Experts Q&A Search

Posted by sheldeep sekhon
Punjab
20-01-2018 01:21 PM
Punjab
01-21-2018 08:42 AM
ihna dona da apas de vich bhut jyaada fark hai. unnat gold ja dhanzyme gold jo dhanuka da aunda hai ihh sbh growth promoter hnn..jo manganese hai ohh ikk tatt di ghaat nu poori krn de lyi pAYI jandi hai. unnat gold nu urea de nal mila skde ho par 1kg manganese sulphate di tuc prati acre de hisaab nal spray kr skde ho. ihh kanak da peelapan rokdi hai.
Posted by Ranjit singh
Punjab
20-01-2018 01:19 PM
Haryana
01-20-2018 12:16 PM
Posted by Dhillon
Punjab
20-01-2018 01:15 PM
Chandigarh
01-22-2018 10:08 AM
ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਫ਼ਸਲ ਦੀ ਸਹੀ ਪੈਦਾਵਾਰ ਲਈ ਕਤਾਰਾਂ ਵਿੱਚ 20-25 ਸੈ.ਮੀ. ਦਾ ਫਾਸਲਾ ਹੋਣਾ ਜ਼ਰੂਰੀ ਹੈ ਪਛੇਤੀ ਬੀਜੀ ਗਈ ਫ਼ਸਲ ਵਿਚ ਕਤਾਰਾਂ ਵਿਚ 15-18 ਸੈ.ਮੀ. ਤੱਕ ਦਾ ਫਾਸਲਾ ਹੋਣਾ ਚਾਹੀਦਾ ਹੈ ਬੀਜ ਦੀ ਡੂੰਘਾਈ 4-5 ਸੈਂ.ਮੀ. ਹੋਣ.... (Read More)
ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਫ਼ਸਲ ਦੀ ਸਹੀ ਪੈਦਾਵਾਰ ਲਈ ਕਤਾਰਾਂ ਵਿੱਚ 20-25 ਸੈ.ਮੀ. ਦਾ ਫਾਸਲਾ ਹੋਣਾ ਜ਼ਰੂਰੀ ਹੈ ਪਛੇਤੀ ਬੀਜੀ ਗਈ ਫ਼ਸਲ ਵਿਚ ਕਤਾਰਾਂ ਵਿਚ 15-18 ਸੈ.ਮੀ. ਤੱਕ ਦਾ ਫਾਸਲਾ ਹੋਣਾ ਚਾਹੀਦਾ ਹੈ ਬੀਜ ਦੀ ਡੂੰਘਾਈ 4-5 ਸੈਂ.ਮੀ. ਹੋਣੀ ਚਾਹੀਦੀ ਹੈ ਬੀਜ ਦੀ ਮਾਤਰਾ 45 ਕਿਲੋ ਪ੍ਰਤੀ ਏਕੜ ਮਾਤਰਾ ਹੋਣੀ ਚਾਹੀਦੀ ਹੈ PBW 1 Zn, UNNAT PBW 343, WH 542, PBW 725, PBW 677, HD 2851, WHD-912, HD 3043, WH 1105, PBW 660, PBW-502, HD 3086 (PusaGautam), HD 2967, DBW17:, PBW 621, UNNAT PBW 550, TL 2908, PBW 373, ਕਿਸਮਾਂ ਤੁਸੀਂ ਲਾ ਸਕਦੇ ਹੋਂ… ਝੋਨੇ ਦੀ ਨਰਸਰੀ ਤਿਆਰ ਕਰਨ ਲਈ 15-30 ਮਈ ਤੱਕ ਦਾ ਸਮਾਂ ਅਨੂਕੂਲ ਹੁੰਦਾ ਹੈ ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ ਇਸ ਦੀ ਬਿਜਾਈ ਛਿੱਟੇ ਨਾਲ ਕੀਤੀ ਜਾਂਦੀ ਹੈ ਪੌਦੇ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ PR 113, PR 111, PR 114, PR 121, PR 122, PR 123, HKR 47, PR 120, PR 126, CSR 30, Punjab Basmari 3, Punjab Basmari 4, Punjab Basmari 5, Pusa Punjab Bsamti 1509, Pusa Basmati 1121, Pusa 44 ਕਿਸਮਾਂ ਤੁਸੀਂ ਲਾ ਸਕਦੇ ਹੋਂ…
Posted by जसमेर सिंह
Haryana
20-01-2018 12:55 PM
Haryana
01-20-2018 12:24 PM
गेहू में फुटाव लगभग फरवरी महीने में शुरू होता है Iइस महीने तक गेहूँ ९० दिन के आस पास हो जाती है I
Posted by rai singh
Punjab
20-01-2018 12:54 PM
Maharashtra
01-20-2018 12:54 PM
ihh spray bhut jyada strong spray hai iss di spray krn ton 15 din tak paani nahi dena hunda. jekar kanak machni shuru ho gyi hai tan iss de upper 1 kg manganese si spray krdeo. iss de vich harapan auna shuru ho jawegi. ho ske tan iss de nal 200gm chelated zinc mix kr lao ate prati acre te spray krdeo.
Posted by jagmeet singh
Punjab
20-01-2018 12:22 PM
Punjab
02-23-2018 12:27 PM
ਇਹ ਪਸ਼ੂਆਂ ਨੂੰ ਸੂਣ ਤੋਂ ਪਹਿਲਾ ਦਿੱਤਾ ਜਾ ਸਕਦੇ ਹੈ । ਇਸ ਨਾਲ ਪਸੂ ਨੂੰ ਐਨਰਜੀ ਮਿਲਦੀ ਹੈ। ਇਹ ਸੂਣ ਵਾਲੇ ਕੱਟੜੂ ਤੇ ਵੱਛੜੂ ਦੀ ਸਿਹਤ ਨੂੰ ਠੀਕ ਰੱਖਦਾ ਹੈ । ਇਸ ਨੂੰ 100 ਗ੍ਰਾਮ ਰੋਜਾਨਾ ਪਿਆਇਆ ਜਾ ਸਕਦਾ ਹੈ।
Posted by mandeep singh
Punjab
20-01-2018 11:40 AM

Maharashtra
01-20-2018 12:52 PM
ਇਸ \'ਤੇ 1 kg NPK 191919 ਦੀ ਸਪਰੇਅ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਨਾਲ ਮਿਲਾ ਕੇ ਸਪਰੇਅ ਕਰ ਸਕਦੇ ਹੋ। ਇਸ ਤੋਂ ਇਲਾਵਾ 400ml triacontanol ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰ ਸਕਦੇ ਹੋ। ਇਸ ਨਾਲ ਆਲੂਆਂ ਦੀ growth ਹੋ ਜਾਵੇਗੀ।
Posted by ਕੁਲਵੀਰ ਸਿੰਘ
Punjab
20-01-2018 11:07 AM
Haryana
01-20-2018 12:36 PM
ਤੁਸੀ ਸਬਜ਼ੀਆਂ ਦੀ ਸ਼ੁਰੂਆਤ ਅੱਧੇ ਕਿੱਲੇ ਤੋਂ ਕਰ ਸਕਦੇ ਹੋ Iਇਸ ਨਾਲ ਸਬਜ਼ੀਆਂ ਲਗਾ ਕੇ ਬੱਜਟ ਬਣ ਜਾਵੇਗਾ ਅਤੇ ਹੌਲੀ ਹੌਲੀ ਇਸ ਨੂੰ ਤੁਸੀ ਅੱਗੇ ਵਧਾ ਸਕਦੇ ਹੋ I
Posted by sheldeep sekhon
Punjab
20-01-2018 10:53 AM
Haryana
02-22-2018 01:04 PM
jekar kanak de upper peeli jang bnn rhi hai tan uss de lyi 200ml tilt ja 100gm nativo nu 150 ltr pani de nal mila ke prati acre te spray kro. jekar patte noka ton sukk rhe hnn tan iss de vich manganese di ghaat aa rhi hai. iss de upper 1 kg manganese sulphate nu 150 ltr pani de nal mila ke prati acre te spray kro.
Posted by Arundeep Singh
Punjab
20-01-2018 09:52 AM
Rajasthan
01-25-2018 07:21 AM
tusi eh var oh shad deyo os to bina feed teyar kar lavo par next time jado feed banoa te ohde vich pon di kosis karo.
Posted by Agyapal
Haryana
20-01-2018 09:41 AM
Punjab
01-20-2018 04:31 AM
Posted by sukhchain singh
Punjab
20-01-2018 09:38 AM
Haryana
01-20-2018 05:09 AM
ਹਾਂ ਜੀ ਤੁਸੀਂ ਯੂਰੀਆ ਅਤੇ ਜ਼ਿੰਕ ਦੀ ਸਪਰੇਅ ਕਰ ਸਕਦੇ ਹੋ, ਇਸ ਨਾਲ ਕਣਕ ਦੇ ਵਿਕਾਸ ਵਧੀਆ ਹੁੰਦਾ ਹੈ। ਜੇਕਰ ਤੁਸੀਂ dr. dalal ਘੋਲ ਦੀ ਸਪਰੇਅ ਕਰਦੇ ਹੋ ਤਾਂ ਉਸ ਦਾ ਕਣਕ ਨੂੰ ਹੋਰ ਵੀ ਵੱਧ ਫਾਇਦਾ ਹੁੰਦਾ ਹੈ। ਇਸ ਵਿੱਚ ਤੁਸੀਂ DAP@2.5 ਕਿਲੋ + UREA@2.5 ਕਿਲੋ + ਜ਼ਿੰਕ@0.5 ਕਿਲੋ ਨੂੰ 1 ਰਾਤ ਪਹਿਲਾਂ ਪਾਣੀ ਵਿੱਚ ਵੱਖ-ਵੱਖ ਘੋਲ ਕੇ ਰੱਖ ਲਓ ਅਗਲੇ ਦਿਨ ਇਸ ਨੂੰ 100 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪ.... (Read More)
ਹਾਂ ਜੀ ਤੁਸੀਂ ਯੂਰੀਆ ਅਤੇ ਜ਼ਿੰਕ ਦੀ ਸਪਰੇਅ ਕਰ ਸਕਦੇ ਹੋ, ਇਸ ਨਾਲ ਕਣਕ ਦੇ ਵਿਕਾਸ ਵਧੀਆ ਹੁੰਦਾ ਹੈ। ਜੇਕਰ ਤੁਸੀਂ dr. dalal ਘੋਲ ਦੀ ਸਪਰੇਅ ਕਰਦੇ ਹੋ ਤਾਂ ਉਸ ਦਾ ਕਣਕ ਨੂੰ ਹੋਰ ਵੀ ਵੱਧ ਫਾਇਦਾ ਹੁੰਦਾ ਹੈ। ਇਸ ਵਿੱਚ ਤੁਸੀਂ DAP@2.5 ਕਿਲੋ + UREA@2.5 ਕਿਲੋ + ਜ਼ਿੰਕ@0.5 ਕਿਲੋ ਨੂੰ 1 ਰਾਤ ਪਹਿਲਾਂ ਪਾਣੀ ਵਿੱਚ ਵੱਖ-ਵੱਖ ਘੋਲ ਕੇ ਰੱਖ ਲਓ ਅਗਲੇ ਦਿਨ ਇਸ ਨੂੰ 100 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ।
Posted by Jagmohan singh
Punjab
20-01-2018 09:34 AM
Rajasthan
01-25-2018 01:38 PM
shidd oh nahi rehi,tuci agli varr crose krwan to badd 125 gram rasond ,5 minta de vich gudd nal jaa atte nal rala ka deyo.
Posted by sehaj Aujla
Punjab
20-01-2018 09:29 AM
Punjab
01-20-2018 04:42 AM
ਇਸ ਦੇ ਵਿਚ ਫੰਗਸ ਦੇ ਕਾਰਨ ਬਿਮਾਰੀ ਆ ਰਹੀ ਹੈ ਇਸ ਦੇ ਉੱਪਰ ਓਸਵਾਲ ਕੰਪਨੀ ਦੀ ਚੇਤਕ (captan 70%+hexaconazole 5) @400 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I ਇਸ ਤੋਂ ਇਲਾਵਾ ਤੁਸੀ 400 ਗ੍ਰਾਮ ਨੂੰ ਜਾ copper oxychloride ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ I
Posted by tejinder Singh
Punjab
20-01-2018 08:48 AM

Punjab
01-20-2018 09:30 AM
iss de upper oswal di combo -75 @400gm prati acre de hisaab nal 150 ltr paani de nal mila ke spray kro.
Posted by gurjant
Haryana
20-01-2018 08:38 AM
Punjab
01-20-2018 11:26 AM
os nu akdaawa ho gia Hai ji tetnas ilaaz mehga Hai ji Baki poori jankari deo koi satt lagi Hove ja khabi kukh phuli Hove ta ho sakda hai Mai dass saka no.8360545455
Posted by jassu
Rajasthan
20-01-2018 08:09 AM
Punjab
01-20-2018 04:33 AM
manganese di ghaat de kaarn noka ton patta sukk janda hai ate peela ho hunda hai...magnesium di ghaat kaarn patte de vichla hisaa hraa rehnda hai ate paasya ton peela ho janda hai. iss diaan naada dikhn lagg jandia hnn...
Posted by karmbir sandhu
Punjab
20-01-2018 06:46 AM

Punjab
02-23-2018 12:32 PM
tusi homeopathic medican fibero-vet 1 ml sarinj nal pashu nu side muh rahi din vich 4 var dinde raho. eh dr john da product hai.
Posted by ajay sharma
Haryana
19-01-2018 10:02 PM

Punjab
01-21-2018 08:45 AM
Posted by Harpreet kamboj
Punjab
19-01-2018 09:12 PM
Punjab
01-20-2018 05:25 AM
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc AXIAL@400ML JA PUMA POWER@400ML JA LEADER@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Posted by kulwinder singh
Punjab
19-01-2018 08:39 PM
Punjab
01-20-2018 05:16 AM
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ .... (Read More)
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Posted by kulwinder singh
Punjab
19-01-2018 08:31 PM
Punjab
02-22-2018 12:36 PM
hf ਗਾਂ ਜਾ ਤੁਸੀ ਡਬਵਾਲੀ ਮੰਡੀ ਵਿੱਚੋ ਚੰਗੇ ਵਪਾਰੀ ਤੋਂ ਖਰੀਦ ਸਕਦੇ ਹੋਂ ਜਾਂ ਫਿਰ 9592277899 ਤੇ ਹਰਚੰਦ ਸਿੰਘ ਜੀ ਨਾਲ ਸਲਾਹ ਕਰ ਲਵੋ । ਇਹਨਾਂ ਦਾ hf ਗਾਵਾਂ ਦਾ ਡੇਅਰੀ ਫਾਰਮ ਹੈ ।
Posted by davinder Singh
Punjab
19-01-2018 08:09 PM
Punjab
01-20-2018 04:58 AM
han g aun wale dina de vich meeh pain di sambhawna hai. january 23-24 nu meeh pai skda hai.
Posted by karanjit singh
Punjab
19-01-2018 08:05 PM
Punjab
01-24-2018 01:15 PM
Khalsa College Of Veterinary & Animal Sciences, Ram Tirath Rd, Near Guru Nanak Dev University, Makka Singh Colony, Amritsar, Punjab 143001 Phone: 0183 605 1012
Posted by chamkaur singh
Punjab
19-01-2018 07:41 PM

Punjab
01-19-2018 07:54 PM
Posted by gurdeep
Haryana
19-01-2018 07:37 PM

Punjab
01-24-2018 01:17 PM
Posted by sehaj Aujla
Punjab
19-01-2018 07:33 PM
Punjab
01-20-2018 04:48 AM
ਇਸ ਦੇ ਵਿਚ ਫੰਗਸ ਦੇ ਕਾਰਨ ਬਿਮਾਰੀ ਆ ਰਹੀ ਹੈ ਇਸ ਦੇ ਉੱਪਰ ਓਸਵਾਲ ਕੰਪਨੀ ਦੀ ਚੇਤਕ (captan 70%+hexaconazole 5) @400 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I ਇਸ ਤੋਂ ਇਲਾਵਾ ਤੁਸੀ 400 ਗ੍ਰਾਮ ਨੂੰ ਜਾ copper oxychloride ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ I
Posted by Mandeep dhillon
Punjab
19-01-2018 07:32 PM

Rajasthan
01-25-2018 02:19 PM
sabb to pehla inna nu vdya company da livertonic deyo jive ki liv52. iss nal bhuk lagage , isde nal floraton tablet deyo 4 tablet 4 din lagatar deyo ate koshish kro ki enna nu ghar de bnai feed he deyo.
Posted by elyazer
Chattisgarh
19-01-2018 07:09 PM
Punjab
01-20-2018 04:56 AM
टमाटर की नर्सरी दिसंबर मे तैयार की जाती है और मध्य फरवरी में इसे मुख्य खेत में लगाया जाता है बाकि आप ज्यादा लेट हो चुके है।
Posted by manjinder singh
Punjab
19-01-2018 06:54 PM
Punjab
01-19-2018 06:59 PM
iss dia noka sukk rhia hnn ate kanak peeli pai rhi hai. iss de upper 1 kg nagarjuna di manganese sulphate nu 150 ltr paani de nal mila ke prati acre te spray kro. ho ske tan iss de vich 200gm chelated zinc v mila ke spray kro. ihh peelapan door ho jawega.
Posted by surinderjeet singh
Punjab
19-01-2018 06:54 PM

Punjab
01-19-2018 07:07 PM
Posted by sheldeep sekhon
Punjab
19-01-2018 06:36 PM

Punjab
01-19-2018 07:00 PM
iss nal jdaa de vichli siyunkh mar jandi hai.
Posted by sehaj Aujla
Punjab
19-01-2018 05:56 PM

Punjab
01-20-2018 05:45 AM
ਇਸ ਦੇ ਵਿਚ ਫੰਗਸ ਦੇ ਕਾਰਨ ਬਿਮਾਰੀ ਆ ਰਹੀ ਹੈ ਇਸ ਦੇ ਉੱਪਰ ਓਸਵਾਲ ਕੰਪਨੀ ਦੀ ਚੇਤਕ (captan 70%+hexaconazole 5) @400 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I ਇਸ ਤੋਂ ਇਲਾਵਾ ਤੁਸੀ 400 ਗ੍ਰਾਮ ਨੂੰ ਜਾ copper oxychloride ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ I
Posted by GURMIT SINGH
Punjab
19-01-2018 05:12 PM

Punjab
01-20-2018 05:54 AM
ਹਾਂ ਜੀ ਤੁਸੀਂ ਆਲੂਆਂ ਦੀ ਕੱਚੀ ਪੁਟਾਈ ਕਰਕੇ ਮੱਕੀ ਦੀ ਬਿਜਾਈ ਕਰ ਸਕਦੇ ਹੋ। ਮੱਕੀ ਬਿਜਾਈ ਦਾ ਸਮਾਂ ਅੱਧ-ਫਰਵਰੀ ਤੋਂ ਸ਼ੁਰੂ ਹੁੰਦਾ ਹੈ। ਉਸ ਸਮੇਂ ਤੱਕ ਤੁਸੀਂ ਆਲੂਆਂ ਦੀ ਕੱਚੀ ਪੁਟਾਈ ਕਰ ਸਕਦੇ ਹੋ ਅਤੇ ਮੱਕੀ ਬੀਜ ਸਕਦੇ ਹੋ।
Posted by Harmeet singh
Punjab
19-01-2018 05:00 PM

Rajasthan
01-19-2018 12:21 PM
Posted by sukhwinder singh
Punjab
19-01-2018 04:47 PM

Punjab
02-23-2018 10:16 AM
Vadiah bull semen len lai tusi apne Punjab Dairy Development Board Ludhiana, 598 L, Model Town,Chattar Singh Park , Ludhiana Sh. Dilbag Singh 98151-68220 0161-2400223 nal samparak kar sakde ho ja apne najdiki KVK nal sampark kar sakde ho.
Posted by sukhwinder singh
Punjab
19-01-2018 04:44 PM

Punjab
01-19-2018 04:49 PM
Posted by Harmeet singh
Punjab
19-01-2018 04:43 PM

Chandigarh
01-19-2018 11:36 AM
Posted by SUMIT
Haryana
19-01-2018 04:32 PM

Punjab
01-20-2018 09:33 AM
Posted by jasmail Singh
Punjab
19-01-2018 04:16 PM

Chandigarh
01-19-2018 10:56 AM
Posted by jassi mand
Punjab
19-01-2018 04:09 PM

Punjab
01-19-2018 04:18 PM
Posted by karamjeet singh
Punjab
19-01-2018 04:02 PM

Punjab
01-19-2018 04:11 PM