Experts Q&A Search

Posted by Hanamant
Maharashtra
30-07-2022 10:17 AM
Punjab
07-30-2022 03:53 PM
यदि आप डेयरी फार्मिंग में लोन और सब्सिडी लेना चाहते हैं तो पहले आप इस काम की ट्रेनिंग लें क्योंकि उस सर्टिफिकेट से ही आपको लोन, सब्सिडी मिल सकती है, आप इसके लिए डेयरी ट्रेनिंग लेना चाहते हैं तो इसके लिए आप Krishi Vigyan Kendra,PO. Kanchanpur,Tal. Miraj, Distt. Sangli, Contact details Dr Dinar Sarjerao Patil, Head KVK, Contact No.: +91-9881450666से सम्पर्क कर सकते हैं और अगली ट्रेनिंग कर पता क.... (Read More)
यदि आप डेयरी फार्मिंग में लोन और सब्सिडी लेना चाहते हैं तो पहले आप इस काम की ट्रेनिंग लें क्योंकि उस सर्टिफिकेट से ही आपको लोन, सब्सिडी मिल सकती है, आप इसके लिए डेयरी ट्रेनिंग लेना चाहते हैं तो इसके लिए आप Krishi Vigyan Kendra,PO. Kanchanpur,Tal. Miraj, Distt. Sangli, Contact details Dr Dinar Sarjerao Patil, Head KVK, Contact No.: +91-9881450666से सम्पर्क कर सकते हैं और अगली ट्रेनिंग कर पता कर सकते हैं।
Posted by Navdeep singh
Punjab
30-07-2022 10:01 AM
Punjab
07-30-2022 03:49 PM
Navdeep ji tuci pashu de ass pass saff safai da purra dian rakho ate jithe jyada makhi mashar ha uthe butox liquid 2ml/1litre ate fernail mix krke pani vich milla ke spray kro ate saff safai da purra dian rakho. spray krde sme pashua da chara, feed saff krke ate pashua nu side krke spray kro ate hafte badd fir isdi varto krr skde ho.
Posted by balraj singh
Punjab
30-07-2022 09:54 AM
Punjab
07-30-2022 03:47 PM
बलराज की आप Taktic liquid 1ml/1litre पानी में घोलकर कपड़े से उसके शरीर पर मालिश करें, उसके मुंह या आंखों पर दवाई से ना डालें और उसके चारा , दाने पर भी दवाई ना डालें, यदि वह थोड़ा बहुत चाटती है तो कोई बात नहीं है आप कपड़े से शरीर पर मालिश करें इससे फर्क पड़ जाएगा यदि आपने कोई और जानकारी लेनी है फिर आप दोबारा विस्तार से सवाल पूछ सकते ह.... (Read More)
बलराज की आप Taktic liquid 1ml/1litre पानी में घोलकर कपड़े से उसके शरीर पर मालिश करें, उसके मुंह या आंखों पर दवाई से ना डालें और उसके चारा , दाने पर भी दवाई ना डालें, यदि वह थोड़ा बहुत चाटती है तो कोई बात नहीं है आप कपड़े से शरीर पर मालिश करें इससे फर्क पड़ जाएगा यदि आपने कोई और जानकारी लेनी है फिर आप दोबारा विस्तार से सवाल पूछ सकते हैं यह स्प्रे आप 5ml/10 litre पानी में मिक्स करके जहां पशु रहते हैं वहां दीवारों, फर्श, खुरली पर भी स्प्रे करें और स्प्रे करने से पहले पशुओं को बाहर बांध दें और वहां से चारा , फीड सब कुछ साफ कर दें
Posted by Premsingh
Punjab
30-07-2022 09:43 AM
Punjab
07-30-2022 01:51 PM
Prem ji tuci uss nu kachi mitti wali jgah par rakhia kro ate usde goodia te macroworm tube ja Coolmac tube da lepp krke upar garm patti bnn deo fir upparo duji patti bnn deo ate 2-2 din badd patti badal deya kro baki iss nu DCR 2.5gm, Avil inj. 10ml mix krke 3 din lgwao.
Posted by Veerendra Gautam
Madhya Pradesh
30-07-2022 09:37 AM
Punjab
07-30-2022 02:51 PM
गौतम जी, आपको सबसे पहले एक कटोरा लेना है उसमे 1/2 भाग पानी डाले फिर उसमे इसके बीजों को सारी रात भिगोने के लिए रख दें. उसके बाद एक 4 इंच गमला लें उसके नीचे वाले भाग में छोटे -छोटे छेद कर दें ताकि फिर उसको 1/4 इंच तक मिटटी से भर दें,उसमे थोड़ा पानी मिलाएं ताकि मिटटी पानी को अपने अंदर ले लें, फिर मिटटी के बीच वाले भाग में इ.... (Read More)
गौतम जी, आपको सबसे पहले एक कटोरा लेना है उसमे 1/2 भाग पानी डाले फिर उसमे इसके बीजों को सारी रात भिगोने के लिए रख दें. उसके बाद एक 4 इंच गमला लें उसके नीचे वाले भाग में छोटे -छोटे छेद कर दें ताकि फिर उसको 1/4 इंच तक मिटटी से भर दें,उसमे थोड़ा पानी मिलाएं ताकि मिटटी पानी को अपने अंदर ले लें, फिर मिटटी के बीच वाले भाग में इसके 3 बीज रखें. इसके लिए पहले 75 डिग्री से 80 डिग्री तापमान होना चाहिए. अब इस में खाद मिलाये जिसमें पानी की मात्रा अधिक हो, और रोज़ाना 5 से 6 घंटे धुप लगवाए ताकि जिससे इसको पूरी मात्रा में पोषण मिलें. 
Posted by RANDHIR SINGH
Punjab
30-07-2022 09:30 AM
Punjab
07-30-2022 01:45 PM
ਜੇਕਰ ਤੁਸੀ ਬੱਕਰੀ ਪਾਲਣ ਵਿਚ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਲਓ ਫਿਰ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ ਇਸਦੇ ਲਈ Krishi Vigyan Kendra, Village Goneana, District Muktsar-152026, Punjab – India Email: kvkmuktsar@pau.edu ਉਥੇ ਜਾ ਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਅਤੇ ਟ੍ਰੇਨਿੰਗ ਲੈ ਸਕਦੇ ਹੋ.
Posted by Ravindra Singh
Rajasthan
30-07-2022 09:23 AM
Punjab
07-30-2022 02:43 PM
रविंदर जी गुलाब की कलम को खेत में 75 सेंटीमीटर दूरी पर कतारों में लगाया जाता है पौधों में आपसी दूरी किसम पर निर्भर करती है पौधे के हिसाब से 8 ग्राम नाइट्रोजन 8 ग्राम फास्फोरस और 16 ग्राम पोटाश खाद डाली जा सकती है।
Posted by Balvir Singh Mann
Punjab
30-07-2022 09:04 AM
Punjab
07-31-2022 01:18 PM
balvir ji esde layi tusi apne khetibadi vibhag nal sampark kar sakde ho. 0181- 2225005
Posted by Akashdeep Singh
Punjab
30-07-2022 08:59 AM
Punjab
07-30-2022 01:37 PM
Akashdeep ji tuci pashu de ass pass saff safai da purra dian rakho ate jithe jyada makhi mashar ha uthe butox liquid 2ml/1litre ate fernail mix krke pani vich milla ke spray kro ate saff safai da purra dian rakho. spray krde sme pashua da chara, feed saff krke ate pashua nu side krke spray kro.
Posted by ਸੁਖिਜੰਦਰ िਸੰਘ
Punjab
30-07-2022 08:58 AM
Haryana
07-30-2022 10:26 AM
Sukh ji kirpa eh daso tusi ehnu kehdi khad kini matra vich paa chuke ho us hisab nal hi tuhanu sahi jankari diti ja sakdi hai
Posted by ਗਿੱਲ
Punjab
30-07-2022 08:58 AM
Punjab
07-30-2022 01:33 PM
ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀਨ ਕੀਤੀ ਜਾਂਦੀ ਹੈ ਉਸ ਦੀ ਵਰਤੋਂ ਪਸ਼ੂਆਂ ਵਿੱਚ ਕੀਤੀ ਜਾ ਸਕਦੀ ਹੈ. ਤੁਸੀ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ
Posted by MANOJ KUMAR PRASAD
Chattisgarh
30-07-2022 08:51 AM
Punjab
07-30-2022 01:23 PM
मनोज जी यदि आप पहली बार मुर्गी पालन का काम कर रहे है तो पहले आप अपने नज़दीकी कृषि विज्ञान केंद्र से इसकी ट्रेनिंग लें जिसमे आपको इस काम की पूरी जानकारी मिलेगी आप FFG, RIR नस्लों को रख सकते है यह मीट और अंडे दोनों कामो के लिए अच्छी रहती है आप इसके लिए Krishi Vigyan Kendra, Anjora-Durg (C.G.) Pin- 491006 +91 0788-2623461 से संपर्क कर सकते है
Posted by Satish Rathore
Rajasthan
30-07-2022 08:16 AM
Punjab
07-30-2022 02:22 PM
सतीश जी, ये किसी फंगस वाली बिमारी का हमला है, इसकी रोकथाम के लिए आप mancozeb 2g/L पानी के हिसाब से छिड़काव करें।
Posted by rishant
Uttar Pradesh
30-07-2022 08:14 AM
Punjab
07-30-2022 02:24 PM
Rishant ji agar aapki fasl achi growth kar rahi hai, to aap koi bhi bina sifarish vala product na spray kare aur jarorat pdne
Posted by Satish Rathore
Rajasthan
30-07-2022 08:10 AM
Punjab
07-30-2022 10:32 AM
सतीश जी कृप्या आप पौधो की फोटो भेजे ता जो आपको इस बारे में सही जानकारी दी जा सके।
Posted by Gurbhej Singh
Punjab
30-07-2022 07:41 AM
Punjab
07-30-2022 02:27 PM
ਗੁਰਭੇਜ ਜੀ ਇਸ ਦਾ ਮੁੱਖ ਕਾਰਨ ਤਾਂ ਤਾਪਮਾਨ ਵਿਚ ਵਾਧਾ ਹੈ ਪਰ ਇਸ ਦੇ ਹੋਰ ਵੀ ਕਾਰਨ ਹੋ ਸਕਦੇ ਹਨ ਜਿਵੇਂ ਕਿ ਖ਼ੁਰਾਕੀ ਤੱਤਾਂ ਦੀ ਕਮੀ ਇਸ ਲਈ ਤੁਸੀਂ ਇਸ ਤੇ NPK 19 19 19@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਬਾਕੀ ਤਾਪਮਾਨ ਦੀ ਗਿਰਾਵਟ ਆਉਣ ਨਾਲ ਤੇ ਕਾਫੀ ਹੱਦ ਤੱਕ ਸਹੀ ਹੋ ਜਾਣਗੇ।
Posted by Gurbhej Singh
Punjab
30-07-2022 07:22 AM
Punjab
07-30-2022 10:29 AM
ਗੁਰਭੇਜ ਜੀ, ਤੁਸੀ ਇਸ ਨੂੰ ਵਰਮਿਕੰਪੋਸਟ ਖਾਦ 1.5-2 kg/ਬੂਟੇ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ ਇਸ ਤੋਂ ਇਲਾਵਾ ਤੁਸੀਂ ਇਸ ਤੇ ਪਾਥੀਆਂ ਤੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ।
Posted by ਸਿਮਰਜੀਤ ਸਿੰਘ
Punjab
30-07-2022 07:22 AM
Punjab
07-30-2022 10:30 AM
ਸਿਮਰਜੀਤ ਜੀ, ਇਹ ਕੋਈ ਬਿਮਾਰੀ ਨਹੀਂ ਹੈ, ਇਹ ਝੋਨਾ ਡੂੰਘਾ ਲੱਗਣ ਕਾਰਨ ਹੀ ਇਸ ਤਰਾ ਦੇ ਲੱਛਣ ਦਿਖਾਈ ਦਿੰਦੇ ਹਨ ਜੀ।
Posted by jaswinder singh
Punjab
30-07-2022 07:14 AM
Punjab
07-30-2022 02:30 PM
Jaswinder ji, fla di kasht lai iho jhi mitti theek rehndi hai jis vich khuraaki tattan di maatra kaafi hove ate paani sokhan di smartha vi jyada hove so is hisaab naal tusi mitti di Chon kar sakde ho ji.
Posted by Bheraram
Rajasthan
30-07-2022 07:13 AM
Punjab
07-30-2022 10:26 AM
भेरा जी, आप इसके लिए नींबू को NPK 19 19 19@10से 15 g/L पानी के हिसाब से छिड़काव करें।
Posted by Jasvir Singh
Punjab
30-07-2022 07:12 AM
Punjab
07-30-2022 01:17 PM
ਜਸਵੀਰ ਜੀ ਤੁਸੀ ਇਸ ਨੂੰ Fortivir injection ਫਿਰ ਲਗਵਾਓ ਅਤੇ megludyne inj 20ml Ascrobic acid 20ml ਲਗਵਾਓ ਅਤੇ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕ.... (Read More)
ਜਸਵੀਰ ਜੀ ਤੁਸੀ ਇਸ ਨੂੰ Fortivir injection ਫਿਰ ਲਗਵਾਓ ਅਤੇ megludyne inj 20ml Ascrobic acid 20ml ਲਗਵਾਓ ਅਤੇ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.
Posted by Jasvir Singh
Punjab
30-07-2022 07:12 AM
Punjab
07-30-2022 01:16 PM
ਜਸਵੀਰ ਜੀ ਤੁਸੀ ਇਸ ਨੂੰ Fortivir injection ਫਿਰ ਲਗਵਾਓ ਅਤੇ megludyne inj 20ml Ascrobic acid 20ml ਲਗਵਾਓ ਅਤੇ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕ.... (Read More)
ਜਸਵੀਰ ਜੀ ਤੁਸੀ ਇਸ ਨੂੰ Fortivir injection ਫਿਰ ਲਗਵਾਓ ਅਤੇ megludyne inj 20ml Ascrobic acid 20ml ਲਗਵਾਓ ਅਤੇ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.
Posted by jaswinder singh
Punjab
30-07-2022 07:11 AM
Punjab
07-30-2022 10:25 AM
Jaswinder ji, tusi 5 futt de boote nu dooji jgaah te Naa lai ke jao, vadde boote de chalan de chances kaafi ghatt jande han
Posted by Kawaldhaliwal
Punjab
30-07-2022 04:49 AM
Punjab
07-30-2022 10:23 AM
Kawal ji, PR 126 variety khet vich laggan to baad 93 dina vich tyaar ho jandi hai ji.
Posted by karanveer Singh
Punjab
29-07-2022 10:59 PM
Punjab
07-30-2022 08:17 AM
ਕਰਨਵੀਰ ਜੀ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀਨ.... (Read More)
ਕਰਨਵੀਰ ਜੀ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀਨ ਕੀਤੀ ਜਾਂਦੀ ਹੈ ਉਸ ਦੀ ਵਰਤੋਂ ਪਸ਼ੂਆਂ ਵਿੱਚ ਕੀਤੀ ਜਾ ਸਕਦੀ ਹੈ, ਬਾਕੀ ਜੇਕਰ ਬਿਮਾਰੀ ਫੈਲ ਜਾਂਦੀ ਹੈ ਫਿਰ ਇਸਦੇ ਲੱਛਣਾਂ ਦੇ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ.
Posted by ajay
Punjab
29-07-2022 10:05 PM
Punjab
07-30-2022 08:18 AM
अजय जी इसे आप AMC forte inj. 4.5gm, Ascrobic acid 20ml, megludyne inj. 20ml लगवाना शुरू करें और 3 दिन लगवाएं और साथ mammidium powder 50gm रोजाना देना शुरू करें।
Posted by Abhiram singh
Uttar Pradesh
29-07-2022 09:44 PM
Haryana
07-30-2022 10:24 AM
Abhiram ji dhan ko khet mein lgane ke 7,21,42 din baad urea 30-30 kilo/acreke hisab se prayog krne ki sifarish ki jati hai. Sulphur ap tabhi daale agar apki fasal iski Kami ke lakshan dikha rahi hai ja phir miiti parakh ki report anusar apki jameen mein iski Kami ayi ho
Posted by ajay
Punjab
29-07-2022 09:43 PM
Punjab
07-30-2022 08:20 AM
Ajay ji tuci iss nu Xnel inj.1gm, Megludyne inj. 20ml, tonophos inj. 20ml, Calcimust inj. 20ml lgwao ate uss nu lapnil-p powder rojana 1 pouch nu adha kilo besan vich milla ke dena suru kro, baki iss nu feed, turri deni bnnd kr deo ate chara bhi ek varr ekatha paun di jgah thoda thoda krke din vich 3-4 vaar pao.
Posted by simar bajwa
Punjab
29-07-2022 09:11 PM
Punjab
07-30-2022 02:31 PM
Simar ji tusi jo kuch vi paya hai usdi jaanakari jaroor sanjhi kro ta jo tuhaanu is baare shi janaakri ditti jaa sake.
Posted by Sukhdev singh
Punjab
29-07-2022 08:35 PM
Punjab
07-29-2022 10:31 PM
ਸੁਖਦੇਵ ਜੀ, ਪਪੀਤੇ ਦੀ ਪਹਿਲਾ ਪਨੀਰੀ ਤਿਆਰ ਕਰਨੀ ਚਾਹੀਦੀ ਹੈ ਵੈਸੇ ਤੁਸੀ ਇਸ ਦੇ ਬੂਟੇ ਵੀ ਖਰੀਦ ਸਕਦੇ ਹੋ ਜੀ , Red Lady 786 ਇਸ ਦੀ ਚੰਗੀ ਕਿਸਮ ਹੈ ਜੀ।
Posted by Vignesh Null
Tamil Nadu
29-07-2022 08:32 PM
Punjab
07-30-2022 01:12 PM
यह थारपारकर क्रॉस नस्ल है यदि आप इसे खरीदने चाहते हैं तो आप 9671123815 Kumar dairy farm और Rachna Argo Farm 9766310800 से सम्पर्क कर सकते हैं।
Posted by Gurjeet singh
Punjab
29-07-2022 08:27 PM
Punjab
07-30-2022 08:22 AM
Gurjeet ji tuci gabhn pashu nu bhi lgga skde ho per ehh daso kis bimari vich vart rhe ho tan jo tuhanu sahi jankari diti ja ske tuhade pashua nu ki smasia aa rhi hai iss vare pure vistar nal dubara swal push skde ho.
Posted by Raman puri
Punjab
29-07-2022 08:26 PM
Punjab
07-29-2022 10:34 PM
Raman ji PR 111 Variety 145 din da sma laindi hai ate is da ausat jhaad 27-28q/acre hai ji.
Posted by Gurjeet singh
Punjab
29-07-2022 08:20 PM
Punjab
07-30-2022 08:23 AM
Gurjeet ji isde lai Goat pox vaccine jo bakria vich varti jandi hai usdi varto kiti ja skdi hai tuci nazdiki doctor nal sampark krke pta kr skde ho.
Posted by Gurjeet singh
Punjab
29-07-2022 08:18 PM
Punjab
07-30-2022 08:25 AM
Gurjeet ji kirpa krke ehh daso tuhade pashu nu smasia ki aa rhi hai kyuki uss hisab nal hei injection di varto kiti jandi hai baki ehh gabhn pashu nu bhi lgg jnda hai isdi matra 5ml lgaa skde ho ate 1-1 din de frk nal vartia jaa skda hai.
Posted by hardeep singh
Punjab
29-07-2022 08:11 PM
Punjab
07-29-2022 10:35 PM
ਹਰਦੀਪ ਜੀ, ਕਿਰਪਾ ਕਰ ਕੇ ਇਹਨਾਂ ਬੂਟਿਆ ਦੀ ਫੋਟੋ ਜਰੂਰ ਭੇਜੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਸਕੇ।
Posted by Kawaldhaliwal
Punjab
29-07-2022 08:10 PM
Punjab
07-29-2022 10:36 PM
Kawal ji, chitte machhar di rokthaam lai dinotefuran 60g/acre de hisaab naal spray 150 litre paani vich ghol ke spray kar sakde ho ji.
Posted by Kawaldhaliwal
Punjab
29-07-2022 08:08 PM
Punjab
07-29-2022 10:38 PM
Kawal ji, PR 126 kism di lvaai 20 July Tak poori kar laini chahidi hai ji.
Posted by Ravi Verma
Uttar Pradesh
29-07-2022 07:37 PM
Maharashtra
07-30-2022 11:39 PM
रवी जी, जी यह फसल बहुत तरह की मिट्टी जैसे कि रेतली, नमक वाली, दोमट और चिकनी मिट्टी में उगाई जा सकती है। अच्छे जल निकास वाली, जैविक तत्व भरपूर, रेतली से दरमियानी ज़मीन में फसल अच्छी पैदावार देती है। यह फसल नमक वाली तेजाबी ज़मीनों में भी उगाई जा सकती है पर बहुत ज्यादा जल जमाव और खारी या नमक वाली ज़मीन इस फसल की खेती क.... (Read More)
रवी जी, जी यह फसल बहुत तरह की मिट्टी जैसे कि रेतली, नमक वाली, दोमट और चिकनी मिट्टी में उगाई जा सकती है। अच्छे जल निकास वाली, जैविक तत्व भरपूर, रेतली से दरमियानी ज़मीन में फसल अच्छी पैदावार देती है। यह फसल नमक वाली तेजाबी ज़मीनों में भी उगाई जा सकती है पर बहुत ज्यादा जल जमाव और खारी या नमक वाली ज़मीन इस फसल की खेती के लिए उचित नहीं होती। निम्नलिखित किस्में लगाने के लिए उपयुक्त हैं: Kufri Bahar: इस किस्म के पौधे लंबे और तने मोटे होते हैं। तनों की संख्या 4-5 प्रति पौधा होती है। इसके आलू बड़े, सफेद रंग के, गोलाकार से अंडाकार होते हैं और इसका गुद्दा सफेद रंग का होता है।यह किस्म 100-110 दिनों में पक जाती है और इसकी औसतन पैदावार 125 क्विंटल प्रति एकड़ होती है। इसे ज्यादा देर तक स्टोर करके रखा जा सकता है। यह पिछेती और अगेती झुलस रोग और पत्ता मरोड़ रोग की रोधक है। Kufri Badshah: इसके पौधे लंबे और 4-5 तने प्रति पौधा होते हैं। इसके आलू बड़े से दरमियाने, गोलाकार और हल्के सफेद रंग के होते हैं। इसके आलू स्वाद होते हैं यह किस्म 100-110 दिनों में पक जाती है। यह किस्म कोहरे को सहनेयोग्य है और पिछेती, अगेती झुलस रोग की प्रतिरोधक है। Kufri Sutlaj: इस किस्म के पौधे घने और मोटे तने वाले होते हैं। पत्ते हल्के हरे रंग के होते हैं। आलू बड़े आकार के, गोलाकार और नर्म छिल्के वाले होते हैं। यह किस्म 90-100 दिनों में पकती है। इसकी औसतन पैदावार 160 क्विंटल प्रति एकड़ होती है। यह किस्म खाने के लिए अच्छी और स्वादिष्ट होती है। इन आलुओं को पकाना आसान होता है। यह नए उत्पाद बनाने के लिए उचित किस्म नहीं है। Kufri Anand: यह मध्यम समय की किस्म है, जो कि पिछेते झुलस रोग और कोहरे के प्रतिरोधक है। इसकी औसतन पैदावार 140-160 क्विंटल प्रति एकड़ होती है। Kufri Pukhraj: इसके पौधे लंबे और तने संख्या में कम और दरमियाने मोटे होते हैं। आलू सफेद, बड़े, गोलाकार और नर्म छिल्के वाले होते हैं यह किस्म 70-90 दिनों में पकती है। इसकी औसतन पैदावार 130 क्विंटल प्रति एकड़ है। यह अगेती झुलस रोग की रोधक किस्म है और नए उत्पाद बनाने के लिए उचित नहीं है। Kufri Chipsona 2: इस किस्म के पौधे दरमियाने कद के और कम तनों वाले होते हैं इसके पत्ते गहरे हरे और फूल सफेद रंग के होते हैं। आलू सफेद, दरमियाने आकार के, गोलाकार, अंडाकार और नर्म होते हैं। इसकी औसतन पैदावार 140 क्विंटल प्रति एकड़ होती है। यह पिछेती झुलस रोग की रोधक किस्म है। यह किस्म चिपस और फरैंच फ्राइज़ बनाने के लिए उचित है। खेत को एक बार 30 सैं.मी. गहरा जोतकर अच्छे ढंग से बैड बनाएं। जोताई के बाद 2-3 बार तवियां फेरें और फिर 2-3 बार सुहागा फेरें। बिजाई से पहले खेत में नमी की मात्रा बनाकर रखें। बिजाई के लिए दो ढंग मुख्य तौर पर प्रयोग किए जाते हैं। 1. मेंड़ और खालियों वाला ढंग 2. समतल बैडों वाला ढंग अगेती बिजाई के लिए, सितंबर के आखिरी सप्ताह से अक्तूबर का पहला सप्ताह खेती के लिए उपयुक्त होता है। मुख्य फसल के लिए अक्तूबर का दूसरे से चौथा सप्ताह बिजाई के लिए उपयुक्त समय होता है। गांठों के आकार के अनुसार रोपाई का फासला विभिन्न होता है। बिजाई के लिए कतार से कतार में 60 सैं.मी. और पौधे से पौधे में 20 सैं.मी. फासले का प्रयोग करें। बीज बोने के बाद बीजों को 8-10 सैं.मी. तक मिट्टी की परत से ढक दें। बिजाई के लिए ट्रैक्टर से चलने वाली सेमी ऑटोमेटिक या ऑटोमैटिक प्लांटर का प्रयोग करें। रोपाई के लिए बड़ी आकार की गांठों का प्रयोग किया जाता है। बिजाई के लिए 13-15 क्विंटल बीज प्रयोग किए जाते हैं। यदि संभव हो, तो आलू की रोपाई से पहले, हरी खाद वाली फसलें जैसे सनई, जंतर आदि फसलें उगायें और उन्हें मिट्टी में अच्छी तरह दबायें। यदि हरी खाद उपलब्ध ना हो तो गली सड़ी रूड़ी की खाद या गाय का गला हुआ गोबर 60-80 क्विंटल प्रति एकड़ में खेत की तैयारी के समय रोपाई से दो सप्ताह पहले डालें। फसल की उचित वृद्धि के लिए नाइट्रोजन 40-50 किलो (90-110 किलो यूरिया), फासफोरस 24-32 किलो (150-200 किलो सिंगल सुपर फासफेट) और पोटाश 40-50 किलो (66-85 किलो म्यूरेट ऑफ पोटाश) की मात्रा प्रति एकड़ में डालें। बिजाई के समय नाइट्रोजन का 3/4 हिस्सा और फासफोरस और पोटाश की पूरी मात्रा डालें। बाकी बचा हुआ नाइट्रोजन का 1/4 हिस्सा बिजाई से 35-40 दिन बाद जड़ों में मिट्टी लगाने के समय डालें। बिजाई से पहले सिंचाई करें। बिजाई के बाद 10-12 दिनों के अंदर अंदर पहली सिंचाई करें। दूसरी सिंचाई पहली सिंचाई के 7 दिनों के बाद करें। बाकी की सिंचाइयां जलवायु की परिस्थितियों और जरूरत के अनुसार करें। गांठे बनने की अवस्था सिंचाई के लिए बहुत महत्तवपूर्ण होती है। इस अवस्था में पानी की कमी ना होने दें। ज्यादा सिंचाई ना करें इससे गलने की बीमारी का खतरा बढ़ता है। पुटाई से 10-12 दिन पहले सिंचाई बंद कर दें। आलुओं के अंकुरन से पहले मैटरीबिउज़िन 70 डब्लयु पी 200 ग्राम या एलाकलोर 2 लीटर प्रति एकड़ डालें। आलुओं के 5-10 प्रतिशत अंकुरन और केवल मेंड़ पर नदीनों का हमला होने पर पैराकुएट 500-750 मि.ली. प्रति एकड़ डालें। यदि नदीनों का हमला कम हो तो बिजाई के 25 दिन बाद मैदानी इलाकों में और 40-45 दिनों के बाद पहाड़ी इलाकों में जब फसल 8-10 सैं.मी. कद की हो जाये तो नदीनों को हाथों से उखाड़ दें। आमतौर पर आलुओं की फसल में नदीन नाशक की जरूरत नहीं पड़ती, क्योंकि जड़ों को मिट्टी लगाने से सारे नदीन नष्ट हो जाते हैं। नदीनों के हमले को कम करने के लिए और मिट्टी की नमी को बचाने के लिए मलचिंग का तरीका भी प्रयोग किया जा सकता है, जिसमें मिट्टी पर धान की पराली और खेत के बची-कुची सामग्री बिछायी जा सकती है। बिजाई के 20-25 दिन बाद मलचिंग को हटा दें। डंठलों की कटाई : आलुओं को विषाणु से बचाने के लिए यह क्रिया बहुत जरूरी है और इससे आलुओं का आकार और गिणती भी बढ़ जाती है। इस क्रिया में सही समय पर पौधे को ज़मीन के नज़दीक से काट दिया जाता है। इसका समय अलग अलग स्थानों पर अलग है और चेपे की जनसंख्या पर निर्भर करता है। उत्तरी भारत में यह क्रिया दिसंबर महीने में की जाती है।
Posted by Deepak Kumar
Punjab
29-07-2022 07:28 PM
Punjab
07-30-2022 08:27 AM
ਦੀਪਕ ਜੀ ਜੇਕਰ ਤੁਸੀ ਦੁੱਧ ਚੋਣ ਵਾਲੀ ਮਸ਼ੀਨ ਲੈਣਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਸੀ Vansum Pvt.Ltd. 9811104804, Solutions packing machine 9569010005 , Milkwell Milking machine 9416003826 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ
Posted by Harpreet Singh Grewal
Punjab
29-07-2022 07:28 PM
Haryana
07-29-2022 08:28 PM
Harpreet ji hun tusi mirch gajar mooli Shimla mirch ate gobhi di paneeri lga sakde ho. Saron nu September October vich laun di sifarish kiti jandi hai
Posted by amritpal singh
Punjab
29-07-2022 07:25 PM
Punjab
07-30-2022 08:29 AM
Amritpal ji tuci iss nu Intacef inj. 4gm, Avil inj. 10ml, megludyne inj. 20ml, Ascrobic acid inj 30ml ate Isoflud injection 5ml lgwao ate pehle din Hitek injection 1ml/50kg bhar de hisab nal chamdi vich lgwao. baki isde ass pass saff safai da dian rakho ate iss nu duje pashua ton alag krr deo.
Posted by ਗੁਰਨਾਮ ਸਿੰਘ
Punjab
29-07-2022 06:59 PM
Haryana
07-29-2022 08:27 PM
ਗੁਰਨਾਮ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਉਂਦੇ ਸੀ ਉਸ ਹਿਸਾਬ ਨਾਲ ਹੀ ਤੁਆਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਲੱਧੜ ਸਾਬ
Punjab
29-07-2022 06:27 PM
Punjab
07-30-2022 08:32 AM
ਲੱਧੜ ਜੀ ਫੈਟ ਘਟਣ ਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਖੁਰਾਕ ਵਿਚ ਜਰੂਰੀ ਤੱਤਾਂ ਦੀ ਕਮੀ ਕਰਕੇ, ਪੇਟ ਦੇ ਕੀੜਿਆਂ ਕਰਕੇ, ਖੁਰਾਕ ਵਿਚ ਇਕ ਦਮ ਬਦਲਾਵ ਕਰਕੇ, ਮੌਸਮ ਵਿਚ ਬਦਲਾਵ ਕਰਕੇ, ਸਰੀਰ ਵਿਚ ਵਿਟਾਮਿਨ ਅਤੇ ਮਿਨਰਲ ਦੀ ਕਮੀ ਕਰਕੇ ਜਾ ਹੋਰ ਵੀ ਬਹੁਤ ਕਾਰਨ ਹੋ ਸਕਦੇ ਹੈ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਉਸ ਨੂੰ .... (Read More)
ਲੱਧੜ ਜੀ ਫੈਟ ਘਟਣ ਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਖੁਰਾਕ ਵਿਚ ਜਰੂਰੀ ਤੱਤਾਂ ਦੀ ਕਮੀ ਕਰਕੇ, ਪੇਟ ਦੇ ਕੀੜਿਆਂ ਕਰਕੇ, ਖੁਰਾਕ ਵਿਚ ਇਕ ਦਮ ਬਦਲਾਵ ਕਰਕੇ, ਮੌਸਮ ਵਿਚ ਬਦਲਾਵ ਕਰਕੇ, ਸਰੀਰ ਵਿਚ ਵਿਟਾਮਿਨ ਅਤੇ ਮਿਨਰਲ ਦੀ ਕਮੀ ਕਰਕੇ ਜਾ ਹੋਰ ਵੀ ਬਹੁਤ ਕਾਰਨ ਹੋ ਸਕਦੇ ਹੈ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ ਅਤੇ Fatmax powder 100gm ਰੋਜਾਨਾ ਦੇਣਾ ਸ਼ੁਰੂ ਕਰੋ
Posted by ਗਿੱਲ
Punjab
29-07-2022 06:08 PM
Haryana
07-29-2022 08:25 PM
ਗਿੱਲ ਜੀ ਜੇਕਰ ਪਹਿਲਾ ਤੂਸੀ ਯੂਰੀਆ ਓਹਨੂੰ ਪੂਰੀ ਮਾਤਰਾ ਵਿਚ ਨਹੀਂ ਪਾਈ ਤਾਂ ਤੁਸੀਂ ਏਸਨੂੰ ਜ਼ਿੰਕ ਨਾਲ ਮਿਲਾ ਕੇ ਸਪਰੇਅ ਕਰ ਸਕਦੇ ਹੋ ਪਰ ਜ਼ਿੰਕ ਦੀ ਸਪਰੇਅ ਤੁਸੀਂ ਤਾਂ ਹੀ ਕਰੋ ਜੇਕਰ ਤੁਹਾਡੀ ਫਸਲ ਇਸਦੀ ਕਮੀ ਦਿਖਾ ਰਹੀ ਹੈ
Posted by Gurwinder sandhu
Punjab
29-07-2022 06:04 PM
Haryana
07-29-2022 08:23 PM
Gurwinder ni eh Kai war jdo appan jhona laune aa oh jada dunga lag janda ohde kar ke ho janda hai kyuki eh koi bimari de lachan nahi lag rhe hun tusi esdi khad da poora dheyan rakho
Posted by jagjeet singh
Punjab
29-07-2022 05:53 PM
Punjab
07-31-2022 12:07 AM
jagjeet ji, je tuhaade kol ihna products di photo hai ta tusi sanjhi kar skade ho ji ta jo isdi sahi jaankari ditti jaa sake .
Posted by sandhu saab
Punjab
29-07-2022 05:32 PM
Haryana
07-30-2022 08:40 AM
Sandhu ji Molly fish nu bhutt sare karan krke rakhia ja reha hai jiwe ehh sannth subah di hundi hai ate ehna di dekbhal krn vich asani hundi hai, ehh dujjia vangu asani nal parjann kr lendia hai. eh nasal tajje pani vich vdhia rehndi hai ate dekbhal vich asani hon krke ehna nu standard tank setups vich asani nal rkhia ja skda hai
Posted by Harpreet Dhillon
Punjab
29-07-2022 05:25 PM
Punjab
07-30-2022 11:36 PM
ਹਰਪ੍ਰੀਤ ਜੀ, ਇੱਕ ਏਕੜ ਵਿਚ ਤਕਰੀਬਨ 110 ਬੂਟੇ ਲੱਗ ਜਾਂਦੇ ਹਨ , ਖਰਚਾ ਤੁਹਾਡੇ ਬੂਟੇ ਲੈਣ ਦੇ ਸਰੋਤ ਤੇ ਨਿਰਭਰ ਕਰਦਾ ਹੈ , ਸਬਸਿਡੀ ਸੰਬੰਧਿਤ ਜਾਣਕਾਰੀ ਲੈਣ ਲਈ ਤੁਸੀਂ ਆਪਣੇ ਬਲਾਕ ਦੇ ਬਾਗਬਾਨੀ ਅਫਸਰ ਨਾਲ ਸੰਪਰਕ ਕਰੋ ਜੀ।
Posted by ramesh kumar bishnoi
Punjab
29-07-2022 05:22 PM
Haryana
07-29-2022 08:20 PM
Ramesh please tell। Us this problem is in 2-4 plants or in many plants this may be due to some viral infection