
Posted by ਰਮਨਜੀਤ ਸਿੰਘ
Punjab
22-01-2018 12:24 PM
Hnji tusi direct cow de urine di spray nai kar sakde par es to alag alag tareeka nal spray teyar karke use kar sakde ho. jive ke tusi es to jeev amrit bna sakde ho . jeev amrit nu banon da tareeka tusi eh video rahi dekh sakde ho https://www.youtube.com/watch v=M1ftFepXFMY&t=15s

Posted by manjinder singh
Punjab
22-01-2018 11:53 AM
iss de vich bhut saaria bimaria aundia hnn jiwe ki jdaa de vich gaala, pattya de upper dhabbe dnna, haldi rog, daanya de vich kalkh da bnna, jdaa de vich ganda da bnn etc. iss di bijayi mukh khet de vich july mahine de vich kiti jandi hai. ihan de rate da har saal sarkar te nirbhar krda hai ki ohh kinna rate teh krdi hai. pichle saal 1121 da rate 4400rs. prati quintal tak chla gya c par iss vaar 3200-3300 rs. prati quintal chal reha hai. iss kr ke rate de baare kuj nhi keha ja skda hai.

Posted by gurbhinder singh
Punjab
22-01-2018 11:42 AM
tu c npk 19:19:19 di spray kr skde ho ..isdi dose 1kg prti acre hai ji..

Posted by Ranjit singh
Punjab
22-01-2018 11:13 AM
ਜੇਕਰ ਤੁਸੀ atlantis ਦੀ ਸਪਰੇ ਕੀਤੀ ਹੈ ਤਾਂ ਤੁਸੀ 15 ਦਿਨ ਤਕ ਖੇਤ ਨੂੰ ਪਾਣੀ ਨਾ ਲਗਾਓ ਅਤੇ ਜੇਕਰ ਤੁਸੀ leader,axial,puma power, shagun,topic, safal ਆਦਿ ਦੀ ਸਪਰੇ ਕੀਤੀ ਹੈ ਤਾਂ ਤੁਸੀ ਖੇਤ ਨੂੰ 7 ਦਿਨਾਂ ਬਾਅਦ ਪਾਣੀ ਲਗਾ ਸਕਦੇ ਹੋ ਜੀ

Posted by sheldeep sekhon
Punjab
22-01-2018 09:16 AM
tuc manganese di spray 3-4 din de faasle te kro tan jyada wdia rhega. kyuki aje ihh spreha ne kam krna shuru nahi kita hunda. ihh kanak di growth rok dindia hnn us sme managanese di spray krn nal kanak di vich peelapan v khatam ho jawega ate kanak nu growth de vich v faida howega.
Posted by Deep gill
Punjab
22-01-2018 09:02 AM
hnji kemin company da repromin mineral mixture best hai ji tusi cow nu de sakde ho. eh 50 - 100 gram rozana de sakde ho te isnu feed vich pa ke ya fir paani vich bheyo ke v de sakde ho jis tarah pashu khave oda hi de sakde ho. isnu den di matra isde box te v likhi hundi hai ji. ya fir jado tus gar di feed teyar karo ta os vich mineral mixture v mix kar sakde ho. fir alag to mineral mixture den di jarurat nahi hundi.
Posted by jagvinder singh brar
Rajasthan
22-01-2018 08:59 AM
kirpa kr ke iss di poori photo bhejo. tuc jo photo bheji hai is de vich iss de vichle ingredients da dsya gya hai. iss dia dono sides di photo bhejo tan jo tuhaanu iss bare saari jankari ditti ja ske.
Posted by Mandeep dhillon
Punjab
22-01-2018 08:37 AM
ਦੇਸੀ ਤਰੀਕਾ ਤਾਂ ਇਹੀ ਹੈ ਜੀ ਕਿ ਘਰ ਦੀ ਬਣੀ ਫੀਡ ਪਸ਼ੂ ਨੂੰ ਪਾਓ ਤੇ ਬੈਲੈਸ ਡਾਈਟ ਦੇ ਨਾਲ ਹਰ ਰੋਜ਼ ਮੋਰਿੰਗਾ ( ਸੁਹਾਜਣਾ ) ਦਰੱਖਤ ਦੇ 250 ਗ੍ਰਾਮ ਪੱਤੇ ਹਰ ਰੋਜ਼ ਖ਼ਵਾਓ ਇਸ ਦੇ ਨਾਲ ਤੁਸੀ ਤੁਸੀ ਲਿਵਰਟੋਨਿਕ ਵਧੀਆਂ ਕੰਪਨੀ ਦਾ ਜਿਵੇਂ ਇੱਕ ਲੀਟਰ Hepawell, venkys ਕੰਪਨੀ ਦਾ 5 ਦਿਨਾਂ ਵਿੱਚ ਪਿਆ ਦਿਓ ਤੇ ਡੋਜ ਦੀ ਮਾਤਰਾ ਡੱਬੇ ਤੇ ਲਿਖੀ ਹੁੰਦੀ ਹੈ । ਇਸ ਨਾਲ ਹੌਲੀ ਹੌਲੀ ਰਾਜੀ ਹੋ ਜਾਣਗੇ ।

Posted by ਰਮਨਜੀਤ ਸਿੰਘ
Punjab
22-01-2018 08:06 AM
tuc sanu details vich pucho g tuc kis rogg bare jevik sapray bnana chahunde ho g
Posted by Iqbal Singh
Punjab
22-01-2018 07:42 AM
han g 23-24 tarik de vich meeh aun di sambhawna hai.
Posted by gurbhej
Punjab
22-01-2018 07:23 AM
ਉਸਨੂੰ ਤੁਸੀ moodcure medican ਦਿਓ ਤੇ ਹਵਾਨੇ ਨੂੰ ਚੰਗਾ ਬਣਾਉਣ ਲਈ ਤੁਸੀ ਉਸ ਨੂੰ udder tone ਨਾ ਦੀ ਦਵਾਈ ਦਵੋ। udder tone ਦਵਾਈ ਦੀਆ 20-20 ਬੂੰਦਾਂ ਰੋਟੀ ਦੇ 1/4 ਟੁਕੜੇ ਤੇ ਰੱਖ ਕੇ ਦਿਨ ਵਿਚ 3 ਬਾਰ ਗਾਂ ਨੂੰ ਦਵੋ। 3 ਦਿਨ ਬਾਅਦ ਦਵਾਈ ਦਿਨ ਵਿਚ 2 ਬਾਰ ਦੇਣੀ ਸ਼ੁਰੂ ਕਰ ਦਵੋ। ਦਵਾਈ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਜਾਂ ਫਿਰ ਤੁਸੀ anablight 50 gram ਹਰ ਰੋਜ ਦਿਓ। ਇਹ ਲਿਕਵਡ ਰੂਪ ਵਿੱਚ ਹੁੰਦਾ ਹੈ.... (Read More)
ਉਸਨੂੰ ਤੁਸੀ moodcure medican ਦਿਓ ਤੇ ਹਵਾਨੇ ਨੂੰ ਚੰਗਾ ਬਣਾਉਣ ਲਈ ਤੁਸੀ ਉਸ ਨੂੰ udder tone ਨਾ ਦੀ ਦਵਾਈ ਦਵੋ। udder tone ਦਵਾਈ ਦੀਆ 20-20 ਬੂੰਦਾਂ ਰੋਟੀ ਦੇ 1/4 ਟੁਕੜੇ ਤੇ ਰੱਖ ਕੇ ਦਿਨ ਵਿਚ 3 ਬਾਰ ਗਾਂ ਨੂੰ ਦਵੋ। 3 ਦਿਨ ਬਾਅਦ ਦਵਾਈ ਦਿਨ ਵਿਚ 2 ਬਾਰ ਦੇਣੀ ਸ਼ੁਰੂ ਕਰ ਦਵੋ। ਦਵਾਈ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਜਾਂ ਫਿਰ ਤੁਸੀ anablight 50 gram ਹਰ ਰੋਜ ਦਿਓ। ਇਹ ਲਿਕਵਡ ਰੂਪ ਵਿੱਚ ਹੁੰਦਾ ਹੈ ਜਾਂ ਫਿਰ megablight ਦੇ ਸਕਦੇ ਹੋਂ। ਬਾਕੀ ਪਸ਼ੂ ਬੈਲੇਸ ਡਾਈਟ ਦਿਓ ਤੇ ਕੈਲਸ਼ੀਅਮ ਤੇ ਮਿਰਲ ਮਿਕਸ਼ਰ ਜਿਅਦਾ ਨਾ ਦਿਓ । ਖੁਰਾਕ ਦੇ ਨਾਲ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ।ਗਰਭ ਦੇ ਆਖਰੀ ਮਹੀਨੇ ਵਿੱਚ ਪਸ਼ੂ ਦੇ ਹਵਾਨੇ ਨੂੰ ਹਰ ਰੋਜ਼ ਕੁਝ ਮਿੰਟਾਂ ਲਈ ਆਪਣੇ ਹੱਥ ਨਾਲ ਪਲੋਸੋ ਤਾਂ ਇਹ ਹੱਥ ਲਗਾਉਣਾ ਗਿੱਝ ਜਾਣ।
Posted by ਹਰਪ੍ਰੀਤ ਸਿੰਘ
Punjab
22-01-2018 06:46 AM
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ .... (Read More)
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Posted by RAVNEET SINGH
Punjab
22-01-2018 06:39 AM
ਘਰ ਦੀ ਬਣੀ ਫੀਡ ਪਸ਼ੂ ਨੂੰ ਪਾਓ ਤੇ ਬੈਲੈਸ ਡਾਈਟ ਦੇ ਨਾਲ ਹਰ ਰੋਜ਼ ਮੋਰਿੰਗਾ ( ਸੁਹਾਜਣਾ ) ਦਰੱਖਤ ਦੇ 250 ਗ੍ਰਾਮ ਪੱਤੇ ਹਰ ਰੋਜ਼ ਖ਼ਵਾਓ । ਬਾਕੀ ਮੱਝ ਨੂੰ ਤੁਸੀ ਨੇੜੇ ਦੇ ਮੈਡੀਕਲ ਸਟੋਰ ਤੋ FLORATONE ਨਾਮ ਦੀ 4 ਗੋਲੀਆ ਰੋਜ਼ 4 ਦਿਨਾਂ ਤੱਕ ਲਗਾਤਾਰ ਖਵਾਓ ਤੇ ਉਸ ਤੋਂ ਬਾਅਦ ਵਧੀਆ ਕੰਪਨੀ ਦਾ ਲਿਵਰਟੋਨਿਕ ਪਿਆਓ ਜਿਵੇਂ ਹੈਪਾਵੈਲ ਲਿਆ ਕੇ ਪਿਆ ਦਿਓ।

Posted by Amar dhaliwal
Punjab
21-01-2018 09:13 PM
topple ate topik donada salt same hi hunda hai. ihna dona de vicho koi v vart skde ho. jo algrip hai uss de nal ihna dona de vicho koi v mix k skde ho. ihna di dosage 160gm prati acre rakho. algrip di dosage 10 gm prati acre pao. ihna di spray krn ton 5-6 dina baad kanak nu paani deo. 10 kanala de vich topple te topik di dosage 200gm rakho ate algrip di dosage 12 gm rakho ae paani di maatra 130-150 ltr prati acre rakho.
Posted by Harpreet kamboj
Punjab
21-01-2018 08:37 PM
uss sme tuc ferrous sulphate khet de vich paa skde ho. iss di spray v kr skde ho ja fir sidha khet de vich v paa skde ho.

Posted by rupinder
Punjab
21-01-2018 08:20 PM
kanak vich magnese di spray tan hi kro jkr us vich magnese di kmi hove..

Posted by Amar dhaliwal
Punjab
21-01-2018 07:49 PM
han g tuc topik ikalli kar skde ho par iss da result wdia nahi aa reha. iss di jgah tuc axail @400ml ja puma power @400ml ja leader@ 13gm ja UPL di shagun @21-11 200gm nu 150 ltr paani de nal mila ke prati acre te spray kr skde ho. topik di dosage 160gm prati acre hai.

Posted by Amrit Pal singh dhaliwal
Punjab
21-01-2018 07:42 PM
ਹਾਂਜੀ ਫਿਰ ਤਾਂ ਕੋਈ ਡਾਕਟਰੀ ਇਲਾਜ ਹੀ ਕਰਵਾਉ ਜੀ ।

Posted by gurwinder singh
Punjab
21-01-2018 07:22 PM
tusi feed vich Choker or any other shilka deyo ji.

Posted by Amrit Pal singh dhaliwal
Punjab
21-01-2018 07:03 PM
ਵੱਛੀ ਦੇ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਵੱਛੀ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ। ਤੁਸੀ ਵੱਛੀ ਨੂੰ ਹੀਟ ਚ ਲਿਆਉਣ ਲਈ ਰੋਜ ਮਿਨਰਲ ਮਿਕਚਰ ਪਾਓ,ਵੱਛੀ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ,ਵੱਛੀ ਨੂੰ ਰੋਜ ਦਾ 40 ਕਿੱਲੋ ਹਰਾ ਚਾਰਾ ਅਤੇ 3ਕਿੱਲੋ ਤੂੜੀ ਪਾਓ। ਬਾਕੀ ਵੱਛੀ ਨੂੰ ਚਿੱਚੜਾ ਵਗੈਰਾ ਨਾ ਲਗੇ ਹੋਣ ਉਸਦ.... (Read More)
ਵੱਛੀ ਦੇ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਵੱਛੀ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ। ਤੁਸੀ ਵੱਛੀ ਨੂੰ ਹੀਟ ਚ ਲਿਆਉਣ ਲਈ ਰੋਜ ਮਿਨਰਲ ਮਿਕਚਰ ਪਾਓ,ਵੱਛੀ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ,ਵੱਛੀ ਨੂੰ ਰੋਜ ਦਾ 40 ਕਿੱਲੋ ਹਰਾ ਚਾਰਾ ਅਤੇ 3ਕਿੱਲੋ ਤੂੜੀ ਪਾਓ। ਬਾਕੀ ਵੱਛੀ ਨੂੰ ਚਿੱਚੜਾ ਵਗੈਰਾ ਨਾ ਲਗੇ ਹੋਣ ਉਸਦੇ ਰਹਿਣ ਵਾਲਾ ਕਮਰਾ ਵਦੀਆਂ ਹੋਵੇ, ਵੱਛੀ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ। ਇਸਦੇ ਨਾਲ ਹੀ ਤੁਸੀ ਉਸ ਨੂੰ heato vet ਨਾ ਦੀ ਹੋਮਿਓਪੈਥਿਕ ਦਵਾਈ ਦਵੋ।
Posted by Pardeep Singh
Punjab
21-01-2018 04:06 PM
han g punjab de vich 23 -24 tarik nu meeh aun di sambahwna hai. kanak nu 23-24 tarik tak meeh di wait kr ke paani deo.

Posted by jagmeet singh
Punjab
21-01-2018 03:58 PM
jagmeet 22 isde result vdya ne eh kanak da nisara vdyaa bnadi haii so tuc isdi sapray jdo kanak da nisara hon vla hoe udo karo gg... jekar nisara vdya hunda hai ta jhadd v thk rehnda hai

Posted by deep
Punjab
21-01-2018 03:50 PM
iss di jyaada varto krn da faida nahi hunda..ihh ikk vaar hi paya bhut hunda hai. jdo kanak ballyian te hoyi uss sme iss di dubaara spray krdeo. iss nal ballyian da vikas wdia ho jawega. hun growth de lyi urea hi kAfi hai.
Posted by ਬੂਟਾ ਸਿੰਘ ਗਿੱਲ
Punjab
21-01-2018 03:35 PM
ਇਹ ਬਿਜਲੀ ਵਾਲੀ ਇੱਕ ਛੋਟੀ ਮਸ਼ੀਨ ਹੁੰਦੀ ਹੈ ਜੋ ਕਿ ਪਲੱਗ ਵਿੱਚ ਲੱਗ ਜਾਂਦੀ ਹੈ ਜਿਸ ਵਿਚੋ ਇਲੈਕਟੌਨਿਕਸ ਅਵਾਜ਼ ਪੈਦਾ ਹੁੰਦੀ ਹੈ ਜੋ ਕਿ ਮੱਖੀ ਮੱਛਰ ਨੂੰ ਨੇੜੇ ਨਹੀ ਆਉਣ ਦਿੰਦੀ । ਇਸ ਦਾ ਕੋਈ ਨੁਕਸਾਨ ਵੀ ਨਹੀ ਪਸ਼ੂਆਂ ਨੂੰ । ਸਪਰੇਅ ਦੇ ਛਿੜਕਾਓ ਨਾਲੋ ਇਹ ਤਰੀਕਾ ਵਧੀਆ ਹੈ । ਇਹ ਕਿਤੋਂ ਵੀ ਇਲੈਕਟੌਨਿਕ ਦੀ ਦੁਕਾਨ ਤੋਂ ਮਿਲ ਜਾਵੇਗੀ।

Posted by Jayvardhan
Daman And Diu
21-01-2018 08:42 AM
पौधों की रोपाई जून जुलाई के महीने में की जानी चाहिए। इसकी बढ़ने की प्रकृति के आधार पर 4.5 मीटर ग 1.2 मीटर फासले का प्रयोग करें उस समय पौधे का कद 20 सैं.मी. होता है। फसल को खेत में रोपित किया जाता है जब पौधे का कद 45 सैं.मी. हो। अधिक उपज प्राप्त करने के लिए 400-600 ग्राम बीज प्रति एकड़ में प्रयोग करें। खेत की तैयारी के समय 80 क्वि.... (Read More)
पौधों की रोपाई जून जुलाई के महीने में की जानी चाहिए। इसकी बढ़ने की प्रकृति के आधार पर 4.5 मीटर ग 1.2 मीटर फासले का प्रयोग करें उस समय पौधे का कद 20 सैं.मी. होता है। फसल को खेत में रोपित किया जाता है जब पौधे का कद 45 सैं.मी. हो। अधिक उपज प्राप्त करने के लिए 400-600 ग्राम बीज प्रति एकड़ में प्रयोग करें। खेत की तैयारी के समय 80 क्विंटल गली सड़ी रूड़ी की खाद प्रति एकड़ में डालें और मिट्टी में अच्छे से मिलायें। नाइट्रोजन 24 किलो (यूरिया 52 किलो), फासफोरस 32 किलो (एस एस पी 200 किलो) और पोटाश 40 किलो (म्यूरेट ऑफ पोटाश 66 किलो) प्रति एकड़ में डालें। बीजों के पकने पर मार्च से मई के महीने में तुड़ाई करें
Posted by surinderjeet singh
Punjab
21-01-2018 02:05 PM
iss de upper 1 kg NPK 191919 nu 150 ltr paani de nal mila ke prati acre te spray kro. iss di growth v ho jawegi ate phosphorus di kami v poori ho jawegi.
Posted by surinderjeet singh
Punjab
21-01-2018 02:03 PM
iss de upper 1 kg NPK 191919 nu 150 ltr paani de nal mila ke prati acre te spray kro. iss di growth v ho jawegi ate phosphorus di kami v poori ho jawegi.

Posted by sukhwinder sidhu
Haryana
21-01-2018 01:52 PM
kanak de upper 300ml triacontanol nu 150 ltr paani de nal mila ke prati acre te spray krdeo. jaa 4 kg ralli gold prati acre de hisaab nal paa deo. iss nal kanak da vikas ho jawega.

Posted by gurpreet singh
Haryana
21-01-2018 01:26 PM
iss dia uppero tips sukk rhia hnn..ate peelapn aa reha hai. izs di roktham de lyi 1 kg manganese sulphate nu 150 ltr pani de nal mila ke prati acre te spray kro.

Posted by kulwinder singh
Punjab
21-01-2018 01:24 PM
repatovet homeopathic medican aap ai karvane se pehle bhi de sakte hai or baad me bhi. or garabtone medican ai karvane ke baad deni chahiye because woh bachedaani ki care ke liye hoti hai or curaprogen injection jarurat padne par hi lga . yeh ai karvane ke baad bhi lga sakde ho.
Posted by Gurpreet Saini
Punjab
21-01-2018 12:45 PM
iss de upper gibberellic acid oswal da 300ml ja triacontanol 300ml prati acre de hisab nal spray kro.
Posted by ਦਲਵਿੰਦਰ ਸਿੰਘ
Punjab
21-01-2018 12:38 PM
ਇਸ ਦਰੱਖਤ ਨੂੰ ਪੰਜਾਬੀ ਵਿੱਚ ਆਮ ਤੌਰ ਤੇ ਸੁਹਾਜਣਾ ਵੀ ਕਿਹਾ ਜਾਂਦਾ ਹੈ । ਇਹ ਆਮ ਤੌਰ ਤੇ ਆਪਣੇ ਆਪ ਹੀ ਕਈ ਥਾਵਾਂ ਤੇ ਉੱਗਿਆ ਹੁੰਦਾ ਹੈ । ਖਾਣ ਵਿੱਚ ਥੋੜਾ ਕੋੜਾ ਜਿਹਾ ਹੁੰਦਾ ਹੈ । ਇਸ ਦਰੱਖਤ ਦੀਆਂ ਫੋਟੋਆਂ ਵੀ ਜਵਾਬ ਦੇ ਨਾਲ ਭੇਜੀਆਂ ਹਨ ਤਾਂ ਜੋ ਅਸਾਨੀ ਨਾਲ ਤੁਹਾਨੂੰ ਇਸ ਬਾਰੇ ਪਤਾ ਚੱਲ ਸਕੇ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










