
Posted by Namberdar Saab
Punjab
12-01-2018 06:57 PM
kirpa kr ke kanak de bootya di photo bhejo tan jo tuhaanu problem dekh k saari jankari ditti ja ske.
Posted by Daman deep Singh
Punjab
12-01-2018 06:47 PM
ਦੁੱਧ ਦਾ ਸਿੱਧਾ ਸਬੰਧ ਡਾਈਟ ਨਾਲ ਹੀ ਹੈ ਤੁਸੀ 5 ਕਿਲੋ ਗਾਜਰਾਂ ਖਵਾਓ ਦੁੱਧ ਵੱਧ ਜਾਵੇਗਾ ਬਾਕੀ ਫੰਗਸ ਵਾਲੀ ਤੇ ਉੱਲੀ ਲੱਗੀ ਹੋਈ ਤੂੜੀ ਨਾ ਖਵਾਓ।ਕੱਚੀ ਜਵਾਰ ਨਾ ਖਵਾਓ। ਇਸ ਦੇ ਨਾਲ ਜੇ ਕੋਈ ਪ੍ਰੋਡਕਟ ਵਰਤਣਾ ਹੈ ਤਾਂ ਤੁਸੀ calcimust gel ਦੀ ਵਰਤੋਂ ਕਰ ਸਕਦੇ ਹਾਂ । ਇਹ ਮਿਲਕ ਬੂਸਟਰ ਹੈ । ਇਸ ਦੀ ਫੋਟੋ ਵੀ ਜਵਾਬ ਦੇ ਨਾਲ ਅਟੈਚ ਕਰਤੀ ਹੈ
Posted by ਰਜਿੰਦਰ ਸਿੰਘ
Punjab
12-01-2018 06:14 PM
1121 da rate 3000-3200rs. prati quintal chal reha hai.

Posted by ਗਗਨਦੀਪ ਸਿੰਘ
Punjab
12-01-2018 06:12 PM
ਮਿੱਟੀ ਚੈੱਕ ਕਰਵਾਉਣ ਤੇ ਤੁਹਾਨੂੰ ਓਹਨਾ ਨੇ ਇੱਕ ਮਿੱਟੀ ਟੈਸਟ ਕਾਰਡ ਦਿੱਤਾ ਹੋਣਾ ਹੈ I ਜਿਸ ਦੇ ਵਿਚ ਓਹਨਾ ਨੇ ਮਿੱਟੀ ਵਿਚਲੇ ਤੱਤਾਂ ਦੀ ਘਾਟ ਬਾਰੇ ਦਸਿਆ ਹੁੰਦਾ ਹੈ , ਤੁਸੀ ਉਸ ਦੇ ਅਨੁਸਾਰ ਮਿੱਟੀ ਦੇ ਵਿਚ ਖਾਦਾਂ ਦੀ ਵਰਤੋਂ ਕਰ ਸਕਦੇ ਹੋI

Posted by ਗਗਨਦੀਪ ਸਿੰਘ
Punjab
12-01-2018 06:07 PM
ਪਹਿਲੇ ਸੂਏ ਝੋਟੀ ਹੈ ਸਰ 3ਮਹੀਨੇ ਦੀ ਗੱਭਣ ਹੈ ਉਸ ਵਾਸਤੇ ਸਹੀ ਖੁਰਾਕ ਕਿਹੜੀ ਹੈ ਕਾਰਗਿਲ ਦੀ ਹੀਫਰ ਡਰਾਈ ਜਾ ਕੋਈ ਹੋਰ ਸਰ
ਹਾਂਜੀ ਤੁਸੀ ਇੱਕ ਤਾਂ ਤੁਸੀ ਖੁਦ ਘਰ ਬਣਾ ਕੇ ਫੀਡ ਪਾਓ ਤੇ ਬੈਲੇਸ ਡਾਈਟ ਦਿਓ ਝੋਟੀ ਨੂੰ ਤੇ ਪਸ਼ੂਆਂ ਨੂੰ ਤੋਰਾ ਫੇਰਾ ਕਰਾਉਣਾ ਬਹੁਤ ਜਰੂਰੀ ਹੈ ਇੱਕ ਜਗਾਂ ਬੰਨ ਕੇ ਨਹੀ ਰੱਖਣਾ ਚਾਹੀਦਾ ਜਿੰਨਾਂ ਹੋ ਸਕੇ ਪਸ਼ੂ ਤੁਰਨ ਫਿਰਨ ਜਰੂਰ ਹਰ ਰੋਜ਼ 250 ਗ੍ਰਾਮ ਸੁਹਾਜਣਾ (ਮੋਰਿੰਗਾ ) ਦਰੱਖਤ ਦੇ ਪੱਤੇ ਖਵਾਓ ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ .... (Read More)
ਹਾਂਜੀ ਤੁਸੀ ਇੱਕ ਤਾਂ ਤੁਸੀ ਖੁਦ ਘਰ ਬਣਾ ਕੇ ਫੀਡ ਪਾਓ ਤੇ ਬੈਲੇਸ ਡਾਈਟ ਦਿਓ ਝੋਟੀ ਨੂੰ ਤੇ ਪਸ਼ੂਆਂ ਨੂੰ ਤੋਰਾ ਫੇਰਾ ਕਰਾਉਣਾ ਬਹੁਤ ਜਰੂਰੀ ਹੈ ਇੱਕ ਜਗਾਂ ਬੰਨ ਕੇ ਨਹੀ ਰੱਖਣਾ ਚਾਹੀਦਾ ਜਿੰਨਾਂ ਹੋ ਸਕੇ ਪਸ਼ੂ ਤੁਰਨ ਫਿਰਨ ਜਰੂਰ ਹਰ ਰੋਜ਼ 250 ਗ੍ਰਾਮ ਸੁਹਾਜਣਾ (ਮੋਰਿੰਗਾ ) ਦਰੱਖਤ ਦੇ ਪੱਤੇ ਖਵਾਓ ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਫੀਡ ਘਰ ਵਿੱਚ ਤਿਆਰ ਕਰੋ ਫੀਡ ਤਿਆਰ ਕਰਨ ਦਾ ਫਾਰਮੂਲਾ ਤੁਸੀ ਇਸ ਵਿਡੀਓ ਵਿੱਚ ਦੇਖ ਸਕਦੇ ਹੋਂ https://www.youtube.com/watch v=_zj1Ni077uo
Posted by जसमेर सिंह
Haryana
12-01-2018 05:14 PM
जसमेर सिंह जी जिब्रेलिक एसिड का उपयोग आप किसी भी फसल पे कर सकते हो इसका काम ग्रोथ करवाना होता हैI इस में कोई भी ऐसा साल्ट नहीं होता जो फसल को नुक्सान पहुंचाए I अगर अप्प इस में यूरिया नहीं डाल रहे हो तो यह अकेला भी बढ़िआ काम करता हैI आप ओसवाल कंपनी का जलवा नाम का प्रोडक्ट उपयोग कर सकते हो इसकी मात्रा 300 मिलिलीटर प्र.... (Read More)
जसमेर सिंह जी जिब्रेलिक एसिड का उपयोग आप किसी भी फसल पे कर सकते हो इसका काम ग्रोथ करवाना होता हैI इस में कोई भी ऐसा साल्ट नहीं होता जो फसल को नुक्सान पहुंचाए I अगर अप्प इस में यूरिया नहीं डाल रहे हो तो यह अकेला भी बढ़िआ काम करता हैI आप ओसवाल कंपनी का जलवा नाम का प्रोडक्ट उपयोग कर सकते हो इसकी मात्रा 300 मिलिलीटर प्रति एकड़ रहती है I

Posted by सादुल सिंह
Rajasthan
12-01-2018 04:32 PM
NPK 13:00:45 @2kg या Oswal का jalwa@300ml को 150 लीटर पानी में मिलाकर प्रति एकड़ में स्प्रे करो…

Posted by rajvinder singh
Punjab
12-01-2018 04:06 PM
ਕੱਟੀਆਂ ਅਤੇ ਵਛੀਆ ਦੀ ਵਦੀਆਂ ਗਰੋਥ ਲਈ ਓਹਨਾ ਨੂੰ ਰੱਜਵਾਂ ਚਾਰਾ ਦਵੋ। ਅਤੇ ਓਹਨਾ ਨੂੰ ਪਚਨਯੋਗ ਹਰਾ ਚਾਰਾ ਦਵੋ। ਓਹਨਾ ਨੂੰ ਜਨਮ ਤੋਂ 2-3 ਮਹੀਨਿਆਂ ਤੱਕ ਦੁੱਧ ਪਿਲਾਓ । ਕੱਟੀਆਂ ਅਤੇ ਵੱਛੀਆ ਨੂੰ ਰੋਜ ਮਿਨਰਲ ਮਿਕਚਰ ਦਵੋ ਅਤੇ ਨਾਲ ਹੀ ਵਦੀਆਂ ਕੰਪਨੀ ਦੀ ਫੀਡ ਦਵੋ। ਓਹਨਾ ਦੀ ਪ੍ਰੋਪਰ 3 ਮਹੀਨਿਆਂ ਡੀਵਾਰਮਿੰਗ ਕਰਵਾਓ। ਓਹਨਾ ਦੇ ਚਿੱਚੜ ਵਗੈਰਾ ਨਾ ਲਗੇ ਹੋਣ ਅਤੇ ਓਹਨਾ ਨੂੰ ਖੁਲਾ ਰੱਖੋ ਤ.... (Read More)
ਕੱਟੀਆਂ ਅਤੇ ਵਛੀਆ ਦੀ ਵਦੀਆਂ ਗਰੋਥ ਲਈ ਓਹਨਾ ਨੂੰ ਰੱਜਵਾਂ ਚਾਰਾ ਦਵੋ। ਅਤੇ ਓਹਨਾ ਨੂੰ ਪਚਨਯੋਗ ਹਰਾ ਚਾਰਾ ਦਵੋ। ਓਹਨਾ ਨੂੰ ਜਨਮ ਤੋਂ 2-3 ਮਹੀਨਿਆਂ ਤੱਕ ਦੁੱਧ ਪਿਲਾਓ । ਕੱਟੀਆਂ ਅਤੇ ਵੱਛੀਆ ਨੂੰ ਰੋਜ ਮਿਨਰਲ ਮਿਕਚਰ ਦਵੋ ਅਤੇ ਨਾਲ ਹੀ ਵਦੀਆਂ ਕੰਪਨੀ ਦੀ ਫੀਡ ਦਵੋ। ਓਹਨਾ ਦੀ ਪ੍ਰੋਪਰ 3 ਮਹੀਨਿਆਂ ਡੀਵਾਰਮਿੰਗ ਕਰਵਾਓ। ਓਹਨਾ ਦੇ ਚਿੱਚੜ ਵਗੈਰਾ ਨਾ ਲਗੇ ਹੋਣ ਅਤੇ ਓਹਨਾ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ। ਉਹਨਾਂ ਦੇ ਰਹਿਣ ਵਾਲਾ ਕਮਰਾ ਅਰਾਮ ਦਇਕ ਹੋਵੇ।

Posted by Aman sidhu
Punjab
12-01-2018 04:01 PM
iss de upper 1 kg manganese sulphate + 200gm chelated zinc nu alag alag ghol ke baad de vich ikatha kr ke spray krdeo ihh peelapan door ho jawega.
Posted by Aman Dhillon Doda
Punjab
12-01-2018 03:57 PM
pic de hisaab nal kanak da nisaara shuru nahi hoyea hai. ihh shi growth kr rhi hai. aje kanak de nisaare da time pya hai.
Posted by Aman Dhillon Doda
Punjab
12-01-2018 03:51 PM
pic de hisaab nal kanak da nisaara shuru nahi hoyea hai. ihh shi growth kr rhi hai. aje kanak de nisaare da time pya hai.

Posted by vikas
Haryana
12-01-2018 03:47 PM
gehu ki fsl mai mandusi ko marne k liye axial 400ml ja puma power 400ml ja shagan 21 11@200gm ja safal@13gm ja leader 13 gm ko 150 ltr paani mai mila ke prati acre te spray kro.

Posted by Lovepreet
Haryana
12-01-2018 03:25 PM
ਬਾਈ ਜੀ ਬਿਨਾਂ ਰੇਹ ਸਪ੍ਰੇਹਾ਼ ਤੋਂ ਕਣਕ ਉਗਾਉਣ ਦੇ ਲਈ ਇਕ ਪੁਰੀ ਵਿਧੀ ਹੈ ਜੀ ਜਿਸਦੇ ਵਿਚ ਕਣਕ ਦੇ ਬੀਜ ਨੂੰ ਬੀਜਣ ਤੋਂ ਲੈ ਕੇ ਵੱਢਣ ਤੱਕ ਕਾਫੀ ਕੁਜ ਕਰਨਾ ਪੈਂਦਾ ਹੈ ਜੀ ਇਸਦੀ ਇਕ ਉਦਾਹਰਣ ਅੱਗੇ ਦੱਸੀ ਹੈ ਜੀ ਅਤੇ ਇਹ ਪੱਕਣ ਲਈ ਆਮ ਕਣਕ ਜਿਨ੍ਹਾਂ ਹੀ ਟਾਇਮ ਲੈਂਦੀ ਹੈ ਜੀ
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿ.... (Read More)
ਬਾਈ ਜੀ ਬਿਨਾਂ ਰੇਹ ਸਪ੍ਰੇਹਾ਼ ਤੋਂ ਕਣਕ ਉਗਾਉਣ ਦੇ ਲਈ ਇਕ ਪੁਰੀ ਵਿਧੀ ਹੈ ਜੀ ਜਿਸਦੇ ਵਿਚ ਕਣਕ ਦੇ ਬੀਜ ਨੂੰ ਬੀਜਣ ਤੋਂ ਲੈ ਕੇ ਵੱਢਣ ਤੱਕ ਕਾਫੀ ਕੁਜ ਕਰਨਾ ਪੈਂਦਾ ਹੈ ਜੀ ਇਸਦੀ ਇਕ ਉਦਾਹਰਣ ਅੱਗੇ ਦੱਸੀ ਹੈ ਜੀ ਅਤੇ ਇਹ ਪੱਕਣ ਲਈ ਆਮ ਕਣਕ ਜਿਨ੍ਹਾਂ ਹੀ ਟਾਇਮ ਲੈਂਦੀ ਹੈ ਜੀ
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

Posted by parmjit singh
Punjab
12-01-2018 12:50 PM
Triacontanol @300ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਤੇ ਵਰਤੋਂ …DAP ਦੋਬਾਰਾ ਪਾਉਣ ਦੀ ਲੋੜ ਨਹੀਂ ਹੈ

Posted by gurbhej singh
Punjab
12-01-2018 11:49 AM
ਥੋੜਾ ਜਿਹਾਂ ਨਵਰਤਨ ਦਾ ਤੇਲ ਪਾਣੀ ਵਿੱਚ ਪਾ ਕੇ ਤੇ ਇਸ ਘੋਲ ਦੀ ਹਵਾਲੇ ਤੇ ਮਾਲਿਸ਼ ਕਰੋ । ਨਵਰਤਨ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧ ਕੇ ਜਖਮਾਂ ਦੇ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ| ਇਸ ਤੋਂ ਇਲਾਵਾ ਨਵਰਤਨ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ|ਇਸ ਦੇ ਨਾਲ ਹੋਮੀਓਪੈਥਿਕ ਦਵਾਈ ਦਾ ਬਹੁਤ ਵਧੀਆਂ ਰਿਜਲਟ ਹੈ ਜਿਸਦਾ ਨਾਮ TEAT-KRACK ਹੈ। ਇਹ .... (Read More)
ਥੋੜਾ ਜਿਹਾਂ ਨਵਰਤਨ ਦਾ ਤੇਲ ਪਾਣੀ ਵਿੱਚ ਪਾ ਕੇ ਤੇ ਇਸ ਘੋਲ ਦੀ ਹਵਾਲੇ ਤੇ ਮਾਲਿਸ਼ ਕਰੋ । ਨਵਰਤਨ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧ ਕੇ ਜਖਮਾਂ ਦੇ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ| ਇਸ ਤੋਂ ਇਲਾਵਾ ਨਵਰਤਨ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ|ਇਸ ਦੇ ਨਾਲ ਹੋਮੀਓਪੈਥਿਕ ਦਵਾਈ ਦਾ ਬਹੁਤ ਵਧੀਆਂ ਰਿਜਲਟ ਹੈ ਜਿਸਦਾ ਨਾਮ TEAT-KRACK ਹੈ। ਇਹ ਮੈਡੀਸਨ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਵੇਗੀ।
Posted by Mandeep dhillon
Punjab
12-01-2018 11:02 AM
han g tuc ihna dona nu mix kr ke spray kr skde ho. spray krn ton pehla dona nu alag alag ghol lao ate baad de vich ikatha mix kr ke spray kr skde ho. axial di dosage@400ml ate topik di dosage@160gm prati acre rakhni hai.
Posted by gurpreet singh
Punjab
12-01-2018 10:59 AM
hnji tusi mazz nu 2ml vetmate injection lago jis nal 72 ganteya vich majj heat vich aa javegi.

Posted by khelu ram sahu
Chattisgarh
12-01-2018 10:28 AM
गोडाई करके बथुआ नामक खरपतवार से नियंत्रण किया जा सकता है...

Posted by Jugraj Singh
Uttar Pradesh
12-01-2018 09:35 AM
iss de upper 1 kg manganese sulphate + 200gm chelated zinc nu alag alag ghol ke baad de vich ikatha kr ke spray krdeo ihh peelapan door ho jawega.
Posted by surinderjeet singh
Punjab
12-01-2018 07:22 AM
iss de vich jdaa de vich fungus di problem lgg rhi hai. jiss karn jdaa kalia ho rhia hnn ate kanak peeli pai rhi hai. iss di roktham de lyi 400gm saaf ja sixer nu 150 ltr paani de nal mila ke prati acre te spray kro.

Posted by sukhwinder sidhu
Haryana
12-01-2018 06:22 AM
tuc kanak di koi v kisam lgaa skde ho par khet nu tyaar krde sme uss de vich 100kg sartaj gypsum pao. iss nal kalar da ilaaaj ho janda hai ate urea de nal sulphur mix kr ke pao.

Posted by dilbag singh
Punjab
12-01-2018 05:57 AM
kanak de vich kyi vaar gobh di soondi bn jandi hai iss di roktham de lyi 500ml quinalphos nu 150 ltr paani de nal mila ke prati acre te spray kro. jekar neeche stem kol gaala shuru ho reha hai ate kanak sukk rhi hai tan uss de upper 500gm saafilizer nu 150 ltr paani de nal mila ke prati acre te spray kro.
Posted by harmit singh
Punjab
11-01-2018 11:09 PM
hnji tusi dr to jer kadvao ya fir homeopathy medican placento care di 20 drops har 2 gante baad roti de tukde te rakh ke khilate raho .iske naal tusi septo-vet medicanv v deo. eh dono medican deo.

Posted by baljinder singh
Punjab
11-01-2018 10:59 PM
ਹੰਜੀ ਤੁਸੀ ਸੇਮਫਲੀ ਦੀ ਬਿਜਾਈ ਹੁਣ ਕਰ ਸਕਦੇ ਹੋਂ... ਸੇਮਫਲੀ ਦੀ ਬਿਜਾਈ ਦਿਸੰਬਰ ਤੋਂ ਫਰਵਰੀ ਅਤੇ ਅਗਸਤ ਤੋਂ ਸਿਤਮਬਰ ਮਹੀਨੇ ਵਿਚ ਕੀਤੀ ਜਾਂਦੀ ਹੈ...
Posted by jaspal singh
Punjab
11-01-2018 09:49 PM
iss de upper UPL di saaf@400gm ja sixer @400gm nu 150 ltr paani de nal mila ke prati acre te spray kro. ihh kore de kaarn gaala bn reha hai jis kaarn patte v sukk rhe hnn. ikk hafte de baad iss di spray repeat krdeo.
Posted by Honey
Assam
11-01-2018 08:25 PM
iss dia jdaa de vich jekar kacchi roodi wali khaad hai tan ohh bahr kdh deo nahi tan saara boota hi sukk jawega. iss ton ilaava iss dia jdaa de vich nursery ton green guard lya ke pao ate vermi compost jrur pao.

Posted by Ravish Deswal
Haryana
11-01-2018 08:23 PM
aap pashu ko dr john ki homeopathic medican LECTOMIN and LECTOMOOD name ki dono medican dete raho . yeh aapne 1 gante ke antral par deni hai . or chara khilne se 2 gante baad de sakte ho.
Posted by Honey
Assam
11-01-2018 08:18 PM
iss dia jdaa de vich jekar kacchi roodi wali khaad hai tan ohh bahr kdh deo nahi tan saara boota hi sukk jawega. iss ton ilaava iss dia jdaa de vich nursery ton green guard lya ke pao ate vermi compost jrur pao.
Posted by Mandeep dhillon
Punjab
11-01-2018 08:11 PM
hanji tuc gulli dande di roktham lyi 160 gram topik nu 150 ltr pani vich pa k prti acre spray kr skde ho ji. is ton elava tu c axial ya markpower di v vrto kr skde ho ji . ate spray krn sme khet vich hlki gill hove . ate spray hwa wali disha wal kiti jave.

Posted by santosh kumar ray
Jharkhand
11-01-2018 08:04 PM
Gay ki fat bdhane k liye use desi kpah ke vdeve do ji iske sath fat bdegi .ja fir app agrimin naam ka mineral mixture do or gay ko tara mira roj chtao. Iske ilava app gay ko propr cahra do . Jisme 40kg 1 din ka hra chara or 3 kg tudi hai. Iske elava app gay ki proper dewarming krave.

Posted by Jasveer singh
Punjab
11-01-2018 06:20 PM
eh ik joda 5000 da milega ji baaki punjab vich bohat ghat rehh gaye ne rajasthan vich kuj loka ne rakhe hun.
Posted by sudhir sharma
Punjab
11-01-2018 06:13 PM
sulphur 55% ate 80% wali di spray kiti jandi hai jo iss ton ilaava aundi hai uss da tuc granual da 3 kg prati acre de hisaab nal shitta de skde ho.

Posted by gurwinder dhillon
Punjab
11-01-2018 05:28 PM
hnji ehde lai koe special app ta nahi hai ji baaki tusi feed vich pen waliya kuj fasla da rate ta sadi app rahi dekh sakde ho ji.
Posted by ਬੂਟਾ ਸਿੰਘ ਗਿੱਲ
Punjab
11-01-2018 04:50 PM
ਹਾਂਜੀ ਪਸ਼ੂ ਨੇ ਆਪਣੇ ਹਿਸਾਬ ਨਾਲ ਹੀ ਦਲੀਆਂ ਵਗੈਰਾ ਖਾਣਾ ਹੈ ਲੋੜ ਤੋਂ ਜਿਆਦਾ ਨਾ ਹੀ ਖਵਾਇਆ ਜਾਵੇ ਬਾਕੀ ਤੁਸੀ ਫਿਰ ਵੀ ਇਹਨਾਂ ਨੂੰ ਕੋਈ ਵਧੀਆ ਲਿਵਰਟੋਨਿਕ ਦੀਆਂ 1-2 ਬੋਤਲ ਪਿਆ ਦਿਓ ਇਸ ਨਾਲ ਭੁੱਖ ਲੱਗੇਗੀ ਤੇ ਸ਼ਾਇਦ ਪਸ਼ੂ ਦਲੀਆਂ ਵਗੈਰਾ ਖਾਣ ਲੱਗ ਜਾਣ।
Posted by Daman deep Singh
Punjab
11-01-2018 04:12 PM
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














