Experts Q&A Search

Posted by ਮਨਦੀਪ ਸੰਧੂ
Punjab
14-01-2018 01:41 PM
Punjab
01-15-2018 09:01 AM
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀੋ
Posted by Harjit Singh
Punjab
14-01-2018 01:02 PM
Chandigarh
01-15-2018 10:37 AM
Jau di bijaai da smaa October 15 ton November 15 tk hunda hai... isdi bijaai December de akheer tk kiti jandi hai pr eh bhut ght jhaad dindi hai…
Posted by sukhmander singh
Punjab
14-01-2018 12:42 PM
Rajasthan
01-14-2018 06:38 PM
आपको सब्सिड़ी के लिए नेशनल बैंक खेतीबाडी और रूरल विकास में जाना होगा और डेयरी एक अच्छा काम हैं एक बार आप कुछ जानवरों से शुरू करें फिर उसको धीरे धीरे बडे़ स्तर पर लें जायेगे।
Posted by rajrsh
Haryana
14-01-2018 11:59 AM
Chandigarh
01-15-2018 05:00 AM
शुरू के 3-4 सालों के दौरान अन्तर फसली के लिए गाजर, भिंडी, बैंगन और मूली जैसी सब्जियों का प्रयोग करें इसके इलावा आप फलीदार फसलें जैसे कि चने, बीनस, आंदि लगाये जा सकते हैं
Posted by rajrsh
Haryana
14-01-2018 11:59 AM
Haryana
01-17-2018 09:54 AM
आप चिक मटर और कुछ सब्जियां जैसे कि राजमां, फलिया और ग्वार को बढा सकते हैं
Posted by maan
Punjab
14-01-2018 11:56 AM
Punjab
01-14-2018 12:09 PM
Hnji kanak nu total urea 110 kg chahida hunda jekr tuc urea di is dose nu poora kr chuke ho fr koi jrurt ni urea paun di pr jekr thodi dose rehndi aw fr tuc usnu urea pani lgan ton badh pavo jdon khet vich hlki gil hove dosra spray tuc tan kro jekr thodi kanak vich kise tran de nadeen ja keet ne jekr kanak vdia khadi hai tan koi spray krn di jrurt ni.
Posted by karanjit singh
Punjab
14-01-2018 11:52 AM
Punjab
01-26-2018 11:20 AM
Posted by Harkanwal singh
Punjab
14-01-2018 11:39 AM
Punjab
01-14-2018 11:47 AM
ਜੇਕਰ ਬਰਸੀਮ ਨਾਲ ਰਾਈ ਘਾਹ ਮਿਲਾ ਕੇ ਬੀਜਿਆ ਹੈ ਤਾਂ 22 ਕਿੱਲੋ ਪ੍ਰਤੀ ਏਕੜ ਯੂਰੀਆ ਹਰ ਕਟਾਈ ਮਗਰੋਂ ਪਾਉ
Posted by Harpreet chahal
Punjab
14-01-2018 11:37 AM

Punjab
01-14-2018 11:44 AM
Posted by satvir singh
Punjab
14-01-2018 11:35 AM
Punjab
01-15-2018 06:40 AM
ihh spray sirf pbw 550 ja unnat pbw 550 te na kro baaki kisma de lyi iss di sifarish kiti gyi hai. iss di spray kr skde ho.
Posted by nirbhai singh
Punjab
14-01-2018 10:56 AM
Punjab
01-15-2018 12:26 PM
same same te PDDB valo dairy training diti jandi hai tusi vi dairy training le ke apnia gavaa ja majh nal dairy farm shuru kar sakde es training de vihav te tuhanu loan v dva dita jave ga. tusi training lai apne jile de Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Balwinderjit 98141-71300 01632-244304 samparak kar sakde ho. ja fir tusi vibhag di website http://pddb.in/ te ja ke vi is bare puri jankari le sakde ho. bika gavva te tuhanu 25 to 35 % tak subsidy mil jandi hai.
Posted by ਪਿੰਦਰ ਮੰਡੇਰ
Punjab
14-01-2018 10:56 AM
Punjab
01-14-2018 11:25 AM
ਜੇਕਰ ਕਣਕ ਵਿਚ ਗੋਭ ਦੀ ਸੁੰਡੀ ਹੈ ਤਾਂ ਇਸ ਉਪਰ 400ml quinalphos ਨੂੰ 120 ਲਿਟਰ ਪਾਣੀ ਦੇ ਨਾਲ ਮਿਲਾ ਕੇ ਕਣਕ ਤੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰੋ
Posted by varinder singh
Punjab
14-01-2018 10:44 AM
Punjab
01-14-2018 10:45 AM
Posted by gurdeep
Haryana
14-01-2018 10:37 AM

Punjab
01-14-2018 10:50 AM
Posted by Ranjeet Mander
Punjab
14-01-2018 09:27 AM
Rajasthan
01-15-2018 11:03 AM
ਹਾਂਜੀ ਤੁਸੀ ਇੱਕ ਤਾਂ ਬੈਲੇਸ ਡਾਈਟ ਦਿਓ ਪਹਿਲਣ ਨੂੰ ਇੱਕੋ ਇੱਕ ਇਹੀ ਹੈ ਜੀ ਪਸ਼ੂਆਂ ਨੂੰ ਤੋਰਾ ਫੇਰਾ ਕਰਾਉਣਾ ਬਹੁਤ ਜਰੂਰੀ ਹੈ ਇੱਕ ਜਗਾਂ ਬੰਨ ਕੇ ਨਹੀ ਰੱਖਣਾ ਚਾਹੀਦਾ ।ਜਿੰਨਾਂ ਹੋ ਸਕੇ ਪਸ਼ੂ ਤੁਰਨ ਫਿਰਨ ਜਰੂਰ । ਹਰ ਰੋਜ਼ 250 ਗ੍ਰਾਮ ਸੁਹਾਜਣਾ (ਮੋਰਿੰਗਾ ) ਦਰੱਖਤ ਦੇ ਪੱਤੇ ਖਵਾਓ । ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਫੀ.... (Read More)
ਹਾਂਜੀ ਤੁਸੀ ਇੱਕ ਤਾਂ ਬੈਲੇਸ ਡਾਈਟ ਦਿਓ ਪਹਿਲਣ ਨੂੰ ਇੱਕੋ ਇੱਕ ਇਹੀ ਹੈ ਜੀ ਪਸ਼ੂਆਂ ਨੂੰ ਤੋਰਾ ਫੇਰਾ ਕਰਾਉਣਾ ਬਹੁਤ ਜਰੂਰੀ ਹੈ ਇੱਕ ਜਗਾਂ ਬੰਨ ਕੇ ਨਹੀ ਰੱਖਣਾ ਚਾਹੀਦਾ ।ਜਿੰਨਾਂ ਹੋ ਸਕੇ ਪਸ਼ੂ ਤੁਰਨ ਫਿਰਨ ਜਰੂਰ । ਹਰ ਰੋਜ਼ 250 ਗ੍ਰਾਮ ਸੁਹਾਜਣਾ (ਮੋਰਿੰਗਾ ) ਦਰੱਖਤ ਦੇ ਪੱਤੇ ਖਵਾਓ । ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਫੀਡ ਘਰ ਵਿੱਚ ਤਿਆਰ ਕਰੋ ਫੀਡ ਤਿਆਰ ਕਰਨ ਦਾ ਫਾਰਮੂਲਾ ਤੁਸੀ ਇਸ ਵਿਡੀਓ ਵਿੱਚ ਦੇਖ ਸਕਦੇ ਹੋਂ।https://www.youtube.com/watch?v=_zj1Ni077uo
Posted by gopi
Andhra Pradesh
14-01-2018 08:43 AM

Punjab
01-14-2018 09:29 AM
फसल की अवधि के दौरान split application द्वारा आप इसमें 250: 100: 100 प्रति हेक्टेयर की स्प्रे कर सकते हैं
Posted by kulwinder singh
Punjab
14-01-2018 07:41 AM
Rajasthan
01-15-2018 09:08 AM
ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸ.... (Read More)
ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
Posted by ਗਗਨਦੀਪ ਸਿੰਘ
Punjab
14-01-2018 06:56 AM
Punjab
01-14-2018 08:03 AM
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ .... (Read More)
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Posted by ਜਗਦੀਪ ਸਿੰਘ
Punjab
14-01-2018 06:53 AM
Punjab
01-15-2018 08:40 AM
ਹਾਂਜੀ ਬਿਲਕੁੱਲ ਹੁਣ ਬਿਲਕੁੱਲ ਮੱਛੀਆਂ ਪੱਕੇ ਤਲਾਬ ਵਿੱਚ ਰਹਿ ਸਕਦੀਆਂ ਹਨ ਇਹ ਸਭ ਪੁਰਾਣੀ ਗੱਲਾਂ ਹਨ ਕਿ ਮੱਛੀਆਂ ਨੇ ਮਿੱਟੀ ਵਿਚੋ ਗਾਰ ਵਗੈਰਾ ਖਾਣਾ ਹੁੰਦਾ ਹੈ । ਤੁਸੀ ਰੋਹੂ ,ਕਤਲਾ, ਮੁਰਾਕ ਤੇ ਕਾਮਨ ਕਾਰਪ ਨਸਲ ਰੱਖ ਸਕਦੇ ਹੋਂ ।
Posted by RAVNEET SINGH
Punjab
14-01-2018 06:53 AM
Punjab
01-14-2018 07:18 AM
Posted by RAVNEET SINGH
Punjab
14-01-2018 06:50 AM
Punjab
01-14-2018 07:17 AM
ravneet g eda de bohat sare kum ne jo ki c thode paise lga k shuru kar skde ho ji jive ki tuc poultry farm madhu makhi palan khuban di kasht soor palan dairy farming vagaira to shuru kar skde....ehde vich koi shakk nahi ki ik var thade paise lagn ge bt tuc ehna nu shote level to shuru kr sakde ho jisde vich lagat ghat aundi hai...eis lai tuc apne area de vich dekho kis cheez di demand jyada hai jive hun seyale de mosm vich poultry da kum bohat vdya chlda hai so tuc oh cheez chuno jisdi marketing vdyaa kar skde ho ate market thade nede v pende hove...bakii tuc organic tarike nal sabjia v tyar kr k vech skde ho ehna di v aun vale tym de vich kafi demande vadhn vali hai...jive ki tuc organic kanak tyar kr k usda attA vech sakde ho jo ki mehnge pahhh bikega gg...baki thade jille de KVK de vic.... (Read More)
ravneet g eda de bohat sare kum ne jo ki c thode paise lga k shuru kar skde ho ji jive ki tuc poultry farm madhu makhi palan khuban di kasht soor palan dairy farming vagaira to shuru kar skde....ehde vich koi shakk nahi ki ik var thade paise lagn ge bt tuc ehna nu shote level to shuru kr sakde ho jisde vich lagat ghat aundi hai...eis lai tuc apne area de vich dekho kis cheez di demand jyada hai jive hun seyale de mosm vich poultry da kum bohat vdya chlda hai so tuc oh cheez chuno jisdi marketing vdyaa kar skde ho ate market thade nede v pende hove...bakii tuc organic tarike nal sabjia v tyar kr k vech skde ho ehna di v aun vale tym de vich kafi demande vadhn vali hai...jive ki tuc organic kanak tyar kr k usda attA vech sakde ho jo ki mehnge pahhh bikega gg...baki thade jille de KVK de vich v ਸਵੈ ਰੋਜ਼ਗਾਰ de bare kafi program kite jande ne so ohna nal mil k tuc sarkar kolo milan valia sahultaa v prapat kr skde ho g
Posted by RAVNEET SINGH
Punjab
14-01-2018 06:41 AM
Punjab
01-15-2018 08:43 AM
Posted by Harnek singh
Punjab
13-01-2018 04:16 PM
Punjab
02-02-2018 01:07 PM
harnek singh ji apni kheti nad judan lai te apna feedback den lai tohada bohat dhanwad. hnji website te kuj updations chal rahiya hun ji . ho sakda eh karan ho sakda issu aaya hove. baki sade walo v check kita javega te jina v ho sakde is proublam nu solve kita javega ji . thanks
Posted by lali Bachhal
Haryana
13-01-2018 09:34 PM
Punjab
01-13-2018 10:22 PM
Kanak te 19:19:19 di spray odo kro jdo sitte nikln lg jaan .odo isdi spray da jayda fyda hunda hai
Posted by RAVNEET SINGH
Punjab
13-01-2018 09:07 PM
Punjab
01-13-2018 09:52 PM
Posted by karanpreet singh
Punjab
13-01-2018 09:07 PM
Punjab
01-13-2018 10:38 PM
Hre chare k liye makki ki vadia kism j-1006 hai . Iski bijai march mhine se ki jati hai. 2 acre k liye iska 60 kilo beej lgta hai or khaad k tor pe khet tyar krne se pehle 10 ton rudi ki khaad per acre dalo.
Posted by Lakhwinder Maan
Punjab
13-01-2018 08:26 PM
Punjab
02-24-2018 07:13 AM
Machine duvara tyar kiti gai feed nu Rosted feed keh dita janda hai.
Posted by sunil kumar
Haryana
13-01-2018 08:00 PM
Haryana
01-17-2018 10:42 AM
तने, शिखर, और टहनियों का सूखना बीमारी के मुख्य लक्षण हैं। इसकी प्रभावशाली रोकथाम के लिए समय-समय पर सूखी टहनियों को हटा दें और काटे भागों पर बॉर्डीऑक्स पेस्ट लगाएं। मार्च, जुलाई और सितंबर महीने में कॉपर ऑक्सीक्लोराइड 3 ग्राम को प्रति लीटर पानी में मिलाकर स्प्रे करें।
Posted by gopi
Andhra Pradesh
13-01-2018 07:39 PM
Punjab
01-13-2018 09:39 PM
जी यह बिल्कुल सच है कि पौधे की वृद्धि मिट्टी और पानी की स्थितियों पर निर्भर करती है क्योंकि पोषक तत्व लेने के लिए पौधा पूरी तरह से मिट्टी की स्थिति और इसकी पी एच जो कि मिट्टी का मुख्य तत्व है, पर निर्भर करता है। इसलिए पोशक तत्वों की उपलब्धता पूरी तरह से मिट्टी की पी एच पर निर्भर करता है। यदि पी एच अच्छी होगी तो.... (Read More)
जी यह बिल्कुल सच है कि पौधे की वृद्धि मिट्टी और पानी की स्थितियों पर निर्भर करती है क्योंकि पोषक तत्व लेने के लिए पौधा पूरी तरह से मिट्टी की स्थिति और इसकी पी एच जो कि मिट्टी का मुख्य तत्व है, पर निर्भर करता है। इसलिए पोशक तत्वों की उपलब्धता पूरी तरह से मिट्टी की पी एच पर निर्भर करता है। यदि पी एच अच्छी होगी तो पोषक तत्व का उपयोग भी अच्छा होगा।
Posted by Paramveer singh
Haryana
13-01-2018 06:47 PM
Punjab
01-13-2018 06:58 PM
han g tuc atlantis @160gm prati acre de hisaab nal spray kr skde ho. par kanak nu spray krn ton 15 din baad tak paani na deo. kanak da nuksaan ho janda hai.
Posted by Namberdar Saab
Punjab
13-01-2018 06:47 PM
Punjab
01-13-2018 06:57 PM
Mousam de anusaar tuc lasan nu 7 dina de faasle te paani deo. jyaada paani lgaun de nal nami jyaada bn jandi hai ate gaala bnn da khatra bnya rehnda hai.
Posted by pawan choudhary
Rajasthan
13-01-2018 06:22 PM
Punjab
01-13-2018 06:43 PM
ये बासालीन या फ्लूक्लोरालिन के नाम से ले सकते हैं। बासालीन ट्रेड नाम है और इसे सामान्य फ्लूक्लोरालिन के नाम से जाना जाता है।
Posted by जसमेर सिंह
Haryana
13-01-2018 06:21 PM
Punjab
01-13-2018 06:25 PM
आप नागार्जुन कंपनी की मैगनीज़ सल्फेट पता करें या फिर FMC या coromandel या Aries का पता करे। मैंगनीज़ सल्फेट की कमी के कारण ही ये पत्ते सूख रहे हैं। इसकी स्प्रे ही करें या फिर चिलेटड जिंक की स्प्रे करें।
Posted by gopi
Andhra Pradesh
13-01-2018 05:39 PM
Punjab
01-13-2018 07:23 PM
Posted by दुर्गेश कुमार गुप्ता
Uttar Pradesh
13-01-2018 05:33 PM
Punjab
01-13-2018 06:47 PM
हाँ जी मछली पालन करना फायदेमंद है।मछली पालन शुरू करने के लिए सही समय मारच से ऑक्टूबर होता है इसके लिए आप 1 एकर के तालाब से भी शुरू कर सकते हो और तालाब की गहरायी 7 फ़ीट तक रख सकते हो I आप मछली पालन करने के लिए आपने गांव का तालाब किराये पे भी ले सकते हो I इनके लिए फीड भी मिल जाती है और आप बचा खुचा भोजन भी इनको ढाल सकते हो.... (Read More)
हाँ जी मछली पालन करना फायदेमंद है।मछली पालन शुरू करने के लिए सही समय मारच से ऑक्टूबर होता है इसके लिए आप 1 एकर के तालाब से भी शुरू कर सकते हो और तालाब की गहरायी 7 फ़ीट तक रख सकते हो I आप मछली पालन करने के लिए आपने गांव का तालाब किराये पे भी ले सकते हो I इनके लिए फीड भी मिल जाती है और आप बचा खुचा भोजन भी इनको ढाल सकते हो I पानी भी खरा नहीं होना चाहिए I सबसे जरुरी बात है क अगर आपकी जमीन की मिटटी लाल मिटटी है या चिकनी मिटटी है तो आप वह भी बेच सकते हो जिससे आपका खर्चा काम होगा I आप अपने जिले के फिशरी डिपार्टमेंट से रोहू , कतला कतला नस्ल ला सकते हो या आप मछली पालन शुरू करने से पहले यह बार आपके नजदीक कोई भी अगर फिश फार्मिंग करता है तो उसके फार्म में जाकर बारीकी से इस काम के बारे में जानकारी ले के आये Iइस काम पर आप को 50%सवसीडी भी मिलती है।
Posted by gopi
Andhra Pradesh
13-01-2018 04:53 PM
Punjab
01-13-2018 05:36 PM
सबसे पहले आपकों मिट्टी की जांच द्वारा मिट्टी की पी एच पता होनी चाहिए मिट्टी की सामान्य पी एच 6.0-6.5 के बीच होती है। यदि मिट्टी की पी एच 6.0 से कम है तो आपको कुछ चूने वाली सामग्री जैसे शैल मील, लाइम स्टॉन, हाइड्रेटड लाइम, डोलोमाइट, शूगर बीट लाइम, कैल्शियम सिलिकेट डालनी चाहिए। यदि मिट्टी की पी एच 6.5 से ज्यादा है तो आप क.... (Read More)
सबसे पहले आपकों मिट्टी की जांच द्वारा मिट्टी की पी एच पता होनी चाहिए मिट्टी की सामान्य पी एच 6.0-6.5 के बीच होती है। यदि मिट्टी की पी एच 6.0 से कम है तो आपको कुछ चूने वाली सामग्री जैसे शैल मील, लाइम स्टॉन, हाइड्रेटड लाइम, डोलोमाइट, शूगर बीट लाइम, कैल्शियम सिलिकेट डालनी चाहिए। यदि मिट्टी की पी एच 6.5 से ज्यादा है तो आप कुछ सामग्री जैसे जिप्सम, सल्फर, सल्फयूरिक एसिड, फेरिक सल्फेट, लाइम सल्फर, कैलशियम क्लोराइड, एलुमीनियम सल्फेट डालें। ये सामग्रिया पौधे की आवश्यकतानुसार डालनी चाहिए। नोट - सिर्फ वही खादें मिट्टी में डालें जिनक मिट्टी में कमी है।
Posted by M..K.
Madhya Pradesh
13-01-2018 03:59 PM
Maharashtra
02-23-2018 04:31 AM
चनो को बहुत कम पानी की जरूरत होती हैं इसको पहला पानी 30 दिन के बाद दे सकते है।
Posted by Satinder Singh Goraya
Punjab
13-01-2018 02:57 PM
Punjab
01-13-2018 12:30 PM
ਹਾਂਜੀ ਇੱਕ ਕਿੱਲੇ ਤੇ ਲੱਗਭੱਗ 35000 ਖਰਚਾ ਤੇ ਇੱਕ ਲੱਖ ਪੰਜਾਹ ਹਜ਼ਾਰ ਤੱਕ ਆਮਦਨ ਹੋ ਜਾਂਦੀ ਹੈ ।