Posted by RAVNEET SINGH
Punjab
19-01-2018 07:19 AM
jekar paani khada hai tan 3 kg sulphur prati acre de hisab nal urea de nal paa deo... jekar paani sukk gya hai tan tuc is uper 1kg manganese sulphate di per acre de hisab nl spray kr skde hon iss nal kanak da peelapan door ho jawega.

Posted by Naveen Bishnoi
Punjab
19-01-2018 12:31 AM
किन्नू की फसल के लिए 1-3 साल के पौधे को 10-30 किलो रूडी की खाद, 240-720 ग्राम यूरिया प्रति पौधा डालें 4-7 साल के पौधे को 40-80 किलो रूडी की खाद, 960-1680 ग्राम यूरिया और 1375-2400 ग्राम सिंगल सुपर फासफेट प्रति वृक्ष डालें 8 साल के पौधे को 100 किलो रूडी की खाद, 1920 ग्राम यूरिया और 2750 ग्राम सिंगल सुपर फासफेट प्रति वृक्ष डालें रूडी की खाद की पूरी .... (Read More)
किन्नू की फसल के लिए 1-3 साल के पौधे को 10-30 किलो रूडी की खाद, 240-720 ग्राम यूरिया प्रति पौधा डालें 4-7 साल के पौधे को 40-80 किलो रूडी की खाद, 960-1680 ग्राम यूरिया और 1375-2400 ग्राम सिंगल सुपर फासफेट प्रति वृक्ष डालें 8 साल के पौधे को 100 किलो रूडी की खाद, 1920 ग्राम यूरिया और 2750 ग्राम सिंगल सुपर फासफेट प्रति वृक्ष डालें रूडी की खाद की पूरी मात्रा दिसंबर के महीने में डालें, जबकि यूरिया को दो बराबर भागों में डालें पहला फरवरी और दूसरा अप्रैल-मई महीने में डालें यूरिया का पहला हिस्सा डालते समय सिंगल सुपर फासफेट की पूरी मात्रा डालें.
Posted by Mehboob
Maharashtra
18-01-2018 11:56 PM
इसकी रोकथाम के लिए आप 10-12 किलोग्राम carbofuran या 5-7 किलोग्राम थिमेट को प्रति एकड के हिसाब से खेत में डालें।

Posted by manjinder singh
Punjab
18-01-2018 11:56 PM
jekar tuc organic spray krna chaunde tan iss di spray kr skde ho. iss da koi nuksaan nahi hai. urea paun ton 10-12 dina baad tuc iss di spray kr skde ho.

Posted by Jatt Jatt
Punjab
18-01-2018 09:13 PM
ਦੁੱਧ ਵਧਾਉਣ ਲਈ ਤੁਸੀ ਮੱਝ ਨੂੰ ਘਰਦੀ ਸੰਤੁਲਿਤ ਫੀਡ ਬਣਾ ਕੇ ਪਾ ਸਕਦੇ ਹੋ।ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾ.... (Read More)
ਦੁੱਧ ਵਧਾਉਣ ਲਈ ਤੁਸੀ ਮੱਝ ਨੂੰ ਘਰਦੀ ਸੰਤੁਲਿਤ ਫੀਡ ਬਣਾ ਕੇ ਪਾ ਸਕਦੇ ਹੋ।ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

Posted by Pritpal Singh Gill
Punjab
18-01-2018 08:58 PM
tusi desi cottion de vadeve 250 gram daily de sakde ho . par bt cottion de vadeve nai dene chahide ji

Posted by Paramveer singh
Haryana
18-01-2018 08:52 PM
atlantis ikalli hi kam kr dewegi ja iss de nal axial mila lao... topik da result ghat hai... par ihh spreha growth rok dindia hnn... dono spreha hi strong hnn iss kar ke koshish ihh kro ki ikaalli spray hi kiti jawe...

Posted by Paramveer singh
Haryana
18-01-2018 08:50 PM
iss de nal algrip nu mix na kro kyuki ihh bhut jyaada strong hai... jekar dono spreha mix kr dittia tan ih kanak di growth rok dengia...

Posted by Jatt Jatt
Punjab
18-01-2018 08:33 PM
ਮੱਝ ਨੂੰ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਇਸ ਨਾਲ ਫੈਟ ਵਧੇਗੀ ਜਾਂ ਫਿਰ ਤੁਸੀ agrimin ਨਾਮ ਦਾ ਮਿਨਰਲ ਮਿਕਸਚਰ ਪਾਇਆ ਜਾਵੇ ਤੇ ਤਾਰਾਮੀਰਾ ਹਰ ਰੋਜ਼ ਚਟਾਇਆ ਜਾਵੇ । ਬਾਕੀ ਤਾਂ ਸਭ ਕੁੱਝ ਬੈਲੈਸ ਡਾਈਟ ਤੇ ਹੀ ਨਿਰਭਰ ਕਰਦਾ ਹੈ ਜੀ
Posted by jaspal singh
Punjab
18-01-2018 08:29 PM
isde lyi oswal company di combo 75 @400gm nu 150 ltr paani vich mila k prti acre di hisaab naal spray kro...

Posted by ਗਗਨਦੀਪ ਸਿੰਘ
Punjab
18-01-2018 08:16 PM
ਗਗਨ ਪਾਜੀ ਤੁਸੀ ਪਹਿਲਾ ਸਾਨੂੰ ਇਹ ਸੰਖੇਪ ਦੇ ਵਿਚ ਦੱਸੋ ਕਿ ਤੁਹਾਡੀ ਫ਼ਸਲ ਨੂੰ ਕੇਹੜੀ ਸਮੱਸਿਆ ਸੀ ਤੇ ਤੁਸੀ ਕੇਹੜੀ ਸਪਰੇਅ ਕੀਤੀ ਅਤੇ ਕੀ ਤੁਹਾਡੀ ਸਮੱਸਿਆ ਠੀਕ ਹੋਈ ਜਾ ਨਹੀਂ ਹੋਈ।

Posted by Balpreet Singh
Punjab
18-01-2018 08:16 PM
ਵੜੇਵਿਆਂ ਦਾ ਤੇਲ ਵੱਡੇ ਪਸ਼ੂ ਨੂੰ 50-100 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ ਤੇ ਕੱਟੀ ਨੂੰ 10-20 ਗ੍ਰਾਮ ਤੱਕ ਰੋਜਾਨਾ ਦੇ ਸਕਦੇ ਹੋਂ ਲਗਾਤਾਰ ਇੱਕ ਮਹੀਨਾ ਦੇਣ ਤੋਂ ਬਾਅਦ ਕੁੱਝ ਦਿਨਾ ਲਈ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਲਗਤਾਰ ਨਹੀ ਦੇਣਾ ਚਾਹੀਦਾ

Posted by Sukhmander singh
Punjab
18-01-2018 07:38 PM
ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ।ਇਸ ਤੋਂ ਇਲਾਵਾ ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ : ਜਣਨ ਅੰਗਾਂ ਵਿੱਚ ਜਮਾਂਦ.... (Read More)
ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ।ਇਸ ਤੋਂ ਇਲਾਵਾ ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ : ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸ ਘੱਟ ਸਰੀਰਿਕ ਭਾਰ ਸੰਤੁਲਿਤ ਖੁਰਾਕ ਦੀ ਘਾਟ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾ ਗਰਮ ਵਾਤਾਵਰਣ ਆਸ ਕਰਵਾਉਣ ਦਾ ਪ੍ਰਬੰਧ ਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ :- ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।|
Posted by sony
Punjab
18-01-2018 07:27 PM
ਪਸ਼ੂ ਦੇ ਗੱਭਣ ਹੋਣ ਦੀ ਪੂਰੀ ਤਸੱਲੀ ਇੱਕ ਮਾਹਿਰ ਵੈਟਨਰੀ ਡਾਕਟਰ ਤੋਂ ਟੀਕਾ ਭਰਾਉਣ ਤੋਂ 2 ਮਹੀਨੇ ਬਾਅਦ ਕਰਵਾਓ।

Posted by khosa
Punjab
18-01-2018 06:56 PM
hnji hun govt hospital vich pishe kuj year to namuniya da koe injection nahi aa reha es lai tohanu private doctor to penslinde injection lagone penge . eh 3-4 day lagatar lagange. es nal thik ho javega.
Posted by Balwinder Singh
Punjab
18-01-2018 06:45 PM
ਕਈ ਵਾਰ ਇਸ ਤਰਾਂ ਦੀਆਂ ਮੁਸ਼ਕਿਲਾਂ ਆ ਜਾਂਦੀਆਂ ਹਨ ਤੁਸੀ ਗਾਂ ਨੂੰ lectomood ਨਾਮ ਦੀ ਹੋਮੀਓਪੈਥਿਕ ਮੈਡੀਸਨ ਗਾਂ ਨੂੰ ਲਗਾਤਾਰ ਕੁੱਝ ਦਿਨ ਦਿੰਦੇ ਰਹੋ

Posted by ਗਗਨਦੀਪ ਸਿੰਘ
Punjab
18-01-2018 06:21 PM
ਜੇਕਰ ਗੁੱਲੀ-ਡੰਡਾ ਅਜੇ ਹੈ ਅਤੇ ਗੁੱਲੀ-ਡੰਡੇ ਵਾਲੀ ਸਪਰੇਅ ਕਰਨ ਦੀ ਲੋੜ ਹੈ ਤਾਂ ਇਸਦੀ ਸਪਰੇਅ ਦੋਬਾਰਾ ਕਰਕੇ 5-7 ਦਿਨਾਂ ਬਾਅਦ ਪਾਣੀ ਲਾ ਸਕਦੇ ਹੋ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













