Experts Q&A Search

Posted by Jagdeep Singh Randhawa
Punjab
29-12-2017 09:09 AM
Punjab
12-29-2017 02:34 PM
isde lai tuc gaa de arAam da pura dhean rakho jive ki seyale de tym khas kr gill sukk da ate ho ske ta gava nu khulaa shadoo ki oh apni marzi nl khula pani pee ske ohnu mosmi hara chara vadh pao g ate feed de nal chelated mineral mixture jarur deo g chicda to v bcha kita jave g
Posted by मुकेश कुमार
Rajasthan
29-12-2017 08:15 AM
Punjab
12-29-2017 07:13 AM
Punjab Baramasi: आमतौर पर इसकी शाखाएं ज़मीन को स्पर्श करती हैं| लैमन के फल पीले, आकार में गोल जिसका तल लंबा और पतला होता है| कुदरती रूप से फल बीज-रहित और रसभरे होते हैं| इसकी औसतन पैदावार 84 किलो प्रति वृक्ष होती है| Eureka: इसके वृक्ष अर्द्ध- मज़बूत होते हैं| लैमन पीले छिलके वाले रंग के, जूस मज़बूत तेज़ाबी होने के साथ बहुत बढ़िया स्.... (Read More)
Punjab Baramasi: आमतौर पर इसकी शाखाएं ज़मीन को स्पर्श करती हैं| लैमन के फल पीले, आकार में गोल जिसका तल लंबा और पतला होता है| कुदरती रूप से फल बीज-रहित और रसभरे होते हैं| इसकी औसतन पैदावार 84 किलो प्रति वृक्ष होती है| Eureka: इसके वृक्ष अर्द्ध- मज़बूत होते हैं| लैमन पीले छिलके वाले रंग के, जूस मज़बूत तेज़ाबी होने के साथ बहुत बढ़िया स्वाद के होते हैं|इसके फल अगस्त में पक जाते हैं| Punjab Galgal: वृक्ष मज़बूत होने के साथ साथ इसके हल्के हरे रंग के पत्ते होते हैं| इसके फल दरमियाने आकार और अंडाकार होते हैं| इसका जूस तेज़ाबी और एक एकेले फल में 8-10 बीज होते है| इसके फल नवंबर-दिसंबर में पक जाते हैं| इसकी औसतन पैदावार 80-100 किलो प्रति वृक्ष होती है| दूसरे राज्यों की किस्में Rasraj: यह किस्म IIHR द्वारा विकसित की गई है। पीले रंग के फलों में रस की मात्रा 70 % और 12 बीज होते हैं। इसकी खट्टेपन की मात्रा 6% और शुगर की मात्रा लगभग 8 ब्रिक्स है। यह किस्म पत्तों के झुलस रोग और कोढ़ रोग के प्रतिरोधी है। Lisbon lemon: यह ठंड और हवा के अधिक वेग के प्रतिरोधी है। इसके फल मध्यम आकार और पीले रंग के होता हैं, इसकी सतह नर्म होती है। Lucknow seedless: इसके फल मध्यम आकार के और पीले रंग के होते हैं। Pant Lemon: यह किस्म छोटे कद की होती है और इसके फल रसभरे होते हैं| यह रोग धफड़ी, कोढ़ और गुंदियां रोग के प्रतिरोधी है। Assam Lemon, Italian lemon, Eureka lemon, Malta Lemon
Posted by satnam singh
Punjab
29-12-2017 08:13 AM
Haryana
12-29-2017 04:13 AM
ihh kanak machan da kaarn kanak de vich jyaada nami ja paani da lgauna ho skda hai. ihh spray krn ton baad kanak nu 15 din tak paani nahi dena hunda ate spray krn ton pehla vaahn khushak hona chaida hai. iss de upper takat dia spreha kro. iss nu aje urea na deo. takat de vjo gibberellic acid di spray kro. oswal da jalwa nam da product aunda hai iss di dosage 300ml prati acre pa ke spray kr deo.
Posted by ਨਿਰਮਲ ਸਿੰਘ ਮਣਕੂ
Punjab
29-12-2017 08:04 AM
Haryana
12-29-2017 04:26 AM
Posted by ਮਨਦੀਪ ਸੰਧੂ
Punjab
29-12-2017 07:41 AM
Haryana
12-29-2017 04:32 AM
ਅਜੇ ਕਣਕ ਦੇ ਰੇਟ ਦੀ ਪੂਰੀ ਪੱਕੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਜਦੋ ਵੀ ਕਣਕ ਦਾ ਰੇਟ ਸਰਕਾਰ ਵਲੋਂ ਤਹਿ ਹੋ ਗਿਆ ਤੁਹਾਨੂੰ ਇਸ ਦੀ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ I
Posted by jaswant singh
Punjab
29-12-2017 07:21 AM
Haryana
12-29-2017 04:36 AM
Posted by ਗੁਰਪ੍ਰੀਤ ਬਰਾੜ
Punjab
29-12-2017 07:06 AM
Punjab
12-29-2017 07:21 AM
ਪੌਦੇ ਦੀਆਂ ਹੇਠਾਂ ਵਾਲੀਆਂ ਟਹਿਣੀਆਂ ਨੂੰ ਕੱਟ ਦਿਓ ਅਤੇ ਨਿੱਕੀਆਂ-ਨਿੱਕੀਆਂ ਟਹਿਣੀਆਂ ਨੂੰ ਤਣੇ ਤੋਂ ਹਟਾ ਦਿਓ। ਉਸ ਦੀਆਂ ਮੁੱਖ ਟਹਿਣੀਆਂ ਰੱਖੋ ਜੋ ਸਭ ਤੋਂ ਲੰਬੀਆਂ ਹੋਣ ਅਤੇ ਜਿਨ੍ਹਾਂ ਟਹਿਣੀਆਂ ਦੇ ਸਿਰ੍ਹੇ ਸੁੱਕ ਰਹੇ ਹੋਣ, ਉਨ੍ਹਾਂ ਟਹਿਣੀਆਂ ਦੇ ਸਿਰ੍ਹੇ ਵੀ ਕੱਟ ਦਿਓ। ਪੌਦੇ ਦੇ ਆਸੇ-ਪਾਸੇ ਗੋਡੀ ਕਰਕੇ 50 ml chloro ਨੂੰ 10 ਲੀਟਰ ਪਾਣੀ ਨਾਲ ਮਿਲਾ ਕੇ ਜੜ੍ਹਾਂ \'ਚ ਪਾਓ। ਇਹ ਬੂਟੇ ਦੀਆਂ ਜ.... (Read More)
ਪੌਦੇ ਦੀਆਂ ਹੇਠਾਂ ਵਾਲੀਆਂ ਟਹਿਣੀਆਂ ਨੂੰ ਕੱਟ ਦਿਓ ਅਤੇ ਨਿੱਕੀਆਂ-ਨਿੱਕੀਆਂ ਟਹਿਣੀਆਂ ਨੂੰ ਤਣੇ ਤੋਂ ਹਟਾ ਦਿਓ। ਉਸ ਦੀਆਂ ਮੁੱਖ ਟਹਿਣੀਆਂ ਰੱਖੋ ਜੋ ਸਭ ਤੋਂ ਲੰਬੀਆਂ ਹੋਣ ਅਤੇ ਜਿਨ੍ਹਾਂ ਟਹਿਣੀਆਂ ਦੇ ਸਿਰ੍ਹੇ ਸੁੱਕ ਰਹੇ ਹੋਣ, ਉਨ੍ਹਾਂ ਟਹਿਣੀਆਂ ਦੇ ਸਿਰ੍ਹੇ ਵੀ ਕੱਟ ਦਿਓ। ਪੌਦੇ ਦੇ ਆਸੇ-ਪਾਸੇ ਗੋਡੀ ਕਰਕੇ 50 ml chloro ਨੂੰ 10 ਲੀਟਰ ਪਾਣੀ ਨਾਲ ਮਿਲਾ ਕੇ ਜੜ੍ਹਾਂ \'ਚ ਪਾਓ। ਇਹ ਬੂਟੇ ਦੀਆਂ ਜੜ੍ਹਾਂ ਵਿੱਚਲੀ ਸਿਉਂਕ ਤੋਂ ਬਚਾਉਂਦੀ ਹੈ।
Posted by jagpal sidhu028@gmail.com
Punjab
29-12-2017 07:00 AM
Haryana
12-29-2017 04:52 AM
ਇਸ ਦੇ ਉੱਪਰ npk 191919 ਦੀਆ ਸਪ੍ਰੇਹਾਂ ਕਰੋ ਇਸ ਦੀ ਮਾਤਰਾ 1 ਕਿਲੋਗ੍ਰਾਮ ਪ੍ਰਤੀ ਏਕੜ ਹੁੰਦੀ ਹੈ I ਇਸ ਦੀਆਂ ਸਪ੍ਰੇਹਾਂ ਕਰਨ ਨਾਲ ਆਲੂਆਂ ਦਾ ਵਿਕਾਸ ਵਧੀਆ ਹੁੰਦਾ ਹੈ I
Posted by Kapil Aggarwal
Rajasthan
29-12-2017 06:55 AM
Punjab
12-29-2017 07:22 AM
Black Rice is cultivated first time in Punjab. This time we will know about its yield and we will also know that Punjab\'s weather and climatic conditions are suitable or not. For getting black rice seed and black wheat you can contact at this number-----9991320236 puneet thind
Posted by Pardeep singh maan
Punjab
29-12-2017 06:32 AM
Maharashtra
12-29-2017 05:35 AM
ਇਸ ਦੇ ਵਿਚ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਓ ਇਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਪਹਿਲੇ ਅਤੇ ਦੂਜੇ ਪਾਣੀ ਦੇ ਨਾਲ 50 -50 ਕਿਲੋਗ੍ਰਾਮ ਪ੍ਰਤੀ ਏਕੜ ਦੇ ਪਾਓ ਅਤੇ ਪਹਿਲੇ ਪਾਣੀ ਦੇ ਬਾਅਦ ਜੇਕਰ ਕਣਕ ਪੀਲੀ ਪੈ ਜਾਂਦੀ ਹੈ ਤਾਂ ਉਸ ਦੇ ਲਈ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਅਤੇ ਇਸ ਦੇ ਨਾਲ ਚੇਲੇਟੇਡ ਜਿੰਕ @200 ਗ੍.... (Read More)
ਇਸ ਦੇ ਵਿਚ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਓ ਇਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਪਹਿਲੇ ਅਤੇ ਦੂਜੇ ਪਾਣੀ ਦੇ ਨਾਲ 50 -50 ਕਿਲੋਗ੍ਰਾਮ ਪ੍ਰਤੀ ਏਕੜ ਦੇ ਪਾਓ ਅਤੇ ਪਹਿਲੇ ਪਾਣੀ ਦੇ ਬਾਅਦ ਜੇਕਰ ਕਣਕ ਪੀਲੀ ਪੈ ਜਾਂਦੀ ਹੈ ਤਾਂ ਉਸ ਦੇ ਲਈ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਅਤੇ ਇਸ ਦੇ ਨਾਲ ਚੇਲੇਟੇਡ ਜਿੰਕ @200 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Posted by sukhmander singh
Punjab
29-12-2017 06:19 AM
Maharashtra
12-29-2017 05:07 AM
Gulli dande di roktham de lyi 400ml axial ja leader @13gm ja puma power @400ml nu 150 ltr paani de nal mila ke prati acre te spray kro. Jekar tuc atlantis@160gm di spray kr rhe ho tan khushak kank nu iss di spray kro ate 15 din tak paani na lgao. jo kanak peeli pai rhi hai uss de upper 1 kg manganese sulphate nu 150 ltr paani de nal mila ke prati acre te spray kro. ihh peelpan door ho janda hai.
Posted by Vinay Kumar
Himachal Pradesh
28-12-2017 11:05 PM
Posted by Dharwinder singh
Punjab
28-12-2017 09:25 PM
Punjab
12-29-2017 10:47 AM
sadiah vich dudharu pashu bohat vadh jande han ate dudh da utpad vadh janda hai jis karan rate ghatt janda hai. is lai tusi ehna dina vich dudh to product tyar kar ke vech sakde ho jive Pneer, Ghee, ect.
Posted by bs.saini
Punjab
28-12-2017 08:43 PM
Punjab
12-29-2017 07:28 AM
ਜੇਕਰ ਕਣਕ ਦੇ ਵਿਚ ਗੁੱਲੀ ਡੰਡਾ ਹੈ ਤਾਂ ਗੁੱਲੀ ਡੰਡੇ ਦੀ ਰੋਕਥਾਮ ਲਈ 400 ml axial ਜਾਂ leader @13gm ਜਾਂ puma power @400ml ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਜੇਕਰ ਤੁਸੀਂ atlantis@160gm ਦੀ ਸਪਰੇਅ ਕਰ ਰਹੇ ਹੋ ਤਾਂ ਖੁਸ਼ਕ ਕਣਕ ਨੂੰ ਇਸ ਦੀ ਸਪਰੇਅ ਕਰੋ ਅਤੇ 15 ਦਿਨ ਤੱਕ ਪਾਣੀ ਲਾਓ, ਜੋ ਕਣਕ ਪੀਲੀ ਪੈ ਰਹੀ ਹੈ ਉਸ \'ਤੇ 1 kg ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ .... (Read More)
ਜੇਕਰ ਕਣਕ ਦੇ ਵਿਚ ਗੁੱਲੀ ਡੰਡਾ ਹੈ ਤਾਂ ਗੁੱਲੀ ਡੰਡੇ ਦੀ ਰੋਕਥਾਮ ਲਈ 400 ml axial ਜਾਂ leader @13gm ਜਾਂ puma power @400ml ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਜੇਕਰ ਤੁਸੀਂ atlantis@160gm ਦੀ ਸਪਰੇਅ ਕਰ ਰਹੇ ਹੋ ਤਾਂ ਖੁਸ਼ਕ ਕਣਕ ਨੂੰ ਇਸ ਦੀ ਸਪਰੇਅ ਕਰੋ ਅਤੇ 15 ਦਿਨ ਤੱਕ ਪਾਣੀ ਲਾਓ, ਜੋ ਕਣਕ ਪੀਲੀ ਪੈ ਰਹੀ ਹੈ ਉਸ \'ਤੇ 1 kg ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਇਸ ਨਾਲ ਪੀਲਾਪਨ ਦੂਰ ਹੋ ਜਾਂਦਾ ਹੈ।
Posted by Subhash Nihaliya
Rajasthan
28-12-2017 07:56 PM
Punjab
12-29-2017 07:32 PM
Posted by jaspal singh
Punjab
28-12-2017 07:52 PM
Punjab
12-28-2017 08:59 PM
Hnji tu c cucumber vich Hun godi kr skde ho ji te cucumber vich godi krn ton baad usnu fr polyethene naal cover kr deo
Posted by Gurwinder singh
Punjab
28-12-2017 07:46 PM
Punjab
02-23-2018 01:15 PM
ਹਾਜੀ ਤੁਸੀ ਸੁਣ ਤੋ 1 ਮਹੀਨਾ ਬਾਅਦ ਮਲੱਪਾ ਵਾਲੀ ਗੋਲੀ ਦੇ ਸਕਦੇ ਹੋਂ ਤੇ ਜੋ ਗਾਂ 6 ਮਹਿਨੇ ਦੀ ਗੱਬ ਹੈ ਉਸਨੂੰ fadmendajohal ਸਾਲਟ ਵਾਲੀ ਗੋਲੀ ਦਿਓ ਜੋ ਕਿ pregnency ਸੇਫ ਹੈ ।
Posted by Manpreet Sekhon
Punjab
28-12-2017 07:36 PM
Rajasthan
01-24-2018 02:04 PM
ਸਿਹਤ ਬਣਾਉਣ ਲਈ ਵੀ ਬੈਲੇਸ ਡਾਈਟ ਦਿਓ ਤੁਸੀ ਇਸ ਨੂੰ ਸੁਹਾਜਣਾ (ਮੋਰਿੰਗਾ ) ਦੇ 250 ਗ੍ਰਾਮ ਪੱਤੇ ਰੋਜ ਪਾਓ ਅਤੇ ਘਰ ਵਿਚ ਤਿਆਰ ਫੀਡ ਪਾਓ , ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰ.... (Read More)
ਸਿਹਤ ਬਣਾਉਣ ਲਈ ਵੀ ਬੈਲੇਸ ਡਾਈਟ ਦਿਓ ਤੁਸੀ ਇਸ ਨੂੰ ਸੁਹਾਜਣਾ (ਮੋਰਿੰਗਾ ) ਦੇ 250 ਗ੍ਰਾਮ ਪੱਤੇ ਰੋਜ ਪਾਓ ਅਤੇ ਘਰ ਵਿਚ ਤਿਆਰ ਫੀਡ ਪਾਓ , ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ਤੁਸੀ 3 ਕਿੱਲੋ ਤੱਕ ਫੀਡ ਰੋਜ ਪਾ ਸਕਦੇ ਹੋ
Posted by gurpreet singh
Punjab
28-12-2017 07:25 PM
Punjab
12-28-2017 08:48 PM
Kati de heat ch na ayun de kyi karan ho skde hn jive minerals di ghaat ,deworming da proper na hona ya fr kati nu proper khurak naa mile...tu c kati nu heat ch lyaun lyi mineral mixture pao, kati di deworming proper krvao, kati nu roj da 40 kg hra chara payea jave
Posted by bs.saini
Punjab
28-12-2017 07:03 PM
Punjab
12-28-2017 07:58 PM
ਕਣਕ ਵਿਚ ਕਿਸੇ ਵੀ ਦਵਾਈ ਦੀ ਵਰਤੋਂ ਜਰੂਰਤ ਪੈਣ ਤੇ ਹੀ ਕਰੋ । ਜੇਕਰ ਥੋਡੀ ਕਣਕ ਠੀਕ ਹੈ ਤਾਂ ਥੋਨੂੰ ਕੋਈ ਵੀ ਦਵਾਈ ਵਰਤਣ ਦੀ ਜਰੂਰਤ ਨਹੀਂ ਹੈ। ਜੇਕਰ ਤੁਸੀ ਕਣਕ ਦੀ ਵਦੀਆਂ ਪੈਦਾਵਾਰ ਲਈ ਕੁਜ ਵਰਤਣਾ ਚਾਉਂਦੇ ਹੋ ਤਾਂ ਤੂੰ ਸੀ ਉਸ ਤੇ ਆਰਗੈਨਿਕ ਸਪਰੇ ਕਰ ਸਕਦੇ ਹੋ ਜਿਵੇ.......1.ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿ.... (Read More)
ਕਣਕ ਵਿਚ ਕਿਸੇ ਵੀ ਦਵਾਈ ਦੀ ਵਰਤੋਂ ਜਰੂਰਤ ਪੈਣ ਤੇ ਹੀ ਕਰੋ । ਜੇਕਰ ਥੋਡੀ ਕਣਕ ਠੀਕ ਹੈ ਤਾਂ ਥੋਨੂੰ ਕੋਈ ਵੀ ਦਵਾਈ ਵਰਤਣ ਦੀ ਜਰੂਰਤ ਨਹੀਂ ਹੈ। ਜੇਕਰ ਤੁਸੀ ਕਣਕ ਦੀ ਵਦੀਆਂ ਪੈਦਾਵਾਰ ਲਈ ਕੁਜ ਵਰਤਣਾ ਚਾਉਂਦੇ ਹੋ ਤਾਂ ਤੂੰ ਸੀ ਉਸ ਤੇ ਆਰਗੈਨਿਕ ਸਪਰੇ ਕਰ ਸਕਦੇ ਹੋ ਜਿਵੇ.......1.ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
Posted by Balkar
Punjab
28-12-2017 06:55 PM
Punjab
02-22-2018 10:08 AM
tuci gaa nu balance diet deyo , usde than te navratan oil de malish kro atee mastiplus name di homeopathic dwai deya 20-20 drops nu roti de 1/4 hisse te rakh ka din vich 3 varr deyo, iss dwai nu chara punn to 1 ghnta pehla ja chara punn to 2 ghnte badd de sakde ho...
Posted by ਗੁਰਪ੍ਰੀਤ ਬਰਾੜ
Punjab
28-12-2017 06:26 PM
Punjab
12-28-2017 06:53 PM
ਬਾਥੂ ਦੀ ਰੋਕਥਾਮ ਲਈ ਸਮੇ ਸਿਰ ਬੀਜੀ ਕਣਕ ਵਿੱਚ 35-45 ਅਤੇ ਪਛੇਤੀ (ਦਸੰਬਰ) ਬੀਜੀ ਫਸਲ ਵਿੱਚ 45-55 ਦਿਨਾਂ\' ਤੇ 250 ਗ੍ਰਾਮ ਜਾ 250 ਮਿਲੀਲਿਟਰ 2,4-ਡੀ ਸੋਡੀਅਮ ਸਾਲ੍ਟ (80%) ਜਾ 2,4-ਡੀ ਈਥਾਈਲ ਐਸਟਰ (38%) 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
Posted by dilbagh singh
Punjab
28-12-2017 05:01 PM
Punjab
12-28-2017 12:05 PM
ਫੋਟੋ ਸਾਫ ਨਹੀਂ ਆ ਦੁਬਾਰਾ ਭੇਜੋ
Posted by Ranbir
Punjab
28-12-2017 04:31 PM
Maharashtra
12-29-2017 05:49 AM
ਇਸ ਦੀਆਂ ਜੜਾਂ ਦੇ ਨੇੜੇ ਬਾਰੀਕ ਫੁਹਾਰਾ ਕਰ ਕੇ 400ml quinalphos ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਸਪਰੇ ਕਰੋ ਜਾ 1 ਲੀਟਰ ਕਲੋਰਪਾਇਰੀਫੋਸ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Posted by ਵਿਰਕ
Punjab
28-12-2017 04:14 PM
Himachal Pradesh
12-28-2017 06:21 PM
Posted by jagpal sidhu028@gmail.com
Punjab
28-12-2017 03:59 PM
Punjab
12-28-2017 05:10 PM
ਐਲੋਵੇਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ .... (Read More)
ਐਲੋਵੇਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ।
Posted by Manpreet singh Ghuman
Punjab
28-12-2017 03:55 PM
Punjab
02-22-2018 02:24 PM
Dairy loan len lai tuhade kol 2 ja 6 week dairy treaning certificate hona jruri hai . eh loan tuhanu 10 - 25 pashuah lai mil sakda hai es di puri jankiari tusi thale dite hoa form to jan sakde ho. vdhere jankari lai 9779977641.
Posted by Amardeep Singh Tiwana
Punjab
28-12-2017 03:37 PM
Haryana
12-28-2017 10:11 AM
ganne di paneeri tyaar kr ke nahi lgaayi jandi iss de vadde piece nu nikke nikke hissya de vich katt ke lgaa ditta janda hai. iss di pehli bijaayi feb - march vich kiti jandi hai ate duji bijaayi adh sep-adh october tak kiti jandi hai. iss di bijaayi de lyi 3 akhan walia 20000 gulllian prati acre de vich lgaayia jandia hnn.
Posted by sukhdev singh
Punjab
28-12-2017 03:31 PM
Haryana
12-28-2017 10:06 AM
1121 da rate 3000 de ass paas chal reha hai. baki iss de shi rate di jankari tuc apne nede di daana mandi ton pta kar skde ho ja fir apni kheti app de vicho check kr skde ho.
Posted by Kapil Aggarwal
Rajasthan
28-12-2017 02:57 PM
Maharashtra
12-29-2017 06:01 AM
काले धान की खेती पहली बार पंजाब में की गई थी। इस बार हम इसकी उपज के बारे में भी पता करेंगे और यह भी पता करेंगे कि पंजाब का मौसम और परिस्थितियां इसके लिए उपयुक्त है या नहीं| काले धान के बीज और काला गेहूं प्राप्त करने के लिए आप इस नंबर पर संपर्क कर सकते हैं....... 9991320236 पुनीश थिंद
Posted by Jaskaran Singh Basra
Punjab
28-12-2017 12:50 PM
Haryana
12-28-2017 09:55 AM
iss de upper 1 kg manganese sulphate nu 150 ltr paani de nal mila ke prati acre te spray kro. iss vich nanganese di ghaat aa rhi hai.
Posted by jaspal singh
Punjab
28-12-2017 08:58 AM
Haryana
12-28-2017 10:04 AM
iss di pehli bijaayi adh february-march ate duji bijaayi adh May - july tak kiti jandi hai.
Posted by Gurvail Singh
Punjab
28-12-2017 08:43 AM
Rajasthan
12-28-2017 06:15 AM
je ta majh nu sui nu haje thora time hoeah hai us de leve vich hard pann hai tusi is nu homeopathic medican Masti-Plus and Fibrocin deo. teje hard pann nai hai ta tusi tusi sirf Masti-Plus hi deo . is dudh thora thik hoje ga . rahi gll leve leva hun agle suve hi thik ho sake ga jado pashu de sunn vich 2 mahine reh jan ge ta tusi is nu lagatar Masti-Plus and Udder- Tone 30mnt de fark nal 1ml sarinj nal sidhe muh rahi din vich 3 vaar deo. Tusi dona dwaiah nu adhe gante de fark te pashu nu deo. eh dwai chara den to 1ghanta pehla ja fir chara den to 2 ghante baad deni hai. is nal pashu da dudh vi vade ga te leva vi sahi ho jave ga.
Posted by Lovepreet Singh
Punjab
28-12-2017 08:00 AM
Punjab
12-28-2017 08:17 AM
Gulli dande di roktham de lyi 400ml axial ja leader @13gm ja puma power @400ml nu 150 ltr paani de nal mila ke prati acre te spray kro. Jekar tuc atlantis@160gm di spray kr rhe ho tan khushak kank nu iss di spray kro ate 15 din tak paani na lgao. leader axail puma power vargia spreha krn ton 5 din baad paani ate urea de skde ho. ..jdo v iss de vich peelpan aa jawe ate uppro sire machne shuru ho jaan tan uss sme 1 kg manganese sulphate di prati acre de hisaab nal spray kr skde ho. ihh vich di jdo v ghaat awe spray kr skde ho.
Posted by Pargat singh
Rajasthan
27-12-2017 09:43 PM
Punjab
12-28-2017 10:53 AM
Shri man g...Agr aap chote level par rabbit farming krna chahete ho toh aap 10 rabbit (7 female and 3 male ) k sath suru kr skte ho isko hm rabbit farming mai ik unit bolte hai..inko palne k liye bhi apko puri jankari ka hona bht jruri hai jo aap GADASU ludhiana se lai skte ho.ik unit apko lgbhag 30000 tak mil skta hai iske liye aapko 30×35 ka shed bnana padega agr hmm iski diet ki batt karien toh inko ik time feed or ik time chara de skte hai...rabbit mostly three months tk sold krne ke liye ready ho jate hai.
Posted by Pargat singh
Rajasthan
27-12-2017 03:38 PM
Punjab
02-23-2018 06:05 AM
Aloevera farming tusi drip system to bina vi kar sakde ho, is di Contract farming lai tusi te9039693757, 7999353572 te samparak kar sakde ho.