
Posted by karan
Haryana
21-01-2018 12:16 PM
iss de upper ferrous sulphate di jgah 200gm chelated zinc ate 1 kg manganese sulphate di spray kr deo.. ihh sprsy repeat kr deo kanak de vich harapan aa jawega. ihh manganese di jyaada ghaat de kaarn ho reha hai.

Posted by sehaj Aujla
Punjab
21-01-2018 12:04 PM
ਸਬਜ਼ੀਆਂ ਦੇ ਬੀਜਾਂ ਦੀਆਂ ਵਦੀਆਂ ਕਿਸਮਾਂ ਤੁਸੀ PAU ਜਾ ਆਪਣੇ ਇਲਾਕੇ ਦੇ KVK ਤੋਂ ਪ੍ਰਾਪਤ ਕਰ ਸਕਦੇ ਹੋ ਜੀ।

Posted by arvinder dhillon
Punjab
21-01-2018 11:49 AM
hnji jeev amrit tusi kinnow te pa sakde ho te jeev amrit bnon da tareeka tusi es video vicho dekh sakde ho.
https://www.youtube.com/watch v=M1ftFepXFMY&t=10s

Posted by Harminder Sandhu
Punjab
21-01-2018 09:50 AM
makki di ktaayi kar ke uss nu machine nal kuttr deo ate fir toya putt k uss nu toye de vich 30-35 dina de layi rakh deo ate polythene wali sheet nal dhak deo..iss de vich bilkul v hawaa nai paini chaidi nai tan ihh khraab ho janda hai.
Posted by Raj Chaudhary
Uttar Pradesh
21-01-2018 09:29 AM
Soya milk ke bare me abhi loggo ko jada jankari nahi hai, Or jankari ki kami ke karan log Cow or Bullalo ka milk lena hi pasand karte hai, jis ke karan is ki markiting me dikat ah rahi hai agar aap ke area me log ise pasand karte hai ja is ki mang hai te aap soya milk plant shuru kar sakte. ise shuru karne me 5 lack ke kreeb ka kharcha hai.

Posted by satnam singh
Punjab
21-01-2018 09:11 AM
iss de upper 2.5 kg urea ate 0.5 kg zinc nu 150 ltr paani de nal mila ke prati acre te spray krdeo.
Posted by karamjeet singh
Punjab
21-01-2018 08:16 AM
han g tuc iss di spray kr skde ho ihh soondi di rotktham de lyi kiti jandi hai. iss di dosage 80ml per acre de hisaab nal vart skde ho. iss de vich Thiamethoxam (12.6%) + Lambdacyhalothrin (9.5%) hunda hai. ihh spray sirf soondi nu hi rokdi hai.

Posted by Amar dhaliwal
Punjab
20-01-2018 10:42 PM
urea de vich nitrogen hundi hai jo ki growth da kam krdi hai Te peelapan rokdi hai..single super phosphate Te DAP dono de vich phosphorus hundi hai jo ki fasal de vich jaamni rang nahi aun dindia. potash de vich potasium hunda hai jo ki potasium di ghaat nu poora krdi hai.
Posted by Manpreet Sekhon
Punjab
20-01-2018 10:03 PM
ਜੇਕਰ ਜਮੀਨ ਦੇ ਵਿਚ ਕਲਰ ਜਾ ਸ਼ੋਰੇ ਦੀ ਸ਼ਿਕਾਇਤ ਹੋਵੇ ਤਾਂ ਉਸ ਦੇ ਵਿਚ 100 kg ਜਿਪਸਮ ਪ੍ਰਤੀ ਏਕੜ ਪਾਇਆ ਜਾਂਦਾ ਹੈ ਇਸ ਨਾਲ ਸ਼ੋਰਾ ਅਤੇ ਕਲਰ ਖਤਮ ਕੀਤਾ ਜਾ ਸਕਦਾ ਹੈ I

Posted by sheldeep sekhon
Punjab
20-01-2018 09:20 PM
kirpa kr k iss de salt wali side di photo bhejo. tan jo tuhaanu iss di saari jankari ditti ja ske.

Posted by Harwinder Singh
Punjab
20-01-2018 05:16 PM
ਤੂਤ ਲਗਾਉਣ ਲਈ ਕਿਸੇ ਖਾਸ ਮਿੱਟੀ ਦੀ ਲੋੜ ਨਹੀਂ ਹੁੰਦੀ। ਇਸਨੂੰ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਇਸਦੀਆਂ ਕਿਸਮਾਂ ਹਨ: S36 ਅਤੇ V1 ਆਦਿ। ਟੋਕਰੇ ਬਣਾਉਣ ਸਮੇਂ ਟਹਿਣੀਆਂ ਦੀ ਛੰਗਾਈ ਤਿੱਖੇ ਟੋਕੇ ਨਾਲ ਕਰੋ ਤਾਂ ਜੋ ਟਹਿਣੀ ਕੱਟਣ ਸਮੇਂ ਨਾ ਫਟੇ। ਟਹਿਣੀਆਂ ਦੇ ਵਿੱਚ ਹਲਕੀ ਗਿੱਲ ਹੋਣੀ ਚਾਹੀਦੀ ਹੈ, ਇਸ ਨਾਲ ਟੋਕਰੇ ਬਣਾਉਣ ਵਿੱਚ ਵਧੀਆ ਸਫਾਈ ਆਉਂਦੀ ਹੈ। ਟੋਕਰੇ ਬਣਾਉਣ ਲਈ.... (Read More)
ਤੂਤ ਲਗਾਉਣ ਲਈ ਕਿਸੇ ਖਾਸ ਮਿੱਟੀ ਦੀ ਲੋੜ ਨਹੀਂ ਹੁੰਦੀ। ਇਸਨੂੰ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਇਸਦੀਆਂ ਕਿਸਮਾਂ ਹਨ: S36 ਅਤੇ V1 ਆਦਿ। ਟੋਕਰੇ ਬਣਾਉਣ ਸਮੇਂ ਟਹਿਣੀਆਂ ਦੀ ਛੰਗਾਈ ਤਿੱਖੇ ਟੋਕੇ ਨਾਲ ਕਰੋ ਤਾਂ ਜੋ ਟਹਿਣੀ ਕੱਟਣ ਸਮੇਂ ਨਾ ਫਟੇ। ਟਹਿਣੀਆਂ ਦੇ ਵਿੱਚ ਹਲਕੀ ਗਿੱਲ ਹੋਣੀ ਚਾਹੀਦੀ ਹੈ, ਇਸ ਨਾਲ ਟੋਕਰੇ ਬਣਾਉਣ ਵਿੱਚ ਵਧੀਆ ਸਫਾਈ ਆਉਂਦੀ ਹੈ। ਟੋਕਰੇ ਬਣਾਉਣ ਲਈ ਹਮੇਸ਼ਾ ਲੰਬੀਆਂ ਅਤੇ ਦਰਮਿਆਨੀਆਂ ਮੋਟੀਆਂ ਟਹਿਣੀਆਂ ਦੀ ਹੀ ਵਰਤੋਂ ਕਰੋ।
Posted by jagpal sidhu028@gmail.com
Punjab
20-01-2018 04:39 PM
ਇਸ \'ਤੇ 1 kg NPK 191919 ਦੀ ਸਪਰੇਅ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਨਾਲ ਮਿਲਾ ਕੇ ਸਪਰੇਅ ਕਰ ਸਕਦੇ ਹੋ। ਇਸ ਤੋਂ ਇਲਾਵਾ 400ml triacontanol ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰ ਸਕਦੇ ਹੋ। ਇਸ ਨਾਲ ਆਲੂਆਂ ਦੀ growth ਹੋ ਜਾਵੇਗੀ।

Posted by sehaj Aujla
Punjab
20-01-2018 04:10 PM
ਇਹ ਆਲੂਆਂ ਦੀ ਗਰੋਥ ਲਈ ਵਰਤੀ ਜਾਂਦੀ ਹੈ। ਇਸ ਦੀ ਮਾਤਰਾ 400-500ml ਪ੍ਰਤੀ ਏਕੜ ਹੁੰਦੀ ਹੈ। ਇਸ ਦੀ ਵਰਤੋਂ ਤੁਸੀਂ ਇਸ ਸਮੇਂ ਕਰ ਸਕਦੇ ਹੋ। ਇਸ ਨਾਲ ਆਲੂਆਂ ਦਾ ਵਿਕਾਸ ਵਧੀਆ ਹੁੰਦਾ ਹੈ।
Posted by ਸੋਨੀ ਮੰਗਲੀ
Punjab
20-01-2018 04:04 PM
ਹਾਂਜੀ ਜੇਕਰ ਤੁਸੀ ਸਭ ਕੁੱਝ ਟਰਾਈ ਕਰਕੇ ਦੇਖ ਲਿਆ ਤਾਂ ਹੈ ਤਾਂ ਇੱਕ ਵਾਰੀ 2 ਚਮਚ ਕਲਮੀ ਸ਼ੋਰਾ ਦੇ ਕੇ ਦੇਖੋ ਇੱਕ ਵਾ
Posted by Barjinder Singh
Punjab
20-01-2018 03:34 PM
ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਦੀ ਬਿਜਾਈ ਤੋਂ ਪਹਿਲਾ ਤੁਸੀਂ 60 ਦਿਨਾਂ ਵਾਲੀ ਮੂੰਗੀ ਲਾ ਸਕਦੇ ਹੋ। ਤੁਸੀਂ ਮੂੰਗੀ ਦੀਆਂ ਇਹ ਕਿਸਮਾਂ ਲਾ ਸਕਦੇ ਹੋ, ਜਿਵੇਂ ਕਿ SML 832, TMB 37, SML 668, Type 1, PS 16 ਆਦਿ। ਇਹ ਕਿਸਮਾਂ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀਆਂ ਹਨ।

Posted by Ravisher singh
Punjab
20-01-2018 02:50 PM
jdo ihh nadeen bahr aa jan tan uss sme ihna de upper algrip, 2, 4-d ja total ja aim vargia spreha di varto kro.
Posted by Ranjeet Mander
Punjab
20-01-2018 02:01 PM
ਹਾਂਜੀ ਉਸਨੂੰ ਫਾਸਫੋਰਸ ਦੀ ਕਮੀ ਹੈ ਉਸਨੂੰ ਫਾਸਫੋਰਸ ਵਾਲਾ ਕੋਈ ਪ੍ਰੋਡਕਟ ਦਿਓ
Posted by Dimple kumar
Punjab
20-01-2018 01:41 PM
ihh ikk growth promoter hi hai iss da kise v fasal nu koi nuksaan nahi hai. iss di tuc varto kar skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














