Experts Q&A Search

Posted by karanjit singh
Punjab
29-12-2017 10:23 PM
Punjab
12-29-2017 10:27 PM
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ .... (Read More)
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Posted by Jaskaran Singh Basra
Punjab
29-12-2017 10:15 PM
Haryana
02-23-2018 05:20 AM
ihh tuc nagarjuna di ja aries di ja crystal di ja shriram di lai skde ho.
Posted by ਲਵਪ੍ਰੀਤ ਸਿੰਘ
Punjab
29-12-2017 09:58 PM
Punjab
12-29-2017 10:11 PM
ਜੇਕਰ ਤੁਸੀ ਆਪਣੇ ਰੈਫਰੈਂਸ ਕੋਡ ਨੂੰ ਸ਼ੇਅਰ ਕਰ ਕ ਅਗੇ ਐਪ ਡਾਊਨਲੋਡ ਕਰਵਾਉਂਦੇ ਹੋ ਤਾਂ ਤੁਹਾਨੂੰ ਹਰ ਐਪ ਡਾਊਨਲੋਡ ਤੇ 10 ਪੋਇੰਟਸ ਮਿਲਣਗੇ। ਥੋਡੇ ਪੋਇੰਟਸ ਦੇ ਮੁਤਾਬਿਕ ਤੁਸੀ ਆਪਣੀ ਖੇਤੀ ਐਪ ਦੇ `merchandise` ਸੈਕਸ਼ਨ ਵਿਚ ਜਾ ਕੇ ਕੁੱਜ ਵੀ ਖਰੀਦ ਸਕਦੇ ਹੋ
Posted by Davinder ram
Punjab
29-12-2017 09:45 PM
Punjab
12-29-2017 11:25 PM
Posted by Davinder ram
Punjab
29-12-2017 09:37 PM
Punjab
12-29-2017 09:44 PM
Posted by deep
Punjab
29-12-2017 08:21 PM
Punjab
12-29-2017 08:31 PM
Tu c barseem di growth lyi 2 kg 13:00:45 nu 150 ltr pani de vich mila k spray kro is naal barseem di growth hon lg jave gi
Posted by jashan
Punjab
29-12-2017 08:19 PM
Punjab
12-30-2017 07:38 AM
topik da result maada aa rehha iss lyi iss di jgah axial ja puma power ja shagan 21 11 ja safal di spray kro.
Posted by pardip singh dhaliwa
Punjab
29-12-2017 08:18 PM
Punjab
12-29-2017 08:25 PM
ਕਣਕ ਨੂੰ ਪਾਣੀ ਮੌਸਮ ਅਤੇ ਮੀਹ ਦੇ ਮੁਤਾਬਿਕ ਲਗਾਏ ਜਾਂਦੇ ਹਨ। ਵੈਸੇ ਆਮਤੋਰ ਤੇ ਕਣਕ ਨੂੰ ਕੁੱਲ 4 ਪਾਣੀ ਲਗਾਏ ਜਾਂਦੇ ਹਨ । ਬਾਕੀ ਆਪਾ ਕਣਕ ਨੂੰ ਪਾਣੀ ਉਸ ਦੀ ਮੰਗ ਦੇ ਅਧਾਰ ਤੇ ਵੀ ਲਗਾ ਸਕਦੇ ਹਾਂ।
Posted by lakhwinder
Punjab
29-12-2017 07:51 PM
Punjab
02-23-2018 05:25 AM
jyaada maada paani fasal ate vaahn dona de lyi nuksaandayak hunda hai. iss nal shora v bnda hai ate fasal da jhaad v mada nikalda hai. iss kr k jekar paani jyaada khrab hai tan jhone nu vich vich di changa paani dinde rho. iss nal jhaad ate vaahn te asar ghat painda hai. tuc iho j paani de hisaab nal Tr 81, 2 lakh 12, vargia kisma lgaa skde ho.
Posted by Satinder Singh Goraya
Punjab
29-12-2017 07:49 PM
Punjab
01-02-2018 10:44 AM
ਮੋਮਬੱਤੀਆਂ ਬਣਾਉਣ ਦੀ ਟ੍ਰੇਨਿੰਗ ਵੱਖ ਵੱਖ ਜਿਲਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਦਿਤੀ ਜਾਂਦੀ ਹੈ ਹੋਰ ਜਾਣਕਾਰੀ ਲਈ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਨੂੰ ਸੰਪਰਕ ਕਰ ਸਕਦੇ ਹੋ ਮੈਡਮ ਸੁਖਵਿੰਦਰ ਕੌਰ ਗਿੱਲ: 9417983612
Posted by Mandeep dhillon
Punjab
29-12-2017 07:08 PM
Punjab
12-29-2017 09:10 PM
hoshi sumitomo company da product hai . eh plant di growth vdhahn vich help krda hai. is naal plant di yield v vadh di aw te grain or fruit di quality v better hundi hai. kanak vich plant di vadia growth lyi isdiya 2 spray kitiya jandiya hn . isdi pehli spray kanak vich bijai ton 25 dina baad kiti jandi hai ate duji bijai ton 50 dina baad kiti jandi hai.
Posted by Mandeep dhillon
Punjab
29-12-2017 07:00 PM
Punjab
12-29-2017 07:02 PM
gulli dande de lyi tuc shagan 21-11@200gm ja safal@13gm nu 150 ltr paani de nal mila ke prati acre ge spray kr skde ho. iss ton ilaava axial ja puma power@400ml nu 150 ltr paani de hisaab nal prati acre te spray kr skde ho.
Posted by sandeep singh
Punjab
29-12-2017 06:40 PM
Punjab
12-29-2017 07:04 PM
tuc iss de upper shagan 21-11 @200gm ja safal@13gm di spray kro. ihh shagan tuc dupont di ate leader wala salt Nagarjuna da ja oswal da lai skde ho.
Posted by Gurwinder singh
Punjab
29-12-2017 06:15 PM
Punjab
12-29-2017 06:19 PM
Posted by ਜਗਸੀਰ ਸਿੰਘ
Punjab
29-12-2017 05:34 PM
Punjab
12-29-2017 05:35 PM
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰ.... (Read More)
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Posted by Dilpreet singh
Uttar Pradesh
29-12-2017 05:32 PM
Rajasthan
12-29-2017 12:47 PM
Posted by Dilpreet singh
Uttar Pradesh
29-12-2017 05:28 PM
Rajasthan
12-29-2017 12:48 PM
ਦੁੱਧ ਵਧਾੳਣ ਲਈ ਸਭ ਤੋਂ ਜਰੂ੍ਰੀ ਹੈ ਬੈਲੇਸ ਡਾਈਟ । ਸਹੀ ਖੁਰਾਕ ਦਿੰਦੇ ਰਹੋਗੇ ਤਾਂ ਕਿਸੇ ਵੀ ਟੋਨਿਕ ਦੀ ਜਰੂ੍ਰਤ ਨਹੀ ਪੈਣੀ ਜੀ। ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ.... (Read More)
ਦੁੱਧ ਵਧਾੳਣ ਲਈ ਸਭ ਤੋਂ ਜਰੂ੍ਰੀ ਹੈ ਬੈਲੇਸ ਡਾਈਟ । ਸਹੀ ਖੁਰਾਕ ਦਿੰਦੇ ਰਹੋਗੇ ਤਾਂ ਕਿਸੇ ਵੀ ਟੋਨਿਕ ਦੀ ਜਰੂ੍ਰਤ ਨਹੀ ਪੈਣੀ ਜੀ। ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Posted by satnam singh
Punjab
29-12-2017 05:03 PM
Punjab
12-29-2017 11:47 AM
makki di bijaayi agge 20 january ton lai ke adh february month de vich kiti jawegi. hun bijaayi da time nahi hai.
Posted by ਦਲਵਿੰਦਰ ਸਿੰਘ
Punjab
29-12-2017 04:26 PM
Punjab
01-03-2018 03:03 PM
ਇਹ ਬਿਮਾਰੀ ਬਰੂਸੈਲਾ ਨਾਂ ਦੇ ਬੈਕਟੀਰੀਆ ਕਰਕੇ ਹੁੰਦੀ ਹੈ ਇਸ ਨੂੰ ਤੂ ਜਾਣਾ ਵੀ ਕਹਿੰਦੇ ਹਨ ਇਹ ਬਿਮਾਰੀ ਮੱਝਾਂ , ਗਾਵਾਂ ,ਭੇਡਾਂ ਅਤੇ ਬੱਕਰੀਆਂ ਵਿੱਚ ਪਾਈ ਜਾਂਦੀ ਹੈ ਪਰ ਮੱਝਾਂ ਅਤੇ ਗਾਵਾਂ ਵਿੱਚ ਇਸ ਦਾ ਸਭ ਤੋਂ ਜਿਆਦਾ ਨੁਕਸਾਨ ਹੁੰਦਾ ਹੈ ਇਹ ਬਿਮਾਰੀ ਬਿਮਾਰ ਜਾਨਵਰਾਂ ਤੋਂ ਆਦਮੀਆਂ ਨੂੰ ਵੀ ਲੱਗ ਜਾਂਦੀ ਹੈ ਇਸ ਦੇ ਮੁੱਖ ਲੱਛਣ ਹਨ ਕਿ ਜਿਵੇਂ ਲਵੇਰੀਆਂ ਵਿੱਚ ਸੂਣ ਦੇ ਆਖਰੀ ਮਹੀਨਿ.... (Read More)
ਇਹ ਬਿਮਾਰੀ ਬਰੂਸੈਲਾ ਨਾਂ ਦੇ ਬੈਕਟੀਰੀਆ ਕਰਕੇ ਹੁੰਦੀ ਹੈ ਇਸ ਨੂੰ ਤੂ ਜਾਣਾ ਵੀ ਕਹਿੰਦੇ ਹਨ ਇਹ ਬਿਮਾਰੀ ਮੱਝਾਂ , ਗਾਵਾਂ ,ਭੇਡਾਂ ਅਤੇ ਬੱਕਰੀਆਂ ਵਿੱਚ ਪਾਈ ਜਾਂਦੀ ਹੈ ਪਰ ਮੱਝਾਂ ਅਤੇ ਗਾਵਾਂ ਵਿੱਚ ਇਸ ਦਾ ਸਭ ਤੋਂ ਜਿਆਦਾ ਨੁਕਸਾਨ ਹੁੰਦਾ ਹੈ ਇਹ ਬਿਮਾਰੀ ਬਿਮਾਰ ਜਾਨਵਰਾਂ ਤੋਂ ਆਦਮੀਆਂ ਨੂੰ ਵੀ ਲੱਗ ਜਾਂਦੀ ਹੈ ਇਸ ਦੇ ਮੁੱਖ ਲੱਛਣ ਹਨ ਕਿ ਜਿਵੇਂ ਲਵੇਰੀਆਂ ਵਿੱਚ ਸੂਣ ਦੇ ਆਖਰੀ ਮਹੀਨਿਆਂ ਵਿੱਚ ਤੂਅ ਜਾਣਾ ਅਤੇ ਫਿਰ ਜੇਰ ਨਾ ਪੈਣਾ ਅਤੇ ਬੱਚੇਦਾਨੀ ਸੁੱਜ ਜਾਣਾ ਆਦਿ ਕਈ ਵਾਰ ਮੱਝਾਂ/ਗਾਵਾਂ ਦੇ ਲੱਤਾਂ ਦੇ ਜੋੜ ਵੀ ਸੁੱਜ ਜਾਂਦੇ ਹਨ ਅਤੇ ਉਹਨਾਂ ਵਿੱਚ ਪਾਣੀ ਵਰਗਾ ਤਰਲ ਪਦਾਰਥ ਭਰ ਜਾਂਦਾ ਹੈ ਇਸ ਬਿਮਾਰੀ ਦਾ ਵੱਡਾ ਨੁਕਸਾਨ ਵੱਡੇ ਵੱਗਾਂ ਵਿੱਚ ਹੁੰਦਾ ਹੈ ਜਿੱਥੇ ਬਹੁਤ ਸਾਰੇ ਗੱਭਣ ਪਸ਼ੂ ਇੱਕੋ ਵੇਲੇ ਤੂਅ ਜਾਂਦੇ ਹਨ ਜਦੋਂ ਕੋਈ ਪਸੂ ਤੂਅ ਜਾਂਦਾ ਹੈ ਤਾਂ ਇਸ ਬਿਮਾਰੀ ਦੇ ਜਰਾਸੀਮ ਮਰੇ ਹੋਏ ਬੱਚੇ ਨਾਲ ਬਾਹਰ ਆ ਜਾਂਦੇ ਹਨ ਤੇ ਪਸ਼ੂ ਦੇ ਪਿਛਲੇ ਹਿੱਸੇ ਅਤੇ ਪੂੰਛ ਨਾਲ ਲੱਗੇ ਰਹਿੰਦੇ ਹਨ ਜਦੋਂ ਪਸ਼ੂ ਪੂਛ ਹਿਲਾਉਦਾ ਹੈ ਤਾਂ ਜਰਾਸੀਮ ਕੋਲ ਖੜੇ ਪਸੂਆਂ ਦੇ ਅੰਦਰ ਚਲੇ ਜਾਂਦੇ ਹਨ ਜਿਸ ਨਾਲ ਸਾਰੇ ਪਸ਼ੈ ਬਿਮਾਰ ਹੋ ਜਾਂਦੇ ਹਨ ਵੱਗ ਵਿੱਚ ਇਸ ਬਿਮਾਰੀ ਦਾ ਪਤਾ ਕਰਨ ਲਈ ਦੁੱਧ ਟੈਸਟ ਕੀਤਾ ਜਾਂਦਾ ਹੈ ਜਿਸਨੂੰ ਰਿੰਗ ਮਿਲਕ ਕਹਿੰਦੇ ਹਨ ਦੁੱਧ ਟੈਸਟ ਕਰਨ ਤੋਂ ਬਾਅਦ ਜੇਕਰ ਪਤਾ ਚੱਲਣ ਤੇ ਬਿਮਾਰ ਪਸ਼ੂਆਂ ਦਾ ਖੂਨ ਵੀ ਚੈਕ ਕੀਤਾ ਜਾਂਦਾ ਹੈ ਤੇ ਬਿਮਾਰ ਪਸ਼ੂਆਂ ਨੂੰ ਅਸਾਨੀ ਨਾਲ ਬਾਹਰ ਕੱਢਿਆ ਜਾਦਾ ਹੈ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਨਹੀ ਹੈ ਕੁੱਝ ਕੁ ਸਾਵਧਾਨੀਆਂ ਹੀ ਹਨ ਜਿਵੇਂ ਕਿ ਸ਼ੈਡ ਵਿੱਚ ਸਫਾਈ ਅਤੇ ਵੈਕਸੀਨ ਦੇ ਟੀਕੇ ਮਰੇ ਹੋਏ ਬੱਚੇ ਅਤੇ ਜੇਰ ਵਗੈਰਾਂ ਨੂੰ ਚੂਨਾ ਪਾ ਕੇ ਕਿਸੇ ਡੂਘੇ ਟੋਏ ਵਿੱਚ ਨੱਪਣਾ ਚਾਹੀਦਾ ਹੈ ਵੈਕਸੀਨ ਦਾ ਟੀਕਾ ਕੌਟਨ ਸਟ੍ਰੇਨ 19 ਲਗਾਉਣਾ ਬਹੁਤ ਜਰੂਰੀ ਹੈ ਇਹ ਵੈਕਸੀਨ ਸਿਰਫ ਕੱਟੀਆਂ ਅਤੇ ਵੱਛੀਆਂ ਵਿੱਚ ਲਗਾਈ ਜਾਂਦੀ ਹੈ ਵੈਕਸੀਨ ਦਾ ਟੀਕਾ 4-8 ਮਹੀਨੇ ਦੀ ਉਮਰ ਤੱਕ ਲਗਾਇਆ ਜਾਂਦਾ ਹੈ ਤੇ ਇਸ ਦਾ ਅਸਰ ਪੰਜਵੇ ਸੂਏ ਤੱਕ ਰਹਿੰਦਾ ਹੈ
Posted by ravi singh
Haryana
29-12-2017 03:47 PM
Maharashtra
12-29-2017 10:44 AM
iss de upper dupont di shagan 21-11 di spray kr skde ho. iss di dosage 200gram prati acre hundi hai. ihh har parkaar de nadeena nu maardi hai. iss di spray othe kro jithe gulli danda na marda howe. iss di spray pbw 550 kanak di kisam te na kro.
Posted by phinder singh sidhu
Punjab
29-12-2017 03:38 PM
Punjab
12-29-2017 03:40 PM
ਖੇਤ ਤਿਆਰ ਕਰਦੇ ਸਮੇਂ ਕਰੀਬ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ 165 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ। ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ। ਇੱਕ ਏਕੜ ਲਈ ਕਰੀਬ 15 ਕੁਇੰਟਲ ਬੀਜ ਦੀ ਲੋੜ ਹੈ।
Posted by ਵਿਰਕ
Punjab
29-12-2017 02:34 PM
Punjab
12-29-2017 01:15 PM
Mashroom farming ik bohat hi lahevand thanda hai Punjab ate Hryana to bohat sare kisan es di kheti kar changa munafa kma rahe han . aun vale February te March mhine vich tusi Dhingri & Milki Mashroom uga sakde ho es di kampost tyar karan lai koi khas mehnat di vi loarh nai hundi. te es te lagat v ghatt lagdi hai is vich ik mhine tak mashroom ah jandi hai . es lai eh kafi fede vala thanda hai. Mashroom farming shuru karan lai tuhanu es di training hona bohat jroori hai so tusi jado vi eh karana chode ho us to pehla es di training jroor lao. eh training tuhanu tuhade najdiki KVK to mil jave gi. Tusi apne Patiala de KVK nal 9464210460 te samparak kar sakde ho.
Posted by Subhash Nihaliya
Rajasthan
29-12-2017 02:15 PM
Rajasthan
12-29-2017 09:00 AM
Posted by Lovepreet singh
Punjab
29-12-2017 01:36 PM
Maharashtra
12-29-2017 09:20 AM
Posted by jaspal singh
Punjab
29-12-2017 01:01 PM
Punjab
12-29-2017 02:24 PM
jaspal g ik pig de rehan de 12 by 6 foot di jrurat hundi hai pehla tuc 10 khurlia ik side ate vich rasta shad k jo ki 3 to 4 foot bht hunda usde dusre side fir to same size dia khurlia bnania hai g is lai tuc pehla mistry nu bula k estimate lgwa skde ho g ate tuc isdia saria breekia udo samaj paoge jdo tuc proper training lgao ge g is lai tuc isdi training jarur lgao g jo ki ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ valo lgayi jandi hai ਸੰਪਰਕ ਕਰੋ ।ਫੋਨ 0161 255 3394
Posted by Sukhveer Singh
Punjab
29-12-2017 12:43 PM
Punjab
12-29-2017 12:02 PM
ihna flaa nu hath nal todn ton parhej kro kyuki ihh hard stem wale plants hunde hnn . flaa nu tod de sme tehni de nalo shill leh jandi hai ate baad de vich tehni sukk jandi hai. iss kr ke flaa di hamesha clicher de nal hi ktaayi kro.
Posted by Harvinder Singh
Punjab
29-12-2017 12:02 PM
Punjab
12-29-2017 06:59 AM
ਇਨ੍ਹਾਂ ਦੋਨਾਂ ਨੂੰ ਮਿਲਾ ਕੇ ਸਪਰੇਅ ਕਰਨ ਤੋਂ ਪ੍ਰਹੇਜ਼ ਕਰੋ। ਇਨ੍ਹਾਂ ਦੀ ਅਲੱਗ-ਅਲੱਗ ਹੀ ਸਪਰੇਅ ਕਰੋ। ਇਨ੍ਹਾਂ ਨੂੰ ਮਿਲਾ ਕੇ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ।
Posted by bs.saini
Punjab
29-12-2017 11:44 AM
Punjab
12-29-2017 06:58 AM
ਗੁੱਲੀ ਡੰਡੇ ਦੀ ਰੋਕਥਾਮ ਲਈ 400 ml axial ਜਾਂ leader @13gm ਜਾਂ puma power @400ml ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਜੇਕਰ ਤੁਸੀਂ atlantis@160gm ਦੀ ਸਪਰੇਅ ਕਰ ਰਹੇ ਹੋ ਤਾਂ ਖੁਸ਼ਕ ਕਣਕ ਨੂੰ ਇਸ ਦੀ ਸਪਰੇਅ ਕਰੋ ਅਤੇ 15 ਦਿਨ ਤੱਕ ਪਾਣੀ ਨਾ ਲਾਓI ਜੋ ਕਣਕ ਪੀਲੀ ਪੈ ਰਹੀ ਹੈ ਉਸ \'ਤੇ 1 kg ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਇਸ ਨਾਲ ਪੀਲਾਪਨ ਦੂਰ ਹੋ.... (Read More)
ਗੁੱਲੀ ਡੰਡੇ ਦੀ ਰੋਕਥਾਮ ਲਈ 400 ml axial ਜਾਂ leader @13gm ਜਾਂ puma power @400ml ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਜੇਕਰ ਤੁਸੀਂ atlantis@160gm ਦੀ ਸਪਰੇਅ ਕਰ ਰਹੇ ਹੋ ਤਾਂ ਖੁਸ਼ਕ ਕਣਕ ਨੂੰ ਇਸ ਦੀ ਸਪਰੇਅ ਕਰੋ ਅਤੇ 15 ਦਿਨ ਤੱਕ ਪਾਣੀ ਨਾ ਲਾਓI ਜੋ ਕਣਕ ਪੀਲੀ ਪੈ ਰਹੀ ਹੈ ਉਸ \'ਤੇ 1 kg ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਇਸ ਨਾਲ ਪੀਲਾਪਨ ਦੂਰ ਹੋ ਜਾਂਦਾ ਹੈ।
Posted by Jaskaran Singh Basra
Punjab
29-12-2017 11:32 AM
Punjab
12-29-2017 06:06 AM
iss de vich manganese di ghaat aa gyi hai.. ihh light green rang houli houli peele rang de vich badal jawega. iss di roktham de lyi 1 kg manganese sulphate di prati acre de hisaab nal spray kro. iss ton baad duji spray 200gram chelated zinc di krdeo.
Posted by sandeep singh
Punjab
29-12-2017 11:09 AM
Punjab
12-29-2017 06:06 AM
tusi check karo ki jekar taara paani vargiya hun ta fir homeopathic medican REPEATOVET half ml sarinj nal sidhe muh rahi deo. jekar taara vich gandhlapan, jaale oonde hun ta REPEATOVET + SEPTOVET medican dona nu adhe gante de fark te pashu nu dinde raho.eh dwai chara den to 1ghanta pehla ja fir chara den to 2 ghante baad deni hai.
Posted by jaswant singh
Punjab
29-12-2017 10:53 AM
Maharashtra
12-29-2017 09:14 AM
Posted by surinderjeet singh
Punjab
29-12-2017 10:37 AM
Punjab
12-29-2017 07:11 AM
kanak nu hun paani spray te nirbhar krda hai ke kehdi kiti hai. jekar leader ja axial (pinoxaden) ja puma power di spray kiti hai tan paani 5-7 dina tak lga skde ho. Jekar tuc atlantis@160gm di spray kr rhe ho tan khushak kank nu iss di spray kro ate 15 din tak paani na lgao. jo kanak peeli pai rhi hai uss de upper 1 kg manganese sulphate nu 150 ltr paani de nal mila ke prati acre te spray kro. ihh peelpan door ho janda hai.
Posted by Baldeep Singh
Punjab
29-12-2017 10:21 AM
Punjab
12-29-2017 07:08 AM
iss de upper 200gm copper oxy chloride nu 150 ltr paani de nal mila ke 5 dina de faasle te paude de upper spreha krde rho . ihh thk ho jawega ja M-45 di v varto kar skde ho. iss di dosage 200gm hundi hai.
Posted by Manjeet Singh
Punjab
29-12-2017 09:59 AM
Punjab
12-29-2017 06:14 AM
Veer ji eh machine tusi online oder kar sake ho bohat sariah site te tuhanu miln jave gi is nu khridan lai tusi is link te click kar sakde ho.https://www.amazon.in/Touch-Portable-Precision-Garden-Moisture/dp/B01D1ITHUQ/ref=pd_sbs_328_3?_encoding=UTF8&psc=1&refRID=GKSXK40TWSYZP5HD4PKZ
Posted by daljeet aulakh
Punjab
29-12-2017 09:11 AM
Haryana
12-29-2017 04:17 AM
ਇਸ ਦਾ ਬੀਜ ਤੁਸੀ PAU ਲੁਧਿਆਣਾ ਤੋਂ ਲੈ ਸਕਦੇ ਹੋ ਜਾਂ ਫਿਰ ਆਪਣੇ ਨੇੜੇ ਦੀ ਕਿਸੇ ਵੀ ਨਰਸਰੀ ਤੋਂ ਲੈ ਕੇ ਬੂਟੇ ਤਿਆਰ ਕਰ ਸਕਦੇ ਹੋ I