Experts Q&A Search

Posted by ਜਗਜੀਤ ਸਿੰਘ
Punjab
08-10-2023 10:00 PM
Haryana
10-09-2023 09:22 AM
ਸਿੰਘ ਜੀ ਇਹ ਮੌਸਮ ਕਰ ਕੇ ਤੇਜ਼ ਤਾਪਮਾਨ ਮੀਂਹ ਕਰ ਕੇ ਹੋ ਸਕਦਾ ਹੈ ਏਸਦੇ ਲਈ ਹੁਣ ਕੋਈ ਵੀ ਸਪਰੇ ਨਾ ਕਰੋ ਇਸ ਨਾਲ ਝਾੜ ਉੱਪਰ ਅਸਰ ਪੈ ਸਕਦਾ ਹੈ
Posted by Pushi
Punjab
08-10-2023 08:25 PM
Punjab
10-08-2023 09:45 PM
Es da koi chakar nhi eh passu aam hi karde rehnde han ji tussi es nu Powder Preg stay gold 600gm 30gm daily deo es nall eh problem teek ho jawe gi jekar ghaban na hoi ta khul k heat vich a jawe gi
Posted by jatinder singh dhanoa
Punjab
08-10-2023 06:52 PM
Haryana
10-09-2023 09:24 AM
ਸਿੰਘ ਜੀ ਸਰੋਂ ਨੂੰ ਤੁਸੀ ਅਕਟੂਬਰ ਦੇ ਤੀਜੇ ਹਫਤੇ ਤੱਕ 1.5 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਸਕਦੇ ਹੋ ਬਿਜਾਈ ਸਮੇਂ ਤੁਸੀ 40 ਕਿਲੋ ਯੂਰੀਆ ਅਤੇ 75 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਤੁਸੀ ਏਸਦਾ rlc 3, rch 1, giriraj, pioneer 45S46, 42S430 ਕਿਸਮ ਦੀ ਬਿਜਾਈ ਕਰ ਸਕਦੇ e
Posted by Kaffy Anmol Singh
Punjab
08-10-2023 06:42 PM
Punjab
10-08-2023 09:46 PM
Os nu Bolus Agrimin I 7X3 1daily deo Powder Bovimen B ultra 1.2kg 50gm daily Deo es nall vadea heat vich awe gi te ghabn v ho jawe gi
Posted by Simran Jeet Singh
Punjab
08-10-2023 06:05 PM
Haryana
10-09-2023 09:25 AM
ਜੀਤ ਜੀ ਏਸਦੇ ਲਈ ਤੁਸੀ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Jaskarn singh
Haryana
08-10-2023 04:46 PM
Haryana
10-09-2023 09:28 AM
ਸਿੰਘ ਜੀ ਇਹ ਤਕਰੀਬਨ ਸਾਰੀ ਤਰ੍ਹਾ ਦੀ ਜਮੀਨ ਵਿੱਚ ਹੋ ਜਾਂਦੀ ਹੈ ਬਸ ਜਮੀਨ ਜਿਆਦਾ ਖਾਰੀ ਅਤੇ ਸੇਮ ਵਾਲੀ ਨਾ ਹੋਵੇ। ਏਸਦਾ ਔਸਤ ਝਾੜ 20-21 ਕੁਇੰਟਲ ਪ੍ਰਤੀ ਏਕੜ ਤਕ ਆ ਜਾਂਦਾ ਹੈ। ਬਾਕੀ ਇਹ ਕਿਸਮ ਕਈ ਤਰਾਂ ਦੇ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਨੂੰ ਸਹਾਰ ਸਕਦੀ ਹੈ
Posted by palwinder Singh
Punjab
08-10-2023 04:20 PM
Rajasthan
10-09-2023 09:41 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Posted by Harpreet
Punjab
08-10-2023 04:04 PM
Punjab
10-09-2023 09:51 AM
Harpreet ji tuci dairy training len lai Deputy Director Dairy Dev, Distt. Administrative Complex , Block No. A Room No. 3-4, 1st Floor Ferozepur Cantt 152001, Sh. Randeep Kumar 78272-60001, 01632-244304 dd.dairy.fzr@punjab.gov.in nal sampark kr skde ho ate agli training da pta kr skde ho. baki dairy training da certificate milnn te hei loan ate subsidy mill skdi hai.
Posted by Lachhma singh Bhullar PWD
Punjab
08-10-2023 03:47 PM
Punjab
10-08-2023 09:51 PM
Es da 305 din da 37kg 700gm per day da milk record he ji eh imported bull da semen he ji
Posted by Dileep Kumar
Rajasthan
08-10-2023 03:41 PM

Punjab
10-09-2023 09:55 AM
अविशान भेड़ की मुख्य विशेषताओं में अधिक मेमने पैदा करना, उत्तम मादा उत्पादन क्षमता, अधिक शारीरिक भार एवं अधिक दूध उत्पादन प्रमुख हैं अविशान भेड़ जो कि स्थानीय नस्ल मालपुरा, पश्चिम बंगाल राज्य की गैरोल एवं गुजरात राज्य की पाटनवाड़ी से संकरित कर विकसित की गई है अभिशान भेड लेने के लिए आप Central Sheep and Wool Research Institute, Avikanagar से .... (Read More)
अविशान भेड़ की मुख्य विशेषताओं में अधिक मेमने पैदा करना, उत्तम मादा उत्पादन क्षमता, अधिक शारीरिक भार एवं अधिक दूध उत्पादन प्रमुख हैं अविशान भेड़ जो कि स्थानीय नस्ल मालपुरा, पश्चिम बंगाल राज्य की गैरोल एवं गुजरात राज्य की पाटनवाड़ी से संकरित कर विकसित की गई है अभिशान भेड लेने के लिए आप Central Sheep and Wool Research Institute, Avikanagar से संपर्क कर सकते है यहां आप डॉ. मीना 75971 04404 जी से संपर्क कर सकते है
Posted by jagmeet singh
Punjab
08-10-2023 03:17 PM
Haryana
10-09-2023 09:32 AM
ਜਗਮੀਤ ਜੀ ਇਹ ਤੁਹਾਡੀ ਫਸਲ ਦੀ ਕੁਆਲਿਟੀ ਅਤੇ ਮੰਡੀ ਦੇ ਹਿਸਾਬ ਤੇ ਨਿਰਭਰ ਕਰਦਾ ਹੈ ਏਸਦਾ ਔਸਤ ਰੇਟ 5000 ਰੁਪੈ ਪ੍ਰਤੀ ਕੁਇੰਟਲ ਦਾ ਹੈ
Posted by Tarun
Punjab
08-10-2023 02:46 PM
Haryana
10-09-2023 09:33 AM
Tarun ji esdi spray tusi jdo sundi da hamla hunda hai udo kro ate 60 ml prati acre de hisab nal vart sakde ho ate spray baad 21-25 din takk chare nu pashu nu na pao
Posted by jagjeet singh
Punjab
08-10-2023 02:12 PM
Haryana
10-09-2023 09:34 AM
Jagjeet ji tusi kanak di dbw333, 303, pbw 826, 869 kisam di bijai kr sakde ho ehna da Ausat jhad 21-23 quintal prati acre takk aa janda hai
Posted by kamaldeep
Punjab
08-10-2023 02:06 PM
Haryana
10-09-2023 09:35 AM
ਕਮਲ ਜੀ ਕਿਰਪਾ ਆਪਣੇ ਪੱਤੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਪਰੇਅ ਬਾਰੇ ਦੱਸਿਆ ਜਾ ਸਕਦਾ ਹੈ ਉਹ ਦੇ ਲਛੱਣ ਦੇਖ ਕੇ ਵੀ ਕਿਸ ਕੀੜੇ ਨੇ ਹਮਲਾ ਕੀਤਾ ਹੈ
Posted by balpreet
Punjab
08-10-2023 01:46 PM
Haryana
10-09-2023 09:36 AM
Balpreet ji kirpa eh dso tusi esnu kehdi khad pehla paa chuke ho kyuki eh mukh tor te tatt di kami nal hundi hai so us hisab nal hi tuhanu sahi jankari diti ja sakdi hai
Posted by gurjinder singh
Punjab
08-10-2023 10:16 AM
Punjab
10-09-2023 09:56 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Balwinder Singh
Punjab
08-10-2023 09:21 AM
Punjab
10-09-2023 09:58 AM
ਤੁਸੀ ਇਹ ਪਾਊਡਰ 40 ਤੋਂ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਤੁਹਾਡੇ ਵਲੋਂ ਗੋਲੀਆਂ ਦੀ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਗੋਲੀਆਂ ਦੀ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Paramdeep singh
Punjab
08-10-2023 08:18 AM
Punjab
10-08-2023 02:30 PM
Os nu best quality feed pao ji nall Liquid Glucaboost 1litter 100ml swere shame deo Powder Lac up cfx 1.5 kg 100gm Daily deo Powder Agrimen Super 5kg 50gm daily Deo ji
Posted by Harvinder singh
Punjab
08-10-2023 06:39 AM
Punjab
10-09-2023 10:00 AM
ਹਰਵਿੰਦਰ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Posted by Ayush Pippal
Uttar Pradesh
07-10-2023 10:01 PM

Punjab
10-08-2023 03:11 PM
Es ko calcium de or sath me Liquid Lactomood 30ml 30drops 3time a day
Posted by karanjit singh
Punjab
07-10-2023 09:13 PM
Haryana
10-09-2023 09:39 AM
Singh ji makki nu eh season vich bijan di sifarish nahi kiti jandi hun tusi makki nu January February vich beej sakde ho js sme tusi usdi pmh 10,8,7,1 kisam nu beej sakde ho
Posted by Bikerjeet Singh
Punjab
07-10-2023 09:10 PM
Punjab
10-09-2023 02:13 PM
ਸਿੰਘ ਜੀ ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ, ਗੰਢੇ ਲਾਲ, ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 120 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ੍ਹ 159 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਦੀ ਬਿਜਾਈ ਅੱਧ ਅਕਤੂਬ.... (Read More)
ਸਿੰਘ ਜੀ ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ, ਗੰਢੇ ਲਾਲ, ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 120 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ੍ਹ 159 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਦੀ ਬਿਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਕਰੋ ਅਤੇ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਅੱਧ ਜਨਵਰੀ ਤੱਕ ਪੁੱਟ ਕੇ ਖੇਤ ਵਿੱਚ ਲਾ ਦਿਉ । 10-15 ਸੈਂਟੀਮੀਟਰ ਲੰਬੀ ਅਤੇ ਸਿਹਤਮੰਦ ਪਨੀਰੀ ਤੋਂ ਵਧੇਰੇ ਝਾੜ ਮਿਲਦਾ ਹੈ ।
Posted by Paramdeep singh
Punjab
07-10-2023 08:47 PM
Punjab
10-09-2023 10:03 AM
Paramdeep ji ehh kai varr pashu di khurak vich kami krke, sahi dekbhal na hon krke ja mousam vich badlaw krke ja hor bhi kai karana krke dudh ghtt hunda ha, tuci iss nu Glactogog powder 30gm rojana, Calpond gold liquid 50ml rojana, Simlage bolus 1-1 goli swere sham deo.
Posted by Fauji
Punjab
07-10-2023 08:38 PM
Punjab
10-09-2023 11:03 AM
Tuci ehna nu khud feed tyar krke paa skde ho, feed tyar krn lai 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho.
Posted by Fauji
Punjab
07-10-2023 08:10 PM
Chandigarh
10-09-2023 02:23 PM
fauji ji vdia quality da beej rog rehat hunda hai usde alu upar koi vi trah di bimari da nishan ja pher kise tatt di kamide lachan nahi hunde oh apne akkar vich vi poora hunda hai
Posted by harmanpreet singh
Punjab
07-10-2023 08:05 PM
Haryana
10-09-2023 09:40 AM
Harman ji bilkul tusi esnu eh sme te beej skde ho eh sma esdi bijai da bilkul sahi sma hai
Posted by Sanjay Kumar
Uttar Pradesh
07-10-2023 08:04 PM

Haryana
10-09-2023 09:42 AM
Sanjay ji tusi barseem, jawi nu beej sakde ho
Posted by Ranjit singh
Punjab
07-10-2023 07:59 PM
Punjab
10-09-2023 11:00 AM
Ranjit ji ohna walo ekatha dudh chukia janda ha jiwe ohna walo pinda vich alag alag dairy khulia hundia ha uthe kissan dudh paa skda ha thoda dudh sidha company wale nhi lende hai baki jekar tuhade kol dudh jyada matra vich hunda ha tan tuhade farm ton dudh chukia ja skda ha, tuci eh daso kina dudh paida hunda ha tan jo tuhanu sahi jankari diti ja ske.
Posted by Dharminder singh
Punjab
07-10-2023 06:38 PM
Haryana
10-09-2023 09:43 AM
Dharminder ji kirpa kisam da poora naam likhya kro es kisam sangrur lai sahi hai esda ausat jhad 22-24 quintal prati acre takk aa janda hai esnu total 3-5 paani lagde han ji
Posted by Bhola singh
Punjab
07-10-2023 06:28 PM
Punjab
10-09-2023 11:06 AM
You can use the feed of any company like Cargill, Verka, Tiwana, use that feed which your animal can eat easily and grow well.
Posted by अजय
Madhya Pradesh
07-10-2023 06:06 PM

Punjab
10-09-2023 10:58 AM
इसे आप तुरंत नज़दीकी डॉक्टर से जांच करवाएं क्योंकि इसकी जांच करके ही सही इलाज हो सकता है इसे सरां की बीमारी भी हो सकती है।
Posted by Gurjeet singh
Punjab
07-10-2023 06:03 PM
Punjab
10-09-2023 02:17 PM
Posted by अजय
Madhya Pradesh
07-10-2023 05:45 PM

Punjab
10-09-2023 10:58 AM
Posted by bhasin
Punjab
07-10-2023 04:56 PM
Punjab
10-09-2023 02:27 PM
bhasin ji esde baare poori jankari lain layi tusi apne nede de krishi vigyan kendar ja pher kheti vibhag nal sampark kar sakde ho. 081464 00248
Posted by Fauji
Punjab
07-10-2023 03:09 PM
Haryana
10-09-2023 09:45 AM
Fauji ji esnu tusi 20 October takk beej sakde jo esda ausat jhad 10-11 quintal prati acre takk da hai ji
Posted by A
Punjab
07-10-2023 03:03 PM
Haryana
10-09-2023 09:47 AM
Es kisam da ausat jhad 22-23 quintal prati acre takk aa janda hai esdi bijai sme tusi 55 kilo dap prati acre de hisab nal paa sakde ho
Posted by Jaskaran Singh
Punjab
07-10-2023 02:52 PM
Punjab
10-09-2023 10:57 AM
ਤੁਸੀ ਉਸ ਨੂੰ ਸ਼ੁਰੂ ਵਿੱਚ ਥੋੜੀ ਥੋੜੀ ਫੀਡ ਹਰੇ ਚਾਰੇ ਵਿੱਚ ਮਿਲਾ ਕੇ ਖਵਾਓ ਜਿਸ ਨਾਲ ਉਸ ਨੂੰ ਹੋਲੀ ਹੋਲੀ ਫੀਡ ਖਾਣ ਦੀ ਆਦਤ ਪੈ ਜਾਵੇਗੀ ਫਿਰ ਜਦੋ ਉਹ ਫੀਡ ਖਾਣ ਲੱਗ ਜਾਵੇ ਤਾਂ ਉਸਦੀ ਮਾਤਰਾ ਥੋੜੀ ਥੋੜੀ ਵਧਾ ਸਕਦੇ ਹੋ ਅਤੇ ਉਸ ਨੂੰ vivliv liquid 50ml ਰੋਜਾਨਾ ਦੇ ਸਕਦੇ ਹੋ
Posted by Rajinder Singh Rai
Punjab
07-10-2023 02:44 PM
Punjab
10-09-2023 10:54 AM
Rajinder ji tuci goat farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi ha, tuci isde lai KRISHI VIGYAN KENDRA LUDHIANA Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597, Email:- kvk-ludhiana@pau.edu kvksamrala@gmail.com nal sampark kr skde ho ja fir tuci Sandeep 9781589637, 9991606387 SR Commercial Goat Farm nal sampark kr skde ho, ehna walo bhi apne farm te goat farming di training krwai jandi hai.
Posted by ਗੁਰਵਿੰਦਰ ਸਿੰਘ
Punjab
07-10-2023 02:13 PM
Punjab
10-09-2023 10:47 AM
ਤੁਸੀਂ taktic liquid ਦੀ ਵਰਤੋ ਕਰੋ ਇਹ 2ml ਦਵਾਈ ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਕਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਆਸ ਪਾਸ ਵੀ ਸਪ੍ਰੇ ਕਰੋ, ਸਪ੍ਰੇ ਕਰਨ ਤੋਂ ਪਹਿਲਾਂ ਚਾਰਾ, ਦਾਣਾ ਚੰਗੀ ਤਰ੍ਹਾ ਸਾਫ਼ ਕਰ ਦਿਉ ਅਤੇ ਹਫ਼ਤੇ ਬਾਅਦ ਫਿਰ ਦੀਵਾਰਾਂ, ਖੁਰਲੀਆਂ ਤੇ ਸਪ੍ਰੇ ਕਰੋ, ਤੁਸੀ ਉਸ ਨੂੰ Mec 10 tablet ਜਾਂ Mec 100 ਵੱਡੇ ਪਸ਼ੂ ਨੂੰ ਭਾਰ ਦੇ ਹਿਸਾਬ ਨਾਲ ਹੀ ਵਰਤੋਂ।
Posted by Jaskaran Singh
Punjab
07-10-2023 02:11 PM
Punjab
10-09-2023 10:45 AM
ਤੁਸੀ ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ.
Posted by ਬਲਜੀਤ ਸਿੰਘ ਗਰੇਵਾਲ
Punjab
07-10-2023 01:42 PM
Haryana
10-09-2023 09:48 AM
ਬਲਜੀਤ ਜੀ ਪੰਜਾਬ ਦੀ ਜਮੀਨ ਵਿਚ ਪੋਟਾਸ਼ ਪਹਿਲਾ ਹੀ ਕਾਫੀ ਮਾਤਰਾ ਵਿਚ ਹੈ ਸੋ ਏਸਨੂੰ ਪਾਉਣ ਲਈ ਤੁਸੀ ਪਹਿਲਾ ਆਪਣੀ ਮਿੱਟੀ ਦੀ ਜਾਂਚ ਕਰਵਾਓ ਜੇਕਰ ਓਹਦੇ ਵਿਚ ਪੋਟਾਸ਼ ਦੀ ਕਮੀ ਆਉਂਦੀ ਹੈ ਤਾਂ ਤੁਸੀ ਏਸਨੂੰ ਉਸ ਹਿਸਾਬ ਨਾਲ ਪਾ ਸਕਦੇ ਹੋ
Posted by Tarun
Punjab
07-10-2023 01:13 PM
Haryana
10-07-2023 02:48 PM
Tarun ji esde lai tusi chlorpyriphos 2 ml prati litre paani de hisab nal vart sakde ho ate dheyn rakheinki spray baad ghto ghat 21-25 din pashu nu chara na paeo
Posted by ਰਾਜਵਿੰਦਰ ਸਿੰਘ
Punjab
07-10-2023 12:43 PM
Haryana
10-07-2023 02:47 PM
ਸਿੰਘ ਜੀ ਏਸਦੀ ਬਿਜਾਈ 5-6 cm ਡੂੰਘੀ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ