Posted by Lachhma singh Bhullar PWD
Punjab
31-07-2022 06:08 AM
ਭੁੱਲਰ ਜੀ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3-4 ਦਿਨ ਵਿਚ ਮੀਂਹ ਦੀ ਸੰਭਾਵਨਾ ਹੈ.

Posted by Nirmal singh
Punjab
31-07-2022 05:43 AM
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿ.... (Read More)
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.

Posted by गोपाल
Rajasthan
31-07-2022 03:02 AM
गोपाल जी कृपया यह बताएं कि आप पहले फसल को कौन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Posted by Harpal singh
Punjab
31-07-2022 02:22 AM
Harpal ji es vich iron di.kami lag rahi hai esde lai tusi ferrous sulphate 1 kilo nu 200 litre paani vich ghol ke prati acre de hisab nal vart sakde ho

Posted by Sanjeev Kumar
Punjab
30-07-2022 09:57 PM
Sanjeev ji tuci ohna nu feed de nal nal Egg formula powder dena suru kro ate ohna nu haria sbhia khila skde ho ohh holi holi egg te aa jangia baki tuci vdhia company da mineral mixture bhi feed vich mix krke de skde ho.
Posted by Tarun
Punjab
30-07-2022 09:56 PM
Tarun ji tuci iss nu Bovibest-h liquid 10ml rojana dena suru kro ate isdi khurak da purra dian rakho ate isde ass pass saff safai rakho jiss nal makhi mashr ton bacha rehe baki iss nu suun ton 1 mahina pehla cargill di transition mix feed deni suru kro ehh tuic 1.5-2kg rojana de skde ho ate suun ton 20 din pehla Intabolite powder 50gm rojana deo.
Posted by सन्दीप पाण्डेय
Uttar Pradesh
30-07-2022 09:55 PM
सन्दीप जी उसे तुरंत नज़दीकी डॉक्टर से जांच करवाएं जिससे उसके जख़्म की जांच करके सही इलाज हो सके।
Posted by Tarun
Punjab
30-07-2022 09:51 PM
Tarun ji, ajj kal makki di kaasht hi kiti ja sakdi hai ji. Tusi makki di J 1006, J 1007 kisam laa sakde ho ji, is da beej 30 kg /acre de hisaab naal painda hai ji.
Posted by ਸਤਪਾਲ ਸਿੰਘ
Punjab
30-07-2022 09:39 PM
ਸਤਪਾਲ ਜੀ ਤੁਸੀ ਬੀਟਲ ਨਸਲ ਦੀ ਚੰਗੀਆਂ ਬੱਕਰੀਆਂ ਲੈਣ ਲਈ Sandeep 9317517763, 9991606387 SR cmmercial Goat Farm ਨਾਲ ਸੰਪਰਕ ਕਰ ਸਕਦੇ ਹੋ
Posted by ਸਤਪਾਲ ਸਿੰਘ
Punjab
30-07-2022 09:35 PM
ਸਤਪਾਲ ਜੀ ਇਸਦੇ ਲਈ ਕੋਈ ਪੱਕੀ ਮਾਰਕੀਟ ਨਹੀਂ ਹੈ ਇਹ ਤੁਹਾਨੂੰ ਖੁਦ ਲਿੰਕ ਬਣਾ ਕੇ ਆਸ ਪਾਸ ਹੀ ਵੇਚਣੇ ਪੈਣਗੇ

Posted by sandeep singh
Punjab
30-07-2022 09:31 PM
Sandeep ji tuci uss nu dalia pkka ke uss vich 100ml saro da tel milla ke khila skde ho ehh thoda thoda krke usde khan de hisab nal deo baki uss nu Metabolite powder rojana 1 pouch dena suru kro.
Posted by Sahib Singh
Punjab
30-07-2022 09:30 PM
Sahib ji uss nu Metro 400mg tablet 5-5 swere sham deo ate uss nu Xnel inj. 1gm, Ergovet inj. 10ml ate Belamyl inj. 10ml rojana 3 din lgwao, ehna nal frak paa jawega.

Posted by Satvir Singh
Punjab
30-07-2022 09:29 PM
Satbir ji kirpa eh daso eh dikkat tuhaunu ik do bootey vich hai ja kaafi bootean vich hai. And ik photo upron bootey di bhejo.

Posted by Sandeep Shakya.
Rajasthan
30-07-2022 09:11 PM
संदीप जी तेले और मच्छर की रोकथाम के लिए आप Dinotefuran 60 ग्राम प्रति एकड़ के हिसाब से छिड़काव कर सकते हैं, छिड़काव के लिए अपडेट 100 लीटर पानी का प्रयोग करें ।

Posted by Sunil Kumar
Punjab
30-07-2022 09:10 PM
Sunil ji tuci Aseel chicks lenn lai Love Sharma 7707931985 Poultry Farm nal sampark kr skde ho.
Posted by Sikander singh
Punjab
30-07-2022 08:55 PM
Hanji Sikander ji tuci Hitek inj. 1ml/50kg bhar de hisab nal gaban pashu nu bhi lgwa skde ho.
Posted by ਹਰਪੀਤ ਸਿੰਘ
Punjab
30-07-2022 07:46 PM
ਹਰਪ੍ਰੀਤ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਪਸ਼ੂਆਂ ਦੇ ਸਰੀਰ ਦੀ ਸ਼ਕਤੀ ਵਧਾਉਣ ਲਈ ਵਰਤੀ ਜਾਂਦੀ ਹੈ

Posted by Lakhbeer hamad
Punjab
30-07-2022 07:33 PM
Lakhbir ji Mitti chakkan to bad jdo jhone di kheti kiti jandi hai ta fasl da vaadha aam taur te ghatt hi hunda hai kyuki upjau mitti jmeen vicho nikl jandi hai tusi hun is te NPK 19 19 19 @10-15 g/L paani de hisaab naal spray kar sakde ho ji ate jdo vi jamewn vehli hove ta tusi hree khaad vaali fasl beej sakde ho ya roodi di khaad vi jameen vich pa sakde ho ji.
Posted by Om Panwar Jhinjhinyali
Rajasthan
30-07-2022 06:27 PM
ओम जी कृपया आप हमें यह बताएं कि आप के खेत में कौन सी प्रजाति के खरपतवार हैं उस हिसाब से ही आपको इसकी रोकथाम बारे में सही जानकारी दी जा सकेगी।

Posted by समीम खान
Rajasthan
30-07-2022 06:17 PM
Samim ji isko turant nazdiki doctor se janch krwayen jisse iske kirro ko saff krke sahi ilaj kiya ja ske.

Posted by Arin Aloria
Rajasthan
30-07-2022 05:58 PM
Arin it seems to be the deficiency of potassium to control the deficiency you can spray 00:00:50@ 10 to 15 gram per litre of water.

Posted by Jagdeep singh
Punjab
30-07-2022 05:38 PM
ਜਗਦੀਪ ਜੀ ਇਸ ਨੂੰ Minfa gold powder ਪਾਊਡਰ 100gm ਰੋਜਾਨਾ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Keeper Plus powder 30gm ਦੇਣਾ ਸ਼ੁਰੂ ਕਰੋ.
Posted by Agriculture Professional
Rajasthan
30-07-2022 05:37 PM
श्रीमान जी किसानों के साथ जानकारी साझा करने के लिए धन्यवाद.

Posted by gurbhej singh
Punjab
30-07-2022 05:10 PM
Gurbhej ji tuci pashua de ass pass saff safai da dian rakho ate ehna dina vich bhar ton pashu na khrido ate goat pox di vaccine bhi nazdiki doctor ton pta krke lgwa skde ho.

Posted by gurbhej singh
Punjab
30-07-2022 05:01 PM
Gurbhej ji tuc uss nu Intacef inj. 4gm, Avil inj. 10ml, megludyne inj. 20ml, Ascrobic acid inj 30ml lgwao ate pehle din Hitek injection 1ml/50kg bhar de hisab nal chamdi vich lgwao. baki isde ass pass saff safai da dian rakho ate iss nu duje pashua ton alag krr deo.
Posted by Uttamrangi
Rajasthan
30-07-2022 05:00 PM
श्रीमान जी कृपया यह बताएं कि आप इसे कौन सी खाद कितनी मात्रा में डाल चुके हैं और आप ने पिछले दिनों में इस पर कोई दवा का छिड़काव किया है और कितनी मात्रा में किया है उस हिसाब से ही आपको इस बारे में सही जानकारी दी जा सकेगी
Posted by ਕੇਵਲਸਿੰਘ
Punjab
30-07-2022 04:49 PM
Kewal ji cow kise bimari krke dudh ghta rhi hai tan pehla usdi bimari da ilaj jruri hai jekar viase hei dudh ghta rhi hai fir tuci Simlage bolus 1-1 goli swere sham, Lacup powder 100gm rojana dena suru kro.
Posted by ਕੇਵਲਸਿੰਘ
Punjab
30-07-2022 04:48 PM
Kewal ji tuci Intacef inj. 4gm, Avil inj. 10ml, megludyne inj. 20ml, Ascrobic acid inj 30ml ate Isoflud injection 5ml lgwao ate pehle din Hitek injection 1ml/50kg bhar de hisab nal chamdi vich lgwao. baki isde ass pass saff safai da dian rakho ate iss nu duje pashua ton alag krr deo.

Posted by gursewak singh
Punjab
30-07-2022 03:53 PM
Gursewak please tell us in detail that you need what information about safeda tree so that we can guide you accordingly.
Posted by Jagdeep Singh Randhawa
Punjab
30-07-2022 03:51 PM
Jagdeep ji jhanda rog to bchaa lai tusi Pseudomonas 500 g nu 200 Litre paani vich ghol ke ik acre vich spray kar sakde ho ji.

Posted by Karmjeet Singh
Punjab
30-07-2022 03:20 PM
karmjeet ji tuci Fortivir inj. 30ml ek varr lgao ate 72 ghnte badd repeat kro ate Avil inj. 10ml rojana, megludyne inj. 20ml rojana lgwao.

Posted by Amandeep singh
Punjab
30-07-2022 03:03 PM
Amandeep ji matar di kheti lai retli Maira Mitti vdia rehndi hai Ji.kyuki ih mitti di drainage vi Vadia hundi hai ate nutrient vi is vich change hunde han.

Posted by Navraj
Punjab
30-07-2022 03:01 PM
Navraj ji jekar tuci lumpy disease di gal kr rhe ho tan isde lai Goat pox vaccine jo bakria vich varti jandi hai usdi varto kiti ja skdi hai tuci nazdiki doctor nal sampark krke pta kr skde ho. baki pashua de ass pass saff safai da dian rakho ate ehna dina vich bharo pashu khridn ton perhej kro ate pashua nu makhi mashar ton bacha ke rakho.

Posted by मनोज सिंह
Uttar Pradesh
30-07-2022 02:56 PM
मनोज जी इसकी रोकथाम के लिए आप mancozeb 2 ग्राम प्रति लीटर के हिसाब से छिड़काव कर सकते हैं।

Posted by Manjit Sangha
Punjab
30-07-2022 02:55 PM
manjit ji kirpa eh daso eh dikkat sare podhean te hai ja thode te hi hai te nale jehde vi eh keede podhe de upar han ohna di thodi nede ton photo bhejo us hisab nal hi tuhanu sahi jankari diti ja sakdi hai.

Posted by varinder singh
Punjab
30-07-2022 02:11 PM
Varinder ji esnu tusi 2-3gram prati litre pani ke hisab naal vart sakde Ho
Posted by Sukhdev singh
Punjab
30-07-2022 02:00 PM
ਸੁਖਦੇਵ ਜੀ ਪਸ਼ੂ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ Transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ.

Posted by gurkirt brar
Rajasthan
30-07-2022 01:43 PM
Brar ji jekar tuci cow di gal krr rhe ho tan tuci uss nu sbh ton pehla pett de kiria lai Flukarid-DS bolus deo ate isde nal nal Enerboost powder 100gm rojana, Simlage bolus 1-1 goli swere sham deo bakk iss nu vdhia hara chara ate feed deo ate her 3-3 mahine badd salt badal ke pett de kiria wal goli jrur deo.

Posted by Daljit Singh
Punjab
30-07-2022 01:11 PM
ਦਲਜੀਤ ਜੀ ਝੋਨਾ ਖੇਤ ਵਿਚ ਲਾਉਣ ਤੋਂ ਬਾਅਦ 7,21 ਅਤੇ 42 ਦਿਨ ਬਾਅਦ 30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।

Posted by MANINDER SINGH
Punjab
30-07-2022 12:51 PM
Maninder ji koi bhi alaagat Ho khad pondi sifarish nahin kiti Jandi a s nu bajai to 6 hafte bad 18-18 kilo urea prati acre de hisab nal vart sakde ho. Je tu si dap ja single super phosphate kanak nu Puri Matra vich Pai si tan hun paun di jarurat nahin te je nahi payi si tan tusi 75 kilo ssp prati cre de hisab nal vart sakde ho.

Posted by ਧਰਮ ਦਾਸ
Punjab
30-07-2022 12:47 PM
ਧਰਮ ਜੀ ਮੱਕੀ ਬੀਜਣ ਤੋਂ ਬਾਅਦ 10 ਦਿਨ ਦੇ ਅੰਦਰ ਤੁਸੀ 800ਗ੍ਰਾਮ ਐਟਰਾਜ਼ੀਨ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ । ਬਾਜਰੇ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਦਵਾਈ ਵਰਤਣ ਦੀ ਨਹੀਂ ਕੀਤੀ ਜਾਂਦੀ ਇਸਦੇ ਲਈ ਤੁਸੀਂ ਗੋਡੀਂ ਕਰ ਸਕਦੇ ਹੋ

Posted by Babbu sodhi
Punjab
30-07-2022 12:44 PM
Babbu ji, jad vaali dikkat ta doonghi laggan kar ke hai baaki tusi is te urea 2 kg + zinc sulphate 21% 300 g nu 150 litre paani vich ghol ke spray karo ji.

Posted by Dhillon
Punjab
30-07-2022 12:19 PM
Dhillon you can sow the radish in the month of September -october
Posted by Shishram gurjar
Rajasthan
30-07-2022 12:19 PM
Shriman Ji iske bare mein jankari lene ke liye aap niche diye Gaye number per sampark kar sakte hain.098877 28044.
Posted by Shishram gurjar
Rajasthan
30-07-2022 12:09 PM
Shriman Ji kripya yah bataen ki aap kaun si mushroom ki kheti karna chahte hain aur kitne area mein kheti karna chahte hain use hisab se hi aapko Sahi jankari Di ja sakti hai.

Posted by Gurwinder
Punjab
30-07-2022 11:47 AM
Gurvinder ji uriya da asar 20 to 25 din tak rehnda hai per jekar zinc aapa Ek bar pa dhiye tan Puri fasal vich esnu lod ni paindi.

Posted by ਨਵਦੀਪ ਸਿੰਘ
Punjab
30-07-2022 10:27 AM
ਨਵਦੀਪ ਜੀ ਝੋਨੇ ਨੂੰ ਖੇਤ ਵਿਚ ਲਾਉਣ ਤੋਂ 7,21 ਅਤੇ 42 ਦਿਨ ਬਾਅਦ 30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜੇਕਰ ਤੁਸੀਂ ਪੂਰੀ ਮਾਤਰਾ ਵਿਚ ਕਣਕ ਨੂੰ dap ਨਹੀਂ ਪਾਈ ਤਾਂ ਤੁਸੀਂ 27 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ.
Posted by ਸਤਪਾਲ ਸਿੰਘ
Punjab
30-07-2022 10:19 AM
ਸਤਪਾਲ ਜੀ ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ.... (Read More)
ਸਤਪਾਲ ਜੀ ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਬਾਕੀ ਤੁਸੀ ਇਸਦੀ ਟ੍ਰੇਨਿੰਗ ਜਰੂਰ ਲਓ ਇਸਦੇ ਲਈ ਤੁਸੀ KVK, Fatehabad, Dhani bikaneri, Majra road, Fatehabad, Contact details Dr Sardul Mann, Head KVK, Contact No.: +91-9416695874 ਨਾਲ ਸੰਪਰਕ ਕਰ ਸਕਦੇ ਹੋ ਅਤੇ ਬੱਕਰੀਆਂ ਲੈਣ ਲਈ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ

Posted by Balvir Singh Mann
Punjab
30-07-2022 10:18 AM
Balvir ji tuci uss nu Intacef inj. 4gm, Avil inj. 10ml, megludyne inj. 20ml, Ascrobic acid inj 30ml ate Isoflud injection 5ml lgwao ate pehle din Hitek injection 1ml/50kg bhar de hisab nal chamdi vich lgwao. baki isde ass pass saff safai da dian rakho ate iss nu duje pashua ton alag krr deo.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











