
Posted by Namberdar Saab
Punjab
30-01-2018 02:15 PM
jekar vahan dakar hai tan uss vich paani lamba sma khda rehn de kaarn v kanak peeli pai jandi hai. iss de lyi kanak de vich urea de nal 3 kg sulphur mila ke pa deo ja ikalla sulphur da shitta hi de deo. ihh paani sukk jawega ate peelpan nahi awega.

Posted by Rajesh kumar
Punjab
30-01-2018 01:38 PM
hnji eh dvai har medical storte te avaliable hai ya fir tusi esnu kise v dr john de medical store to ya fir dealer to le skade ho. esnu tusi 1 ml sarinj nal sidhe muh rahi v de sakde ho te roti de tukde te v rakh ke de skade ho. eh day vich 3 time de sakde ho.
Posted by Dimple kumar
Punjab
30-01-2018 01:08 PM
iss de upper hun 10 dina de lyi koi v spray na kro kyuki iss nu vadhan de lyi time di lod hundi hai. spray krm nal tuhaada kharcha hi vdhega. jo pehla spreha kitia c ohna nal hi kam chla lwo.
Posted by Amritpal singh
Punjab
30-01-2018 01:03 PM
ਪੀਲੇਪਣ ਦੀ ਰੋਕਥਾਮ ਲਈ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

Posted by lakhwinder
Punjab
30-01-2018 01:02 PM
iss de upper 250 ml gibberellic acid ja 400ml hoshi nu 150 ltr paani de nal mila ke prari acre te spray kro. jdaa da gaala jrur check kro kyi vaar gaale de kaarn v kanak ruk jandi hai. iss de lyi combo 75@400gm oswal di spray prati acre de hisaab nal kro.

Posted by Ranjit singh
Punjab
30-01-2018 12:57 PM
Iss da rate 3300 ton lai k 3590 rs. prati qtl chal reha hai.

Posted by jass
Punjab
30-01-2018 12:11 PM
jekar gulli danda nahi mrya hai tan iss de upper nisaare ton pehla pehla 200gm shagun 21-11 nu 150 ltr paani de nal mila ke prati acre te spray kro. ihh spray pbw 550 te na kro.
Posted by Dimple kumar
Punjab
30-01-2018 11:31 AM
iss de vich fungus di shikayat hai ..iss de upper syngenta di ridomil gold@200gm JA KAVACH@250gm nu 150 ltr paani de nal mila ke prati acre te spray kro.
Posted by SUMIT
Haryana
30-01-2018 11:22 AM
gehu mai app tilt ki vrto yellow rust ya brown rust ane pai hi kre.
Posted by ਕੁਲਵੀਰ ਸਿੰਘ
Punjab
30-01-2018 11:19 AM
ਤੁਸੀ ਝੋਨੇ ਦੀਆ ਵਦੀਆਂ ਕਿਸਮਾਂ ਜਿਵੇ ਪੀ ਆਰ 126,ਪੀ ਆਰ-121,ਪੀ ਆਰ 124 ਲਗਾ ਸਕਦੇ ਹੋ ਜੀ। ਤੁਸੀ ਇਹ ਕਿਸਮਾਂ ਆਪਣੇ ਇਲਾਕੇ ਦੇ kvk ਜਾ pau ਤੋਂ ਲੈ ਸਕਦੇ ਹੋ ਜੀ।
Posted by jaspal singh
Punjab
30-01-2018 10:48 AM
iss de upper wali polythene sheet february mahine de vich taapman ate hwaa nu dekh ke utaar skde ho. adh february tak iss nu dekh k utaar skde ho.

Posted by rajrsh
Haryana
30-01-2018 10:43 AM
इसे रोकने कि लिए 400 ग्राम copper oxy chloride को 150 लीटर पानी के साथ मिलाकर स्प्रे करें।
Posted by Gurpreet Singh
Punjab
30-01-2018 10:34 AM
Eh scheme NABARAD valo hai te es vich tuhanu 25 to 50 % tak subsidy mil jandi tusi is di puri jankari lai apne najdiki Manik Solar Innovation - Best Solar System Wholesaler in Jalandhar Sarvesh Chada ji nal 98729 19566 sampark kar sakde ho. ehna duvara hi tuhada subsidy lai online farm vi bhar dita jave ga.

Posted by makhan chahal
Punjab
30-01-2018 08:25 AM
ਗਾਵਾਂ ਨੂੰ ਫੀਡ ਸੁੱਕੀ ਹੀ ਪਾਾਂ ਤਾਂ ਵਧੀਆ ਹੈ ਜੀ ਬਾਕੀ ਕਈ ਵਾਰ ਪਸ਼ੂਆਂ ਤੇ ਨਿਰਭਰ ਕਰਦਾ ਹੈ ਕਈ ਸੁੱਕੀ ਖਾਂਦੇ ਹਨ ਕਈ ਭਿਓ ਕੇ । ਪਰ ਸੁੱਕੀ ਫੀਡ ਖਵਾਓ ਤਾਂ ਠੀਕ ਹੈ।

Posted by ਰਣਧੀਰ ਸਿਘ
Punjab
30-01-2018 08:08 AM
barseem to changa jhadd len de lai tuc heth likhia sapreha varto g......
15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ।
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ .... (Read More)
barseem to changa jhadd len de lai tuc heth likhia sapreha varto g......
15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ।
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

Posted by sarvjeetsinghsekhon
Punjab
30-01-2018 07:59 AM
Shote dairy farm lai tusi loan le sakde ho, jis te tuhanu 25% tak subsidy vi mil jandi hai par loan len lai pehla tuhade kol Dairy Traning honi jruri hai jis de bihav te tusi loan le skde ho.

Posted by AMANDEEP
Punjab
30-01-2018 07:34 AM
Dairy Loan vaste pehla tude ko 2 week ja 6 week di dairy traning honi chahidi hai es to baad tusi apna loan aply kar sakde ho, es loan te tuhanu 25 to 35 % subsidy v mil jave gi, loan len lai Terms and Conditions and loan Aply karn da farm tusi hetha dekh sakde ho.

Posted by jatinder singh
Punjab
30-01-2018 06:01 AM
hnji tusi check karvao tohade farm vich Brucellosis name di bimari aa gayi hovegi. es nal hi age to age bohat jaldi pashuaa vich feldi hai. jekar eh bimari hai ta tohanu bohat savdhaniya vartaniya pengiya kyoki eh bimari human nu v ho skdi hai.
Posted by Gurpal Singh
Punjab
30-01-2018 01:05 AM
ਬੱਕਰੀਆਂ ਦੀ ਡੀਵਰਮਿੰਗ ਹਰ ਤਿੰਨ ਮਹੀਨੇ ਬਾਅਦ ਕਰਨੀ ਚਾਹੀਦੀ ਹੈ ਤੇ ਡੀਵਰਮਿੰਗ ਕਰਨ ਲਈ ਕਈ ਦਵਾਈਆਂ ਬਜ਼ਾਰ ਵਿੱਚ ਮਿਲ ਜਾਂਦੀਆਂ ਹਨ ਜਿਵੇਂ ਕਿ Nilzam, nilburm, hitek, Fentas plus ਆਦਿ। ਤੇ ਮਿਨਰਲ ਮਿਕਸਰ ਦੇਨੇ ਚਾਹੀਦੇ ਹਨ ਪਰ ਜਿਆਦਾ ਮਾਤਰਾ ਵਿੱਚ ਨਾ ਦਿਓ ਉਸਨੂੰ 2.5 ਤੋਂ 3 ਗ੍ਰਾਮ ਤੱਕ ਰੋਜਾਨਾ ਦੇ ਸਕਦੇ ਹੋਂ।

Posted by vikas Kumar
Punjab
29-01-2018 11:20 PM
hnji tusi mitha sodha hafte vich 3-4 day dinde raho. baaki than da sakhat hona koe vaddi gal nahi ji . than sakhat hon nal pashuaa nu thana diya problam bohat ghatt ondiya hun.
Posted by sumeet chahal
Punjab
29-01-2018 11:01 PM
Hi you can reach our AGM Venkat Reddy, his mobile no: 9705577725
Posted by mairam
Haryana
29-01-2018 10:45 PM
इस में मैगनीज की कमी आ रही है इस की रोकथाम के लिए 1 किलोग्राम मैगनीज सल्फेट की प्रति एकर में स्प्रे करें I

Posted by deep
Punjab
29-01-2018 10:44 PM
os nu agrimin da mineral mixture ate metaboltie dia pudia feed de vich mila k deoo g

Posted by Arundeep Singh
Punjab
29-01-2018 10:42 PM
baii gg eis bare punjab sarkar valo aje koi v official notification jari nahi kiti gyi...ate eh sab afvaha ne g jdo official khabar ayegi g ta apne app har ik akhbarr vich khabar shapp javegi g so tuc aje hor loka dia gallan ute bharosa na kroo gg ate dujja koshih karo ki tuc organic cheeza vart k apna kharchaa ghatoo gg taki sara kuj karan to bad thanu char paise v bach sakan

Posted by deep
Punjab
29-01-2018 10:40 PM
iss de vich urea di maatra poori kro ate jekar manganese di spray nhi kiti hai ate noka ton kanak sukk rhi hai tan uss de lyi 1 kg manganese sulphate di prati acre de hisaab nal spray kro.
Posted by ਅਜਮੇਰ ਸਿੰਘ
Punjab
29-01-2018 10:26 PM
ਹਾਂਜੀ ਤੁਸੀ ਡਾਕਟਰ ਤੋਂ ਚੈਕ ਕਰਵਾ ਸਕਦੇ ਹੋਂ ਜੀ ਕਈ ਵਾਰ ਬੱਚੇਦਾਨੀ ਵਿੱਚ ਇੰਨਫੈਕਸ਼ਨ ਹੋ ਸਕਦੀ ਹੈ ਜਾਂ ਫਿਰ ਤੁਸੀ ਹੁਣ ਪਸ਼ੂ ਦੇ ਟੀਕਾ ਨਾ ਭਰਾਓ ਤੇ ਕਰੌਸ ਕਰਵਾਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਕੁੱਟ ਕੇ ਗੁੜ ਜਾਂ ਆਟੇ ਵਿੱਚ ਮ.... (Read More)
ਹਾਂਜੀ ਤੁਸੀ ਡਾਕਟਰ ਤੋਂ ਚੈਕ ਕਰਵਾ ਸਕਦੇ ਹੋਂ ਜੀ ਕਈ ਵਾਰ ਬੱਚੇਦਾਨੀ ਵਿੱਚ ਇੰਨਫੈਕਸ਼ਨ ਹੋ ਸਕਦੀ ਹੈ ਜਾਂ ਫਿਰ ਤੁਸੀ ਹੁਣ ਪਸ਼ੂ ਦੇ ਟੀਕਾ ਨਾ ਭਰਾਓ ਤੇ ਕਰੌਸ ਕਰਵਾਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਕੁੱਟ ਕੇ ਗੁੜ ਜਾਂ ਆਟੇ ਵਿੱਚ ਮਿਲਾ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ

Posted by Arundeep Singh
Punjab
29-01-2018 10:09 PM
hnji jekar jeyada hard nahi hai ta koe problam vali gan nahi . par fir v tsui 250 gram rav khand vich 4 nimbo nichod ke lagatar kuj din deyo . es nal naram hojega .

Posted by jashan
Punjab
29-01-2018 09:37 PM
eh pashu aa de chichad lage hon ta use kita janda hai ya fir pashuaa de malaapa layi v varti jandiya hun.

Posted by sandeep singh
Punjab
29-01-2018 09:15 PM
iss de rate de bare koi jankari nahi ditti ja skdi. iss da rate tuc app de vich hi dekh skde ho ja fir market de vicho pta kar skde ho.

Posted by ਗੁਰਜੀਤ ਸਿੰਘ
Punjab
29-01-2018 08:42 PM
ਪਸ਼ੂ ਦਾ ਦੁੱਧ ਵਧਾਉਣ ਲਈ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ । ਉਸਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ । ਪਸ਼ੂ ਦੀ ਪ੍ਰੋਪਰ ਡਵਾਰਮਿੰਗ ਕਰਵਾਈ ਜਾਵੇ । ਪਸ਼ੂ ਦਾ ਰਹਿਣ ਵਾਲਾ ਸਥਾਨ ਵਦੀਆਂ ਅਤੇ ਸਾਫ ਹੋਵੇ। ਪਸ਼ੂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, .... (Read More)
ਪਸ਼ੂ ਦਾ ਦੁੱਧ ਵਧਾਉਣ ਲਈ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ । ਉਸਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ । ਪਸ਼ੂ ਦੀ ਪ੍ਰੋਪਰ ਡਵਾਰਮਿੰਗ ਕਰਵਾਈ ਜਾਵੇ । ਪਸ਼ੂ ਦਾ ਰਹਿਣ ਵਾਲਾ ਸਥਾਨ ਵਦੀਆਂ ਅਤੇ ਸਾਫ ਹੋਵੇ। ਪਸ਼ੂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ।
Posted by ਨੀਟੂ ਗਰੇਵਾਲ
Punjab
29-01-2018 08:10 PM
22 ਜੀ ਵਲ ਨੂੰ ਖੇਤ ਵਿਚ ਵਾਹੁਣ ਦਾ ਫਾਇਦਾ ਜਰੂਰ ਹੋਵੇ ਗਾ । ਕਿਊਕਿ ਇਹ ਗਲ ਕੇ ਖੇਤ ਵਿਚ ਮਿਟੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਮਦਦ ਕਰਦਾ ਹਾਂ। ਪਰ ਇਹ ਨਿਰਭਰ ਕਰਦਾ ਹੈ ਕੇ ਤੁਸੀ ਅਗਲੀ ਫਸਲ ਕਦੋ ਲਗਾਉਦੇ ਹੋ ਕਿਊਕਿ ਇਸ ਨੂੰ ਗਲਣ ਵਿਚ ਥੋੜਾ ਸਮਾਂ ਲਗਦਾ ਹੈ। ਬਾਕੀ ਤੁਸੀ ਇਸਨੂੰ ਵਾਹੁਣ ਤੋਂ ਬਾਅਦ ਖੇਤ ਵਿਚ waste decomposer ਦੀ ਸਪਰੇ ਕਰ ਸਕਦੇ ਹੋ । ਇਹ ਸਪਰੇ ਇਸਨੂੰ ਜਲਦੀ ਗਲਣ ਵਿਚ ਮਦਦ ਕਰੇਗੀ।
Posted by Dinesh Kumar
Uttar Pradesh
29-01-2018 07:57 PM
अगर आप केसर की खेती करना चाहते हैं तो आप अगस्त और सितंबर में इसका बीज लेकर लगा सकते हैं क्योकि यह सर्दी ऋतु की फसल हैं इसके बीज के लिए आप Mr. Shakeel Ahmad: +91-9811488221
इस नंबर पर संपर्क कर सकते हैं।

Posted by Ubaid khan
Uttar Pradesh
29-01-2018 02:21 PM
Jekar tusi aloe vera di contract Farming karana chode ho ta Ranjit singh ji nal 9464453144 te samparak kar sakde ho, ehna to tuhanu aloe vera bare puri jamkari vi mil jave gi.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















