Posted by ਕਮਲਜੀਤ ਸਿੰਘ
Punjab
29-07-2022 04:53 PM
ਕਮਲ ਜੀ ਇਹ ਬਲਾਸਟ ਫ਼ੰਗਸ ਨਾਲ।ਹੋਣ ਵਾਲੀ ਬਿਮਾਰੀ ਦੇ ਲੱਛਣ ਹਨ ਇਸਦੀ ਰੋਕਥਾਮ ਲਈ ਤੁਸੀਂ mancozeb ਜਾ zineb 3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ

Posted by Ravi Madhu makhi Farm
Punjab
29-07-2022 04:49 PM
Ravi ji, tusi is di rokthaam lai Mancozeb 2-3 g/L paani de hisaab naal spray kar sakde ho ji.
Posted by ਕਮਲਜੀਤ ਸਿੰਘ
Punjab
29-07-2022 04:46 PM
ਕਮਲ ਜੀ ਇਹ ਘਾਟ ਨਹੀਂ ਫੰਗੁਸ ਵਾਲੀ ਬਿਮਾਰੀ ਦੇ ਲਛੱਣ ਹਨ ਇਸਦੀ ਰੋਕਥਾਮ ਲਈ ਤੁਸੀ mancozeb 3ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ

Posted by Ravi Madhu makhi Farm
Punjab
29-07-2022 04:44 PM
Ravi ji, tusi is te Mancozeb 2-3 g/L paani de hisaab naal spray kar sakde ho ji .

Posted by Jot Brar
Punjab
29-07-2022 04:07 PM
The plum tree gives accurate yield of fruits after 3-5 years of planting
Posted by gagandeep
Punjab
29-07-2022 04:02 PM
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲ.... (Read More)
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by ਗੋਰਾ ਸਿੱਧੂ
Punjab
29-07-2022 04:00 PM
ਗੋਰਾ ਸਿੱਧੂ ਜੀ ਅਜੇ ਉਸ ਨੂੰ 2 ਮਹੀਨੇ ਤੱਕ ਪਾਣੀ ਦੀ ਜਰੂਰਤ ਨਹੀਂ ਹੈ ਕਿਉਕਿ ਬਚੇ ਨੂੰ ਮਾਂ ਦੇ ਦੁੱਧ ਵਿੱਚੋ ਹੀ ਪਾਣੀ ਮਿਲਦਾ ਰਹਿੰਦਾ ਹੈ ਤੁਸੀ ਦੁੱਧ ਦਿੰਦੇ ਰਹੋ ਅਤੇ ਉਸਦੀ ਚੰਗੀ ਦੇਖਭਾਲ ਦਾ ਧਿਆਨ ਰੱਖੋ .
Posted by Maninder singh
Punjab
29-07-2022 03:57 PM
Maninder ji tuci usdi khurak da ate rehn sehn da purra dian rakho ate uss nu Lacup powder 100gm rojana, Simlage bolus 1-1 swere sham deo ate Calcmiust gold liquid 50ml rojana de skde ho.

Posted by balraj
Rajasthan
29-07-2022 03:48 PM
Balraj ji eh ras choosan wale keede de hamle kar ke hai esdi roktham lai tusi flonicamid 80 gram nu prati acre de hisab nal vart sakde ho.
Posted by Gurinder Singh Sandhu
Punjab
29-07-2022 03:45 PM
Gurinder ji tuci isde apne jile de deputy director dairy nu millo tuci apna id proof, bank copy, photo laa ke jao ohna walo tuhada farm tyar kr ditta jawega fir tuic loan lai apply kr skde ho.

Posted by MANINDER SINGH
Punjab
29-07-2022 03:08 PM
Maninder ji, kirpa kar ke ih dasso ki Tusi pehla kihdi kihdi khaad kinni maatra vich paa chukke ho us hisaab naal hi tuhaanu is baare shi jaankari ditti ja sakegi.
Posted by Gurvinder Singh
Punjab
29-07-2022 03:03 PM
Gurvinder ji fish farming lai pardhan mantri matsya sampada yojna chal rhi hai jiss vich general caste lai 40% ate SC caste lai 60% tak subsidy mill jandi hai.
Posted by Gurvinder Singh
Punjab
29-07-2022 03:01 PM
Gurwinder ji, poplar de boote 5 x 4 meetre doori te laaye jande han, is naal takreebn 200 boote ik acre vich lagg jande han, tyar hon lai boote ghatt to ghatt 5 saal tak da sma lai jande ha , income poplar de weight ate mauke de rate te hi depend kardi hai, je tusi jyada jgaah vich kheti krde ho ta vapari aa ke khreed lainde han ji.
Posted by Kang Saab
Punjab
29-07-2022 02:50 PM
ਗੁਰਜਿੰਦਰ ਜੀ, clidinafop ਦਵਾਈ ਦੀ ਵਰਤੋਂ ਕਣਕ ਵਿਚ ਨਦੀਨਾਂ ਦੀ ਰੋਕਥਾਮ ਲਈ 160g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਕੀਤੀ ਜਾਂਦੀ ਹੈ ਜੀ।

Posted by Jagtar singh
Punjab
29-07-2022 02:27 PM
ਜਗਤਾਰ ਜੀ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ.
Posted by Sukhdev singh
Punjab
29-07-2022 02:18 PM
ਸੁਖਦੇਵ ਜੀ, ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ.... (Read More)
ਸੁਖਦੇਵ ਜੀ, ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ | \\

Posted by palwinder Singh
Punjab
29-07-2022 02:10 PM
ਪਲਵਿੰਦਰ ਜੀ ਇਸ ਦੀਆਂ 25-25 ਬੂੰਦਾਂ ਦਿਨ ਵਿੱਚ 3 ਤੋਂ 4 ਵਾਰ ਵਾਰ ਦਿਓ ਜੀ
Posted by gurpreet Singh
Punjab
29-07-2022 02:01 PM
ਗੁਰਪ੍ਰੀਤ ਜੀ ਕਈ ਵਾਰ ਜਦੋਂ ਆਪਾਂ ਖੇਤ ਵਿੱਚ ਬੂਟੇ ਲਾਉਣੇ ਆਂ ਤਾਂ ਉਹ ਜ਼ਿਆਦਾ ਡੂੰਘੇ ਲੱਗ ਜਾਂਦੇ ਹਨ ਏਸ ਕਰਕੇ ਵੀ ਬੂਟੇ ਦਾ ਕੱਦ ਮਧਰਾ ਰਹਿ ਜਾਂਦਾ ਹੈ ਸੋ ਇਸਦੇ ਲਈ ਤੁਸੀਂ ਖਾਦ ਦਾ ਪੂਰਾ ਖਿਆਲ ਰੱਖੋ

Posted by govindkushwaha
Uttar Pradesh
29-07-2022 01:45 PM
Bajra mein kharpatwar ki roktham ke liye koi vi dwai ka prayog karne ki sifarish nahi ki jati iske liye ap gudai kr sakte hai.

Posted by Shiv kumar
Himachal Pradesh
29-07-2022 01:44 PM
Shiv ji tuci ajje jo bhi khurak de rhe ho ohhi dinde rho ate uss nu suun ton 2 mahine pehla Vitamor-h liquid 10ml rojana dena suru kro ate suun ton 1 mahina pehla Transition mix feed deni suru kro ehh tuci 1.5-2 kg rojana de skde ho ate suun ton 20 din pehla Intabolite powder rojana 1 pouch dena suru kro ehna nal usde lewe ate sarir di changi growth howegi ate dudh vich vadha howega.
Posted by Kang Saab
Punjab
29-07-2022 01:43 PM
ਗੁਰਜਿੰਦਰ ਜੀ, magnesium sulphate magnesium ਦੀ ਕਮੀ ਪੂਰੀ ਕਰਨ ਲਈ ਵਰਤੀ ਜਾਂਦੀ ਹੈ, ਇਸ ਦਾ ਛਿੜਕਾਅ 2kg/ਏਕੜ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ, ਮੈਂਗਨੀਜ ਦੀ ਵਰਤੋਂ ਕਣਕ ਦੀ ਫਸਲ ਦੇ ਵਿਚ 1kg/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਅਤੇ ਜ਼ਿੰਕ ਦਾ ਛਿੜਕਾਅ ਤਕਰੀਬਨ ਹਰ ਤਰ੍ਹਾਂ ਦੀ ਫ਼ਸਲ ਵਿੱਚ ਕੀਤਾ ਜਾ ਸਕਦਾ ਹੈ।
Posted by Kang Saab
Punjab
29-07-2022 01:40 PM
gurjinder ji fartera dwai di varto jhone vich patta lapet ate tana chhedk sundi roktham lyi 4 kg prati acre de hisab nal kiti jandi hai ate ganne de vich top borer te ageta gadua hunda hai usdi roktham lyi 7.5 kg prati acre de hisab nal kiti jandi haihai
Posted by Kang Saab
Punjab
29-07-2022 01:36 PM
devmedia
Posted by Kang Saab
Punjab
29-07-2022 01:36 PM
devmedia
Posted by Kang Saab
Punjab
29-07-2022 01:35 PM
devmedia
Posted by Kang Saab
Punjab
29-07-2022 01:34 PM
devmedia
Posted by Kang Saab
Punjab
29-07-2022 01:32 PM
devmedia
Posted by Kang Saab
Punjab
29-07-2022 01:31 PM
devmedia
Posted by Kang Saab
Punjab
29-07-2022 01:29 PM
devmedia
Posted by Kang Saab
Punjab
29-07-2022 01:27 PM
ਗੁਰਜਿੰਦਰ ਜੀ, carbendazim ਦਵਾਈ ਦੀ ਵਰਤੋਂ ਫ਼ਸਲਾਂ ਵਿਚ fungus ਤੋਂ ਲੱਗਣ ਵਾਲੀਆ ਬਿਮਾਰੀਆਂ ਦੀ ਰੋਕਥਾਮ ਲਈ 2g/kg ਬੀਜ ਅਤੇ ਛਿੜਕਾਅ ਕਰ ਕੇ ਵੀ 200-400g/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।
Posted by Kang Saab
Punjab
29-07-2022 01:24 PM
ਗੁਰਜਿੰਦਰ ਜੀ, butachlor ਬਾਰੇ ਤੁਹਾਨੰ ਪਹਿਲਾਂ ਵਾਲੇ ਸਵਾਲ ਵਿਚ ਜਾਣਕਾਰੀ ਦਿੱਤੀ ਹੈ ਅਤੇ prooiconazol ਦਵਾਈ ਦੀ ਵਰਤੋਂ ਝੋਨੇ ਅਤੇ ਕਣਕ ਵਿਚ fungus ਵਾਲੀਆਂ ਦਵਾਈਆਂ ਦੀ ਰੋਕਥਾਮ ਲਈ 200 ml/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।

Posted by ਅਵਤਾਰ िਸੰਘ
Punjab
29-07-2022 01:12 PM
Avatar ji hun tusi paneri Laga sakte ho ate je tuhadi kol paneeri pehla hi hai tan 30-35 din di paneeri khet vich laun di sifarish kiti jandi hai

Posted by Aman singh
Punjab
29-07-2022 12:50 PM
ਅਮਨ ਜੀ ਉਹਦੇ ਵਿਚ ਤੁਸੀਂ ਮੱਕੀ ਜਾਂ ਫਿਰ ਮੂੰਗੀ ਨੂੰ ਬੀਜ ਸਕਦੇ ਹੋ

Posted by Rishiraj
Rajasthan
29-07-2022 12:20 PM
ऋषि जी नींबू का पौधा लगाने के बाद उसमें आप 4 से 5 किलो रूडी की खाद प्रति पौधे के हिसाब से डाल सकते हैं

Posted by Jaspreet Balran
Punjab
29-07-2022 12:11 PM
Jaspreet ji esde layi tusi package of practice kharif crop nu pad sakde ho es tusi punjab kheti badi University ja ohna do website pau.edu ton download kr skde ho
Posted by Gurminder singh
Punjab
29-07-2022 12:05 PM
Gurminder ji jekar ehh bimari pashua nu ho gyi hai fir tuci uss nu Doramectin bolus 1 deo ate Levamisole inj. 1ml/30kg bhar de hisab nal chamdi vich lgwao ehh sirf ek varr lgana hai, baki tuci Anthiomaline inj. 15-20ml (IM) ate 72 ghnte badd ek tika hor lgaa skde ho ate Avil inj. 10ml, Megludyne inj. 20ml ate Ceftriaxone & Sulbactam sodium injection 4.5gm lgwao. ehh tuci 3 din lgwao baki holi holi recovery lagbhag 10-15 din vich hundi hai baki sarir te jakhma te Alambic company da Almizol lotion lgaa skde ho.

Posted by Mahipal Rana
Uttar Pradesh
29-07-2022 11:46 AM
Rana ji yahan se to aapki fasal dekhne mein theek lag rahi hai agar aapki fasal mein koi pareshani hai to kripya aap uski photo bhejen use hisab se hi aapko aage jankari Di ja sakti hai

Posted by Daljit Singh
Punjab
29-07-2022 11:41 AM
ਦਲਜੀਤ ਜੀ ਝੋਨੇ ਦੇ ਸਹੀ ਵਾਧੇ ਲਈ ਏਸ ਨੂੰ ਖੇਤ ਵਿਚ ਲਾਉਣ ਤੋਂ 7,21 ਅਤੇ 42 ਦਿਨਾਂ ਬਾਅਦ 30-30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਫਾਰਸ ਕੀਤੀ ਜਾਂਦੀ ਹੈ । ਬਾਕੀ ਜੇ ਤੁਹਾਡੀ ਫਸਲ ਕਿਸੇ ਤੱਤ ਦੀ ਕਮੀ ਦੇ ਲੱਛਣ ਦਿਖਾ ਰਹੀ ਹੈ photo ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਬਲਵਿੰਦਰ ਸਿੰਘ
Punjab
29-07-2022 11:37 AM
ਬਲਵਿੰਦਰ ਜੀ ਬੂਟਿਆਂ ਦੇ ਪੱਤੇ ਪੀਲੇ ਹੋਣ ਦੇ ਕਈ ਕਾਰਨ ਹੁੰਦੇ ਹਨ ਇਹ ਕਈ ਵਾਰੀ ਕਿਸੇ ਤੱਤ ਦੀ ਘਾਟ ਕਰਕੇ ਜਾਂ ਫਿਰ ਦੇ ਕੀੜੇ ਜਾ ਬਿਮਾਰੀ ਦੇ ਹਮਲੇ ਕਰਕੇ ਵੀ ਹੋ ਜਾਂਦੇ ਹਨ ਏਸ ਲਈ ਤੁਸੀਂ ਆਪਣੇ ਬੂਟੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Posted by Mahipal Rana
Uttar Pradesh
29-07-2022 11:36 AM
Rana ji kripya apna sawal vistar se poochhen use hisab se hi aapko Sahi jankari Di ja sakti hai vaise abhi aapki fasal mein poore fal nahin Bane Hain phool se fal ban rahe hain
Posted by Rinku Punia
Punjab
29-07-2022 11:35 AM
ਪੂਨੀਆ ਜੀ ਕਿਰਪਾ ਕਰਕੇ ਆਪਣੇ ਬੂਟੇ ਦੇ ਉੱਪਰਲੇ ਹਿੱਸੇ ਤਣੇ ਦੀ ਫੋਟੋ ਭੇਜੋ ਉਸ ਉਪਰ ਕੀ ਲੱਛਣ ਹਨ ਉਹ ਦੇਖ ਕੇ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਬਲਵਿੰਦਰ ਸਿੰਘ
Punjab
29-07-2022 11:29 AM
ਬਲਵਿੰਦਰ ਜੀ ਏਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ ਨੰਬਰ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਦਾ ਹੈ 98158-51668
Posted by Gurjeet Singh
Punjab
29-07-2022 11:23 AM
Gurjeet ji jehdi spray tuhanu dasi gyi hai ohh tuci shed vich vart skde ho ate pashua te varto naa kro ate hafte hafte badd jrur kro.
Posted by Gurjeet Singh
Punjab
29-07-2022 11:22 AM
Gurjeet ji tuci isde lai bovitraz dwai di varto kro ehh 5ml/10 litre pani vich ghol ke pashu de sheed vich spray krr deo, spray krde sme utho chara, feed, dana ate pashua nu bhaar kdd deo ate fir changi trahh spray kro ate hafte badd fir spray kro kyuki ehh makhi mashar ekk varr khttm nhi hundi, safai di kami krke ehh dubara dubara aunde rehnde hai. tuci isdi varto krke dekho ji. baki jehdi kheti vich kiti jandi usdi varto naa kro kai varr spray glti nal khann pennn walia chijaa krr diti jandi hai jiss nal pashua nu nuksan ho skda hai.
Posted by ਬਲਵਿੰਦਰ ਸਿੰਘ
Punjab
29-07-2022 11:12 AM
ਬਲਵਿੰਦਰ ਜੀ ਇਹ ਸਮੇਂ ਸਰਕਾਰ ਵੱਲੋਂ ਸੋਲਰ ਸਿਸਟਮ ਉਤੇ ਕੋਈ ਵੀ ਸਬਸਿਡੀ ਨਹੀਂ ਦਿੱਤੀ ਜਾ ਰਹੀ

Posted by Lakhwinder
Punjab
29-07-2022 10:57 AM
Lakhwinder this is kaner plant, it has yellow, white or red colour flower species.

Posted by Maninder singh
Punjab
29-07-2022 10:49 AM
Maninder ji Ek tan tusi Pani Da Pani Da pura khyal rakho duja tusi Sanu eh daso ki es vich kehdi khad kini matra vich varti hai us hisab nal hi tuhanu sahi jankari diti ja sakdi hai

Posted by Ramlal
Rajasthan
29-07-2022 10:38 AM
राम जी कृपया यह बताएं कि आपको अपने पौधे को किस चीज से बचाने के लिए सप्रे करनी है उस हिसाब से ही आपको सही जानकारी दी जा सकती है।

Posted by satnam singh
Punjab
29-07-2022 10:38 AM
ਸਤਨਾਮ ਜੀ ਤੁਸੀ ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਬਾਕੀ ਤੁਸੀ ਇਸਦੀ ਅੱਖ ਵਿਚ Kittu ਦਵਾਈ ਪਾਉਣੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











