singh
Punjab
23-12-2017 08:23 PM
iss de upper ikkalli DAP di spray krn di lod nahi hai. iss de upper 1 kg npk 191919 di spray kro. iss de vich urea DAP ate potash tino tatt hunde hnn. ihh 1 kg prati acre paindi hai.

Posted by dilbag singh
Punjab
23-12-2017 08:23 PM
ihh paani nal dubaara fir hraa ho jawega. paani thoda ja ruk ke lgaa deo ..pehle paani ton duje paani da faasla 15-18 din da ho jawe tan v koi problem nahi hai. odo tak kakh khatam ho jange.
Posted by jassu
Rajasthan
23-12-2017 07:51 PM
chelated zinc di maatra 250gm ate mangnese sulphate di maatra 1 kg ate magnesium di maatra 1 -2 kg prati acre hundi hai.

Posted by Avtar singh
Punjab
23-12-2017 07:02 PM
kanak de upper 160gm atlantis di spray kr deo. par spray krde sme dhyan rhe ki kanak wale khet de vich nami na howe ate kanak nu 15 dina tak paani nahi dena. nahi tan kanak da nuksaan ho jawega.. ikalli topik ja leader ne kam nahi kita tan uss ihna dona nu mix kr ke spray kro. fir result wdia milda hai. ja atlantis di ikalli di spray kro.
Posted by Manpreet Singh
Punjab
23-12-2017 06:59 PM
kanak dia jdaa de vich ganda check kro. jekar ganda hnn tan uss de lyi 4-5 kg ferterra prati acre pao. jekar ikaali sukk rhi hai tan 400gm thiophanate methyl nu 150 ltr paani de nal mila ke prati acre te spray kro.

Posted by jashan
Punjab
23-12-2017 06:44 PM
Pashuah de jua de ilaj lai tusi homeopathic medican Tick-Vet 1ml sarinj nal sidhe muh rahi din vich 3 vaar deo. 3 din baad dwai 2 vaar kar deo ate har 3 mhine baad dwai dende raho . eh dwai chara den to 1ghanta pehla ja fir chara den to 2 ghante baad deni hai.

Posted by Jatinder Singh Dhaliwal
Punjab
23-12-2017 04:17 PM
ਇਸਦੀ ਰੋਕਥਾਮ ਲਈ 400 ਗ੍ਰਾਮ ਕਾਰਬੈਂਡਾਜ਼ਿਮ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਸਪਰੇਅ ਕਰੋ।
Posted by Nishan Singh Sandhu
Punjab
23-12-2017 03:24 PM
iss di roktham de lyi 500ml quinalphos nu 150 ltr paani de nal mila ke paudya te spray kro.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image