Posted by Siya
Punjab
15-01-2018 12:55 PM
यह बीमारी और कीट पर निर्भर करता है जो पौधे पर हमला करते हैं उसके बाद ही हम कीटनाशक के बारे में बता सकते है।
Posted by Dimple kumar
Punjab
15-01-2018 12:39 PM
iss de upper 250ml bifenthrin nu 150 ltr paani de nal mila ke prati acre te spray kro. ihh oswal di O star de nam nal dwaayi aundi hai.

Posted by Arundeep Singh
Punjab
15-01-2018 12:39 PM
han g tuc uss nu pani de skde ho. Pehle ate duje paani de nal 50-50 kg urea prati acre pao. iss nal kanak nu khurak mil jawegi ate kanak da wdia vikas howega.

Posted by parminder singh
Punjab
15-01-2018 12:02 PM
iss sme bhindi ate pyaaz lgg skd hnn. february mahine de vich tuc ihna sbjia nu lgaa skde ho. iss ton ilaava makki v lgaa skdd ho.
Posted by sumit sihag
Haryana
15-01-2018 11:10 AM
यदि इसकी स्प्रे करना चाहते हैं तो यह 1 एकड़ में 300 मि.ली. डाला जाता है। यदि यूरिया में डालना चाहते हैं तो 500 मि.ली. प्रति एकड़ के हिसाब से यूरिया के साथ मिलाकर डाल सकते हैं। इसका कोई नुकसान नहीं है वृद्धि का काम नहीं करती
Posted by gurbhej
Punjab
15-01-2018 11:04 AM
गाय का दूध बढाने के लिए उसे ठीक से हरा चारा दें जोकि 40 किलोग्राम है, और रोजाना गाय को 2-3 किलाग्राम तूडी दें और खुला छोड दे ताकि वह अपनी मर्जी बसे पानी पी सके उसे अच्छी कंपनी का खनिज मिर्शन डालें और उसकी ठीक से डीर्वोमिंग करवाये और उसे Laptadin नाम की दवाई दें उसके रहने के लिए कमरा साफ और अच्छा होना चाहिये।

Posted by manpret singh
Punjab
15-01-2018 10:57 AM
kirpa kr k apna swaal vistar nal pucho kyuki photo de vich iss trah poori trah clear nahi ho reha hai. tan jo iss de baare tuhanu jankari ditti ja ske.

Posted by prafull das mahant
Madhya Pradesh
15-01-2018 10:46 AM
दूसरे पानी के साथ 50 किलो यूरिया प्रति एकड़ में डालकर इसके साथ गेहूं का विकास अच्छे से हो जायेगा
Posted by Dimple kumar
Punjab
15-01-2018 10:38 AM
iss mein leaf curl disease aa hyi hai. iss de upper 400ml dimethoate ja bifenthrin @300ml nu 150 ltr paani de nal mila ke prati acre te spray kro.

Posted by sandeep singh
Punjab
15-01-2018 09:39 AM
Pratap 1 baby corn di variety hai jo Punjab vich ugaai jandi hai…eh variety 9 quintal prti acre da jhaad dindi hai…isnu akheer October to akheer November vich ugaaya janda hai…is de lyi paudhe ton paudhe da fasla 10-15cm hona chahida hai… isnu 50kg nitrogen pauni chahidi hai jis vichon 25kg beejn de smey atey 25kg adh-january vich pauni chahidi hai…

Posted by harjit khosa
Punjab
15-01-2018 07:57 AM
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚ.... (Read More)
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

Posted by ਰਮਨਜੀਤ ਸਿੰਘ
Punjab
15-01-2018 07:32 AM
ਮੱਕੀ ਦੀ ਬਿਜਾਈ ਅੱਧ-ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ। Buland(31 ਕੁਇੰਟਲ ਪ੍ਰਤੀ ਏਕੜ), Partap 1(25 ਕੁਇੰਟਲ ਪ੍ਰਤੀ ਏਕੜ), PMH 9 (32.5 ਕੁਇੰਟਲ ਪ੍ਰਤੀ ਏਕੜ), PMH 1(21 ਕੁਇੰਟਲ ਪ੍ਰਤੀ ਏਕੜ), PMH 2(16.5 ਕੁਇੰਟਲ ਪ੍ਰਤੀ ਏਕੜ), JH 3459 (17.5 ਕੁਇੰਟਲ ਪ੍ਰਤੀ ਏਕੜ), PMH 10 (31.6 ਕੁਇੰਟਲ ਪ੍ਰਤੀ ਏਕੜ), DKC 9108 (33.24 ਕੁਇੰਟਲ ਪ੍ਰਤੀ ਏਕੜ) ਕਿਸਮਾਂ ਤੁਸੀਂ ਲਾ ਸਕਦੇ ਹੋਂ।
Posted by RAVNEET SINGH
Punjab
15-01-2018 07:16 AM
bilkul ji Nabard tuhanu shote pathar te dairy farm, murgi palan, bhed palan, bakri palan, lai loan denda hai.
Posted by RAVNEET SINGH
Punjab
15-01-2018 07:14 AM
Jekartusi puri jankari ate sahi dekh bhal nal murgi palan karde ho ta eh ik bohat hi lahevand thanda hai, Is di training tusi apne najdiki KVK address : Krishi Vigyan Kendra, Khokhar Khurd, Distt. Mansa 01652280843 Te is training to baad tusi murgi palan lai loan v aplly kar sakde ho. Jis te tuhanu 25 to 35 % tak subsidy mil jandi hai.

Posted by amritpal singh
Punjab
14-01-2018 10:32 PM
eh tohanu kvk bathinda ta milegi ji. goat farming di next training di aje date final nahi hai ji . tusi eh dase hoe address
te ja ke othe ik form bhar aao . os to baad jado v training hoe tohanu call karke training bare das dita javega te fir tusi training prapit kar sakde ho. eh farm tusi jado marzi ja ke bharke aa sakde ho.
Associate Director ( Training)
Krishi Vigyan Kendra,
Punjab Agricultural University,
Bathinda
Phone
0164-2215619
Working Hours
Mon-Fri: 09.00 AM - 05.00PM

Posted by Jagdev Singh
Punjab
14-01-2018 04:24 PM
Jagdev singh g tuc apne mobile di screen de khabbe paase ja ke jo upper 3 lines bnyia hoyia hnn ohna nu click kro. mobile de khabbe paase ton menu nikal k awega ate uss de vich mere swal likhya aa reha howega. othe ja ke tuc apna swal ate answer dekh skde ho. Dhanwad.
Posted by havvy farmer
Punjab
14-01-2018 09:42 PM
jekar iss de patte sukk rhe hnn tan iss de upper 250gm ridomil gold nu 150 ltr paani de nal mila ke prati acre te spray kro. iss ton ilaava growth de lyi 250ml gibberellic acid di prati acre te spray kro.

Posted by snehpal singh
Punjab
14-01-2018 09:00 PM
191919 de vich phosphorus hundi hai ate 130045 de vich nhi hundi. 191919 di dosage 1 kg hundi hai ate 130045 di maatra 2 kg prati acre hundi hai. dono growth da kam krdia hnn...191919 nal phosphorus di kami v poori ho jandi hai.

Posted by tejinder singh
Punjab
14-01-2018 08:42 PM
iss de vich manganese di ate zinc di ghaat aa jandi hai. iss de upper manganese ate chelated zinc di spray krde rho. ihh peelpan door ho janda hai.
Posted by sony
Punjab
14-01-2018 08:41 PM
ਮੱਝ ਦੇ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਮੱਝ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ। ਤੁਸੀ ਮੱਝ ਨੂੰ ਹੀਟ ਚ ਲਿਆਉਣ ਲਈ ਮਿਨਰਲ ਮਿਕਚਰ ਪਾਓ,ਮੱਝ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ,ਮੱਝ ਨੂੰ ਰੋਜ ਦਾ 40 ਕਿੱਲੋ ਹਰਾ ਚਾਰਾ ਅਤੇ 3ਕਿੱਲੋ ਤੂੜੀ ਪਾਓ। ਬਾਕੀ ਮੱਝ ਨੂੰ ਚਿੱਚੜਾ ਵਗੈਰਾ ਨਾ ਲਗੇ ਹੋਣ ਉਸਦੇ ਰਹਿਣ ਵਾਲਾ .... (Read More)
ਮੱਝ ਦੇ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਮੱਝ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ। ਤੁਸੀ ਮੱਝ ਨੂੰ ਹੀਟ ਚ ਲਿਆਉਣ ਲਈ ਮਿਨਰਲ ਮਿਕਚਰ ਪਾਓ,ਮੱਝ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ,ਮੱਝ ਨੂੰ ਰੋਜ ਦਾ 40 ਕਿੱਲੋ ਹਰਾ ਚਾਰਾ ਅਤੇ 3ਕਿੱਲੋ ਤੂੜੀ ਪਾਓ। ਬਾਕੀ ਮੱਝ ਨੂੰ ਚਿੱਚੜਾ ਵਗੈਰਾ ਨਾ ਲਗੇ ਹੋਣ ਉਸਦੇ ਰਹਿਣ ਵਾਲਾ ਕਮਰਾ ਵਦੀਆਂ ਹੋਵੇ, ਮੱਝ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਤੇ ਹੀਟ ਚ ਲਿਆਉਣ ਲਈ ਤੁਸੀ ਮੱਝ ਨੂੰ heato vet ਨਾ ਦੀ ਹੋਮਿਓਪੈਥਿਕ ਦਵਾਈ ਦੇ ਸਕਦੇ ਹੋ।
Posted by Atinder Singh
Punjab
14-01-2018 08:34 PM
pyazz da wdia jhaad lain lyi iss nu kyaaria bna ke beejo.

Posted by Rajinder singh
Punjab
14-01-2018 07:53 PM
tu c kanak vich per acre de hisab naal 16 gram total,markpower 75WG ja 160 gram Atlantis 3.6 WDG vicho kise ik nu 150 ltr pani vich ghol k spray kro...
Posted by Mandeep dhillon
Punjab
14-01-2018 07:01 PM
Kanak vich zinc di vrto tan kro jekr us vich zinc di kmi hove. Zinc di kmi naal butya da vada rukk janda hai ate butte jhadi vrge bn jnde hn . Isdi kmi naal patte vichkaro pile pai jnde hn. J thonu eh lachn kanak vich dikh rhe hn tan tu c isdi vrto kr skde ho

Posted by Kaka brar
Punjab
14-01-2018 06:22 PM
kanak nu 110 kg urea prati acre de hisaab nal poora kro.jekar urea di varto krn ton baad v kanak ruki hoyi hai tan uss de upper 300ml gibberellic acid acid ja hoshi 500ml ja triacontanol@300ml nu 150 ltr pani de nal mila ke prati acre te spray kro. kanak di growth ho jawegi.

Posted by amit
Haryana
14-01-2018 06:20 PM
tuc iss mousam de vich makki de nal koi hor sbjia wali fasal nahi lgaa skde. jekar tuc shimla mirch lgaa rhe ho tan uss de vich leaf curl virus di bimaari jyaada aundi hai jis di roktham de lyi spreha krnia paindia hnn jis da maada asar baby corn te painda hai.

Posted by ਜਸਪ੍ਰੀਤ ਸਿੰਘ
Punjab
14-01-2018 06:10 PM
ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ । ਜੇਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੀਆਂ ਨੂੰ ਖਵਾਓ । ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰ.... (Read More)
ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ । ਜੇਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੀਆਂ ਨੂੰ ਖਵਾਓ । ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ।

Posted by Kaka brar
Punjab
14-01-2018 06:09 PM
iss de upper 1 kg manganese sulphate + 200gm chelated zinc nu alag alag ghol ke baad de vich ikatha kr ke spray krdeo ihh peelapan door ho jawega...

Posted by Balpreet Singh
Punjab
14-01-2018 05:59 PM
tusi kattu nu liquad Fentas plus 15 ml daily nal deworming kar sakde ho.

Posted by yogesh
Haryana
14-01-2018 05:31 PM
निमेटोड की पूरी तरह रोकथाम हम खाली खेत मे ही कर सकते है । formalin जैसी दवाइयो को खड़ी फसल में न व्रतों क्यों के यह बहुत जहरीली होती है। निमेटोड की रोकथाम हम कई तरह से कर सकते है जैसे
1.खेत की मिट्टी को formalin से कीटाणु रहत कर ले।
Formalin की वरतो के बाद खेत को 12 घण्टे के लिये अछी तरह ढके। इक लीटर formalin में 7-8 जग पानी मिला ले। इससे खे.... (Read More)
निमेटोड की पूरी तरह रोकथाम हम खाली खेत मे ही कर सकते है । formalin जैसी दवाइयो को खड़ी फसल में न व्रतों क्यों के यह बहुत जहरीली होती है। निमेटोड की रोकथाम हम कई तरह से कर सकते है जैसे
1.खेत की मिट्टी को formalin से कीटाणु रहत कर ले।
Formalin की वरतो के बाद खेत को 12 घण्टे के लिये अछी तरह ढके। इक लीटर formalin में 7-8 जग पानी मिला ले। इससे खेत में जितने भी निमेटोड होंगे वो नष्ट हो जाएंगे।
2. हम खेत में निमेटोड की रोकथाम चाहते हैं तो हम खेत में हरी खाद(green manure) को मिला सकते हैं।इसके लिये आप जंतर,मुंगी, सण को फसल लगाने से पहले इनको बीज कर खेत में रला सकते हैं यह हरी खाद का काम करेंगे जिस से खेत मे आर्गेनिक मैटर बढेगा इस आर्गेनिक मैटर पे खास किस्म की उली लगती है जो निमेटोड को नषट कर देती है।
3. कोई भी फसल लगाने से पहले उसके बीज को जीवाणु(mycorhyza) का टीका अवश्य लगाये यह हर फसल के लिए अलग होता है। इससे जब बीज मिट्टी में पैदा होगा तब यह जड़ो के इर्द गिर्द फैल जाएगा जिस से निमेटोड को हमला करने के लिए रास्ता नही मिलेगा और पौधा हमले से बच जाएगा। यह टीका जड़ो को मिट्टी मे बढ़ने के लिए भी मदद करता है।
*खेत को खाली छोड़ कर उसे अछी तरह धूप लगाना भी जरूरी है
Posted by Aman Dhillon Doda
Punjab
14-01-2018 05:13 PM
iss de upper peelapan rokn di roktham de lyi 1 kg manganese sulphate di sprag kro. jekar mchar bn gya hai tan uss de lyi bifenthrin@250ml nu 150 ltr paani de nal mila ke prati acre te spray kro.

Posted by Namberdar Saab
Punjab
14-01-2018 05:01 PM
Peaj vich 45 kilo urea,125 kilo superphosphate ate 35 kilo meurait of potash prti acre podhe lgaun sme pao ate baad vich 45 kilo urea 4-6 hftya mgro shite rahi pao.
Posted by sumit sihag
Haryana
14-01-2018 03:24 PM
सर 110 किलो यूरिया प्रति एकड के हिसाब से पूरा करें अगर आपने यूरिया पूरी कर दी हैं तो इसके ऊपर hoshi या triacontanll की स्प्रें करें इसकी वृद्धि हो जायेगी।

Posted by sukhwinder sidhu
Haryana
14-01-2018 03:18 PM
iss de upper 400gm M-45 nu 150 ltr paani de nal mila ke prati acre te spray kro.
Posted by Jagjeet Singh
Punjab
14-01-2018 02:45 PM
jekar vaahn de vich shora hai tan ihh khatam ho jawega. iss de lyi khet 1qtl gypsum prati acre de hisaab nal pa skde ho.

Posted by nani
Andhra Pradesh
14-01-2018 02:43 PM
मटरों के पत्तों के ऊपर धब्बे बन जाते हैं उसकी रोकथाम के लिए 400 ग्राम एम-45 को 150 लीटर पानी के साथ मिलाकर प्रति एकड पर स्प्रें करें।

Posted by Manjinder Singh
Punjab
14-01-2018 02:40 PM
ਤੁਸੀ ਡਾਕਟਰ ਤੋਂ ਚੈਕ ਕਰਵਾਉ ਹੋ ਸਕਦਾ ਬਰੂਸੀਲਿਸ ਬਿਮਾਰੀ ਆ ਗਈ ਹੋਵੇ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











