Experts Q&A Search

Posted by Manpreet Sekhon
Punjab
26-01-2018 11:51 AM

Punjab
01-26-2018 12:33 PM
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹ.... (Read More)
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹੈ ।  ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ ਅਤੇ ਜਦੋਂ ਗਾ ਦੇ ਸੂਨ ਵਿਚ 2 ਮਹੀਨੇ ਰਹਿ ਜਾਣ ਤਾਂ ਉਸਨੂੰ ਚੋਣਾਂ ਛੱਡ ਦਵੋ।
Posted by avrinder
Punjab
26-01-2018 11:40 AM

Punjab
01-26-2018 12:35 PM
Posted by ਗੁਰਪ੍ਰੀਤ ਸਿੰਘ ਸੰਧੂ
Punjab
26-01-2018 10:30 AM

Punjab
01-26-2018 10:43 AM
Posted by Dhillon
Punjab
26-01-2018 10:25 AM

Rajasthan
01-26-2018 09:34 AM
22 ਜੀ ਸਭ ਤੋਂ ਪਹਿਲਾਂ ਤਾਂ ਦੁੱਧ ਦੀ ਮਾਤਰਾ ਅਤੇ ਦੁੱਧ ਦੀ ਕੁਆਲਿਟੀ ਪਸ਼ੂ ਦੇ ਰਹਿਣ ਸਹਿਣ ਅਤੇ ਉਸਦੀ ਡਾਇਟ ਤੇ ਨਿਰਭਰ ਕਰਦੀ ਹੈ। ਬਾਕੀ ਤੁਸੀ ਗਾਵਾ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ । ਉਸਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ । ਬਾਕੀ ਪਹਿਲਾਂ ਵੀ ਕਈ ਵਾਰ ਦੱਸਿਆਂ ਹੈ ਕਿ ਹਰ ਰੋਜ਼ 250 ਗ੍ਰਾਮ ਮੋਰਿੰਗਾ ( ਸੁਹਾਜਣਾ ) ਦੇ ਪੱਤੇ ਪਸ਼ੂ ਨੂੰ ਜਰੂਰ ਖੁਆਓ । ਤੁਸੀ ਗਾਵਾ ਨੂੰ ਮਿਨਰਲ ਮਿਕ.... (Read More)
22 ਜੀ ਸਭ ਤੋਂ ਪਹਿਲਾਂ ਤਾਂ ਦੁੱਧ ਦੀ ਮਾਤਰਾ ਅਤੇ ਦੁੱਧ ਦੀ ਕੁਆਲਿਟੀ ਪਸ਼ੂ ਦੇ ਰਹਿਣ ਸਹਿਣ ਅਤੇ ਉਸਦੀ ਡਾਇਟ ਤੇ ਨਿਰਭਰ ਕਰਦੀ ਹੈ। ਬਾਕੀ ਤੁਸੀ ਗਾਵਾ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ । ਉਸਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ । ਬਾਕੀ ਪਹਿਲਾਂ ਵੀ ਕਈ ਵਾਰ ਦੱਸਿਆਂ ਹੈ ਕਿ ਹਰ ਰੋਜ਼ 250 ਗ੍ਰਾਮ ਮੋਰਿੰਗਾ ( ਸੁਹਾਜਣਾ ) ਦੇ ਪੱਤੇ ਪਸ਼ੂ ਨੂੰ ਜਰੂਰ ਖੁਆਓ । ਤੁਸੀ ਗਾਵਾ ਨੂੰ ਮਿਨਰਲ ਮਿਕਚਰ ਜਰੂਰ ਪਾਵੋ ਕਿਉਕਿ ਮਿਨਰਲਸ ਦੀ ਕਮੀ ਨਾਲ ਗਾਵਾ ਦਾ ਦੁੱਧ ਅਤੇ ਦੁੱਧ ਦੀ ਫੈਟ ਘਟ ਜਾਂਦੀ ਹੈ। ਗਾਵਾ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ ਜਾਂ ਫਿਰ ਹੋਰ ਕਈ ਪ੍ਰੋਡਕਟਸ ਆਉਦੇ ਹਨ ਜਿਵੇਂ calsimust gel ਵੀ ਵਰਤ ਸਕਦੇ ਹੋਂ ਇਹ ਮਿਲਕ ਬੂਸਟਰ ਹੈ।
Posted by kulwinder singh
Punjab
26-01-2018 10:15 AM

Punjab
01-29-2018 11:40 AM
Posted by Gurjinder singh
Punjab
26-01-2018 10:01 AM

Punjab
01-26-2018 11:26 AM
Posted by Gurpal Singh
Punjab
26-01-2018 09:48 AM

Rajasthan
01-26-2018 10:58 AM
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹ.... (Read More)
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹੈ । ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ ਅਤੇ ਜਦੋਂ ਗਾ ਦੇ ਸੂਨ ਵਿਚ 2 ਮਹੀਨੇ ਰਹਿ ਜਾਣ ਤਾਂ ਉਸਨੂੰ ਚੋਣਾਂ ਛੱਡ ਦਵੋ।
Posted by Pardeep singh maan
Punjab
26-01-2018 09:42 AM

Punjab
01-26-2018 09:59 AM
Posted by Pardeep singh maan
Punjab
26-01-2018 09:35 AM

Punjab
01-26-2018 09:36 AM
nahii gg hun boht jyada late hai hun nah beezoo ta sahii rahegaa g
Posted by ਕੁਲਵੀਰ ਸਿੰਘ
Punjab
26-01-2018 09:28 AM

Rajasthan
01-26-2018 11:35 AM
ਗਰਭ ਦੇ ਆਖਰੀ ਮਹੀਨੇ ਵਿੱਚ ਵੱਛੀ ਦੇ ਹਵਾਨਿਆਂ ਨੂੰ ਹਰ ਰੋਜ਼ ਕੁਝ ਮਿੰਟਾਂ ਲਈ ਆਪਣੇ ਹੱਥ ਨਾਲ ਪਲੋਸੋ ਤਾਂ ਇਹ ਹੱਥ ਲਗਾਉਣਾ ਗਿੱਝ ਜਾਣ। ਹਰ ਰੋਜ਼ ਧਾਤਾਂ ਦਾ ਚੂਰਾ 50-60 ਗ੍ਰਾਮ ਅਤੇ 20-30 ਗ੍ਰਾਮ ਲੂਣ ਆਦਿ ਵੀ ਮਿਲਣਾ ਚਾਹੀਦਾ ਹੈ। ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ.... (Read More)
ਗਰਭ ਦੇ ਆਖਰੀ ਮਹੀਨੇ ਵਿੱਚ ਵੱਛੀ ਦੇ ਹਵਾਨਿਆਂ ਨੂੰ ਹਰ ਰੋਜ਼ ਕੁਝ ਮਿੰਟਾਂ ਲਈ ਆਪਣੇ ਹੱਥ ਨਾਲ ਪਲੋਸੋ ਤਾਂ ਇਹ ਹੱਥ ਲਗਾਉਣਾ ਗਿੱਝ ਜਾਣ। ਹਰ ਰੋਜ਼ ਧਾਤਾਂ ਦਾ ਚੂਰਾ 50-60 ਗ੍ਰਾਮ ਅਤੇ 20-30 ਗ੍ਰਾਮ ਲੂਣ ਆਦਿ ਵੀ ਮਿਲਣਾ ਚਾਹੀਦਾ ਹੈ। ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹੈ । ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ ਅਤੇ ਜਦੋਂ ਗਾ ਦੇ ਸੂਨ ਵਿਚ 2 ਮਹੀਨੇ ਰਹਿ ਜਾਣ ਤਾਂ ਉਸਨੂੰ ਚੋਣਾਂ ਛੱਡ ਦਵੋ।
Posted by parminder singh
Punjab
26-01-2018 08:45 AM

Punjab
01-26-2018 08:46 AM
oss kagaj nu tucc din vele jado mosam saff hove udoo utar dea kro ate rat nu fer dhakk dea kro ajee thode ohna da thand to bachaa kar lavogee ta vdya rahega g
Posted by ਕੁਲਵੀਰ ਸਿੰਘ
Punjab
26-01-2018 08:37 AM

Punjab
01-26-2018 10:02 AM
ਇੱਕ ਏਕੜ ਜ਼ਮੀਨ ਜੇਕਰ ਔਰਤ ਦੇ ਨਾਮ ਤੇ ਰਜ਼ਿਸ਼ਟਰੀ ਹੈ ਇੱਕ ਏਕੜ ਦੀ ਕੁੱਲ ਕੀਮਤ ਦਾ 6% ਸਰਾਕਰੀ ਖਰਚਾ ਹੁੰਦਾ ਹੈ ਤੇ ਜੇਕਰ ਕਿਸੇ ਆਦਮੀ ਦੇ ਨਾਮ ਤੇ ਰਜ਼ਿਸ਼ਟਰੀ ਹੈ ਤਾਂ 8% ਖਰਚਾ ਆਉਦਾ ਹੈ ।
Posted by KULDEEP Singh
Punjab
26-01-2018 08:32 AM

Punjab
01-29-2018 10:46 AM
Iss di tudaayi shaam ate saver de sme kar skde ho. ihh tudaayi mandikarn te nirbhar krdi hai. jekar iss da mandikarn savere jaldi krna hunda hai tan iss di tudaayi sham nu kr ke rakho ate subah jaldi marketing kiti ja skdi hai. jekar mandikarn din khade ate din de sme krna hai tan iss di tudaayi savere kro kyuki lok taaji sbji wal jyada khich dikhaunde hnn. ohh tajia sbjia lainia jyaada pasand krde hnn.
Posted by Paramveer singh
Haryana
26-01-2018 08:20 AM

Punjab
01-26-2018 08:23 AM
pehla tuc eh dasoo g kee kanak tohadi kive di hai us vch kise cheez di kamii lag rahi hai ja nahi patte vagaira kine k peeele ne oss hisab nal e sapray krn da fyda hai g nhii ta faltu dia saprehaa de nall thada kharcha vadh ate jhadd ghat vdega g
Posted by Rammurti
Haryana
26-01-2018 08:13 AM

Haryana
01-29-2018 12:17 PM
Rammurti g apne jo video bheja hai uss mein kuch bhi dikhayi nahi de rha kirpa app uss ki photo bheje aur apni smasya vistaar se baaye. tan jo apko iss ke baare mein poori jankari di ja ske.
Posted by gurjant singh
Punjab
26-01-2018 08:13 AM

Punjab
01-26-2018 10:14 AM
Posted by karamjeet singh
Punjab
26-01-2018 08:11 AM

Punjab
02-23-2018 12:44 PM
hnji apna alag alag rate lga rahe hun vese 150-200 rupees tak onda hai .
Posted by gurjant singh
Punjab
26-01-2018 07:46 AM

Punjab
01-27-2018 11:14 AM
Posted by Jagdeep Singh Randhawa
Punjab
26-01-2018 07:41 AM

Punjab
01-27-2018 11:19 AM
iss da koi v nuksaan nahi hai. ihh growth da kam hi krdi hai. jekar iss di jgah 1 kg NPK 191919 di spray krde ho tan uss de nal phosphorus di ghaat v poori ho jandi hai. par 130045 de vich phosphorus nahi hundi.
Posted by Amrt Jassal
Punjab
26-01-2018 07:36 AM

Punjab
01-27-2018 05:16 AM
sir tusi katti nu Vitamor h deo veer g 10 ml daily.
Posted by Malkeet Virk
Punjab
26-01-2018 07:10 AM

Punjab
01-26-2018 08:23 AM
Posted by Gurpreet Singh
Haryana
26-01-2018 06:43 AM

Punjab
01-29-2018 10:47 AM
आलु के बीज आप किसी भी कोल्ड स्टोर या किसी भी फार्मर से लें सकते हैं।
Posted by Kawal pawar
Punjab
26-01-2018 06:34 AM

Punjab
02-10-2018 09:42 AM
katti nu tuci Skinovet name de homeopathic dwai deya 10 drops roti de 1/4 hisse te rakh ke jaa srijj nal 1ml nu side muud nal, din vich 3 varr deyo jddo kujj theek hon lgg jaya to dwai din vich 2 varr deyo , iss nu tuci charra puann to 1 ghnta pehla ja chara punnn to 2 ghnte badd de skde ho ...
Posted by Avtar sandhu
Punjab
26-01-2018 05:57 AM

Punjab
01-29-2018 05:47 PM
ਹਾਂਜੀ ਤੁਸੀ ਇਸ ਲਈ ਪਸ਼ੂ ਨੂੰ sileca 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਦੀਆਂ10-10 ਬੂੰਦਾਂ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ । ਇਸ ਨਾਲ ਠੀਕ ਹੋਜੇਗਾ । ਤੁਸੀ ਇਕੋ ਸਵਾਲ ਦੋ ਵਾਰ ਕੀਤਾ ਹੈ ਅਤੇ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਮੇਰੇ ਸਵਾਲ ਵਿਚ ਜਾ ਕੇ ਆਪਣਾ ਦੇਖ ਸਕਦੇ ਹੋ ।
Posted by ਸੁਖਦੀਪ ਸਿੰਘ ਧਾਲੀਵਾਲ
Punjab
26-01-2018 05:32 AM

Punjab
04-04-2018 10:32 AM
kanak de vich tuc pehla hi spray kiti hoyi hai iss de upper hun hor gulli dande wali spray na kro. kyuki iss nal kanak nu v dhakka lagda hai. jo tuc spray kiti hoyi hai uss nal hi guli danda control ho jawega.
Posted by palwinder singh
Punjab
25-01-2018 09:59 PM

Punjab
01-25-2018 10:29 PM
potato di vadia growth lyi tu c 1kg npk 191919 nu 150 ltr pani de naal mila k prti acre spray kro isde naal potato di growth vadia hovegi.
Posted by ਰਤਨਪਰੀਤ ਸਿੰਘ
Punjab
25-01-2018 09:21 PM
Punjab
01-25-2018 10:25 PM
ਹਾਂ ਜੀ ਜੇਕਰ ਤੁਸੀ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਕੇ ਅਤੇ 4 ਦਿਨ ਛਾਂਵੇਂ ਰੱਖ ਚੁਕੇ ਹੋ ਤਾਂ ਹੁਣ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰ ਸਕਦੇ ਹੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਸ ਤੋਂ ਬਾਅਦ ਜੇਕਰ ਤੁਸੀ ਹੋਰ ਸਪਰੇ ਕਰਨਾ ਚਾਹ.... (Read More)
ਹਾਂ ਜੀ ਜੇਕਰ ਤੁਸੀ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਕੇ ਅਤੇ 4 ਦਿਨ ਛਾਂਵੇਂ ਰੱਖ ਚੁਕੇ ਹੋ ਤਾਂ ਹੁਣ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰ ਸਕਦੇ ਹੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਸ ਤੋਂ ਬਾਅਦ ਜੇਕਰ ਤੁਸੀ ਹੋਰ ਸਪਰੇ ਕਰਨਾ ਚਾਹੁੰਦੇ ਹੋ ਤਾਂ ਕੁੱਜ ਦਿਨਾਂ ਦੇ ਫਾਸਲੇ ਨਾਲ ਆਵਲੇ ਤੇ ਲੱਸੀ ਦੀ ਸਪਰੇ ਬਣਾ ਕੇ ਕਰ ਸਕਦੇ ਹੋ ਇਸਦੇ ਲਈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
Posted by viren
Madhya Pradesh
25-01-2018 09:16 PM

Punjab
01-25-2018 10:51 PM
लहसुन को किसे भी तरह की हल्की से भारी जमीन मे पैदा किया जा सकता है। इसकी बढ़िया पैदावार के लिए मैरा, अछि जल निकास वाली, ओर उपजाऊ जमीन सबसे अछि रहती है। नरम ओर रेटली जमीन इसके लिए अछि नही होती क्योंकि इसमें लहसुन की गंडे जल्दी खराब हो जाती है।लहसुन की अछि किसमे जैसे Yamuna Safed (G-1), Yamuna Safed 2(G-50), Yamuna Safed 3 (G 282),Yamuna Safed 4 (G 323) । लहसुन की बि.... (Read More)
लहसुन को किसे भी तरह की हल्की से भारी जमीन मे पैदा किया जा सकता है। इसकी बढ़िया पैदावार के लिए मैरा, अछि जल निकास वाली, ओर उपजाऊ जमीन सबसे अछि रहती है। नरम ओर रेटली जमीन इसके लिए अछि नही होती क्योंकि इसमें लहसुन की गंडे जल्दी खराब हो जाती है।लहसुन की अछि किसमे जैसे Yamuna Safed (G-1), Yamuna Safed 2(G-50), Yamuna Safed 3 (G 282),Yamuna Safed 4 (G 323) । लहसुन की बिजाई सितंबर-अक्टूबर के महीने में की जाती है। इसकी बिजाई के लिए 200-225 किलोग्राम बीज प्रति एकर व्रता जाता है। बिजाई समय पौधे से पौधे का फासला 7.5cm ओर कतारो का फासला 15cm रखना चाहिए।
Posted by bspannu
Rajasthan
25-01-2018 09:14 PM

Rajasthan
01-26-2018 10:17 AM
Posted by kulwinder singh
Punjab
25-01-2018 08:28 PM

Punjab
02-23-2018 12:45 PM
tusi taara check karo ke saaf kar rahi hai te nal ading v rahi hai ke nahi ji . shayed oh rahi ni ji.
Posted by Ankit
Rajasthan
25-01-2018 08:02 PM

Chandigarh
01-30-2018 11:17 AM
Posted by Ravi Kumar
Punjab
25-01-2018 07:40 PM

Punjab
01-25-2018 02:25 PM
Posted by Ravi Kumar
Punjab
25-01-2018 07:38 PM

Punjab
01-29-2018 01:02 PM
iss nu tuci alvenda john deyo , jekar majj gahan ha ta iss nu flvenda john deyo..
Posted by Jatt Jatt
Punjab
25-01-2018 07:31 PM
Rajasthan
02-02-2018 12:40 PM
ਹਾਜੀ ਮੱਝਾਂ ਦੀ ਫੈਟ ਤੇ snf ਵਧਾਉਣ ਲਈ ਕੱਚੀ ਬਿਨੌਲਾ ਦੀ ਖਲ ਨਹੀ ਠੀਕ ਜੀ ਤੁਸੀ ਇਸ ਤੋਂ ਚੰਗਾ ਹੈ ਕਿ ਸਰੌ ਦਾ ਤੇਲ ਹੀ ਖਵਾ ਦਿਓ
Posted by karamjeet singh
Punjab
25-01-2018 07:09 PM

Punjab
01-27-2018 11:24 AM
Posted by Dhillon
Punjab
25-01-2018 05:35 PM

Punjab
01-25-2018 05:41 PM
ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ । ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵ.... (Read More)
ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ । ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ।ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ। ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ। ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ। ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ।ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾਹ ਜਰੂਰ ਹੋਵੇ। ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ।ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ।ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ। ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ।ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ । ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ।ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ।ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ। ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ।ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ।
Posted by Gurpreet Singh
Haryana
25-01-2018 05:33 PM

Chandigarh
01-30-2018 11:22 AM
4 ml planofix nu 15 ltr paani vich mila ke spray kro...
Posted by Jagdeep Singh Randhawa
Punjab
25-01-2018 05:21 PM

Chandigarh
01-25-2018 12:01 PM
ਹਾੜ੍ਹੀ ਮੱਕੀ ਦੀ ਅੱਧ-ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਹੁੰਦਾ ਹੈ ਅਤੇ ਸਾਉਣੀ ਮੱਕੀ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ। ਬਸੰਤ ਰੁੱਤ ਦੀ ਫਸਲ ਜਨਵਰੀ ਦੇ ਅੰਤ ਤੋਂ ਫਰਵਰੀ ਦੇ ਅੰਤ ਤੱਕ ਬੀਜੀ ਜਾਂਦੀ ਹੈ। ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ। (ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰ.... (Read More)
ਹਾੜ੍ਹੀ ਮੱਕੀ ਦੀ ਅੱਧ-ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਹੁੰਦਾ ਹੈ ਅਤੇ ਸਾਉਣੀ ਮੱਕੀ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ। ਬਸੰਤ ਰੁੱਤ ਦੀ ਫਸਲ ਜਨਵਰੀ ਦੇ ਅੰਤ ਤੋਂ ਫਰਵਰੀ ਦੇ ਅੰਤ ਤੱਕ ਬੀਜੀ ਜਾਂਦੀ ਹੈ। ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ। (ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ। ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ।ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ।
Posted by ਗੁਰਪ੍ਰੀਤ ਸਿੰਘ ਸੰਧੂ
Punjab
25-01-2018 04:45 PM

Rajasthan
01-25-2018 12:35 PM
ਦੂਧਾਰੂ ਤੇ ਗੱਭਣ ਪਸ਼ੂਆ ਵਾਸ਼ਤੇ ਆਪਣੀ ਫੀਡ ਤਿਆਰ ਕਰਨ ਤੁਸੀ ਨੋਟ ਕਰ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ .... (Read More)
ਦੂਧਾਰੂ ਤੇ ਗੱਭਣ ਪਸ਼ੂਆ ਵਾਸ਼ਤੇ ਆਪਣੀ ਫੀਡ ਤਿਆਰ ਕਰਨ ਤੁਸੀ ਨੋਟ ਕਰ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Posted by Bhikhubhai Kachhadia
Gujarat
25-01-2018 09:51 AM

Punjab
01-26-2018 10:19 AM
shatawar के बीच प्राप्त करने के लिए आप इस नंबर 9548535104 पर Wasif malik से संपर्क कर सकते हैं
Posted by Arshdeep Singh Sandhu
Punjab
25-01-2018 02:52 PM

Punjab
01-25-2018 03:31 PM
ਗਰਮੀ ਰੁੱਤ ਦੇ ਫੁੱਲ ਤੁਸੀ ਬੀਜ ਰਾਹੀ ਮਾਰਚ ਦੇ ਪਹਿਲੇ ਪੰਦਰਵਾੜੇ ਵਿਚ ਲਗਾ ਸਕਦੇ ਹੋ ਅਤੇ ਪਨੀਰੀ ਰਾਹੀਂ ਫੁੱਲ ਮਾਰਚ ਦੇ ਅੰਤ ਜਾ ਅਪ੍ਰੈਲ ਦੇ ਪਹਿਲੇ  ਪੰਦਰਵਾੜੇ ਵਿਚ ਲਗਾ ਸਕਦੇ ਹੋ। ਫੁੱਲਾਂ ਦੀਆਂ ਵਦੀਆਂ ਕਿਸਮਾਂ ਤੁਸੀ kvk ਜਾ PAU ਨਾਲ ਸੰਪਰਕ ਕਰ ਕੇ ਲੈ ਸਕਦੇ ਹੋ।
Posted by Arshdeep Singh Sandhu
Punjab
25-01-2018 02:41 PM

Chandigarh
01-25-2018 09:48 AM
ਅਕਤੂਬਰ ਤੋਂ ਮਾਰਚ ਮਹੀਨੇ ਵਿਚ ਤੁਸੀਂ ਕਲਮਾਂ ਲਾ ਸਕਦੇ ਹੋ...
Posted by ਇਸ਼ਦੀਪ ਸਿੰਘ ਬੈਨੀਪਾਲ
Punjab
25-01-2018 02:03 PM

Chandigarh
01-25-2018 10:08 AM
ਇਹਨਾਂ ਕਿਸਮਾਂ ਦੀ ਬਿਜਾਈ ਮੱਧ-ਫਰਵਰੀ ਵਿਚ ਕੀਤੀ ਜਾਂਦੀ ਹੈ...
Posted by karan
Haryana
25-01-2018 01:38 PM

Punjab
01-25-2018 02:56 PM
iss de vich ferrous sulphate di spray krn di lod nhi hundi...manganese di spray dubaara kro ate iss de nal 200gm chelated zinc nu mix kr lao ate prati acre de hisaab nal spray kro.
Posted by Boota Singh Bhullar
Punjab
25-01-2018 01:37 PM

Punjab
01-25-2018 01:31 PM
ਹਾਜੀ ਰਾਮਪੁਰੇ ਦੇ ਨਜ਼ਦੀਕ ਸੰਗਰੂਰ ਤੋਂ ਇੱਕ ਫਾਰਮਰ ਖੁੰਬਾ ਦੀ ਖੇਤੀ ਕਰਦੇ ਹਨ ਤੁਸੀ ਉਹਨਾਂ ਦਾ ਨੰਬਰ ਨੋਟ ਕਰ ਸਕਦੇ ਹੋਂ । 9872035615 ਗਰੀਨ ਪੁਆਇੰਟ ਮਸ਼ਰੂਮ ਫਾਰਮ
Posted by lucky
Punjab
25-01-2018 01:35 PM

Chandigarh
01-25-2018 10:33 AM
is diaan nokan manganese di ghaat de karn suk rhia hn... is de upr 1kg manganese sulphate + 200gm chelated zinc nu 150 ltr paani vich paa ke prati acre te spray kro...
Posted by Sukhdev Singh
Haryana
25-01-2018 07:51 AM
Punjab
01-25-2018 06:59 PM
इसके अंदर धफड़ी रोग और एंथ्राक्नोस की बीमारी आ जाती है जो कि मिट्टी से बन जाती है। जिस के कारण आलू की परत उतरने लग जाती है और आलू गलना शुरू हो जाता है। इसके ऊपर 15 ग्राम गुच्छों को 100 किलो आलू के हिसाब से बिजाई के समय बीज उपचार करें इसके अलावा आलू की बिजाई के बाद 500 को 150 लीटर पानी में मिलाकर जड़ों के पास छिड़काव करें
Posted by Dimple kumar
Punjab
25-01-2018 11:38 AM
Chandigarh
01-25-2018 10:36 AM
eh tele chepe atey virus de kaarn ho reha hai... isdi rokthaam lyi 400ml bifenthrin ja 400ml rogor nu 150ltr paani vich paa ke prati acre te spray kro...