Experts Q&A Search

Posted by Gurnaib Johal
Punjab
26-12-2017 10:13 AM
Punjab
12-26-2017 10:59 AM
kanak lyi urea di total dose 110 kg/acre hai . is vicho 55kg /acre bijai sme ate baki da 55 kg /acre pehle pani naal pa skde ho. jekr tuhadi jameen halki hai tan tu c duji wari de 55kg nu 2 brabr hisya vich vand k pa skde ho isde lyi 28kg/acre pehle pani naal ate 28/acre duje pani naal pa skde ho ji...
Posted by baldev singh
Punjab
26-12-2017 09:10 AM
Punjab
12-26-2017 11:06 AM
Shri mann ji tu c khet vich heth likhiya dwaiea jive Axil, total, markpower, affinity di vrto kr skde ho Bt ik gal da khas dhyan rkhna g ki khet de vich spray krn sme gill puri hove, Te spray krn sme nozel di uchai ik jga te rkho ate spray hwa wali disha wal kro
Posted by Ranjit singh
Punjab
26-12-2017 08:44 AM
Punjab
12-27-2017 05:22 AM
iss de upper 1 kg manganese sulphate ate 200gm chelated zinc nu 150 ltr paani de nal mila ke prati acre te spray kro.
Posted by kulwinder singg
Punjab
26-12-2017 07:23 AM
Punjab
12-28-2017 07:39 AM
kirpa kr k apna swaal vistaar nal pucho tan jo tuhaanu saari jankari ditti ja ske.
Posted by
--
25-12-2017 11:17 PM
Chandigarh
12-27-2017 05:05 AM
ईसबगोल की बिजाई 15 अक्तूबर से 15 नवंबर तक की जाती है। Gujarat Isabgol-1, Gujarat Isabgol-2, Haryana ISabgol-5, E.C. 42706, Niharika, Plantago मुख्य किस्में बोयी जा सकती हैं।
Posted by rajinder
Haryana
25-12-2017 07:12 PM
Punjab
12-25-2017 08:20 PM
Posted by manpreet singht
Punjab
25-12-2017 07:09 PM
Punjab
12-25-2017 08:55 PM
Posted by deep
Punjab
25-12-2017 06:41 PM
Punjab
12-25-2017 10:06 PM
nahi g tuc ehna nu apas de vich mix kar k na pao kyu ki biofertilizers de vich living organism hunde ne jo ki urea nal mix krn te ਪ੍ਰਭਾਵਿਤ hunde ne g isde lai dona nu alag alag kr 4 to 5 dina di vithh te pao g
Posted by Amandeep singh
Punjab
25-12-2017 06:27 PM
Punjab
12-25-2017 08:52 PM
kanak nu pehla pani 4 hftya mgro lgao ate urea di vrto pani lgaun ton baad kro jdo khet vich pair khd da hove
Posted by gurbhinder singh
Punjab
25-12-2017 05:37 PM
Punjab
12-25-2017 10:07 PM
isde vich shri man g tuc nadeen uagn to pehla bcha kr skde c g isdi roktham de lai mulching ate gudayi di maddad lai jandi hai g
Posted by Harwinder singh
Punjab
25-12-2017 04:14 PM
Punjab
12-25-2017 01:29 PM
je ta majh nu sui nu haje thora time hoeah hai us de leve vich hard pann hai tusi is nu homeopathic medican Masti-Plus and Fibrocin deo. teje hard pann nai hai ta tusi tusi sirf Masti-Plus hi deo . is dudh thora thik hoje ga . rahi gll leve leva hun agle suve hi thik ho sake ga jado pashu de sunn vich 2 mahine reh jan ge ta tusi is nu lagatar Masti-Plus and Udder- Tone 30mnt de fark nal 1ml sarinj nal sidhe muh rahi din vich 3 vaar deo. eh dwai chara den to 1ghanta pehla ja fir chara den to 2 ghante baad deni hai. is nal pashu da dudh vi vade ga te leva vi sahi ho jave ga. jhottiah lai tusi check karo ki jekar taara paani vargiya hun ta fir homeopathic medican REPEATOVET half ml sarinj nal sidhe muh rahi deo. jekar taara vich gandhlapan, jaale oonde hun ta REPEATOVET + SEPTOVET medican .... (Read More)
je ta majh nu sui nu haje thora time hoeah hai us de leve vich hard pann hai tusi is nu homeopathic medican Masti-Plus and Fibrocin deo. teje hard pann nai hai ta tusi tusi sirf Masti-Plus hi deo . is dudh thora thik hoje ga . rahi gll leve leva hun agle suve hi thik ho sake ga jado pashu de sunn vich 2 mahine reh jan ge ta tusi is nu lagatar Masti-Plus and Udder- Tone 30mnt de fark nal 1ml sarinj nal sidhe muh rahi din vich 3 vaar deo. eh dwai chara den to 1ghanta pehla ja fir chara den to 2 ghante baad deni hai. is nal pashu da dudh vi vade ga te leva vi sahi ho jave ga. jhottiah lai tusi check karo ki jekar taara paani vargiya hun ta fir homeopathic medican REPEATOVET half ml sarinj nal sidhe muh rahi deo. jekar taara vich gandhlapan, jaale oonde hun ta REPEATOVET + SEPTOVET medican dona nu adhe gante de fark te pashu nu 3 time deo.
Posted by Pavitar Singh
Punjab
25-12-2017 04:03 PM
Punjab
12-26-2017 05:38 AM
alooo de vich aam taur te blight di smasya aundi hai. iss de upper 400gm M-45 ja ridomil gold@250gm nu 150 ltr paani de nal mila ke prati acre te spray kro.
Posted by Daljeet Singh
Uttar Pradesh
25-12-2017 03:35 PM
Punjab
12-25-2017 04:15 PM
ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ । ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ। ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ। ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ। ਇਸ ਦੀ ਮਾਤਰਾ 5gm ਹੁੰਦੀ ਹੈ। ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿ.... (Read More)
ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ । ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ। ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ। ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ। ਇਸ ਦੀ ਮਾਤਰਾ 5gm ਹੁੰਦੀ ਹੈ। ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ । ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ। ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ।
Posted by shiv Sharma
Punjab
25-12-2017 02:52 PM
Punjab
12-25-2017 12:46 PM
tusi is nu ghar vich tear kiti hi feed deoਲੋਂੜੀਦਾ ਸਮਾਨ 2 KG ਦੁੱਧ ਪਾੲੀਆਂ ਮਿਸ਼ਰੀ ਅੱਧੀ ਛਟਾਕ ਚਿੱਟਾ ਜੀਰਾ ਬਣਾਉਣ ਦਾ ਤਰੀਕਾ ਦੁੱਧ ਨੂੰ ਗਰਮ ਕਰੋ 1.5 ਕਿਲੋ ਰਹਿ ਜਾਵੇ, ਵਿੱਚ ਚਿੱਟਾ ਜੀਰਾ ਪਾ ਕੇ ਹਿਲਾਓ, ਜਦੋਂ ਦਾਨਾਂ ਨਰਮ ਹੋ ਜਾਵੇ, ਮਿਸ਼ਰੀ ਘੋਲ ਦਿਓ ! ਨਿਘਾ ਹੋਵੇ, ਨਾਲ ਵਿੱਚ ਪਾ ਕੇ ਦਿਓ ! 5 ਦਿਨ ਦੇ ਵਕਫੇ ਤੇ 3 ਡੰਗ ਦਿਓ, ਅੰਦਰ ਸਾਫ ਹੋ ਜਾਵੇਗਾ, ਪਸ਼ੂ ਦੁੱਧੋਂ ਉੱਤਰ ਅਾਵੇਗਾ, ਦਲੀਆ ਲੇਟੀ ਵੀ ਜਾਰੀ ਰੱਖ ਸਕ.... (Read More)
tusi is nu ghar vich tear kiti hi feed deoਲੋਂੜੀਦਾ ਸਮਾਨ 2 KG ਦੁੱਧ ਪਾੲੀਆਂ ਮਿਸ਼ਰੀ ਅੱਧੀ ਛਟਾਕ ਚਿੱਟਾ ਜੀਰਾ ਬਣਾਉਣ ਦਾ ਤਰੀਕਾ ਦੁੱਧ ਨੂੰ ਗਰਮ ਕਰੋ 1.5 ਕਿਲੋ ਰਹਿ ਜਾਵੇ, ਵਿੱਚ ਚਿੱਟਾ ਜੀਰਾ ਪਾ ਕੇ ਹਿਲਾਓ, ਜਦੋਂ ਦਾਨਾਂ ਨਰਮ ਹੋ ਜਾਵੇ, ਮਿਸ਼ਰੀ ਘੋਲ ਦਿਓ ! ਨਿਘਾ ਹੋਵੇ, ਨਾਲ ਵਿੱਚ ਪਾ ਕੇ ਦਿਓ ! 5 ਦਿਨ ਦੇ ਵਕਫੇ ਤੇ 3 ਡੰਗ ਦਿਓ, ਅੰਦਰ ਸਾਫ ਹੋ ਜਾਵੇਗਾ, ਪਸ਼ੂ ਦੁੱਧੋਂ ਉੱਤਰ ਅਾਵੇਗਾ, ਦਲੀਆ ਲੇਟੀ ਵੀ ਜਾਰੀ ਰੱਖ ਸਕਦੇ ਹੋ nal tusi LACTOMIN dwai din vich 3 vaar deo roj 3 goliah roti de tukre ute rakh ke ate 10 minutes de fark nal 1 chamach (5ml) peen vali dwai da deo. eh dwai chara den to 1 ghanta pehla ja chara den to 2 ghante baad deo.
Posted by shiv Sharma
Punjab
25-12-2017 02:50 PM
Punjab
12-25-2017 04:15 PM
ਕਣਕ ਦੇ ਪਤੇ ਪੀਲੇ ਪੈਣ ਦੇ ਕਈ ਕਾਰਨ ਹੋ ਸਕਦੇ ਹਨ,, ਜਿਵੇਂ ਕੇ ਆਪਾ ਕਣਕ ਵਿੱਚ ਪਹਿਲਾ ਯੂਰੀਆ ਪਾਕੇ ਫਿਰ ਪਾਣੀ ਲਾਉਂਦੇ ਹਾਂ,, ਤਾਂ ਕਈ ਵਾਰ ਉਸ ਵਿਚੋਂ ਯੂਰੀਆ ਪੋਦੇ ਨੂੰ ਨਹੀਂ ਮਿਲਦਾ ਉਹ ਧਰਤੀ ਹੇਠ ਲੀਚ ਆਊਟ ਹੋ ਜਾਂਦਾ ਹੈ ਜਿਸ ਨਾਲ ਕਣਕ ਦੇ ਪੱਤੇ ਪੀਲੇ ਪੈ ਸਕਦੇ ਹਨ,, ਦੂਜਾ ਕਣਕ ਵਿੱਚ ਮੈਗਨੀਸ ਦੀ ਘਾਟ ਕਾਰਨ ਵੀ ਪਤੇ ਪੀਲੇ ਪੈ ਸਕਦੇ ਹਨ ,, ਤੀਜਾ ਕਣਕ ਵਿੱਚ ਕਾਫੀ ਦੇਰ ਤਕ ਪਾਣੀ ਖੜਨ ਨਾਲ ਕ.... (Read More)
ਕਣਕ ਦੇ ਪਤੇ ਪੀਲੇ ਪੈਣ ਦੇ ਕਈ ਕਾਰਨ ਹੋ ਸਕਦੇ ਹਨ,, ਜਿਵੇਂ ਕੇ ਆਪਾ ਕਣਕ ਵਿੱਚ ਪਹਿਲਾ ਯੂਰੀਆ ਪਾਕੇ ਫਿਰ ਪਾਣੀ ਲਾਉਂਦੇ ਹਾਂ,, ਤਾਂ ਕਈ ਵਾਰ ਉਸ ਵਿਚੋਂ ਯੂਰੀਆ ਪੋਦੇ ਨੂੰ ਨਹੀਂ ਮਿਲਦਾ ਉਹ ਧਰਤੀ ਹੇਠ ਲੀਚ ਆਊਟ ਹੋ ਜਾਂਦਾ ਹੈ ਜਿਸ ਨਾਲ ਕਣਕ ਦੇ ਪੱਤੇ ਪੀਲੇ ਪੈ ਸਕਦੇ ਹਨ,, ਦੂਜਾ ਕਣਕ ਵਿੱਚ ਮੈਗਨੀਸ ਦੀ ਘਾਟ ਕਾਰਨ ਵੀ ਪਤੇ ਪੀਲੇ ਪੈ ਸਕਦੇ ਹਨ ,, ਤੀਜਾ ਕਣਕ ਵਿੱਚ ਕਾਫੀ ਦੇਰ ਤਕ ਪਾਣੀ ਖੜਨ ਨਾਲ ਕਣਕ ਦਬ ਜਾਂਦੀ ਹੈ ਜਿਸ ਕਾਰਨ ਪਤੇ ਪੀਲੇ ਪੈ ਸਕਦੇ ਹਨ।।
Posted by mandeep
Punjab
25-12-2017 02:49 PM
Punjab
12-26-2017 05:40 AM
berseem de vich jo bootya de vich val valewe je paa k nadeen uggrya hai ohh vel type nadeen hunda hai. uss da koi nuksaan nahi hunda. nikke motte kakkha da berseem nu koi nuksaan nahi hai.
Posted by SUMIT
Haryana
25-12-2017 02:45 PM
Punjab
12-25-2017 04:46 PM
गेहूं में जिंक की कमी होने पर आप गेहूं में जिंक सल्फेट (0.5 प्रतिशत) की स्प्रे कर सकते हैं। 1 एकड़ के लिए 1 किलो जिंक सल्फेट या 1/2 किलो अनबुझा चूना 200 लीटर पानी में घोल कर 15 दिनों के अंतराल पर 2-3 बार स्प्रे कर सकते हैं
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
25-12-2017 02:32 PM
Punjab
12-25-2017 04:37 PM
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ।। ਇਸਦੀ ਬਿਜਾਈ ਲਈ ਇਕ ਏਕੜ ਲਈ 15 ਤੋਂ 18 ਕਿਲੋ ਅੱਧ ਫਰਵਰੀ,8-10 ਕਿਲੋ ਮਾਰਚ ਅਤੇ 4-6 ਕਿਲੋ ਜੂਨ ਜੁਲਾਈ ਵਿਚ ਬੀਜ ਦੀ ਵਰਤੋਂ ਕਾਫੀ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿਚ ਭਿਉਣਾ ਜਰੂਰੀ ਹੈ। .... (Read More)
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ।। ਇਸਦੀ ਬਿਜਾਈ ਲਈ ਇਕ ਏਕੜ ਲਈ 15 ਤੋਂ 18 ਕਿਲੋ ਅੱਧ ਫਰਵਰੀ,8-10 ਕਿਲੋ ਮਾਰਚ ਅਤੇ 4-6 ਕਿਲੋ ਜੂਨ ਜੁਲਾਈ ਵਿਚ ਬੀਜ ਦੀ ਵਰਤੋਂ ਕਾਫੀ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿਚ ਭਿਉਣਾ ਜਰੂਰੀ ਹੈ। ਇਸਦੀ ਬਿਜਾਈ ਫਰਵਰੀ ਮਾਰਚ ਵਿਚ ਵੱਟਾ ਤੇ ਅਤੇ ਜੂਨ ਜੁਲਾਈ ਵਿਚ ਪਾਦਰੀ ਜਮੀਨ ਤੇ ਕੀਤੀ ਜਾਂਦੀ ਹੈ। ਬਿਜਾਈ ਸਮੇ ਕਾਤਰਾ ਵਿਚ ਫਾਸਲਾ 45 cm ਅਤੇ ਬੂਟਿਆਂ ਵਿਚ 15cm ਦਾ ਚਾਹੀਦਾ ਹੈ ।
Posted by Rammurtiram
Haryana
25-12-2017 02:25 PM
Punjab
12-26-2017 05:44 AM
जब सरसों में फूल निकलने लगें तब इसे एक पानी लगा दें और दूसरा पानी अंतिम दिसंबर से लेकर 10 जनवरी तक लगा दें। इससे ठंड से भी बच जाएगी और यह समय फूल निकलने का भी है।
Posted by sukhwinder
Punjab
25-12-2017 10:33 AM
Punjab
12-25-2017 04:59 PM
Posted by Onkar Singh
Punjab
25-12-2017 10:15 AM
Punjab
12-25-2017 12:44 PM
आप होमियोपैथिक दवाई Broncho-Vet 1 मि.ली. सिरिंज से सीधे मुंह के द्वारा दिन में 3 बार दें। 3 दिन बाद दवाई 2 बार कर दें। यह दवाई चारा देने के 1 घंटा पहले या फिर चारा देने के 2 घंटे बाद देनी है।
Posted by gurbhej singh
Punjab
25-12-2017 09:56 AM
Punjab
12-25-2017 10:08 AM
pehli ureaa tuc kanak nu pani lgaun to bad puri gill de vich 50 kg pao g
Posted by Agyapal
Haryana
25-12-2017 09:52 AM
Punjab
12-26-2017 05:47 AM
NPK de vich urea ate DAP ate potash de kann hunde hnn ..kyi vaar ihh sprag mix krn nal reaction kr jande hnn.. ihna di alag ton hi spray kro tan wdia rehnda hai nale kam wdia krdi hai.
Posted by hardeep
Punjab
25-12-2017 08:53 AM
Punjab
12-25-2017 09:35 AM
Shri mann ji tu c khet vich gulli dande di roktham lyi heth likhiya dwaiea jive Axil, total, markpower, affinity vicho kise ik di vrto kr skde ho
Posted by parneet chahal
Punjab
25-12-2017 08:41 AM
Punjab
12-26-2017 05:48 AM
kirpa kr ke apde khet de paani ate mitti kis trah di hai iss baare vistaar nal dso tan jo tuhaanu iss baare vdhere jaankari ditti ja ske.
Posted by Mandeep dhillon
Punjab
25-12-2017 08:35 AM
Punjab
12-25-2017 09:49 AM
han g tuc isdi sapray kanak de utee kar skde ho ate eh kanak de khet vich nadeena di roktham de laii varti jandi hai
Posted by ਨਿਰਮਲ ਸਿੰਘ ਮਣਕੂ
Punjab
25-12-2017 08:06 AM
Punjab
12-25-2017 09:46 AM
ਨਹੀ ਜੀ ਹੁਣ ਗੋਭੀ ਸਰੋਂ ਦੀ ਬਿਜਾਈ ਦਾ ਸਮਾਂ ਨਹੀਂ ਹੈ ਜੀ ਇਸਦੀ ਬਿਜਾਈ ਅਕਤੂਬਰ 10 ਤੋਂ 30 ਅਕਤੂਬਰ ਤੱਕ ਕੀਤੀ ਜਾਂਦੀ ਹੈ ਅਤੇ ਪਨੀਰੀ ਨਾਲ ਇਸਦੀ ਬਿਜਾਈ ਨਵੰਬਰ ਤੋਂ ਅੱਧ ਦਸੰਬਰ ਤਕ ਕੀਤੀ ਜਾਂਦੀ ਹੈ।
Posted by sukhpal singh
Punjab
25-12-2017 06:17 AM
Punjab
12-26-2017 05:49 AM
uss ke upper ek spray npk 130045@2 kg prati acre ki spray kre.
Posted by geetesh garg
Punjab
24-12-2017 11:27 PM
Punjab
12-25-2017 01:10 PM
Rukha di kheti lai puri jankari tusi sadi aap de is te ja ke jann sakde ho . http://www.apnikheti.com/pb/pn/%E0%A8%96%E0%A9%87%E0%A8%A4%E0%A9%80%E0%A8%AC%E0%A8%BE%E0%A9%9C%E0%A9%80/%E0%A8%AC%E0%A8%BE%E0%A8%97%E0%A8%AC%E0%A8%BE%E0%A8%A8%E0%A9%80/%E0%A8%9C%E0%A9%B0%E0%A8%97%E0%A8%B2%E0%A8%BE%E0%A8%A4/%E0%A8%B8%E0%A8%AB%E0%A9%87%E0%A8%A6%E0%A8%BE
Posted by geetesh garg
Punjab
24-12-2017 11:17 PM
Punjab
12-26-2017 05:51 AM
iss de vich paani lgaa ke 20 kg urea prati acre pao ate iss de upper 2 kg npk 130045 nu 150 ltr paani de nal mila ke prati acre te spray kro. bersee. di growth ho jawegi.
Posted by deep
Punjab
24-12-2017 10:55 PM
Punjab
12-26-2017 05:51 AM
han g tuc ihna nu mix kr ke paa skde ho.
Posted by aman
Punjab
24-12-2017 10:35 PM
Punjab
12-26-2017 05:56 AM
matra de vich 45 kg urea prati acre di sifarish kiti Jndi hai. iss de vicho tuc jinni urea paa ditti hai ate jinni reh gyi hai ohh iss paani de nal paa skde ho..iss nu paani full aun te ate duja paani falian bnn te lgaa skde ho ate urea paa skde ho.. iss nu 4 paania di lod hundi hai.