Experts Q&A Search

Posted by gurjant singh
Punjab
01-02-2018 07:38 AM

Punjab
02-07-2018 11:03 AM
Posted by Jagtar singh
Punjab
01-02-2018 07:31 AM

Haryana
02-01-2018 04:47 AM
iss de upper 250ml gibberellic acid ja hoshi@400ml nu 150 ltr paani de nal mila ke prati acre te spray kro. iss nal kanak da vikas ho jawega.
Posted by ravi Sidhu
Haryana
01-02-2018 07:28 AM

Punjab
02-01-2018 01:03 PM
satdern da tekka lao veer 10 ml 9855619292
Posted by Harwinder Singh
Punjab
01-02-2018 06:53 AM
Haryana
02-01-2018 04:49 AM
photo de vich kanak de upper koi v keeda dikhayi nahi de reha. iss sme kanak de upper iss trah de kise v keede da hamla nahi hunda hai.
Posted by mehnga singh
Punjab
01-02-2018 06:53 AM

Punjab
02-01-2018 01:11 PM
Posted by mehnga singh
Punjab
01-02-2018 06:44 AM

Haryana
02-01-2018 04:53 AM
Posted by simar
Punjab
01-02-2018 06:42 AM
Punjab
02-02-2018 12:05 PM
ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨ ਦੇ ਉਦੇਸ਼ ਨਾਲ ਮੁਰਗੀ ਪਾਲਣ ਦਾ ਕੰਮ ਕਰਨਾ ਹੈ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ । ਇਸ ਨੂੰ ਲੇਇਰ ਫਾਰਮਿੰਗ ਕਿਹਾ ਜਾਂਦਾ ਹੈ ।
Posted by gurjant dhaliwal
Punjab
01-02-2018 05:56 AM

Punjab
02-01-2018 06:36 AM
cobtion ing deo veer 3 din 20ml daily nal mithasoda deo 25gm
Posted by AMANPREET SINGH
Punjab
01-02-2018 05:53 AM

Punjab
02-01-2018 08:02 AM
Posted by Yadvinder Singh
Punjab
31-01-2018 11:58 PM

Punjab
04-04-2018 09:49 AM
kirpa k k apna swaal vistaar nal pucho tan jo tuhaanu iss di jankari ditti ja ske.
Posted by Raman deep singh
Punjab
31-01-2018 10:03 PM

Haryana
02-01-2018 05:06 AM
tuhade dwaara photo upload nahi hoyi hai. kirpa kr ke dwaara photo bhejo tan jo tuhaanu iss di shi jankari ditti ja ske.
Posted by Gurvinder Singh
Uttarakhand
31-01-2018 09:51 PM

Punjab
05-11-2018 08:17 AM
Posted by Gurvinder Singh
Uttarakhand
31-01-2018 09:44 PM

Punjab
02-01-2018 01:14 PM
pradnisoll ing, deo 2 ml daily 4 din9855619292
Posted by deep
Punjab
31-01-2018 09:40 PM

Punjab
01-31-2018 09:55 PM
इसके ऊपर gibberellic एसिड 250 मिली या hoshi 400 मिली या biovita तरल PI का 200मिली प्रति एकड के हिसाब से स्प्रे करें
Posted by Harpreet kamboj
Punjab
31-01-2018 09:37 PM

Haryana
02-01-2018 05:08 AM
Posted by majid mirza
Maharashtra
31-01-2018 09:09 PM

Punjab
02-22-2018 12:52 PM
Posted by simar
Punjab
31-01-2018 08:51 PM

Punjab
01-31-2018 09:07 PM
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ । ਕਿ ਤੁਸੀ  ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ । ਜੇਕਰ ਤੁਸੀ ਆਂਡਿਆਂ  ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆ.... (Read More)
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ । ਕਿ ਤੁਸੀ  ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ । ਜੇਕਰ ਤੁਸੀ ਆਂਡਿਆਂ  ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ । ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲ‍ਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕ‍ਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜਦੋਂ ਕਿ ਬੈਂਕ ਤੁਹਾਨੂੰ ਲੱਗਭੱਗ 75 ਫੀਸਦੀ ਯਾਨੀ ਕਿ 27 ਲੱਖ ਤੱਕ ਦਾ ਲੋਨ ਮਿਲ ਜਾਵੇਗਾ । ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ । ਬੈਂਕ ਤੋਂ ਸੌਖ ਨਾਲ ਲੋਨ ਲੈਣ ਲਈ ਨਾਬਾਰਡ ਕੰਸਲਟੇਂਸੀ ਸਰਵਿਸ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ।
Posted by makhan chahal
Punjab
31-01-2018 08:32 PM

Rajasthan
02-01-2018 01:19 PM
ਜੇਕਰ ਗਾਵਾ ਰੱਖ ਕੇ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀ ਸ਼ੁਰੂ ਵਿੱਚ 5 ਗਾਵਾਂ ਤੋ ਸ਼ੁਰੂ ਕਰ ਸਕਦੇ ਹੋ। ਜੇਕਰ HF ਨਸਲ ਦੀ ਗਾਂ ਨਾਲ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਗਾਂ ਤੁਹਾਨੂੰ 50000 ਰੁਪਏ ਤੱਕ ਮਿਲ ਜਾਵੇਗੀ । ਤੁਸੀ ਗਾਵਾਂ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਹੁਣ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ 2 ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ। ਦੂਸਰਾ ਉਹਨਾਂ ਲਈ ਖੁੱਲਾਂ .... (Read More)
ਜੇਕਰ ਗਾਵਾ ਰੱਖ ਕੇ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀ ਸ਼ੁਰੂ ਵਿੱਚ 5 ਗਾਵਾਂ ਤੋ ਸ਼ੁਰੂ ਕਰ ਸਕਦੇ ਹੋ। ਜੇਕਰ HF ਨਸਲ ਦੀ ਗਾਂ ਨਾਲ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਗਾਂ ਤੁਹਾਨੂੰ 50000 ਰੁਪਏ ਤੱਕ ਮਿਲ ਜਾਵੇਗੀ । ਤੁਸੀ ਗਾਵਾਂ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਹੁਣ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ 2 ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ। ਦੂਸਰਾ ਉਹਨਾਂ ਲਈ ਖੁੱਲਾਂ ਹਵਾਦਾਰ ਸ਼ੈਂਡ ਬਣਾਉ ਤੇ ਗਾਂਵਾਂ ਨੂੰ ਜੇਕਰ ਸ਼ੈਡ ਵਿੱਚ ਖੁੱਲਾ ਹੀ ਰੱਖੋ ਤਾਂ ਵਧੀਆ ਹੋਵੇਗਾ। ਗਾਵਾਂ ਨੂੰ ਸੁੱਕਾ ਦਾਣਾ ਤੇ ਪਾਣੀ ਖੁੱਲਾ ਦਿਓ। ਤੁਸੀ ਦੁੱਧ ਚੋਣ ਵਾਲੀ ਮਸ਼ੀਨ ਵੀ ਲਿਆ ਸਕਦੇ ਹੋ ਜੋ ਕਿ ਇੱਕ ਟਾਈਮ ਤੇ 2 ਗਾਵਾਂ ਨੂੰ ਚੋਵੇਗੀ। ਇਹ ਮਸ਼ੀਨ ਲੱਗਭੱਗ 60000 ਰੁਪਏ ਤੱਕ ਮਿਲ ਜਾਂਦੀ ਹੈ । ਇਸ ਤੋਂ ਇਲਾਵਾ ਆਪਣੀ ਲੋੜ ਅਨੁਸਾਰ ਜਿੰਨਾ ਚਾਹੇ ਖਰਚਾ ਕਰ ਸਕਦੇ ਹੋ ਪਰ ਇਨੇ ਨਾਲ ਵੀ ਕੰਮ ਸਰ ਸਕਦਾ ਹੈ। ਬਾਕੀ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ।
Posted by Manpreet Sekhon
Punjab
31-01-2018 08:18 PM

Punjab
01-31-2018 10:02 PM
जिपस्म छोरे की शिकायत को खत्म करने के लिए डाली जाती हैं इसे आप धान के समय डाल सकते हैं इसका कोई नुक्सान नहीं होता हैं यह एक एकड की 1 क्विंटल डाल सकते हैं
Posted by naninder
Punjab
31-01-2018 08:08 PM

Punjab
01-31-2018 08:09 PM
इसके इलावा आप agrimin प्रयोग कर सकते हैं
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
31-01-2018 08:04 PM

Punjab
01-31-2018 08:29 PM
ਬੀਟਲ ਬਕਰੀ ਮਾਸ ਅਤੇ ਦੁੱਧ ਦੋਨੋ ਧੰਦਿਆਂ ਵਾਸਤੇ ਵਰਤੀ ਜਾਂਦੀ ਹੈ। ਇਸ ਨਸਲ ਦੀਆ ਲੱਤਾਂ ਲੰਬੀਆਂ ,ਕੰਨ ਲਟਕਮੇ,ਛੋਟੀ ਤੇ ਪਤਲੀ ਪੂਛ ਅਤੇ ਪਿੱਛੇ ਵਲ ਮੁੜੇ ਹੋਏ ਸਿੰਗ ਹੁੰਦੇ ਹਨ। ਇਸ ਨਸਲ ਦੇ ਨਰ ਦਾ ਭਾਰ 50-60 ਕਿੱਲੋ ਅਤੇ ਮਾਦਾ ਦਾ ਭਾਰ 35-40 ਕਿੱਲੋ ਹੁੰਦਾ ਹੈ। ਨਰ ਦੇ ਸ਼ਰੀਰ ਦੀ ਲੰਬਾਈ 86cm ਅਤੇ ਮਾਦਾ ਦੇ ਸ਼ਰੀਰ ਦੀ ਲੰਬਾਈ 71cm ਹੁੰਦੀ ਹੈ। ਇਸ ਨਸਲ ਦੀ ਬਕਰੀ ਹਰ ਰੋਜ ਔਸਤਨ 2.0 -2.25 ਲਿਟਰ ਦੁੱਧ ਦਿੰਦ.... (Read More)
ਬੀਟਲ ਬਕਰੀ ਮਾਸ ਅਤੇ ਦੁੱਧ ਦੋਨੋ ਧੰਦਿਆਂ ਵਾਸਤੇ ਵਰਤੀ ਜਾਂਦੀ ਹੈ। ਇਸ ਨਸਲ ਦੀਆ ਲੱਤਾਂ ਲੰਬੀਆਂ ,ਕੰਨ ਲਟਕਮੇ,ਛੋਟੀ ਤੇ ਪਤਲੀ ਪੂਛ ਅਤੇ ਪਿੱਛੇ ਵਲ ਮੁੜੇ ਹੋਏ ਸਿੰਗ ਹੁੰਦੇ ਹਨ। ਇਸ ਨਸਲ ਦੇ ਨਰ ਦਾ ਭਾਰ 50-60 ਕਿੱਲੋ ਅਤੇ ਮਾਦਾ ਦਾ ਭਾਰ 35-40 ਕਿੱਲੋ ਹੁੰਦਾ ਹੈ। ਨਰ ਦੇ ਸ਼ਰੀਰ ਦੀ ਲੰਬਾਈ 86cm ਅਤੇ ਮਾਦਾ ਦੇ ਸ਼ਰੀਰ ਦੀ ਲੰਬਾਈ 71cm ਹੁੰਦੀ ਹੈ। ਇਸ ਨਸਲ ਦੀ ਬਕਰੀ ਹਰ ਰੋਜ ਔਸਤਨ 2.0 -2.25 ਲਿਟਰ ਦੁੱਧ ਦਿੰਦੀ ਹੈ। ਅਤੇ ਇਕ ਸੂਏ ਵਿਚ ਲਗਭਗ 150 -190 ਕਿੱਲੋ ਦੁੱਧ ਦਿੰਦੀ ਹੈ।
Posted by ਨੀਟੂ ਗਰੇਵਾਲ
Punjab
31-01-2018 08:02 PM

Punjab
01-31-2018 10:05 PM
इसमें सल्फर की कमी आ गई हैं यह एक एकड के लिए 3 किलोग्राम डाला जाता हैं यह जमीन को नर्म कर देगा और पानी नीचे चला जायेगा
Posted by ALAMJIT
Punjab
31-01-2018 07:56 PM

Punjab
02-23-2018 12:34 PM
Kai Rice sallera vich Solvex Plant laga hunda hai otho tusi eh le sakde ho is da ik drum 1 saal tak chal janda hai
Posted by naninder
Punjab
31-01-2018 07:54 PM

Rajasthan
01-31-2018 02:28 PM
Kemin da repromin mineral mixture best hai ji
Posted by naninder
Punjab
31-01-2018 07:41 PM

Punjab
01-31-2018 09:35 PM
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
31-01-2018 07:33 PM

Rajasthan
01-31-2018 02:09 PM
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ । ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ। ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ । ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ । ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁ.... (Read More)
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ । ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ। ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ । ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ । ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ। ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ । ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ । ਪੰਜਾਬ ਵਿੱਚ ਤੁਸੀਂ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ। ਇਸ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ । ਜਾਂ ਫਿਰ ਜੋ ਬੱਕਰੀ ਪਾਲਣ ਦਾ ਕਿੱਤਾ ਕਰ ਰਿਹਾ ਕੋਈ ਫਾਰਮਰ ਉਸ ਦਾ ਫਾਰਮ ਖੁਦ ਜਾ ਕੇ ਦੇਖ ਕੇ ਆਓ ਤਾਂ ਹੋਰ ਵੀ ਬਰੀਕੀਆਂ ਪਤਾ ਚੱਲਣਗੀਆਂ
Posted by Iqbal Singh
Punjab
31-01-2018 07:04 PM

Maharashtra
02-01-2018 01:34 PM
iss de upper 200gm ridomil gold ja kavach @250gm nu 150 ltr paani de nal mila ke prati acre te spray kro. ihh fungus de kaarn mach rhe hnn.
Posted by Manpreet Sekhon
Punjab
31-01-2018 07:01 PM

Punjab
02-05-2018 02:14 PM
ਧਾਤਾਂ ਦਾ ਚੂਰਾ ਅਸਲ ਵਿੱਚ ਕੁੱਝ ਖਣਿਜ ਪਦਾਰਥ ਹੀ ਹੁੰਦੇ ਹਨ ਜਿੰਨਾਂ ਦੇ ਵਿੱਚ ਕੈਲਸ਼ੀਅਮ, ਫਾਸਫੋਰਸ , ਸੋਡੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਕਾਪਰ , ਜਿੰਕ ਅਤੇ ਲੋਹਾ ਆਦਿ। ਇਹ ਸਾਰੇ ਖਜ਼ਿਣ ਪਸ਼ੂਆਂ ਦੇ ਸਰੀਰਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਜਰੂਰੀ ਹੁੰਦੇ ਹਨ । ਆਮ ਤੌ੍ਰ ਤੇ ਅਸਲ ਵਿੱਚ ਜੋ ਮਿਨਰਲ ਮਿਕਸ਼ਰ ਆਪਾਂ ਬਜ਼ਾਰ ਵਿੱਚੋ ਖਰੀਦਦੇ ਹਾਂ ਉੇਸ ਵਿੱਚ ਇਹ ਸਾਰੀਆਂ ਧਾਤਾਂ ਪਾਈਆਂ ਜਾਂਦੀਆਂ ਹ.... (Read More)
ਧਾਤਾਂ ਦਾ ਚੂਰਾ ਅਸਲ ਵਿੱਚ ਕੁੱਝ ਖਣਿਜ ਪਦਾਰਥ ਹੀ ਹੁੰਦੇ ਹਨ ਜਿੰਨਾਂ ਦੇ ਵਿੱਚ ਕੈਲਸ਼ੀਅਮ, ਫਾਸਫੋਰਸ , ਸੋਡੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਕਾਪਰ , ਜਿੰਕ ਅਤੇ ਲੋਹਾ ਆਦਿ। ਇਹ ਸਾਰੇ ਖਜ਼ਿਣ ਪਸ਼ੂਆਂ ਦੇ ਸਰੀਰਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਜਰੂਰੀ ਹੁੰਦੇ ਹਨ । ਆਮ ਤੌ੍ਰ ਤੇ ਅਸਲ ਵਿੱਚ ਜੋ ਮਿਨਰਲ ਮਿਕਸ਼ਰ ਆਪਾਂ ਬਜ਼ਾਰ ਵਿੱਚੋ ਖਰੀਦਦੇ ਹਾਂ ਉੇਸ ਵਿੱਚ ਇਹ ਸਾਰੀਆਂ ਧਾਤਾਂ ਪਾਈਆਂ ਜਾਂਦੀਆਂ ਹਨ । ਇਸ ਨੂੰ ਮਿਨਰਲ ਮਿਕਸ਼ਚਰ ਵੀ ਕਹਿ ਦਿੰਦੇ ਹਨ । ਬਹੁਤ ਸਾਰੇ ਮਿਨਰਲ ਮਿਕਸਰ ਅੱਜਕਲ ਬਜ਼ਾਰ ਵਿੱਚ ਆ ਰਹੇ ਹਨ ਜਿਵੇਂ ਮਾਰਕਫੈਡ, ਐਗਰੀਮਿਨ ਆਦਿ।
Posted by sukhdev singh
Punjab
31-01-2018 06:56 PM

Punjab
01-31-2018 07:16 PM
kufri pukhraj allo di pakki putai tu c 90 dina baad kr skde ho.
Posted by Pardeep singh maan
Punjab
31-01-2018 06:33 PM

Punjab
01-31-2018 07:26 PM
hoshi sumitomo company da product hai . eh plant di growth vdhahn vich help krda hai. is naal plant di yield v vadh di aw te grain or fruit di quality v better hundi hai. kanak vich plant di vadia growth lyi isdiya 2 spray kitiya jandiya hn . isdi pehli spray kanak vich bijai ton 25 dina baad kiti jandi hai ate duji bijai ton 50 dina baad kiti jandi hai. Ik acre lyi tu c 400ml hoshi nu 150 ltr pani vich mila k spray kr skde ho ate is nu lain lyi tu c apne nede de dealer naal smprk kr skde ho ji..
Posted by Harjobandeep Singh
Punjab
31-01-2018 06:10 PM
Punjab
01-31-2018 08:09 PM
Posted by naninder
Punjab
31-01-2018 05:40 PM

Punjab
01-31-2018 05:45 PM
Posted by himanshu k vasava
Gujarat
31-01-2018 05:36 PM

Punjab
05-11-2018 07:02 AM
बछड़े को कीड़े मारने की दवाई पहली बार 10 दिन के बाद दे सकते हैं
Posted by ਵਿਰਕ
Punjab
31-01-2018 05:25 PM

Punjab
02-07-2018 01:25 PM
Mashroom farming di Traning lai tusi apne najdiki KVK Patiala (KRISHI VIGYAN KENDRA PATIALA, Village. Rauni, Nabha Road,PO Ranbirpura,Distt Patiala, Pin-147001,Phone:- 0175-2225473 Mobile:- 09417360460) nal sampark kar sakde ho ate aun vale same vich hon valiah Mashroom Farming diah traning da hisa ban sakde ho.
Posted by Iqbal Singh
Punjab
31-01-2018 05:07 PM

Punjab
01-31-2018 08:54 PM
iss de upper 200gm rodomil gold ja kavach 250 gm nu 150 ltr paani de nal mila ke prati acre te spray kro.
Posted by jagmeet singh
Punjab
31-01-2018 05:02 PM

Punjab
01-31-2018 01:47 PM
ਹਾਜੀ ਵੱਛੀ ਨੂੰ ਠੰਡ ਲੱਗ ਗਈ ਹੋਵੇਗੀ । ਤੁਸੀ ਵੱਛੀ ਨੂੰ ਠੰਢ ਤੋਂ ਬਚਾਓ ਤੇ ਨਾਲ ਹੀ Aconite 30 ਹੋਮੀਓਪੈਥਿਕ ਮੈਡੀਸਨ ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਿਆਉਦੇ ਰਹੋ।
Posted by Malkeet Virk
Punjab
31-01-2018 04:19 PM

Rajasthan
01-31-2018 02:16 PM
vashi da wait ghat to ghat 2 quantal hona jaruri hai ji . age jinni marzi hove . jekar weight 3 quantal hai te tara saaf hun ta teeka bhara sakde ho.
Posted by Pargat singh
Rajasthan
31-01-2018 04:06 PM

Punjab
02-22-2018 12:40 PM
Posted by vikender Singh
Punjab
31-01-2018 03:53 PM

Punjab
01-31-2018 05:58 PM
iss de nal tuc progibb@5gm ja hoshi@400ml nu 150 ltr paani de nal mila ke prati acre te spray kro.
Posted by jasveer singh
Punjab
31-01-2018 03:35 PM

Punjab
01-31-2018 03:45 PM
iss de upper 1 kg manganese sulphate di spray kro ate duji spray 200gm chelated zinc di spray kro. ihh peelapan door ho jawega.
Posted by Khushkaransidhu
Punjab
31-01-2018 02:33 PM

Punjab
01-31-2018 10:06 PM
allooa de upper hun koi v nadeen nashak spray na kro. kyuki isss nal hun alooa nu hun nuksaan ho skda hai. alloo kachi putaayi de nede phunch chukke hnn.
Posted by chamkaur singh
Punjab
31-01-2018 02:00 PM
Punjab
01-31-2018 06:02 PM
iss da koi v pakka kam.nhi hunda k ikk waar manganese di spray kr ditti tan agle saal iss di khet de vich ghaat na awe. iss di repeat spray v krni pai skdi hai. ihh spray foliar spray hundi hai. iss kr k fasal kattan de nal hi iss da asar khatam ho Janda hai
Posted by simar
Punjab
31-01-2018 01:57 PM

Punjab
01-31-2018 08:55 PM
khet de vicho mitti da sample lai k tuc iss nu apne jile de KVK krishi vigyan kender de vich jmaa krwa deo. ja fir PAU ludhina de vich jma krwa deo. ohh tuaahnu 20-25 dina tak report de denge.
Posted by जसमेर सिंह
Haryana
31-01-2018 01:52 PM

Punjab
02-03-2018 01:47 PM
अपनी खेती के साथ जुड़ने के लिए आपका बहुत बहुत धन्यवाद, हमारे सवालों के जबाब हिन्दी में भी होते है। आप अपनी एप के language की option में जाकर अपनी भाषा बदल सकते हैं। आपको आप प्रशनों के जबाब हिन्दी में मिल जायेगे। धन्यवाद
Posted by जसमेर सिंह
Haryana
31-01-2018 01:41 PM

Punjab
01-31-2018 12:17 PM
यह मक्की की किसम है जो की 125-130 दिन में त्यार हो जाती है I
Posted by ਕੁਲਵੀਰ ਸਿੰਘ
Punjab
31-01-2018 01:19 PM

Rajasthan
01-31-2018 09:36 AM
ਤੁਸੀ ਇੱਕ ਵਾਰ ਇਹ ਦੇਸੀ ਨੁਸਖਾ ਜਰੂ੍ਰ ਅਪਣਾ ਕੇ ਦੇਖੋ । ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ । ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।
Posted by Raman deep singh
Punjab
31-01-2018 12:46 PM
Punjab
01-31-2018 08:57 PM
kirpa kr kanak di photo dubaara bhejo . tuahade duwaara foto upload nahi hoyi hai.
Posted by deep
Punjab
31-01-2018 12:43 PM

Punjab
01-31-2018 09:54 PM
iss de upper PI da biovita 200ml prati acre ja gibberellic acid@250ml ja hoshi 400ml prati acre de hisaab nal spray kro.
Posted by pradeep Kumar pandey
Bihar
31-01-2018 11:48 AM

Punjab
02-22-2018 12:47 PM
यह आप मार्किट से ले सकते हैं। यह बना बनाया भी आता है और इसका आप सीधा बीज उपचार के लिए उपयोग कर सकते हैं।
Posted by Amandeep Khalsa
Haryana
31-01-2018 11:41 AM

Punjab
01-31-2018 12:34 PM
ਕੱਟੀ ਨੂੰ ਬੈਲੇਸ ਡਾਈਟ ਦਿਓ ਬਾਕੀ ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਕੱਦ ਤੇ ਵਜ਼ਨ ਵਧੇਗਾ।