Experts Q&A Search

Posted by amol
Maharashtra
31-01-2018 11:30 AM

Maharashtra
02-22-2018 12:43 PM
कृप्या अपना स्वाल विस्तार से पूछे ताकि आपको इसके बारे में सही जानकारी दी जा सके।
Posted by Mandeep singh
Punjab
31-01-2018 10:49 AM

Rajasthan
01-31-2018 09:40 AM
hnji tusi san nu daily 1 killo chane ( ਛੋਲੇ ) har roz khavao . ta eh teyar hojega ji.
Posted by jatinder singh virk
Punjab
31-01-2018 10:05 AM

Punjab
01-31-2018 04:40 AM
DKC 9108:- ihh kisam october november de vich biji jandi hai. iss da beej 4-5 kg prati acre painda hai. ihh kisam 125-130 dina de vich tyaar ho jandi hai. iss di yield 32-33 qtl per acre hundi hai.
Posted by jassu
Rajasthan
31-01-2018 10:00 AM

Maharashtra
02-22-2018 12:42 PM
हांजी आप इसकी स्प्रे कर सकते हैं इसकी स्प्रे ज्यादा फायदेमंद रहेगी।
Posted by simran matharoo
Punjab
31-01-2018 09:23 AM

Rajasthan
01-31-2018 10:57 AM
ਤੁਸੀ ਗਾਂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾਂ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ .... (Read More)
ਤੁਸੀ ਗਾਂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾਂ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
Posted by Amritpal singh
Punjab
31-01-2018 09:09 AM

Haryana
01-31-2018 04:17 AM
ਹਾਂ ਜੀ ਇਸ ਦੀ ਹਰ ਸਾਲ ਹੀ ਖੇਤ ਦੇ ਵਿਚ ਘਾਟ ਆਉਂਦੀ ਹੈ I ਇਸ ਦੀ ਤੁਹਾਨੂੰ ਘਾਟ ਦੇ ਅਨੁਸਾਰ ਮੈਗਨੀਜ਼ ਸਲਫੇਟ ਦੀ ਸਪਰੇ ਕਰਨੀ ਪੈ ਸਕਦੀ ਹੈ I
Posted by simar
Punjab
31-01-2018 08:54 AM

Haryana
01-31-2018 04:22 AM
ਇਸ ਦੇ ਵਿਚ ਜਿਪਸਮ ਵਰਗੀਆਂ ਖਾਦਾਂ 1 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ I ਇਸ ਤੋਂ ਇਲਾਵਾ ਮਿੱਟੀ ਟੈਸਟ ਕਰਵਾਓ ਕਿਉਕਿ ਇਸ ਨਾਲ ਮਿੱਟੀ ਦੇ ਵਿਚ ਤੱਤਾਂ ਦੀ ਘਾਟ ਨੂੰ ਦੇਖਦੇ ਹੋਏ ਲੋੜੀ ਦੀਆਂ ਖਾਦਾਂ ਪਾ ਕੇ ਇਸ ਨੂੰ ਕੰਟਰੋਲ ਕੀਤਾ ਜਾ ਸਕੇI
Posted by Mandeep singh
Punjab
31-01-2018 08:52 AM

Rajasthan
01-31-2018 11:03 AM
hnji osnu daily 1 killo chhole daily khavo .
Posted by ALAMJIT
Punjab
31-01-2018 08:13 AM

Punjab
02-07-2018 11:25 AM
Posted by ਰਮਨਜੀਤ ਸਿੰਘ
Punjab
31-01-2018 07:34 AM

Haryana
01-31-2018 04:24 AM
iss di bijaayi adh february ton kar skde ho. ihh pioneer di kisam hai.
Posted by Gurpreet Singh
Haryana
31-01-2018 07:30 AM

Punjab
01-31-2018 04:34 AM
इसके ऊपर 400 ग्राम copper oxychloride या 400 ग्राम एम-45 को 150 लीटर पानी के साथ मिलाकर प्रति एकड पर स्प्रे कर सकते हैं।
Posted by ਸੁਖਦੀਪ ਸਿੰਘ ਧਾਲੀਵਾਲ
Punjab
31-01-2018 07:20 AM

Maharashtra
01-31-2018 06:22 AM
ihh ikk npk 191919 di from hi hai. iss di dosage 1 kg prati acre hai. iss di foliar spray kiti jandi hai. ihh kanak nu takat dindi hai ate sookham tatt pardhan krdi hai. iss da result growth de lyi bhut wdia hai.
Posted by Jagtar singh
Punjab
31-01-2018 07:16 AM

Punjab
01-31-2018 04:35 AM
kirpa kr uss dwaayi da salt dso jo tuc kanak de upper kiti hai. tan jo tuhanu iss di agge saari jankari ditti ja ske.
Posted by Jagtar singh
Punjab
31-01-2018 07:05 AM

Punjab
01-31-2018 04:36 AM
kirpa kr uss dwaayi da salt dso jo tuc kanak de upper kiti hai. tan jo tuhanu iss di agge saari jankari ditti ja ske.
Posted by deep
Punjab
30-01-2018 11:06 PM

Punjab
02-22-2018 01:31 PM
Murgi farm ke loan aap ko NABARD ki taraf se mile ga or is pe aap ko 25% tak ki subsidy bhi mil jati hai, Lekin is ki kujh sharte hoti hai jese ke aap ke pas Murgi palan ki Traning leni hogi tabhi aap loan apply kar sakte hai aap murgi farming di traning lai tusi apne najdiki Krishi Vigyan Kendra, nal samparak kar ke traning le sakde ho ja fir Guru Angad Dev Veterinary and Animal Sciences University Ludhiana to vi is di traning le sakde ho.
Posted by vikas Kumar
Punjab
30-01-2018 10:26 PM

Punjab
01-30-2018 11:04 PM
Posted by gurdeep
Haryana
30-01-2018 10:05 PM

Punjab
01-31-2018 04:42 AM
tuc tractor lain de lyi APNI KHETI BUY AND SELL app download kro. Uss app ton tuhanu tractor mil jawega.
Posted by Onkar Singh
Punjab
30-01-2018 09:59 PM

Punjab
01-31-2018 02:16 PM
Posted by Gulzar Singh
Punjab
30-01-2018 09:55 PM

Punjab
01-30-2018 11:00 PM
ਭਿੰਡੀ ਦੀ ਬਿਜਾਈ ਤੁਸੀ ਫਰਵਰੀ- ਮਾਰਚ ਵਿਚ ਕਦੀ ਵੀ ਕਰ ਸਕਦੇ ਹੋ ਜੀ
Posted by Dhanveer singh Benipal
Punjab
30-01-2018 09:20 PM

Punjab
01-31-2018 09:25 AM
kus ni hunda veer kai cow 15 20 din utee lae jande 9855619292
Posted by sumeet chahal
Punjab
30-01-2018 09:20 PM

Punjab
01-30-2018 09:31 PM
ਲਸਣ ਦੀ ਗੰਢ ਨੂੰ ਮੋਟਾ ਕਰਨ ਲਈ ਤੁਸੀ ਉਸ ਵਿਚ NPK 19:19:19 ਜਾ ਗਿਬਰੇਲਿਕ ਐਸਿਡ (GA3)ਦੀ ਸਪਰੇ ਕਰ ਸਕਦੇ ਹੋ ਅਤੇ ਲਸਣ ਵਿਚ ਸਮੇ ਸਿਰ ਗੋਡੀ ਕਰਦੇ ਰਹੋ ਤਾਂ ਕ ਉਸ ਵਿਚ ਨਦੀਨ ਨਾ ਉਗ ਪਾਉਣ ਤੇ ਉਸਦੀ ਗਰੋਥ ਵਦੀਆਂ ਹੋ ਸਕੇ
Posted by manpreet singh
Punjab
30-01-2018 09:14 PM

Punjab
01-31-2018 02:20 PM
ਤੁਸੀ ਮੱਝ ਨੂੰ ਹੋਮੀਓੁਪੈਥਿਕ ਦਵਾਈ LECTOMOOD ਅਤੇ LECTOMIN ਦੋਨੇ ਦਵਾਈਆਂ ਸਵੇਰੇ ਸ਼ਾਮ 20-22 ਦਿਨ ਦਿੰਦੇ ਰਹੋ । ਇਨਾਂ ਦਵਾਈਆਂ ਨੂੰ ਅੱਧੇ ਅੱਧੇ ਘੰਟੇ ਦੇ ਫਰਕ ਤੇ ਮੱਝ ਨੂੰ ਦਿਓ। LECTOMOOD ਨੂੰ ਸਿੱਧੇ ਸਰਿੰਜ ਰਾਹੀ ਸਿੱਧੇ ਮੂੰਹ ਰਾਹੀ ਸਵੇਰੇ- ਸ਼ਾਮ ਨੂੰ ਦਿਓ ਅਤੇ LECTOMIN ਦਾ ਇੱਕ ਚਮਚ ਦਿਨ ਵਿੱਚ ਤਿੰਨ ਵਾਰ ਦੇਵੋ ।
Posted by dhot
Punjab
30-01-2018 09:10 PM

Punjab
02-23-2018 01:21 PM
eh deworming lai use kiti jandi hai ji .
Posted by dhot
Punjab
30-01-2018 09:05 PM

Punjab
01-31-2018 02:27 PM
sir tusi question nu detail vich daso ke kis tarah ke kis tarah saojj hai ya fir sat lagi hai . jekar normal sojj hi hai ta tusi homeopathic medican Beladhona diya 10-10 drops din vich 3 time cow nu dinde raho.
Posted by Gurpreet Singh
Punjab
30-01-2018 09:03 PM

Punjab
04-04-2018 09:53 AM
jekar tuc alovera da farm visit krna chaunde ho tan iss no. te sampark kr skde ho. 9814211735..ihna ton tuc saari jankari v lai skde ho.
Posted by ਗਗਨਦੀਪ ਸਿੰਘ
Punjab
30-01-2018 09:00 PM

Punjab
01-31-2018 04:45 AM
ਖੇਤ ਦੇ ਵਿਚ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਅਤੇ ਜ਼ਿਆਦਾ ਗਿੱਲ ਨਾ ਹੋਵੇ I ਮੱਧਮ ਗਿੱਲ ਦੇ ਵਿਚ ਇਸ ਦਾ ਕੋਈ ਨੁਕਸਾਨ ਨਹੀਂ ਹੈ I
Posted by Harpreet kamboj
Punjab
30-01-2018 08:59 PM

Punjab
01-31-2018 05:02 AM
iss di ghaat hamesha jhone de vich aundi hai. jyaadatar iss di ghaat retle vaahna vich aundi hai ate jithe kraaha lgya hunda hai othe iss di ghaat aam hi dekhn nu mildi hai. iss di ghaat poori krn de lyi 1 kg ferrous sulphate ate 200gm chelated zinc di foliar spray prati acre de hisaab nal kr skde ho.
Posted by gurbhej
Punjab
30-01-2018 08:58 PM

Punjab
02-02-2018 12:32 PM
tusi cow nu stree ess name da liquad 50 gram morning te 50 gram sham nu regular dinde raho. eh nal thik ho javegi.
Posted by Ranjit singh
Punjab
30-01-2018 08:17 PM

Punjab
01-30-2018 08:37 PM
Posted by aman
Punjab
30-01-2018 08:11 PM

Punjab
04-04-2018 09:50 AM
stomp di spray bijaayi ton 2 din pehla ja bijaan ton baad 2 din de ander ander spray kar skde ha.
Posted by ਇਸ਼ਦੀਪ ਸਿੰਘ ਬੈਨੀਪਾਲ
Punjab
30-01-2018 07:48 PM

Punjab
01-30-2018 08:02 PM
ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ p.... (Read More)
ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
Posted by Jippy Brar
Punjab
30-01-2018 07:13 PM

Maharashtra
01-31-2018 06:12 AM
ihh plants ikk saal ton shotte hone chaide hnn ate ihh grafted kite hoye hone chaide hnn iss nal ihna di growth wdia hundi hai ate jaldi fal dena shuru kr dinde hnn.
Posted by jaskirat singh
Punjab
30-01-2018 07:07 PM

Punjab
02-07-2018 05:58 AM
pashuya di mandi har sunday moga vich te dhabwali vich lagdi hai ji.
Posted by ਰਮਨਜੀਤ ਸਿੰਘ
Punjab
30-01-2018 06:49 PM

Punjab
04-04-2018 10:08 AM
ਮੱਕੀ ਦੀ ਬਿਜਾਈ ਤੋਂ 7 ਦਿਨਾਂ ਬਾਅਦ ਮੱਕੀ ਨੂੰ ਪਾਣੀ ਲਗਾ ਸਕਦੇ ਹੋ I
Posted by Pawan kumar
Haryana
30-01-2018 06:42 PM

Punjab
01-30-2018 08:01 PM
मछली पालन शुरू करने का सही समय मार्च से अक्तुबर तक होता हैं। आप अपने जिलें के fishry department या प्राईवेट डीलर से rohu,catla nasal लें सकते हैं। मछलियों के लिए फीड भी मिल जाती हैं इसके इलावा मछलियों को बचा हुआ भोजन भी डाल सकते हैं मछली पालन शुरू करने से पहले आप एक बार नजदीकी में यदि कोई मछली पालन करता हैं तो आप उसके फार्म पर जाक.... (Read More)
मछली पालन शुरू करने का सही समय मार्च से अक्तुबर तक होता हैं। आप अपने जिलें के fishry department या प्राईवेट डीलर से rohu,catla nasal लें सकते हैं। मछलियों के लिए फीड भी मिल जाती हैं इसके इलावा मछलियों को बचा हुआ भोजन भी डाल सकते हैं मछली पालन शुरू करने से पहले आप एक बार नजदीकी में यदि कोई मछली पालन करता हैं तो आप उसके फार्म पर जाकर इसकी पूरी जानकारी लें सकते हैं इस काम में मुनाफा आने में 3 साल लग जाते हैं।
Posted by kirat Dhillon
Haryana
30-01-2018 06:40 PM

Punjab
01-30-2018 07:55 PM
vitam h da ing deo daily 5 din 5 ml
Posted by naninder
Punjab
30-01-2018 06:39 PM

Punjab
02-02-2018 11:38 AM
Posted by naninder
Punjab
30-01-2018 06:35 PM

Punjab
01-30-2018 07:16 PM
Posted by Pawan kumar
Haryana
30-01-2018 06:32 PM

Punjab
01-31-2018 05:39 AM
इसकी ट्रेनिंग आप पीएयू लुधियाना या फिर हिसार से लें सकते हैं।
Posted by naninder
Punjab
30-01-2018 06:32 PM

Punjab
04-04-2018 09:51 AM
Posted by charnjit
Punjab
30-01-2018 06:18 PM

Punjab
01-30-2018 07:40 PM
tusi nede de homeopathis store to MestI Plus name di medican lea k sarinj nal sidhe muh rahi deo .
Posted by kulwinder singh
Punjab
30-01-2018 05:14 PM

Punjab
01-30-2018 07:58 PM
silkka lazmi a 100 kilo vich 25 kg pao silkkA
Posted by Rajesh kumar varma
Uttar Pradesh
30-01-2018 05:11 PM

Punjab
02-06-2018 11:48 AM
अगर आप केसर की खेती करना चाहते हैं तो आप अगस्त और सितंबर में इसका सीड लेकर लगा सकते हैं क्योंकि यदि सर्दी ऋतु की फसल है इसके बीजों के लिए आप Mr. Shakeel Ahmad: +91-9811488221 से संपर्क कर सकते हैं
Posted by Harwinder Singh
Punjab
30-01-2018 05:05 PM
Punjab
04-04-2018 10:03 AM
pattya de vich kiss trah de keede hnn kirpa kr ke vistaar nal dso. tan jo tuhanu iss di jankari ditti ja ske.
Posted by Jaspreet singh
Punjab
30-01-2018 04:50 PM

Punjab
01-30-2018 01:06 PM
ਘੋੜਿਆਂ ਨੂੰ ਰਾਜੀ ਕਰਨ ਲਈ ਤੁਸੀ ਚੌਲ ਚੌਕਰ ਦਾ ਤੇਲ ਨੂੰ ਫੀਡ ਵਿੱਚ ਮਿਲਾ ਕੇ ਦੇ ਸਕਦੇ ਹੋਂ । ਇਹ ਨਵੰਬਰ ਤੋਂ ਮਾਰਚ ਤੱਕ ਹੀ ਦਿਓ ਕਿਉਕੀ ਇਹ ਜਿਆਦਾ ਗਰਮ ਹੁੰਦਾ ਹੈ ਤੇ ਜੇਕਰ ਜਵਾਨ ਘੋੜੀ ਹੈ ਤਾਂ 100 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ ਤੇ ਜੇਕਰ ਬੱਚਾ ਹੈ ਤਾਂ 50 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ। ਬਾਕੀ ਫੀਡ ਦੇ ਨਾਲ ਲੂਸਣ ਚਾਰਾ ਵਗੈਰਾ ਦਿੰਦੇ ਰਹੋ। ਡੀਵਰਮਿੰਗ ਲੱਗਭੱਗ ਹਰ ਤਿੰਨ ਮਹੀਨਿਆਂ .... (Read More)
ਘੋੜਿਆਂ ਨੂੰ ਰਾਜੀ ਕਰਨ ਲਈ ਤੁਸੀ ਚੌਲ ਚੌਕਰ ਦਾ ਤੇਲ ਨੂੰ ਫੀਡ ਵਿੱਚ ਮਿਲਾ ਕੇ ਦੇ ਸਕਦੇ ਹੋਂ । ਇਹ ਨਵੰਬਰ ਤੋਂ ਮਾਰਚ ਤੱਕ ਹੀ ਦਿਓ ਕਿਉਕੀ ਇਹ ਜਿਆਦਾ ਗਰਮ ਹੁੰਦਾ ਹੈ ਤੇ ਜੇਕਰ ਜਵਾਨ ਘੋੜੀ ਹੈ ਤਾਂ 100 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ ਤੇ ਜੇਕਰ ਬੱਚਾ ਹੈ ਤਾਂ 50 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ। ਬਾਕੀ ਫੀਡ ਦੇ ਨਾਲ ਲੂਸਣ ਚਾਰਾ ਵਗੈਰਾ ਦਿੰਦੇ ਰਹੋ। ਡੀਵਰਮਿੰਗ ਲੱਗਭੱਗ ਹਰ ਤਿੰਨ ਮਹੀਨਿਆਂ ਡੀਵਰਮਿੰਗ ਕਰਨੀ ਚਾਹੀਦੀ ਹੈ । ਡੀਵਰਮਿੰਗ ਲਈ ਕਈ ਤਰਾਂ ਦੀਆਂ ਦਵਾਈਆਂ ਅੱਜਕੱਲ ਆ ਰਹੀਆਂ ਹਨ ਜਿਵੇਂ Ivermectin ਤੇ fenbendazo ਨਾਲ ਡੀਵਰਮਿੰਗ ਕਰ ਸਕਦੇ
Posted by makhan chahal
Punjab
30-01-2018 04:34 PM

Punjab
01-30-2018 07:59 PM
Posted by jassu
Rajasthan
30-01-2018 04:26 PM

Punjab
01-30-2018 04:40 PM
 brocli di kasht krna kafi lahewand  hai g isdia do    kisma ne palam samridhi te punjab brocli 1 dona da jhad 70-75qtl/ acre hai....isdi bijai sama adh august to September de adh tak hunda hai...250gm/acre seed di jrurat hundi hai..plant to plant nd row to row 45cm da frk rakho..55kg urea 155kg superphosphate 40 kg murate of potash panerri lgan to phla khet vch pao..ate 55kg urea/acre pnaeeri lgan to ik mhina bad khet vch pao...nadeena di rokthamm de lai stomp30EC 750mililtr. Dwai nu 200 ltr pani vch ghol k spray kr skde ho ate grmia de vich 7-8 dina bad pani.lgao ate srdia de 12 to 15 dina bad khet di gill de hisab nl lgao
Posted by Pardeep singh maan
Punjab
30-01-2018 04:17 PM

Punjab
01-31-2018 05:43 AM
Tuc gulli dande di spray krn ton 7 dina baad urea ate sulphur paa skde ho. jekar sulphur da shitta dena chaunde ho tan 3 kg prati acre painda hai. jekar sulphur di spray krna chaunde ho tan 80% wala sulphur 600gm prati acre de hisaab nal spray kr skde ho.
Posted by kulvir singh
Punjab
30-01-2018 04:10 PM

Punjab
02-23-2018 12:42 PM
hnji vadiya company da mineral mixture deo regular te kise dr to check karvao koe bacheni vich v proublam ho sakdi hai.
Posted by sandeep
Punjab
30-01-2018 03:57 PM

Punjab
01-30-2018 04:07 PM