
Posted by Jaskaran Singh Basra
Punjab
30-12-2017 10:10 PM
astaddd ehna sab cheeza di asal varto bare ta mitti parkh de adhar te e pta chlda hai other wise tuc ehna dona dia saprehan alag alag hi karo ate agli var nu ho ske ta zinc khet di tyari karan vele shitte nal pao so eis bar tuc hun 5 to 6 dinaa di vith te ehna sapreha di varto karo

Posted by harpreet singh
Punjab
30-12-2017 09:57 PM
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰ.... (Read More)
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

Posted by Nirmal singh
Punjab
30-12-2017 09:55 PM
ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ
ਜੇਕਰ ਕਣਕ ਦੀ ਫ਼ਸਲ ਵਿੱਚ ਕੇਵਲ ਬਾਥੂ ਨਾਮਕ ਨਦੀਨ ਹੋਵੇ ਤਾਂ 250 ਗ੍ਰਾਮ 2,4-ਡੀ ਸੋਡੀਅਮ ਸਾਲਟ (80 ਫ਼ੀਸਦੀ) ਜਾਂ 2,4-ਡੀ ਐਸਟਰ 36 ਫ਼ੀਸਦੀ ਪ੍ਰਤੀ ਏਕੜ ਨੂੰ 100 ਲਿਟਰ ਘੋਲ ਕੇ ਸਮੇਂ ਸਿਰ ਬੀਜੀ ਕਣਕ ਦੀ ਫ਼ਸਲ ਵਿੱਚ ਬਿ.... (Read More)
ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ
ਜੇਕਰ ਕਣਕ ਦੀ ਫ਼ਸਲ ਵਿੱਚ ਕੇਵਲ ਬਾਥੂ ਨਾਮਕ ਨਦੀਨ ਹੋਵੇ ਤਾਂ 250 ਗ੍ਰਾਮ 2,4-ਡੀ ਸੋਡੀਅਮ ਸਾਲਟ (80 ਫ਼ੀਸਦੀ) ਜਾਂ 2,4-ਡੀ ਐਸਟਰ 36 ਫ਼ੀਸਦੀ ਪ੍ਰਤੀ ਏਕੜ ਨੂੰ 100 ਲਿਟਰ ਘੋਲ ਕੇ ਸਮੇਂ ਸਿਰ ਬੀਜੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 35 ਤੋਂ 45 ਦਿਨਾਂ ਬਾਅਦ ਅਤੇ ਦਸੰਬਰ ਵਿੱਚ ਬੀਜੀ ਪਛੇਤੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 45-55 ਦਿਨਾਂ ਬਾਅਦ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ 2,4-ਡੀ ਦਾ ਛਿੜਕਾਅ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਕਣਕ ਦੇ ਪੱਤੇ ਗੋਲ ਹੋ ਜਾਂਦੇ ਹਨ ਅਤੇ ਸਿੱਟੇ ਫਸਵੇਂ ਨਿਕਲਦੇ ਹਨ ਅਤੇ ਕਰੂਪ ਹੋ ਜਾਂਦੇ ਹਨ

Posted by Youngstarz
Sikkim
30-12-2017 09:53 PM
tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE ate BEUSCAPE eh do companies ne jo ki tohanu free de vch beez v denge bizai de lai ate tohade kolo vpis khridan ge v ehi so.... (Read More)
tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE ate BEUSCAPE eh do companies ne jo ki tohanu free de vch beez v denge bizai de lai ate tohade kolo vpis khridan ge v ehi so tuc net te search kr k ehna nl v contact kr skde ho g .

Posted by Jaskaran Singh Basra
Punjab
30-12-2017 09:46 PM
ustadd jekar tuc jhone vich zinc payi cgi taa tohanu hun kank de vich eh paun di lod nahi hai g
Posted by Ajmer singh
Punjab
30-12-2017 09:11 PM
hnji tusi 9779590780te dr gurcharan singh ji nal gal karke apni proublam bare push sakde ho.

Posted by ਗਗਨਦੀਪ ਸਿੰਘ
Punjab
30-12-2017 08:20 PM
ਤੁਸੀ ਇਹ ਫੀਡ ਪਾਉਣ ਨਾਲੋਂ ਆਪਣੇ ਘਰੇ ਫੀਡ ਤਿਆਰ ਕਰ ਕੇ ਵੀ ਪਾ ਸਕਦੇ ਹੋ ਜੀ ਉਸਦੇ ਰਿਜ਼ਲਟ ਜ਼ਿਆਦਾ ਵਧੀਆ ਨੇ ਜੀ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇ.... (Read More)
ਤੁਸੀ ਇਹ ਫੀਡ ਪਾਉਣ ਨਾਲੋਂ ਆਪਣੇ ਘਰੇ ਫੀਡ ਤਿਆਰ ਕਰ ਕੇ ਵੀ ਪਾ ਸਕਦੇ ਹੋ ਜੀ ਉਸਦੇ ਰਿਜ਼ਲਟ ਜ਼ਿਆਦਾ ਵਧੀਆ ਨੇ ਜੀ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Posted by Lakhwinder Maan
Punjab
30-12-2017 08:06 PM
eh Depend karda hai.Rate decide animal owner hi karda hai par Aam tor te 4-5000 ch 10 kg weight tak healthy animal mil janda hai.
Posted by Daman deep Singh
Punjab
30-12-2017 07:45 PM

Posted by jashan
Punjab
30-12-2017 07:22 PM
kirpa kr ke iss de salt wale paase di photo bhejo tan jo uss nu dekh ke tuhaanu saari jankari ditti ja ske.
Posted by Mandeep dhillon
Punjab
30-12-2017 06:33 PM
kanak nu pani lgaun to baad odo urea pao jdo khet vich halki gill ate pair rakhn yog hove

Posted by Gurwinder singh
Haryana
30-12-2017 05:48 PM
kanak de vich mandusi maarn de lui axial 400ml ja puma power 400ml ja shagan 21 11@200gm ja safal@13gm ja leader 13 gm nu 150 ltr paani de nal mila ke prati acre te spray kro.

Posted by sukh dullat
Punjab
30-12-2017 05:36 PM
ਗਾਂ ਦੇ ਦੁੱਧ ਦਾ ਸਹੀ ਮੁੱਲ ਉਸਦੀ ਫੈਟ ਦੇ ਹਿਸਾਬ ਨਾਲ ਹੁੰਦਾ ਹੈ ਪਰ ਆਮ ਤੋਰ ਤੇ ਗਾਂ ਦਾ ਦੁੱਧ 34 - 38 ਰੁਪਏ ਹੈ

Posted by lakhwinder
Punjab
30-12-2017 04:49 PM
tu c gaa nu calcium di botel lvao te calcium injection lgvao te naal gaa nu haldi dudh ch pa k dvo ..
Posted by ਲਵਪ੍ਰੀਤ ਸਿੰਘ
Punjab
30-12-2017 04:16 PM
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ .... (Read More)
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Posted by Manpreet Singh
Punjab
30-12-2017 04:12 PM
iss de upper 400ml quinalphos nu 100 ltr paani de nal mila k prati acre te spray kro.

Posted by Harwinder Singh
Punjab
30-12-2017 03:36 PM
tu c maganese te zinc di spray alag alag ate kujj dina de fansle naal kro..

Posted by Gurvail Singh
Punjab
30-12-2017 03:21 PM
isda sirf iko hal hai g hun kise v picheti kisam da panni lgaun vele shittaa mar deo g baki khada di sahi varto karo g kanak ape faid javegi

Posted by kulwant singh
Punjab
30-12-2017 02:58 PM
iss da rate 3000-3300rs. prati quintal chal reha hai. rate de vich vahdhe de baare aje kuj nahi keha ja skda.

Posted by jasmail Singh
Punjab
30-12-2017 02:48 PM
kore ton bachaun de lyi koi v spray nahi kiti jandi. iss de lyi fasal nu halka ja paani lgaunde rho ja uss de upper polythene di sheet paa deo.
Posted by Manpreet Sekhon
Punjab
30-12-2017 02:29 PM
ਤੁਸੀ ਕੱਟੀਆ ਨੂੰ ਪ੍ਰਾਪਰ ਹਰਾ ਚਾਰਾ ਪਾਓ। ਉਹਨਾਂ ਦੀ ਡੀਵਾਰਮਿੰਗ 3 ਮਹੀਨੇ ਮਗਰੋਂ ਕਰਵਾਓ । ਕੱਟੀਆ ਨੂੰ ਚਿੱਚੜ ਵਗੈਰਾ ਨਾ ਲਗੇ ਹੋਣ। ਉਹਨਾ ਦੇ ਰਹਿਣ ਵਾਲਾ ਕਮਰਾ ਜਾ ਸ਼ੇਡ ਵਦੀਆਂ ਹੋਣਾ ਚਾਹੀਦਾ ਹੈ। ਜਿਸ ਵਿਚ ਉਹ ਅਰਾਮ ਨਾਲ ਰਹਿ ਸਕੇ । ਕੱਟੀਆ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਅਤੇ ਕੱਟੀਆ ਨੂੰ ਰੋਜ 100 ਗ੍ਰਾਮ ਮਿਨਰਲ ਮਿਕਚਰ ਜਰੂਰ ਪਾਵੋ।

Posted by sandeep singh
Punjab
30-12-2017 02:24 PM
soondi di roktham de lyi uss de upper 500ml quinalphos nu 150 ltr paani de nal mila ke prati acre te spray kro.
Posted by Babli singh
Punjab
30-12-2017 02:09 PM
ਤੁਸੀ ਗਾ ਦੇ ਅੰਦਰ ਸਫਾਈ ਲਈ metro net ਨਾ ਦੀ ਦਵਾਈ ਭਰਵਾਓ। ਇਹ ਦਵਾਈ 50-50ml ਦੋ ਦਿਨ ਲਗਾਤਾਰ ਭਰਵਾਓ ਤੇ ਦੁੱਧ ਵਧਾਉਣ ਲਈ ਤੁਸੀ CALCIUM DS BOLOUS ਨਾ ਦੀ ਇਕ ਗੋਲੀ ਰੋਜ 10 ਦਿਨ ਲਈ ਦਵੋ।
Posted by ਲਵਪ੍ਰੀਤ ਸਿੰਘ
Punjab
30-12-2017 01:39 PM
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ .... (Read More)
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

Posted by Harwinder Singh
Punjab
30-12-2017 01:19 PM
nahi g ihna di ikathya di spray nahi kr skde . nadeennashak nal nal zinc mila ke spray nahi kiti ja skdi.

Posted by Bhartpal Singh
Haryana
30-12-2017 01:13 PM
ihna spreha nu krn da faasla ghat ton ghat 4 dina da rakho. tina spreha nu mix kr ke spray na kro.
Posted by Lokesh Thakur
Himachal Pradesh
30-12-2017 12:12 PM
Please contact with dr Parmej Ajitwal on 9501979457
Posted by bs.saini
Punjab
30-12-2017 11:27 AM
ਕਣਕ ਦੇ ਵਿਚ ਪਹਿਲੇ ਪਾਣੀ ਦੇ ਨਾਲ ਯੂਰੀਆ ਪਾ ਕੇ 5 ਦਿਨਾਂ ਬਾਅਦ ਸਪਰੇ ਕਰ ਦਇਓ।ਸਪਰੇ ਦਾ ਅਤੇ ਯੂਰੀਆ ਦਾ 5-7 ਦਿਨਾਂ ਦਾ ਫਾਸਲਾ ਬਣਾ ਕੇ ਪਾਓ

Posted by Jaskaran singh
Punjab
30-12-2017 10:36 AM
kanak ton baad iss di bijayi may last de vich kiti jandi hai. uss sme tuc j 1006 kisam di bijaayi kar skde ho ja fir fir pioneer dia kisma lgaa skde ho jiwe ki 31Y45, P3501 , P3401, P3436 etc.

Posted by ravi singh
Uttar Pradesh
30-12-2017 10:06 AM
pehli sinchaayi ke baad nadeeno ki roktham ke liye shagan 21 -11 @200gm ja safal@13gm ja leader@13gm ja axail @400ml ja puma power@400ml ko 150 ltr paani mein daal kar prati acre mein spray kre.
Posted by sudhir sharma
Punjab
30-12-2017 09:37 AM
kanak de vich pehle paani de nal urea paa ke 5 dina baad spray krdeo. spray da ate urea da thoda ja 5 -7 dina da faasla bna ke pao.
Posted by gurpal singh
Punjab
30-12-2017 09:35 AM
ਵੱਛਰੂਆ ਲਈ ਖੁਰਾਕ ਦੀ ਅਨੁਸੂਚੀ (ਪ੍ਰਤੀ ਦਿਨ)
ਉਮਰ 1-3 ਦਿਨ ਲਈ ਦੁੱਧ 3 ਕਿਲੋਉਮਰ 4-15 ਦਿਨ ਲਈ ਦੁੱਧ 3 ਕਿਲੋਉਮਰ 16-30 ਦਿਨ ਲਈ ਦੁੱਧ 3.5 ਕਿਲੋਉਮਰ 1-2 ਮਹੀਨੇ ਲਈ ਦੁੱਧ 2.5 ਕਿਲੋ ,ਸਟਾਟਰ ਫੀਡ = 250 ਗ੍ਰਾਮ , ਹਰਾ ਚਾਰਾ ਜਿੰਨਾ ਪਸ਼ੁ ਖਾ ਸਕੇਉਮਰ 2-3 ਮਹੀਨੇ ਲਈ ਦੁੱਧ 2 ਕਿਲੋ ,ਸਟਾਟਰ ਫੀਡ = 500 ਗ੍ਰਾਮ , ਹਰਾ ਚਾਰਾ 2-3 ਕਿਲੋਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ
ਵੱਛਰ.... (Read More)
ਵੱਛਰੂਆ ਲਈ ਖੁਰਾਕ ਦੀ ਅਨੁਸੂਚੀ (ਪ੍ਰਤੀ ਦਿਨ)
ਉਮਰ 1-3 ਦਿਨ ਲਈ ਦੁੱਧ 3 ਕਿਲੋਉਮਰ 4-15 ਦਿਨ ਲਈ ਦੁੱਧ 3 ਕਿਲੋਉਮਰ 16-30 ਦਿਨ ਲਈ ਦੁੱਧ 3.5 ਕਿਲੋਉਮਰ 1-2 ਮਹੀਨੇ ਲਈ ਦੁੱਧ 2.5 ਕਿਲੋ ,ਸਟਾਟਰ ਫੀਡ = 250 ਗ੍ਰਾਮ , ਹਰਾ ਚਾਰਾ ਜਿੰਨਾ ਪਸ਼ੁ ਖਾ ਸਕੇਉਮਰ 2-3 ਮਹੀਨੇ ਲਈ ਦੁੱਧ 2 ਕਿਲੋ ,ਸਟਾਟਰ ਫੀਡ = 500 ਗ੍ਰਾਮ , ਹਰਾ ਚਾਰਾ 2-3 ਕਿਲੋਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ
ਵੱਛਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ
ਸਮੱਗਰੀ ਭਾਗ
ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ
ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਵੱਛਰੂਆ ਨੂ ਖਿਲਾ ਸਕਦੇ ਹੋ I ਵੱਛਰੂ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਵੱਛਰੂਆ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ

Posted by Arshdeep Singh
Punjab
30-12-2017 08:15 AM
ਜੇਕਰ ਥੋਡੀ ਗਾਂ ਦੇ ਥਣ ਵਿਚ ਗੰਢ ਹੈ ਤਾਂ ਤੁਸੀ ਉਸ ਨੂੰ ਫਿਬਰੋਸਿਨ(FIBROCIN) ਨਾ ਦੀ ਦਵਾਈ ਦੇ ਸਕਦੇ ਹੋ ਜੀ ਜਿਸ ਨਾਲ ਗੰਢ ਠੀਕ ਹੋ ਜਾਵੇਗੀ। ਤੁਸੀ ਗਾਂ ਨੂੰ ਇਕ ਗੋਲੀ ਫ਼ਿਬਰੋਸਿਨ , ਰੋਟੀ ਦੇ 1/4 ਟੁਕੜੇ ਤੇ ਰੱਖ ਕੇ,ਦਿਨ ਵਿਚ 3 ਬਾਰ ਦੇ ਸਕਦੇ ਹੋ। ਜਦੋ ਗੰਢ ਘੱਟ ਜਾਵੇ ਓਦੋਂ ਦਵਾਈ ਨੂੰ ਦਿਨ ਚ 2 ਬਾਰ ਦਵੋ।ਦਵਾਈ ਨੂੰ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਦਵਾਈ ਮੈਸਟੀ ਪਲੱਸ ਨ.... (Read More)
ਜੇਕਰ ਥੋਡੀ ਗਾਂ ਦੇ ਥਣ ਵਿਚ ਗੰਢ ਹੈ ਤਾਂ ਤੁਸੀ ਉਸ ਨੂੰ ਫਿਬਰੋਸਿਨ(FIBROCIN) ਨਾ ਦੀ ਦਵਾਈ ਦੇ ਸਕਦੇ ਹੋ ਜੀ ਜਿਸ ਨਾਲ ਗੰਢ ਠੀਕ ਹੋ ਜਾਵੇਗੀ। ਤੁਸੀ ਗਾਂ ਨੂੰ ਇਕ ਗੋਲੀ ਫ਼ਿਬਰੋਸਿਨ , ਰੋਟੀ ਦੇ 1/4 ਟੁਕੜੇ ਤੇ ਰੱਖ ਕੇ,ਦਿਨ ਵਿਚ 3 ਬਾਰ ਦੇ ਸਕਦੇ ਹੋ। ਜਦੋ ਗੰਢ ਘੱਟ ਜਾਵੇ ਓਦੋਂ ਦਵਾਈ ਨੂੰ ਦਿਨ ਚ 2 ਬਾਰ ਦਵੋ।ਦਵਾਈ ਨੂੰ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਦਵਾਈ ਮੈਸਟੀ ਪਲੱਸ ਨਾਲ ਦਵੋ।

Posted by ਰਣਬੀਰ ਰਟੌਲ
Punjab
30-12-2017 07:33 AM
kaali jeeri da beej lain de tuc iss no. te contact kr skde ho----9991320236 puneet thind
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




.png)





