
Posted by Satgur Singh
Punjab
21-12-2023 12:02 PM
ਸਤਿਗੁਰ ਜੀ ਤੁਸੀ ਉਸਦੀ ਖੁਰਾਕ ਦਾ ਦੇਖਭਾਲ ਰੱਖੋ ਅਤੇ ਇਸਦੇ ਨਾਲ ਨਾਲ Lacup powder 100gm ਰੋਜਾਨਾ, Simlage herbs ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਅਤੇ Leptaden tablet ਰੋਜਾਨਾ 10 ਗੋਲੀਆਂ ਦੇਣੀਆਂ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ

Posted by gurpreet singh
Punjab
21-12-2023 11:29 AM
Gurpreet ji kirpa krke ehh daso majh kine din badd heet vich aa jandi hai, kine din heet vich rehndi hai ate tara kiss trha dia krdi hai tuci dubara vistar nal swal pusho tan jo tuhanu sahi jankari diti ja skee.

Posted by Ranjit singh
Punjab
21-12-2023 11:14 AM
Ranjit ji agar apke pashu ka dudh bhutt jyada hai tab aap machine se nikal skte hai usme koi smasia nhi hai lekin yadi dudh kam hai aur hath se nikal skte hai toh apko machine ki jrurat nhi hai.

Posted by Gurdhyan Singh
Haryana
21-12-2023 09:43 AM
Gyrdhayn ji, tusi 2-4 ml/L paani de hisaab naal nano urea di varto kar sakde ho ji.

Posted by Jaspreet Singh
Punjab
21-12-2023 09:29 AM
ਜਸਪ੍ਰੀਤ ਜੀ, ਤੁਸੀ ਇਸ ਦਵਾਈ ਦੇ ਛਿੜਕਾਅ ਤੋਂ ਹਫਤੇ ਬਾਅਦ ਹਲਕਾ ਪਾਣੀ ਦੇ ਸਕਦੇ ਹੋ, ਜਿਆਦਾ ਭਾਰਾ ਪਾਣੀ ਦੇਣ ਨਾਲ ਦਵਾਈ ਦਾ ਅਸਰ ਘੱਟ ਹੁੰਦਾ ਹੈ।

Posted by kuldeep singh
Punjab
21-12-2023 09:06 AM
Kuldeep ji, tusi ih spray mix kar ke kar sakde ho ji.

Posted by palwinder Singh
Punjab
21-12-2023 08:47 AM
ਤੁਸੀ ਉਸਦੇ ਬੁਖ਼ਾਰ ਦੀ ਜਾਂਚ ਕਰਵਾਓ ਜੇਕਰ ਬੁਖਾਰ ਵੱਧ ਹੈ ਜਾ ਤਾਪਮਾਨ ਘੱਟ ਹੈ ਤਾਂ ਉਸ ਹਿਸਾਬ ਨਾਲ ਉਸਦਾ ਇਲਾਜ ਕਰਵਾਓ ਬਾਕੀ ਜੇਕਰ ਤਾਪਮਾਨ ਬਿਲਕੁਲ ਸਹੀ ਹੈ ਫਿਰ ਉਸ ਨੂੰ Brotone liquid 100ml ਰੋਜਾਨਾ ਅਤੇ Rumicare ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ

Posted by Lachhma singh Bhullar PWD
Punjab
21-12-2023 08:43 AM
ਤੁਸੀ ਓਹਨਾ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਓਹਨਾ ਨੂੰ Bovimin b ultra ਪਾਊਡਰ 50 ਗ੍ਰਾਮ ਰੋਜਾਨਾ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਹੀਟ ਵਿਚ ਆ ਜਾਣਗੀਆਂ ਬਾਕੀ ਜਿਹੜੀ ਮੱਝ ਸਫੇਦ ਸਫੇਦ ਕਰਦੀ ਹੈ ਉਸ ਨੂੰ ਹੀਟ ਵਿਚ 'ਤੇ lixin iu ਦਵਾਈ 3 ਦਿਨ ਬੱਚੇਦਾਨੀ ਵਿਚ ਭਰਵਾਓ

Posted by sukhwant singh
Punjab
21-12-2023 08:30 AM
Sukhwant ji kirpa kar ke khet khdi fasl di photo bhejo ate ih v dasso ki fasl dogian vich is tra ho rhi hai ja saari fasl vich hi is tra de lashan han.

Posted by ਨਰਿੰਦਰ ਸਿੰਘ
Punjab
21-12-2023 07:30 AM
ਨਰਿੰਦਰ ਜੀ, ਜਦੋਂ ਗੁੱਲੀ ਡੰਡੇ ਵਾਲੀ ਸਪਰੇ ਚੰਗੀ ਤਰਾਂ ਅਸਰ ਕਰ ਜਾਵੇ ਤਾਂ ਉਸ ਤੋਂ ਬਾਅਦ ਹੀ ਯੂਰੀਆ ਖ਼ਾਦ ਦੇਣੀ ਚਾਹੀਦੀ ਹੈ ਜੀ।

Posted by Rampal Kamboj
Haryana
21-12-2023 06:57 AM
रामपाल जी, इसके लिए आप रोपाई समय पर करें और खाद सिफारिश के अनुसार ही दें, आप प्रति एकड़ 20 टन गोबर खाद, 50 किलोग्राम नाइट्रोजन (110 किलोग्राम यूरिया) और 25 किलोग्राम फॉस्फोरस (155 किलोग्राम सुपरफॉस्फेट) डालें। सारी खाद और फास्फोरस बुआई से पहले और नाइट्रोजन उर्वरक तीन भागों में डालें, पहला बुआई के एक महीने बाद, दूसरा .... (Read More)
रामपाल जी, इसके लिए आप रोपाई समय पर करें और खाद सिफारिश के अनुसार ही दें, आप प्रति एकड़ 20 टन गोबर खाद, 50 किलोग्राम नाइट्रोजन (110 किलोग्राम यूरिया) और 25 किलोग्राम फॉस्फोरस (155 किलोग्राम सुपरफॉस्फेट) डालें। सारी खाद और फास्फोरस बुआई से पहले और नाइट्रोजन उर्वरक तीन भागों में डालें, पहला बुआई के एक महीने बाद, दूसरा आधे महीने में और तीसरा 2 महीने बाद।

Posted by ਸੁਖਵੀਰ ਸਿੰਘ
Punjab
21-12-2023 12:07 AM
ਸੁਖਵੀਰ ਜੀ, ਤੁਸੀ ਬੈਡ ਜਾਂ ਵੱਟਾਂ ਤੇ ਦੋਹਾਂ ਤਰੀਕਿਆਂ ਨਾਲ ਹੀ ਪਿਆਜ ਲਗਾ ਸਕਦੇ ਹੋ, ਦੋਹੇਂ ਤਰੀਕੇ ਹੀ ਕਾਮਯਾਬ ਹਨ, ਤੁਸੀ20 ਟਨ ਗਲੀ ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫਾਸਫੋਰਸ (125 ਕਿਲੋ ਸੁਪਰਫਾਸਫੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ । ਸਾਰੀ ਰੂੜੀ, ਫਾਸਫੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟਰੋਜਨ ਪਨੀਰੀ ਲਾਉਣ ਤੋਂ ਪਹਿਲਾ.... (Read More)
ਸੁਖਵੀਰ ਜੀ, ਤੁਸੀ ਬੈਡ ਜਾਂ ਵੱਟਾਂ ਤੇ ਦੋਹਾਂ ਤਰੀਕਿਆਂ ਨਾਲ ਹੀ ਪਿਆਜ ਲਗਾ ਸਕਦੇ ਹੋ, ਦੋਹੇਂ ਤਰੀਕੇ ਹੀ ਕਾਮਯਾਬ ਹਨ, ਤੁਸੀ20 ਟਨ ਗਲੀ ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫਾਸਫੋਰਸ (125 ਕਿਲੋ ਸੁਪਰਫਾਸਫੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ । ਸਾਰੀ ਰੂੜੀ, ਫਾਸਫੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟਰੋਜਨ ਪਨੀਰੀ ਲਾਉਣ ਤੋਂ ਪਹਿਲਾ ਅਤੇ ਬਾਕੀ ਦੀ ਅੱਧੀ ਨਾਈਟਰੋਜਨ ਪੌਦੇ ਲਾਉਣ ਤੋਂ ਚਾਰ ਹਫ਼ਤੇ ਬਾਅਦ ਛੱਟੇ ਨਾਲ ਪਾਉ ।

Posted by gurkirtan virk
Haryana
20-12-2023 05:11 PM
Gurkirtan ji jau di bijai November mhine takk kr deni chahidi hai, is da rate Rs 1850 /Quintal hai ate is da average yield 20 q/acre de kreeb hunda hai ji

Posted by Butta Singh
Haryana
20-12-2023 04:49 PM
Butta ji hun isdi bijai kaafi late ho gyi hai tusi 15 February to baad organic treeke nal ganne di bijai kar sakde ho ji.

Posted by Butta Singh
Haryana
20-12-2023 04:46 PM
Boota ji, ih smasya aam hi dekhi jandi hai, is de lai tuhanu koi spray di lod nahi hai ji, thoda sma pai ke ih apne app hi theek ho jaavegi.

Posted by ਸੁਖਵੀਰ ਸਿੰਘ
Punjab
20-12-2023 03:30 PM
ਸੁਖਵੀਰ ਜੀ, ਤੁਸੀ ਨਦੀਨਾਂ ਦੀ ਰੋਕਥਾਮ ਲਈ 2,4D ਦੇ ਨਾਲ sulfusulfuron 13g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਦੂਜੇ ਪਾਣੀ ਤੇ ਤੁਸੀ 45 ਕਿੱਲੋ ਯੂਰੀਆ ਖਾਦ ਹੋਰ ਦੇ ਸਕਦੇ ਹੋ ਜੀ ।

Posted by Sukhjinder kaur
Punjab
20-12-2023 03:24 PM
ਸੁਖਜਿੰਦਰ ਜੀ, ਮਟਰਾਂ ਦੀ ਬਿਜਾਈ ਅੱਧ ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ, ਜੇਕਰ ਹੁਣ ਬਿਜਾਈ ਕਰੋਗੇ ਤਾਂ ਝਾੜ ਤੇ ਕਾਫੀ ਅਸਰ ਪੈ ਸਕਦਾ ਹੈ।

Posted by Jagseer singh
Punjab
20-12-2023 11:04 AM
ਜਗਸੀਰ ਜੀ, ਫੋਟੋ ਵਿੱਚ ਕਿਸੇ ਬਿਮਾਰੀ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਨੂੰ ਸਮੱਸਿਆ ਆ ਰਹੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by surinder Singh
Chandigarh
20-12-2023 10:45 AM
ਸੁਰਿੰਦਰ ਜੀ ਤੁਸੀ ਉਸ ਨੂੰ ਖੁਰਾਕ ਦੇ ਨਾਲ ਨਾਲ Glactogog powder 30gm ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਇਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਤੁਸੀ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਬਾਕੀ ਇਸ ਨੂੰ ਠੰਡ ਤੋਂ ਬਚਾ ਕੇ ਰੱਖੋ

Posted by sohan dass
Punjab
20-12-2023 08:50 AM
ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ .... (Read More)
ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ, ਬਾਕੀ ਤੁਸੀ ਇਹਨਾਂ ਦੀ ਖੁਰਾਕ ਘਰੇ ਤਿਆਰ ਕਰਕੇ ਦੇ ਸਕਦੇ ਹੋ ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ। ਤੁਸੀ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ ਫਿਰ ਇਸ ਕੰਮ ਨੂੰ ਸ਼ੁਰੂ ਕਰੋ ਤੁਸੀ ਟ੍ਰੇਨਿੰਗ ਲੈਣ ਲਈ Krishi Vigyan Kendra,Kheri, Patran Road, Sangrur Dr Mandeep Singh, Head KVK, Contact No.: +91-9988111757 Landline No 01672-245320 Pincode148001 ਨਾਲ ਸੰਪਰਕ ਕਰ ਸਕਦੇ ਹੋ

Posted by sukhmander singh
Punjab
20-12-2023 08:34 AM
ਇਸ ਲਈ ਇਸ ਦੀ ਬੱਚੇਦਾਨੀ ਵਿਚ Powder Lixin IU 4gm 100ml metrozole ਨਾਲ ਮਿਕਸ ਕਰ ਕੇ ਤਿੰਨ ਦਿਨ ਭਰੋ ਨਾਲ Powder Bovimen B ultra 3kg 50gm ਰੋਜਾਨਾ ਦਿਓ

Posted by sohan dass
Punjab
20-12-2023 08:32 AM
tuci uss nu aje 1 mahine tak usdi maa da dudh pilao ate badd vich cerelac dena suru kro ate vdia hajame de hisab nal dudh pilao baki uss nu 25 din di umar too baad multistar pet liquid 1ml rojana de skde ho, iss nal vdia growth ho jawegi ate 1 mahine di umar ton badd pett de kiria lai Eazypet liquid vart skde ho ehh 1ml prati 1kg bhar de hisab nal deo.

Posted by Navjot Singh
Punjab
19-12-2023 08:29 PM
ਨਵਜੋਤ ਜੀ ਮਾਰਕੀਟ ਵਿੱਚ ਅਲੱਗ ਅਲੱਗ ਕੰਪਨੀ ਦੇ ਬਫਰ ਪਾਊਡਰ ਆਉਂਦੇ ਹਨ ਤੁਸੀ ਨਜ਼ਦੀਕੀ ਮੈਡੀਕਲ ਸਟੋਰ ਤੋਂ ਲਿਆ ਕੇ ਉਹਨਾਂ ਦੀ ਵਰਤੋਂ ਕਰ ਸਕਦੇ ਹੋ ਜਿਵੇਂ Rumibuff powder, C boost powder, Rumibuff FM powder ਜਾ Buffer ਦੇ ਨਾਮ ਤੋਂ ਵੀ ਪਾਊਡਰ ਆਉਂਦਾ ਹੈ ਕੋਈ ਵੀ ਵਰਤ ਸਕਦੇ ਹੋ ਜੇਕਰ ਨਜ਼ਦੀਕੀ ਸਟੋਰ ਤੋਂ ਨਹੀਂ ਮਿਲਦਾ ਤਾਂ ਤੁਸੀ ਆਨਲਾਈਨ ਵੀ ਮੰਗਵਾ ਸਕਦੇ ਹੋ

Posted by ਰਾਜਵਿੰਦਰ ਸਿੰਘ
Punjab
19-12-2023 05:13 PM
ਸਾਫ਼ ਗੰਢੀਆਂ ਨੂੰ ਤੰਗ ਮੂੰਹ ਵਾਲੇ ਬਰਤਨ ਵਿਚ ਪਾਓ । ਫਿਰ ਇਸ ਵਿਚ ਇੰਨਾ ਪਾਣੀ ਪਾਓ ਕਿ ਗੰਢੀਆਂ ਚੰਗੀ ਤਰ੍ਹਾਂ ਡੁੱਬ ਜਾਣ । ਹੁਣ ਇਨ੍ਹਾਂ ਨੂੰ ਲਗਾਤਾਰ ਇਕ ਘੰਟੇ ਲਈ ਉਬਾਲੋ ਤਾਂ ਕਿ ਇਹ ਨਰਮ ਹੋ ਜਾਣ । ਜੇ ਇਨ੍ਹਾਂ ਨੂੰ ਪੰਦਰਾਂ ਪੌਂਡ ਪ੍ਰਤੀ ਵਰਗ ਇੰਚ ਦੇ ਦਬਾਅ ਹੇਠ ਉਬਾਲਿਆ ਜਾਏ ਤਾਂ ਸਿਰਫ਼ ਵੀਹ ਮਿੰਟ ਤੱਕ ਉਬਾਲਣਾ ਹੀ ਕਾਫ਼ੀ ਹੈ । ਉਬਲੀਆਂ ਹੋਈਆਂ ਗੰਢੀਆਂ ਨੂੰ ਧੁੱਪੇ ਸੁਕਾ ਲਓ । .... (Read More)
ਸਾਫ਼ ਗੰਢੀਆਂ ਨੂੰ ਤੰਗ ਮੂੰਹ ਵਾਲੇ ਬਰਤਨ ਵਿਚ ਪਾਓ । ਫਿਰ ਇਸ ਵਿਚ ਇੰਨਾ ਪਾਣੀ ਪਾਓ ਕਿ ਗੰਢੀਆਂ ਚੰਗੀ ਤਰ੍ਹਾਂ ਡੁੱਬ ਜਾਣ । ਹੁਣ ਇਨ੍ਹਾਂ ਨੂੰ ਲਗਾਤਾਰ ਇਕ ਘੰਟੇ ਲਈ ਉਬਾਲੋ ਤਾਂ ਕਿ ਇਹ ਨਰਮ ਹੋ ਜਾਣ । ਜੇ ਇਨ੍ਹਾਂ ਨੂੰ ਪੰਦਰਾਂ ਪੌਂਡ ਪ੍ਰਤੀ ਵਰਗ ਇੰਚ ਦੇ ਦਬਾਅ ਹੇਠ ਉਬਾਲਿਆ ਜਾਏ ਤਾਂ ਸਿਰਫ਼ ਵੀਹ ਮਿੰਟ ਤੱਕ ਉਬਾਲਣਾ ਹੀ ਕਾਫ਼ੀ ਹੈ । ਉਬਲੀਆਂ ਹੋਈਆਂ ਗੰਢੀਆਂ ਨੂੰ ਧੁੱਪੇ ਸੁਕਾ ਲਓ । ਛੋਟੀ ਪੱਧਰ ਤੇ ਗੰਢੀਆਂ ਨੂੰ ਕਿਸੇ ਸਖ਼ਤ ਥਾਂ ਤੇ ਰਗੜ ਕੇ ਲਿਸ਼ਕਾਇਆ ਜਾ ਸਕਦਾ ਹੈ। ਜੇ ਇਹ ਕੰਮ ਵਪਾਰਕ ਪੱਧਰ ਤੇ ਕਰਨਾ ਹੋਵੇ ਤਾਂ ਇਸ ਕੰਮ ਲਈ ਬਣੇ ਢੋਲ ਹੀ ਵਰਤਣੇ ਚਾਹੀਦੇ ਹਨ । ਉਬਾਲ ਕੇ ਸੁਕਾਈਆਂ ਗੰਢੀਆਂ ਨੂੰ ਪੀਸ ਕੇ ਹਲਦੀ ਤਿਆਰ ਕੀਤੀ ਜਾਂਦੀ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image