Experts Q&A Search

Posted by sumit sihag
Haryana
18-01-2018 06:06 PM

Punjab
01-18-2018 12:43 PM
yeh gibberellic acid app oswal company ka le skte ho ja nagrajuna ja aries ka bhi le skte ho. iss ki dosage 300ml per acre ke hisab se upyog kr skte ho. nuzzu ke mukable inka product acha ata hai.
Posted by JaiPaL Singh
Punjab
18-01-2018 05:28 PM

Maharashtra
01-18-2018 12:16 PM
Gulli dande de lyi ikalli axial di hi spray krdeo. axial di dosage 400ml prati acre vart skde ho. topik da result shi nhi milna. iss kr ke iss di varto na hi kro tan jyada wdia rhega. iss di jgah leader ja safal@13gm prati acre de lyi vart skde ho. ihna da result topik nalo wdia hai.
Posted by gurwinder dhillon
Punjab
18-01-2018 05:22 PM

Chandigarh
01-18-2018 12:24 PM
Ganne dian bhut saaria kisma hnn jiwe ki Co 118 , CoJ 64, CoJ 85, Co 238, CoPb 91, CoJ 88, CoJ 89, CoJ 8436...ihna kisma de vicho Co 238 kisam ganne di bhut wdia kisam hai. iss kisam da jhaad 365 qtl per acre hai. iss ton ilaava tuc CoPb 91 kisam v lgaa skde ho iss da jhaad 410 qtl per acre hai.
Posted by Chiman lal
Rajasthan
18-01-2018 05:16 PM

Maharashtra
01-18-2018 12:18 PM
इसकी जड़ो के चारो तरफ गुड़ाई करके 300 ग्राम यूरिया डाल दें और पानी डाल दे। इसकी वृद्धि हो जायेगी। यूरिया इसकी जड़ो में ना डाले इससे पौधे को नुक्सान हो सकता है।
Posted by जसमेर सिंह
Haryana
18-01-2018 05:16 PM
Maharashtra
02-05-2018 12:29 PM
हाँ जी आप दूसरी यूरिया के साथ प्रोजिब डाल सकते हो इस की मात्रा 5 ग्राम प्रति एकड़ होती है I
Posted by siddhi Vengurlekar
Goa
18-01-2018 04:19 PM

Punjab
01-25-2018 01:46 PM
Jekar tusi aloe vera di Farming karana chode ho ta Ranjit singh ji nal 9464453144 te samparak kar sakde ho, ehna to tuhanu aloe vera bare puri jamkari vi mil jave gi.
Posted by etesh
Uttarakhand
18-01-2018 03:26 PM

Chandigarh
01-18-2018 10:07 AM
धान की खेती के लिए दोमट से रेतली दोमट से गारी दोमट से चिकनी दोमट, गारी से चिकनी दोमट मिट्टी, जल जमाव से रहित और लवणीय मिट्टी उपयुक्त रहती है। PR 11, PR113, PR 114, PR 115, PR 116, PR 118, PR 120, PR 121, PR 122, PR 126, HKR 47, CSR 30, Punjab Basmati 3, Punjab Basmati 4, Punjab Basmati 5, Pusa Punjab Basmati 1509, Pusa Basmati 1121, Pusa 44 धान की किस्में हैं। धान की बिजाई के लिए मध्य-अंत मई का समय उपयुक्त होता है। कतारों मं 20-22.5 सैं.... (Read More)
धान की खेती के लिए दोमट से रेतली दोमट से गारी दोमट से चिकनी दोमट, गारी से चिकनी दोमट मिट्टी, जल जमाव से रहित और लवणीय मिट्टी उपयुक्त रहती है। PR 11, PR113, PR 114, PR 115, PR 116, PR 118, PR 120, PR 121, PR 122, PR 126, HKR 47, CSR 30, Punjab Basmati 3, Punjab Basmati 4, Punjab Basmati 5, Pusa Punjab Basmati 1509, Pusa Basmati 1121, Pusa 44 धान की किस्में हैं। धान की बिजाई के लिए मध्य-अंत मई का समय उपयुक्त होता है। कतारों मं 20-22.5 सैं.मी. फासले की सिफारिश की जाती है। धान के लिए नाइट्रोजन 50 किलो (यूरिया 110 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें।
Posted by karmbir sandhu
Punjab
18-01-2018 03:20 PM

Punjab
01-18-2018 01:57 PM
ਹਾਂਜੀ ਇਸ ਲਈ ਤੁਸੀ Novimax ਪਾਊਡਰ ਦਿਓ । ਇਸ ਦੇ ਡੱਬੇ ਵਿੱਚ 7 ਪੁੜੀਆਂ ਹੁੰਦੀਆ ਹਨ । ਇੱਕ ਪੁੜੀ ਹਰ ਰੋਜ਼ ਖਵਾਉਣੀ ਹੈ ਤੇ ਇਸ ਦੇ ਨਾਲ ਕੋਈ ਐਟੀਬੈਟਿਕ ਇੰਜੈਕਸ਼ਨ ਲਗਾਉਣ ਪਵੇਗਾ ਜਿਵੇ ਕਿ dairylen 500mg. ਇਹ ਨੋਵੀਮੈਕਸ ਕੰਪਨੀ ਦਾ ਹੁੰਦਾ ਹੈ । ਬਾਕੀ ਇਹ ਇਲਾਜ ਕਰੋ ਕਿਉੇਕੀ ਇਹ ਸਮੱਸਿਆ ਗੰਭੀਰ ਹੈ ਤੇ ਜੇਕਰ ਇਲਾਜ ਨਾ ਹੋਇਆ ਤਾਂ ਅਗਲੇ ਸੂਏ ਦੂਜਾ ਥਣ ਵੀ ਰੁੱਕ ਸਕਦਾ ਹੈ।
Posted by kuldeep Singh
Punjab
18-01-2018 02:35 PM

Chandigarh
01-18-2018 09:11 AM
ਇਸਦੀ ਬਿਜਾਈ ਸ਼ੁਰੂਆਤੀ ਮਈ ਤੋਂ ਜੂਨ ਤਕ ਕੀਤੀ ਜਾਂਦੀ ਹੈ...
Posted by pamma ch
Punjab
18-01-2018 02:28 PM

Maharashtra
01-18-2018 12:23 PM
Posted by Gurwinder Aulakh
Punjab
18-01-2018 01:48 PM

Rajasthan
01-18-2018 12:29 PM
Posted by Harwinder Singh
Punjab
18-01-2018 01:40 PM

Chandigarh
01-18-2018 08:33 AM
npk @19:19:19 @1kilo prti acre de hisaab nal spray kro...
Posted by Mandeep dhillon
Punjab
18-01-2018 01:23 PM

Haryana
01-18-2018 08:13 AM
gulli dande wali spray ton 5-7 dina baad paani lga skde ho. jekar atlantis spray kiti hai tan kanak nu 15 din tak paani na deo.
Posted by nirbhai singh
Punjab
18-01-2018 01:05 PM

Chandigarh
01-18-2018 08:23 AM
J 1006 ਕਿਸਮ ਜਾਂ Advanta ਦੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ...
Posted by Harpreet kamboj
Punjab
18-01-2018 12:56 PM

Chandigarh
01-18-2018 08:25 AM
Posted by ਕੁਲਵੀਰ ਸਿੰਘ
Punjab
18-01-2018 12:34 PM

Maharashtra
01-18-2018 12:37 PM
Waste decomposer ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ । ਜਦੋ ਪਾਣੀ ਦਾ ਰੰਗ ਦੁਧੀਅਾ ਹੋ ਗਿਆ ਤੇ ਮਿੱਠੀ ਖੁਸ਼ਬੂ ਆਉਣ ਲੱਗ ਗਈ ਉਦੋਂ ਇਸ ਨੂੰ ਸਪਰੇਅ ਰਾਹੀ ਜ਼ਾ ਪਾਣੀ ਦ.... (Read More)
Waste decomposer ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ । ਜਦੋ ਪਾਣੀ ਦਾ ਰੰਗ ਦੁਧੀਅਾ ਹੋ ਗਿਆ ਤੇ ਮਿੱਠੀ ਖੁਸ਼ਬੂ ਆਉਣ ਲੱਗ ਗਈ ਉਦੋਂ ਇਸ ਨੂੰ ਸਪਰੇਅ ਰਾਹੀ ਜ਼ਾ ਪਾਣੀ ਦੇਣ ਸਮੇਂ ਪਾਣੀ ਵਿੱਚ ਮਿਲਾ ਕੇ ਖੇਤ ਵਿਚ ਪਾਓ।
Posted by Harwinder Singh
Punjab
18-01-2018 12:14 PM

Chandigarh
01-18-2018 10:10 AM
npk @19:19:19 @1kilo prti acre de hisaab nal spray kro...
Posted by Gursewak singh Brar
Punjab
18-01-2018 11:53 AM

Chandigarh
01-18-2018 08:28 AM
2, 4 D (sodium salt) @250gm prti acre de hisaab naal spray kro... Manganese di spray bathu di spray ton 5 dinan baad kro...
Posted by Arundeep Singh
Punjab
18-01-2018 11:11 AM

Punjab
01-18-2018 02:01 PM
Posted by satgur singh
Punjab
18-01-2018 11:09 AM

Maharashtra
01-18-2018 12:24 PM
matra de rate di jankari tuc app de vicho hi check kr skde ho.
Posted by jagmeet singh
Punjab
18-01-2018 10:43 AM

Punjab
01-18-2018 02:04 PM
ਹਾਜੀ ਤੁਸੀ anablight 50 gram ਹਰ ਰੋਜ ਦਿਓ। ਇਹ ਲਿਕਵਡ ਰੂਪ ਵਿੱਚ ਹੁੰਦਾ ਹੈ ਜਾਂ ਫਿਰ megablight de sakde ho.
Posted by amrinder singh
Punjab
18-01-2018 10:38 AM

Haryana
01-18-2018 07:27 AM
alooa de vich ihh common scab nam di bimaari aa jandi hai . shuruati sme de vich beej nu emisan de nal sodh ke beejo. iss de upper hun m-45@400gm ja nu 150 ltr paani de nal mila ke jdaa de nede drenching kro.
Posted by navi Sidhu
Punjab
18-01-2018 10:33 AM

Posted by Jatinder Singh Dhaliwal
Punjab
18-01-2018 10:18 AM

Chandigarh
01-18-2018 08:35 AM
13:00:45 @2ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ...
Posted by Jaspreet singh
Punjab
18-01-2018 09:54 AM

Punjab
01-18-2018 12:46 PM
ਹਜੀ ਸਭ ਤੋਂ ਜਰੂਰੀ ਤਾਂ ਹੈ ਕਿ ਤੁਸੀ ਹਰ ਤਿੰਨ ਮਹੀਨੇ ਤੋਂ ਡੀਵਰਮਿੰਗ ਕਰੋ । ਡੀਵਰਮਿੰਗ ਦੀ ਦਵਾਈ ਹਰ ਮੈਡੀਕਲ ਸਟੋਰ ਤੋਂ ਆਮ ਮਿਲ ਜਾਂਦੀ ਹੈ ਜਿਵੇਂ ਕਿ fantas plus ਆਦਿ। ਬਾਕੀ ਜੋ ਟੀਕਾ ਪਸ਼ੂ ਪਾਲਣ ਵੱਲੋ ਲਗਾਉਣ ਲਈ ਕਿਹਾ ਜਾਂਦਾ ਹੈ ਉਹ ਹੈ ਪੀ.ਪੀ.ਆਰ ਦਾ ਜੋ ਕਿ 1ML ਚਮੜੀ ਦੇ ਹੇਠਾ ਲੱਗਦਾ ਹੈ । ਇਸ ਨੂੰ ਇੱਕ ਵਾਰ ਸਿਰਫ ਤਿੰਂਨ ਮਹੀਨਿਆਂ ਦੀ ਉਮਰ ਤੇ ਲੱਗਦਾ ਹੈ ਬਾਕੀ ਲਗਾਉਣ ਦੀ ਜਰੂਰਤ ਨਹੀ ਹੁ.... (Read More)
ਹਜੀ ਸਭ ਤੋਂ ਜਰੂਰੀ ਤਾਂ ਹੈ ਕਿ ਤੁਸੀ ਹਰ ਤਿੰਨ ਮਹੀਨੇ ਤੋਂ ਡੀਵਰਮਿੰਗ ਕਰੋ । ਡੀਵਰਮਿੰਗ ਦੀ ਦਵਾਈ ਹਰ ਮੈਡੀਕਲ ਸਟੋਰ ਤੋਂ ਆਮ ਮਿਲ ਜਾਂਦੀ ਹੈ ਜਿਵੇਂ ਕਿ fantas plus ਆਦਿ। ਬਾਕੀ ਜੋ ਟੀਕਾ ਪਸ਼ੂ ਪਾਲਣ ਵੱਲੋ ਲਗਾਉਣ ਲਈ ਕਿਹਾ ਜਾਂਦਾ ਹੈ ਉਹ ਹੈ ਪੀ.ਪੀ.ਆਰ ਦਾ ਜੋ ਕਿ 1ML ਚਮੜੀ ਦੇ ਹੇਠਾ ਲੱਗਦਾ ਹੈ । ਇਸ ਨੂੰ ਇੱਕ ਵਾਰ ਸਿਰਫ ਤਿੰਂਨ ਮਹੀਨਿਆਂ ਦੀ ਉਮਰ ਤੇ ਲੱਗਦਾ ਹੈ ਬਾਕੀ ਲਗਾਉਣ ਦੀ ਜਰੂਰਤ ਨਹੀ ਹੁਦੀ।
Posted by bawa
Punjab
18-01-2018 09:48 AM

Chandigarh
01-18-2018 08:39 AM
hoshi@400ml or tricontanol @300ml or 2kg npk 13:00:45 nu 150 ltr ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ.
Posted by kulwinder singh
Punjab
18-01-2018 09:32 AM

Punjab
01-19-2018 06:21 AM
hnji tohada process ta sahi hai par eh depend karda k infection kinni ko hai. jekar infection ghatt hai ta dobara lod ni dvai di . je jeyada hai ta dobara v dvai bharoni pai sakdi hai.
Posted by gurpreet singh
Punjab
18-01-2018 09:30 AM

Punjab
01-18-2018 02:58 PM
Posted by Balraj Singh Dhillon
Punjab
18-01-2018 09:16 AM

Chandigarh
01-18-2018 08:47 AM
प्रयोग से एक दिन पहले को 2.5kg urea + 2.5kg DAP + 0.5kg मिलाकर डॉ दलाल घोल तैयार करें छिड़काव वाले दिन सभी खादों को 150 लीटर पानी में मिलाकर प्रति एकड में स्प्रे करें
Posted by Gurcharan singh Cheema
Punjab
18-01-2018 09:03 AM

Punjab
01-19-2018 12:37 PM
Posted by surjit singh
Punjab
18-01-2018 08:54 AM

Punjab
01-18-2018 01:05 PM
ਲਸਣ ਵਿੱਚ ਚੁੱਲ੍ਹੇ ਦੀ ਸਵਾਹ ਜ਼ਰੂਰ ਪਾਓ। ਇਸ ਨਾਲ ਨਰਮੀ ਵੀ ਘੱਟ ਜਾਂਦੀ ਹੈ ਅਤੇ ਫੰਗਸ ਵੀ ਨਹੀਂ ਬਣਦੀ। ਇਸ ਤੋਂ ਇਲਾਵਾ ਜੇਕਰ ਨੋਕਾਂ ਸੁੱਕ ਰਹੀਆਂ ਹਨ ਅਤੇ ਪੀਲਾਪਨ ਆ ਰਿਹਾ ਹੈ ਤਾਂ ਇਸ \'ਤੇ 400gm copper oxychloride ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ।
Posted by Jagjeet Singh
Punjab
18-01-2018 08:39 AM

Chandigarh
01-30-2018 11:30 AM
han g tuc iss di spray kr skde ho iss da koi v nuksaan nahi hai. tuc 4 ltr lassi 100 ltr paani de de hisaab nal prati acre te spray lyi vart skde ho.
Posted by sukhdeep
Punjab
18-01-2018 08:38 AM

Posted by Gursewak Singh
Punjab
18-01-2018 08:32 AM

Punjab
01-19-2018 06:25 AM
Posted by Agyapal
Haryana
18-01-2018 07:50 AM

Punjab
02-23-2018 05:02 AM
Apni kheti app de vichkhabi side te ja ke mere swaal wale section de vich tuc apne swal dekh skde ho.
Posted by ਗਗਨਦੀਪ ਸਿੰਘ
Punjab
18-01-2018 07:48 AM

Punjab
01-18-2018 01:08 PM
ਜੇਕਰ ਪਾਣੀ ਜ਼ਿਆਦਾ ਖਾਰਾ ਹੈ ਤਾਂ ਬੋਰ ਦੋਬਾਰਾ ਕਰਵਾ ਲਓ, ਕਿਉਂਕਿ 2 ਸਾਲ ਲਗਾਤਾਰ ਪਾਣੀ ਲਗਾਉਣ ਤੋਂ ਬਾਅਦ ਇਹ ਖੇਤ ਦਾ ਉਪਜਾਊਪਨ ਖਤਮ ਕਰ ਦਿੰਦਾ ਹੈ ਅਤੇ ਸ਼ੋਰਾ ਬਣਨ ਲੱਗ ਜਾਂਦਾ ਹੈ। ਜੇਕਰ ਪਾਣੀ ਹਲਕਾ ਖਾਰਾ ਹੈ ਅਤੇ ਸ਼ੋਰਾ ਬਣਾਉਂਦਾ ਹੈ ਤਾਂ 100kg ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਾਹਣ ਨੂੰ ਤਿਆਰ ਕਰਦੇ ਸਮੇਂ ਪਾ ਦਿਓ।
Posted by ਗੁਰਦੀਪ ਸਿੰਘ
Punjab
18-01-2018 07:45 AM

Punjab
01-18-2018 09:19 AM
ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀ ਉਸਨੂੰ ਉਬਾਲ ਕੇ ਸੁਖਾਣਾ ਹੈ ਜਾ ਏਦਾ ਹੀ, ਪਰ ਉਬਾਲਣ ਨਾਲ ਜਲਦੀ ਸੁੱਕ ਜਾਂਦੀ ਹੈ । ਜੇਕਰ ਤੁਸੀ ਏਦਾ ਹੀ ਸੁਖਾਣਾ ਚਾਹੁੰਦੇ ਹੋ ਤਾਂ ਉਸਨੂੰ ਪਹਿਲਾ ਸਾਫ ਪਾਣੀ ਨਾਲ ਧੋ ਲਵੋ ਤੇ ਬਾਅਦ ਵਿੱਚ ਕੱਟ ਕੇ ਸੁਕਾ ਲਵੋ ਪਰ ਏਦਾ ਕਰਨ ਨਾਲ ਸੁਕਣ ਵਿੱਚ ਸਮਾਂ ਜਿਆਦਾ ਲੱਗਦਾ ਹੈ । ਪਰ ਜੇਕਰ ਉਬਾਲ ਕੇ ਕੱਟਕੇ ਸੁਕਾ ਦੇਂਦੇ ਹੋ ਤਾਂ ਸੁਕਣ ਵਿੱਚ ਸਮਾਂ ਘੱਟ ਲੱ.... (Read More)
ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀ ਉਸਨੂੰ ਉਬਾਲ ਕੇ ਸੁਖਾਣਾ ਹੈ ਜਾ ਏਦਾ ਹੀ, ਪਰ ਉਬਾਲਣ ਨਾਲ ਜਲਦੀ ਸੁੱਕ ਜਾਂਦੀ ਹੈ । ਜੇਕਰ ਤੁਸੀ ਏਦਾ ਹੀ ਸੁਖਾਣਾ ਚਾਹੁੰਦੇ ਹੋ ਤਾਂ ਉਸਨੂੰ ਪਹਿਲਾ ਸਾਫ ਪਾਣੀ ਨਾਲ ਧੋ ਲਵੋ ਤੇ ਬਾਅਦ ਵਿੱਚ ਕੱਟ ਕੇ ਸੁਕਾ ਲਵੋ ਪਰ ਏਦਾ ਕਰਨ ਨਾਲ ਸੁਕਣ ਵਿੱਚ ਸਮਾਂ ਜਿਆਦਾ ਲੱਗਦਾ ਹੈ । ਪਰ ਜੇਕਰ ਉਬਾਲ ਕੇ ਕੱਟਕੇ ਸੁਕਾ ਦੇਂਦੇ ਹੋ ਤਾਂ ਸੁਕਣ ਵਿੱਚ ਸਮਾਂ ਘੱਟ ਲੱਗਦਾ ਹੈ ।
Posted by suraj prakash
Punjab
18-01-2018 07:45 AM

Punjab
01-23-2018 12:42 PM
Posted by suraj prakash
Punjab
18-01-2018 07:42 AM

Punjab
01-23-2018 12:42 PM
Posted by suraj prakash
Punjab
18-01-2018 07:40 AM

Rajasthan
01-18-2018 12:56 PM
hnji deworming ka matlab hota hai pashua ke pet me jo parjivi bante hai ohne liye jineh hum pet ke keede kehte hai unko marne ke liye medican dene ki parkiriya ko deworming kehte hai.
Posted by harwinder singh
Punjab
18-01-2018 07:19 AM

Punjab
01-18-2018 03:05 PM
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ .... (Read More)
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Posted by sandeep singh
Punjab
18-01-2018 07:08 AM

Punjab
01-18-2018 02:06 PM
Posted by Ratinder deswal
Haryana
18-01-2018 07:00 AM

Punjab
01-18-2018 12:55 PM
February month vich tuc makki di bijai b kr skde o ate ganne di b kr skde ho is ton bina tuc sbjia bhidi,ghiya, toria, lobia dia flia, khira, karele di bijai b kr skde ho.
Posted by Surendra
Uttar Pradesh
18-01-2018 12:15 AM

Chandigarh
01-18-2018 10:15 AM
Posted by ਦਵਿੰਦਰ ਸਿੰਘ
Punjab
17-01-2018 09:21 PM

Punjab
01-17-2018 09:45 PM
ਕਣਕ ਵਿਚ ਨਦੀਨਾਂ ਦੀ ਰੋਕਥਾਮ ਲਈ ਹੇਠ ਲਿਖੇ ਨਦੀਨ ਨਾਸ਼ਕ ਵਰਤੇ ਜਾਂਦੇ ਹਨ ਟੋਟਲ,ਮਾਰਕਪਾਵਰ 75 ਡਬਲਯੂ ਜੀ,ਐਟਲਾਟਿਸ 3.6 ਡਬਲਯੂ ਡੀ ਜੀ, ਸਗਨ 21-11
Posted by harpreet
Punjab
17-01-2018 09:18 PM

Punjab
01-18-2018 01:10 PM
matra de upper hun fungus bnn de chance hunde hnn. fungus di roktham de lyi uss de upper ridomil gold@250gm ja m-45@400gm nu 150 ltr paani de nal mila ke prati acre te spray kro. iss ton ilava growth de lyi 1 kg npk 191919 nu 150 ltr pani de nal mila ke prati acre te spray kro.
Posted by harpreet
Punjab
17-01-2018 09:17 PM

Punjab
01-17-2018 09:48 PM
Posted by Amar dhaliwal
Punjab
17-01-2018 09:12 PM

Punjab
01-18-2018 01:05 PM
VILLAGE- HANDIAYA, DISTRICT- BARNALA (PUNJAB) Contact: 01679-323777, 8196080643
Posted by Guri Kaler
Punjab
17-01-2018 08:50 PM

Punjab
01-19-2018 11:58 AM
Posted by Manpreet Sekhon
Punjab
17-01-2018 08:39 PM

Punjab
01-17-2018 08:51 PM
ਕਣਕ ਵਿਚ ਕਿਸੇ ਵੀ ਦਵਾਈ ਦੀ ਵਰਤੋਂ ਜਰੂਰਤ ਪੈਣ ਤੇ ਹੀ ਕਰੋ । ਜੇਕਰ ਥੋਡੀ ਕਣਕ ਠੀਕ ਹੈ ਤਾਂ ਥੋਨੂੰ ਕੋਈ ਵੀ ਦਵਾਈ ਵਰਤਣ ਦੀ ਜਰੂਰਤ ਨਹੀਂ ਹੈ। ਜੇਕਰ ਤੁਸੀ ਕਣਕ ਦੀ ਵਦੀਆਂ ਪੈਦਾਵਾਰ ਲਈ ਕੁਜ ਵਰਤਣਾ ਚਾਉਂਦੇ ਹੋ ਤਾਂ ਤੂੰ ਸੀ ਉਸ ਤੇ ਆਰਗੈਨਿਕ ਸਪਰੇ ਕਰ ਸਕਦੇ ਹੋ ਜਿਵੇ.......1.ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿ.... (Read More)
ਕਣਕ ਵਿਚ ਕਿਸੇ ਵੀ ਦਵਾਈ ਦੀ ਵਰਤੋਂ ਜਰੂਰਤ ਪੈਣ ਤੇ ਹੀ ਕਰੋ । ਜੇਕਰ ਥੋਡੀ ਕਣਕ ਠੀਕ ਹੈ ਤਾਂ ਥੋਨੂੰ ਕੋਈ ਵੀ ਦਵਾਈ ਵਰਤਣ ਦੀ ਜਰੂਰਤ ਨਹੀਂ ਹੈ। ਜੇਕਰ ਤੁਸੀ ਕਣਕ ਦੀ ਵਦੀਆਂ ਪੈਦਾਵਾਰ ਲਈ ਕੁਜ ਵਰਤਣਾ ਚਾਉਂਦੇ ਹੋ ਤਾਂ ਤੂੰ ਸੀ ਉਸ ਤੇ ਆਰਗੈਨਿਕ ਸਪਰੇ ਕਰ ਸਕਦੇ ਹੋ ਜਿਵੇ.......1.ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।