Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
01-02-2018 04:38 PM
ਪੰਜਾਬ ਵਿਚ ਬੱਕਰੀ ਫਾਰਮ ਬਹੁਤ ਜਗਾ ਤੇ ਹੈ ਜਿਵੇ ਅਬੋਹਰ ਵਿਚ ਰਾਹੁਲ ਪਿਛਲੇ ਕਈ ਸਾਲਾ ਤੋਂ ਬੱਕਰੀ ਪਾਲਣ ਨਾਲ ਜੁੜੇ ਹੋਏ ਹਨ ਤੁਸੀ ਇਸ ਨੰਬਰ ਤੇ ਉਨਾਂ ਨਾਲ ਗੱਲ ਕਰ ਸਕਦੇ ਹੋ 9855066510
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
01-02-2018 10:32 AM
ਸਿਰੋਹੀ ਬਕਰੀ ਮੁੱਖ ਤੋਰ ਤੇ ਰਾਜਸਥਾਨ ,ਉੱਤਰ ਪ੍ਰਦੇਸ਼ ਤੇ ਗੁਜਰਾਤ ਵਿਚ ਪਈ ਜਾਂਦੀ ਹੈ। ਇਸਦਾ ਅਕਾਰ ਛੋਟਾ ਹੁੰਦਾ ਹੈ। ਇਸਦਾ ਸਰੀਰ ਭੂਰੇ ਰੰਗ ਦਾ ਹੁੰਦਾ ਹੈ । ਤੇ ਸਰੀਰ ਤੇ ਹਲਕੇ ਭੂਰੇ ਰੰਗ ਦੇ ਧੱਬੇ ਹੁੰਦੇ ਹਨ। ਇਸਦੇ ਕੰਨ ਚਪਟੇ ਹੇਠਾਂ ਵਲ ਲਮਕੇ ਹੁੰਦੇ ਹਨ। ਸਿੰਗ ਮੁੜੇ ਹੋਏ ਹੁੰਦੇ ਹਨ। ਨਰ ਦਾ ਔਸਤਨ ਭਾਰ50 ਕਿਲੋ ਤੇ ਮਾਦਾ ਦਾ 40 ਕਿੱਲੋ ਹੁੰਦਾ ਹੈ। ਨਰ ਸਿਰੋਹੀ ਦੇ ਸਰੀਰ ਦੀ ਲੰਬਾਈ 80.... (Read More)
ਸਿਰੋਹੀ ਬਕਰੀ ਮੁੱਖ ਤੋਰ ਤੇ ਰਾਜਸਥਾਨ ,ਉੱਤਰ ਪ੍ਰਦੇਸ਼ ਤੇ ਗੁਜਰਾਤ ਵਿਚ ਪਈ ਜਾਂਦੀ ਹੈ। ਇਸਦਾ ਅਕਾਰ ਛੋਟਾ ਹੁੰਦਾ ਹੈ। ਇਸਦਾ ਸਰੀਰ ਭੂਰੇ ਰੰਗ ਦਾ ਹੁੰਦਾ ਹੈ । ਤੇ ਸਰੀਰ ਤੇ ਹਲਕੇ ਭੂਰੇ ਰੰਗ ਦੇ ਧੱਬੇ ਹੁੰਦੇ ਹਨ। ਇਸਦੇ ਕੰਨ ਚਪਟੇ ਹੇਠਾਂ ਵਲ ਲਮਕੇ ਹੁੰਦੇ ਹਨ। ਸਿੰਗ ਮੁੜੇ ਹੋਏ ਹੁੰਦੇ ਹਨ। ਨਰ ਦਾ ਔਸਤਨ ਭਾਰ50 ਕਿਲੋ ਤੇ ਮਾਦਾ ਦਾ 40 ਕਿੱਲੋ ਹੁੰਦਾ ਹੈ। ਨਰ ਸਿਰੋਹੀ ਦੇ ਸਰੀਰ ਦੀ ਲੰਬਾਈ 80 ਸੀ ਮੀ ਤੇ ਮਾਦਾ ਦੇ ਸਰੀਰ ਦੀ ਲੰਬਾਈ 62 ਸੀ ਮੀ ਹੁੰਦੀ ਹੈ। ਇਸਦੀ ਰੋਜ਼ਾਨਾ ਦੁੱਧ ਦੀ ਪੈਦਾਵਾਰ 0.5 ਲੀਟਰ ਹੁੰਦੀ ਹੈ। ਤੇ ਇਕ ਸੂਏ ਵਿਚ ਔਸਤਨ 65 ਕਿੱਲੋ ਦੁੱਧ ਦੇਂਦੀ ਹੈ।
Posted by Dimple kumar
Punjab
01-02-2018 10:18 AM
aam taur te iss da beej bina dwaayi ton hi hunda hai. iss nu baad de vich sodhya janda hai. cows nu paun ton pehla ikk vaar uss dealer de nal jrur confirm kar lao ki iss nu compani de walo dwaayi lagg k tan nahi aundi. tan jo cow ate buffalo da koi nuksaan na howe.
Posted by vikash sharma
Uttar Pradesh
01-02-2018 09:36 AM
इस सुंडी की रोकथाम के लिए आप 20 मिली fame या 60 मिली coragen को 150 लीटर पानी के साथ मिलाकर प्रति एकड पर स्प्रे कर सकते हैं।

Posted by manjinder singh
Punjab
01-02-2018 08:45 AM
Fame sirf soondi di roktham de lyi varti jandi hai. iss di dosage 20 ml per acre hundi hai. ihh tele nu nahi rokdi hai. tele di roktham de lyi tuc 400ml rogor ja 300ml bifenthrin ja actara@80gm nu 150 ltr paani de nal mila ke prati acre te spray kr skde ho.
Posted by simran matharoo
Punjab
01-02-2018 08:32 AM
ਹਾਂ ਜੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾਂ ਦੁੱਧ ਚੋਣਾਂ ਛੱਡ ਦੇਣਾ ਚਾਹੀਦਾ ਹੈ।

Posted by sanju
Uttar Pradesh
01-02-2018 08:22 AM
संजू जी यदि आप केसर की खेती करना चाहते है तो आप अगस्त और सितंबर में इसका बीज लेकर लगा सकते है क्योंकि यदि सर्दी ऋतु की फसल है इसके बीज के लिए आप Mr. Shakeel Ahmad: +91-9811488221से संपर्क कर सकते हैं

Posted by makhan chahal
Punjab
01-02-2018 08:01 AM
ਰੋਜਾਨਾ 250 ਗ੍ਰਾਮ ਦੇਸੀ ਕਪਾਹ ਦੇ ਵੜੇਵੇ ਵੀ ਖਵਾਓ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ।ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂ.... (Read More)
ਰੋਜਾਨਾ 250 ਗ੍ਰਾਮ ਦੇਸੀ ਕਪਾਹ ਦੇ ਵੜੇਵੇ ਵੀ ਖਵਾਓ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ।ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ ਜਾਂ ਫਿਰ ਹੋਰ ਕਈ ਪ੍ਰੋਡਕਟਸ ਆਉਦੇ ਹਨ ਜਿਵੇਂ calsimust gel ਵੀ ਵਰਤ ਸਕਦੇ ਹੋਂ ਇਹ ਮਿਲਕ ਬੂਸਟਰ ਹੈ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image








.png)




