
Posted by bapi digar
West Bengal
28-01-2018 04:44 PM
आलुओं की वृद्धि के लिए उनके ऊपर 1 किलोग्राम एनपीके 191919 या 400 मिली traicontanol को 150 लीटर पानी के साथ मिलाकर प्रति एकड पर स्प्रे करें इससे आलुओं की वृद्धि हो जायेगी।
Posted by Dhanveer singh Benipal
Punjab
28-01-2018 04:24 PM
Mirch sbh jgah ugg jandi hai . par othe iss da vikkas kyi vaar ghat hunda hai. halka dhup da hona jruri hunda hai.

Posted by ਗੁਰਪ੍ਰੀਤ ਸਿੰਘ ਸੰਧੂ
Punjab
28-01-2018 04:18 PM
ਤੁਸੀ ਮਿੱਠਾ ਸੋਢਾ ਦੇਣਾ ਬੰਦ ਨਾ ਕਰੋ ਜੀ ਤੇ ਨਾਲ ਨਵਰਤਨ ਤੇਲ ਦੀ ਮਾਲਿਸ਼ ਵੀ ਕਰਿਆ ਕਰੋ । ਬਾਕੀ ਗਿਲਟੀ ਦਾ ਹੋਮੀਓਪੈਥਿਕ 100 % ਇਲਾਜ ਹੈ ਜਿਵੇ mesticin b ਤੇ mesti plus ਦਵਾਈਆਂ ਦਾ ਰਿਜਲਟ ਬਹੁਤ ਵਧੀਆਂ ਹੈ । ਪਰ ਫਿਰ ਵੀ ਜੇਕਰ ਤੁਸੀ ਜਲਦੀ ਇਲਾਜ ਕਰਨਾ ਹੈ ਤਾਂ ਤੁਸੀ ifor-h 5 ml ਦਾ ਇੰਜੈਕਸ਼ਨ ਲਗਾਓ । ਇਹ 3 ਇੰਜੈਕਸ਼ਨ ਲਗਾਉਣੇ ਹਨ ਤੇ ਇੱਕ ਦਿਨ ਛੱਡ ਕੇ 3 ਲਗਾਉਣੇ ਹਨ । lਇਸ ਨਾਲ ਫਰਕ ਪੈ ਜਾਵੇਗਾ.

Posted by lakhwinder
Punjab
28-01-2018 04:14 PM
Growth de lyi kanak de upper 400ml triacontanol ja 300ml gibberellic acid nu 150 ltr paani de nal mila ke prati acre te spray kro.

Posted by ਗੁਰਪ੍ਰੀਤ ਸਿੰਘ ਸੰਧੂ
Punjab
28-01-2018 03:59 PM
ਪਸ਼ੂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕ.... (Read More)
ਪਸ਼ੂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਇਸ ਵਿੱਚ ਤੁਸੀ 1 ਕਿਲੋ ਮਿਨਰਲ ਮਿਕਸਚਰ ਵੀ ਰਲਾ ਸਕਦੇ ਹੋਂ।
Posted by Deep gill
Punjab
28-01-2018 03:25 PM
hnji eh rasond hi hai ji . eh 125 gram hi deni hai te pashu nu cross karvon de 5-6 mint de vich aate nal de sakde ho.

Posted by jagtar singh
Punjab
28-01-2018 02:51 PM
ਇਸ ਦੇ ਵਿਚ ਯੂਰੀਆ ਦੇ ਨਾਲ 500gram saafilizer ਮਿਕ੍ਸ ਕਰ ਕੇ ਪ੍ਰਤੀ ਏਕੜ ਦੇ ਵਿਚ ਸ਼ਿੱਟਾ ਦਿਓ I
Posted by Nirmal Singh
Punjab
28-01-2018 02:12 PM
han g jekar nadeen hnn tan iss di varto kiti ja skdi hai. iss dj dosage 250ml prati acre hundi hai.

Posted by Rammurti
Haryana
28-01-2018 02:09 PM
RAMMURTI Ji kirpa photo bheje tan jo uss ki apko jankari di ja ske.
Posted by gursewak singh
Punjab
28-01-2018 11:52 AM
kanak lyi urea di total dose 110 kg/acre hai . is vicho 55kg /acre bijai sme ate baki da 55 kg /acre pehle pani naal pa skde ho. jekr tuhadi jameen halki hai tan tu c duji wari de 55kg nu 2 brabr hisya vich vand k pa skde ho isde lyi 28kg/acre pehle pani naal ate 28/acre duje pani naal pa skde ho ji...
Posted by havvy farmer
Punjab
28-01-2018 11:44 AM
iss de vich tata di tata mida@40ml nagarjuna di crop mida@40ml ja coromandel di exaam @60gm ja rogor@400ml nu 150 ltr pani de nal mila ke prati acre te spray kro.

Posted by navdeep singh
Punjab
28-01-2018 10:28 AM
narme da rate 5200-5600 rs. prati qtl ate 1121 da rate 3200 -3590 rs. prati qtl chal reha hai.

Posted by Tulsidas H Varma
Maharashtra
28-01-2018 04:45 AM
Punjab Baramasi, Eureka, Rasraj, Lucknow seedless, Lisbon lemon, Pant Lemon are the varieties used for sowing lemon. The best season for planting is July-August. Spacing between plants should be kept between 4.5×4.5. Pits of size 60×60×60cm should be dug for planting seedlings. Minimum plant density of 110/acre should be maintained. When age of crop is 1-3year, apply well decomposed cow dung@5-20kg per Tree and Urea@100-300gm per Tree. For 4-6year old crop, apply well decomposed cowdung@25-50kg and Urea@100-300gm per Tree. For 7-9year old crop, apply Urea@600-800gm per tree and well decomposed cow dung@60-90kg per Tree. When crop is 10year old or above, apply cowdung@100kg or Urea@800-1600gm per tree. Apply whole amount of cow dung during December month whereas apply Urea in two parts; .... (Read More)
Punjab Baramasi, Eureka, Rasraj, Lucknow seedless, Lisbon lemon, Pant Lemon are the varieties used for sowing lemon. The best season for planting is July-August. Spacing between plants should be kept between 4.5×4.5. Pits of size 60×60×60cm should be dug for planting seedlings. Minimum plant density of 110/acre should be maintained. When age of crop is 1-3year, apply well decomposed cow dung@5-20kg per Tree and Urea@100-300gm per Tree. For 4-6year old crop, apply well decomposed cowdung@25-50kg and Urea@100-300gm per Tree. For 7-9year old crop, apply Urea@600-800gm per tree and well decomposed cow dung@60-90kg per Tree. When crop is 10year old or above, apply cowdung@100kg or Urea@800-1600gm per tree. Apply whole amount of cow dung during December month whereas apply Urea in two parts; apply first of Urea in February, and second dose in April-May month. At time of applying first dose of Urea, apply whole dose of SSP fertilizer. Depending upon variety fruits are generally ready for harvesting in Mid- January to Mid- February.

Posted by ਗੁਰਪ੍ਰੀਤ ਸਿੰਘ
Punjab
28-01-2018 09:43 AM
ਕਟਰੂਆ ਲਈ ਖੁਰਾਕ ਦੀ ਅਨੁਸੂਚੀ (ਪ੍ਰਤੀ ਦਿਨ) ਉਮਰ 1-3 ਦਿਨ ਲਈ ਦੁੱਧ 3 ਕਿਲੋਉਮਰ 4-15 ਦਿਨ ਲਈ ਦੁੱਧ 3 ਕਿਲੋਉਮਰ 16-30 ਦਿਨ ਲਈ ਦੁੱਧ 3.5 ਕਿਲੋਉਮਰ 1-2 ਮਹੀਨੇ ਲਈ ਦੁੱਧ 2.5 ਕਿਲੋ ,ਸਟਾਟਰ ਫੀਡ = 250 ਗ੍ਰਾਮ , ਹਰਾ ਚਾਰਾ ਜਿੰਨਾ ਪਸ਼ੁ ਖਾ ਸਕੇਉਮਰ 2-3 ਮਹੀਨੇ ਲਈ ਦੁੱਧ 2 ਕਿਲੋ ,ਸਟਾਟਰ ਫੀਡ = 500 ਗ੍ਰਾਮ , ਹਰਾ ਚਾਰਾ 2-3 ਕਿਲੋਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ ਕਟਰੂਆ ਲ.... (Read More)
ਕਟਰੂਆ ਲਈ ਖੁਰਾਕ ਦੀ ਅਨੁਸੂਚੀ (ਪ੍ਰਤੀ ਦਿਨ) ਉਮਰ 1-3 ਦਿਨ ਲਈ ਦੁੱਧ 3 ਕਿਲੋਉਮਰ 4-15 ਦਿਨ ਲਈ ਦੁੱਧ 3 ਕਿਲੋਉਮਰ 16-30 ਦਿਨ ਲਈ ਦੁੱਧ 3.5 ਕਿਲੋਉਮਰ 1-2 ਮਹੀਨੇ ਲਈ ਦੁੱਧ 2.5 ਕਿਲੋ ,ਸਟਾਟਰ ਫੀਡ = 250 ਗ੍ਰਾਮ , ਹਰਾ ਚਾਰਾ ਜਿੰਨਾ ਪਸ਼ੁ ਖਾ ਸਕੇਉਮਰ 2-3 ਮਹੀਨੇ ਲਈ ਦੁੱਧ 2 ਕਿਲੋ ,ਸਟਾਟਰ ਫੀਡ = 500 ਗ੍ਰਾਮ , ਹਰਾ ਚਾਰਾ 2-3 ਕਿਲੋਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ ਕਟਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਕਟਰੂਆ ਨੂ ਖਿਲਾ ਸਕਦੇ ਹੋ I ਕਟਰੂ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਕਟਰੂਆ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ
Posted by Manpreet Sekhon
Punjab
28-01-2018 09:19 AM
ਇਸ ਦੀ ਵਰਤੋਂ ਤੁਸੀ ਕਿਸੇ ਵੀ ਸਮੇ ਘਾਟ ਦੇ ਅਨੁਸਾਰ ਕਰ ਸਕਦੇ ਹੋ I ਕਣਕ ਦੀ ਬਿਜਾਈ ਦੇ ਸਮੇ ਇਸ ਦੀ ਵਰਤੋਂ 1 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ I ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਜਿਪਸਮ ਦੀ ਜਮੀਨ ਦੇ ਵਿਚ ਘਾਟ ਹੈ ਤਾਂ ਤੁਸੀ ਇਸ ਦੀ ਵਰਤੋਂ ਕਰ ਸਕਦੇ ਹੋ ਇਸ ਦਾ ਕੋਈ ਨੁਕਸਾਨ ਨਹੀਂ ਹੈ I
Posted by Pargat singh
Rajasthan
28-01-2018 08:22 AM
Gulli dande di roktham lai tuc UPL di shagun 21-11 nu @200 gm ja AXIAL @400ml ja PUMA POWER @400ML nu 150 ltr pani vich mila k prati acre spray kr skde ho. iss nal gulli danda mr jawega. Shagun 21-11 di spray pbw 550 ate unnat pbw 550 te na kro.
Posted by gurjant dhaliwal
Punjab
28-01-2018 08:18 AM
peyaja nu pehla pani paneeri lgaun to bad nal hi lga dena chahida hai g ate nadeena di roktham de lai tuc stomp 30 ec 750 mili ltr 200 ltr pani vch gholl k paneer lgaun te ik hfte de vch sapray kro

Posted by bhupinder singh
Punjab
28-01-2018 07:18 AM
heto vet dwai tuci kise v homeopathic store to la sakde ho ja kise medical store to v la sakde ho.ehh dr.john company da prodeuct ha. tuci iss no. te dr. john da product vare pta kr sakde ho 7009330252
rupinder singh
Posted by Harman Turka
Punjab
28-01-2018 12:16 AM
iss de upper 1 kg NPK 191919 nu 150 ltr paani de nal mila ke prati acre te spray kro. iss di growth v ho jawegi ate phosphorus di kami v poori ho jawegi.
Posted by Harman Turka
Punjab
27-01-2018 11:55 PM
Kati de heat ch na ayun de kyi karan ho skde hn jive minerals di ghaat ,deworming da proper na hona ya fr kati nu proper khurak naa mile...tu c kati nu heat ch lyaun lyi mineral mixture pao, kati di deworming proper krvao, kati nu roj da 40 kg hra chara payea jave. te naal hi tu c katti nu heato vet na di homeopathic dwai dvo.

Posted by ਗਗਨਦੀਪ ਸਿੰਘ
Punjab
27-01-2018 09:01 PM
ਨਦੀਨ ਨਾਸ਼ਕ ਸਪਰੇਆਂ ਕਰਨ ਦੇ ਕਾਰਨ ਤੁਹਾਡੀ ਕਣਕ ਦਾ ਵਿਕਾਸ ਰੁੱਕ ਗਿਆ ਹੈ। ਜੇਕਰ ਗੁੱਲੀ-ਡੰਡਾ ਨਹੀਂ ਰੁੱਕਿਆ ਤਾਂ ਉਸ ਦੇ ਲਈ shagun 21-11 @200gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਇਹ ਗੁੱਲੀ-ਡੰਡੇ ਨੂੰ ਕੰਟਰੋਲ ਕਰ ਲਏਗੀ। leader ਦੀ ਸਪਰੇਅ ਦੋਬਾਰਾ ਕਰਨ ਤੋਂ ਪ੍ਰਹੇਜ਼ ਕਰੋ। ਵਾਧੇ ਲਈ PI ਦਾ BIOVITA@200ml ਜਾਂ oswal ਦਾ gibberellic acid @250ml ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਇਸ .... (Read More)
ਨਦੀਨ ਨਾਸ਼ਕ ਸਪਰੇਆਂ ਕਰਨ ਦੇ ਕਾਰਨ ਤੁਹਾਡੀ ਕਣਕ ਦਾ ਵਿਕਾਸ ਰੁੱਕ ਗਿਆ ਹੈ। ਜੇਕਰ ਗੁੱਲੀ-ਡੰਡਾ ਨਹੀਂ ਰੁੱਕਿਆ ਤਾਂ ਉਸ ਦੇ ਲਈ shagun 21-11 @200gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਇਹ ਗੁੱਲੀ-ਡੰਡੇ ਨੂੰ ਕੰਟਰੋਲ ਕਰ ਲਏਗੀ। leader ਦੀ ਸਪਰੇਅ ਦੋਬਾਰਾ ਕਰਨ ਤੋਂ ਪ੍ਰਹੇਜ਼ ਕਰੋ। ਵਾਧੇ ਲਈ PI ਦਾ BIOVITA@200ml ਜਾਂ oswal ਦਾ gibberellic acid @250ml ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਇਸ ਨਾਲ ਕਣਕ ਦਾ ਵਿਕਾਸ ਹੋ ਜਾਵੇਗਾ, ਰੁਕੀ ਹੋਈ ਕਣਕ ਦਾ ਵਾਧਾ ਸ਼ੁਰੂ ਹੋ ਜਾਵੇਗਾ।

Posted by Arshdeep Singh
Punjab
27-01-2018 07:34 PM
ਜੇਕਰ ਕੁੱਤੀ 6 ਮਹੀਨਿਆਂ ਤੋਂ ਉੱਪਰ ਹੈ ਤਾਂ ipraje ਨਾਮ ਦੀਆਂ ਗੋਲੀਆਂ ਇੱਕ ਗੋਲੀ ਦੇ ਫਿਰ ਇੱਕ ਹਫਤੇ ਬਾਅਦ ਦਿਓ ਤੇ ਜੇਕਰ ਛੇ ਮਹੀਨਿਆਂ ਤੋਂ ਘੱਟ ਹੈ ਤਾਂ easypet ਨਾਮ ਦੀਆਂ ਗੋਲੀਆਂ ਅੱਧੀ ਦੇ ਕੇ ਤੇ ਅੱਧੀ ਅਗਲੇ ਦਿਨ ਦੇ ਕੇ ਫਿਰ ਇੱਕ ਹਫਤੇ ਬਾਅਦ ਫਿਰ ਇਸ ਤਰਾਂ ਦਿਓ। ਇਸ ਦੇ ਨਾਲ nutri-h ਨਾਮ ਦੀ ਇੱਕ ਗੋਲੀ ਹਰ ਰੋਜ਼ 10 ਦਿਨ ਦਿਓ ।
Posted by karamjeet singh
Punjab
27-01-2018 06:59 PM
jekar tuc L 552 nam di kisam lgai hai ta eisda lag bhag 7 qtl. per acre nikal aunda hai g

Posted by sukhjinder singh
Punjab
27-01-2018 06:52 PM
ਹਾਜੀ ਤੁਸੀ ਪਹਿਲਾਂ ਥਣਾ ਵਿੱਚਲਾ ਦੁੱਧ ਚੈਕ ਕਰੋ ਕਿ ਖਾਰਾ ਤਾਂ ਨਹੀ ਜੇਕਰ ਖਾਰਾ ਹੈ ਤਾਂ ਹੋਰ ਇਲਾਜ ਹੈ ਜੇਕਰ ਸਹੀ ਹੈ ਤਾਂ ਫਿਰ ਹੋਰ ਇਲਾਜ਼ ਹੈ

Posted by Harvinder Singh
Punjab
27-01-2018 05:40 PM
ਮਟਰਾਂ ਦੇ ਉੱਪਰ ਤੁਸੀ ਦੀ ANTRACOL @400 ਗ੍ਰਾਮ ਜਾਂ M-45@400 ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ Iਇਸ ਨਾਲ ਇੱਹ ਧੱਬਾ ਰੋਗ ਖਤਮ ਹੋ ਜਾਵੇਗਾ I

Posted by Ranjit singh
Punjab
27-01-2018 05:20 PM
iss de vich anthracnose nam di bimaari aa gyi hai jis kaarn pattya de upper dhabe bnn rhe hnn. iss de upper 500ml ZIRUM ja M-45@400gm ja copper oxychloride @400gm nu 150 ltr paani de nal mila ke paudya te spray kro.
Posted by ashok tiwari
Madhya Pradesh
27-01-2018 04:25 PM
सर आप चंदन की खेती इसका मंडीकरण, और इसके पौधे के लिए Arun khurmi Mno. 9878123123 और Shatavari की खेती इसके बीज के लिए Wasif malik M NO. 9548535104 और dragon fruits की खेती के लिए Satnam singh Aulakh Mno. 9779846777 से संपर्क कर सकते हैं और मशरूम की खेती के लिए आप अपने नजदीकी केबीके से ट्रेनिंग प्राप्त कर सकते हैं इसका मंडीकरण आप अपनी नजदीकी मंडी में कर सकते है।

Posted by Deepak kumar gothwal
Rajasthan
27-01-2018 04:24 PM
आपकी बछड़ी में फास्फोरस की कमी हैं उसे आप फास्फोरस की tablate दें या फिर कोई ओर प्रोडक्ट जिसमें फास्फोरस हो वो दें सकते हैं इसके साथ उसकी डीवार्मिग जरूर करवायें।
Posted by ashok tiwari
Madhya Pradesh
27-01-2018 04:19 PM
सर आप चंदन की खेती इसका मंडीकरण, और इसके पौधे के लिए Arun khurmi Mno. 9878123123 और Shatavari की खेती इसके बीज के लिए Wasif malik M NO. 9548535104 और dragon fruits की खेती के लिए Satnam singh Aulakh Mno. 9779846777 से संपर्क कर सकते हैं और मशरूम की खेती के लिए आप अपने नजदीकी केबीके से ट्रेनिंग प्राप्त कर सकते हैं इसका मंडीकरण आप अपनी नजदीकी मंडी में कर सकते है।
Posted by ashok tiwari
Madhya Pradesh
27-01-2018 03:53 PM
सर आप चंदन की खेती इसका मंडीकरण, और इसके पौधे के लिए Arun khurmi 9878123123 और Shatavari की खेती इसके बीज के लिए Wasif malik M NO. 9548535104 और dragon fruits की खेती के लिए Satnam singh Aulakh Mno. 9779846777 से संपर्क कर सकते हैं और मशरूम की खेती के लिए आप अपने नजदीकी केबीके से ट्रेनिंग प्राप्त कर सकते हैं इसका मंडीकरण आप अपनी नजदीकी मंडी में कर सकते है।
Posted by Avtar sandhu
Punjab
27-01-2018 03:08 PM
ਹਾਂਜੀ ਤੁਸੀ ਇਸ ਲਈ ਪਸ਼ੂ ਨੂੰ sileca 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਦੀਆਂ10-10 ਬੂੰਦਾਂ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ । ਇਸ ਨਾਲ ਠੀਕ ਹੋਜੇਗਾ ।

Posted by SATWINDER SINGH
Punjab
27-01-2018 02:26 PM
ihh tuc UPL de kise v dealer ton lai skde ho. UPL de kise v dealer ton lai skde ho.

Posted by Balkar Sama
Punjab
27-01-2018 02:16 PM
iss dia jdaa de neeche 400gm carbendazim ate mancozeb di spray kro. ihh fungus khatam ho jawegi ate ihh patte sukno htt jande hnn..
Posted by Iqbal Singh
Punjab
27-01-2018 01:39 PM
ihh fungus de kaarn iss trah ho rhe hnn .. is de uppper kavach 250 gm prati acre ja ridomil gold 200gm prati acre de hisaab nal 150 ltr paani de nal mix kr ke prati acre te spray kro.

Posted by mandeep singh
Punjab
27-01-2018 01:26 PM
iss dia jdaa de vich gaala shuru ho gya hai. irpa kr ke iss dia jdaa check kro. jekar galla shuru ho gya hai tan iss di roktham de lyi 400gm M-45 ja 500gm saaf nu 150 ltr paani de nal mila ke prati acre te spray kro.
Posted by Nirmal Singh
Punjab
27-01-2018 01:05 PM
iss de upper M-45 @400gm nu 150 ltr paani de nal mila ke prati acre te spray kro.
Posted by Gurjeet Singh
Punjab
27-01-2018 12:57 PM
ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਜਰੂਰੀ ਹਨ । ਪਹਿਲੀ ਗੋਡੀ ਪਨੀਰੀ ਲਾਉਣ ਤੋਂ 3 ਹਫਤੇ ਪਿੱਛੋਂ ਕਰੋ ਅਤੇ ਬਾਕੀ ਗੋਡੀਆਂ 15 ਦਿਨਾਂ ਦੇ ਵਕਫੇ ਨਾਲ ਕਰੋ। ਬਾਕੀ ਤੁਸੀ ਸਟੌਂਪ 30 ਈ ਸੀ 750 ਮਿਲੀਲਿਟਰ 200 ਲਿਟਰ ਪਾਣੀ ਵਿਚ ਘੋਲ ਕੇ ਪਨੀਰੀ ਲਾਉਣ ਤੋਂ ਇਕ ਹਫਤੇ ਅੰਦਰ ਛਿੜਕਾ ਕਰੋ।
Posted by ਬੂਟਾ ਸਿੰਘ ਗਿੱਲ
Punjab
27-01-2018 12:57 PM
ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ। ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ .... (Read More)
ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ। ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ। ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ। ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ। ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ। ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ।
ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ। ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ।
ਜ਼ਹਿਰੀਲਾ ਚੋਗਾ ਬਣਾਉਣਾ
ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ।
ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0।005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ।
ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0।0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ। ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।

Posted by aman sandhu
Punjab
27-01-2018 12:31 PM
iss de upper koi v NPK jiwe ki 191919 ja 130045 ja 202020 ja 171717 di spray na kro. kyuki urea de kaarn pehla hi kanak mach rhi hai. iss de upper gibbrellic acid ja magnesium sulphate di spray kro iss nal kanak de vich harapan aa jawega. kanak de vich chlorophil di maatra vadh jandi hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















