
Posted by ਬਿੰਦਰ ਸਿੱਧੂ
Punjab
06-02-2018 08:31 PM
ਬਰਸੀਮ ਦੀ ਗਰੋਥ ਲੁਈ ਤੁਸੀ 2kg npk 130045 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ

Posted by satgur singh
Punjab
06-02-2018 08:17 PM
ਮੱਝ ਨੂੰ ਕਾਪਰ ਦੀ ਘਾਟ ਹੋਵੇਗੀ ਜੀ ਉਸ ਲਈ ਤੁਸੀ mintablates ਗੋਲੀਆਂ ਲਿਆ ਕੇ ਦਿਓ । ਇਹ ਇੱਕ ਦਿਨ ਵਿੱਚ 4 ਗੋਲੀਆਂ ਦੇਣੀਆਂ ਹੁੰਦੀਆ ਹਨ ਤੇ 40 ਗੋਲੀਆਂ ਦੀ ਪੈਕਿੰਗ ਹੁੰਦੀ ਹੈ।

Posted by Jagpreet singh
Haryana
06-02-2018 02:26 PM
Je tusi Haldi da beej lena chohde ho ta eh tuhanu Rs 30/kg ke hisab se mil jae ga te es de Powder da whole sale rate 200/kg mil janda hai.

Posted by kulwinder singh
Punjab
06-02-2018 05:39 PM
hanji sawer time thoda ja urine la lo buffalo da kise cup vich te us vich ik do drop sro de thel pao ..usnu 5_10 min rakho je us upar tikki type jmm je ta mtlab bufaalo ha..
Posted by mairam
Haryana
06-02-2018 05:04 PM
सर, आप क्या पूछना चाहते हैं अपना सवाल विस्तार से पूछें ताकि आपको पूरी जानकारी दी जा सके। जो आप ने फोटो भेजी है वो दोबारा भेजें हमारे पास फोटो नहीं पहुंची
Posted by Gurlal Singh
Punjab
06-02-2018 03:51 PM
iss de vich godi kr k mitti narm kro iss nal iss di gandi moti honi shuru kr dewegi.
Posted by Mohan Lal
Haryana
06-02-2018 01:35 PM
repeated animal ka ilagg lyi tuci repeatovet name de homeopathic dwai nu roti de 1/4 hisse te rakh ke din vich 3 varr deyo , atte 3 din de badd isnu din vich 2 varr deyo . ehh tuci chara paun to 1 ghnta pehla jaa charra paunn to 2 ghnte badd deyo ...
Posted by singh jaspal
Uttar Pradesh
06-02-2018 12:09 PM
iss mein fungus ki problem aa rhi hai iss ki roktham ke liye 400gm M-45 ja carbendazim@400gm ko 150 ltr paani mein daal kar prati acre pe spray krein.
Posted by ashok tiwari
Madhya Pradesh
06-02-2018 11:58 AM
आप F1 का बीज लगा सकते हैं रोपाई के 50-60 दिनों के बाद फसल तोडाई के लिए तैयार हो जाती हैं फल को औसत भार 80-90 ग्राम होता है।
Posted by Ranjeet Mander
Punjab
06-02-2018 11:56 AM
ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ । ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।
Posted by manjit singh
Punjab
06-02-2018 11:21 AM
tusi hf ya jersy nal desi mix lavo ji vadiya rahegi.

Posted by jaskirat singh
Punjab
06-02-2018 10:59 AM
iss de upper saaf@400gm ja oswal di combo 75@400gm ja M-45@400gm nu 150 ltr paani de nal mila ke prati acre te spray kro.
Posted by ਕੁਲਵੀਰ ਸਿੰਘ
Punjab
06-02-2018 10:57 AM
ਇਸਦੀ ਬਿਜਾਈ ਲਈ 8 ਕਿਲੋ ਬੀਜ ਪ੍ਰਤੀ ਏਕੜ ਵਰਤਿਆ ਜਾਂਦਾ ਹੈ। ਅਤੇ ਫਿਰ 20 ਗ੍ਰਾਮ ਬਾਵਿਸਟਨ ਅਤੇ ਇਕ ਗ੍ਰਾਮ ਸਟਰੈਪਟੋਸਾਈਕਲੀਨ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਅਤੇ ਫਿਰ ਉਸ ਵਿਚ ਬੀਜ ਨੂੰ 8-10 ਘੰਟਿਆ ਲਈ ਡਬੋ ਕੇ ਰੱਖਣ ਤੋਂ ਬਾਅਦ ਬਿਜਾਈ ਕਰੋ।
Posted by manjit singh
Punjab
06-02-2018 10:49 AM
kanak de vich jo noka sukk jandia hnn ate peelpan aa janda hai ohh manganese di ghaat de kaarn aunda hai . iss ghaat nu poora krn de lyi 1 kg manganese sulphate nu 150 ltr paani de nal mila ke prati acre te spray kro.jo sulphur di spray kri jandi hai ohh fungicide de vjo kiti jandi hai . jo v fungus de kaarn daag bnde hnn ja sulphur di kami dikhdi hai uss de lyi sulphur di spray kri jandi hai. jo sulphur da shitta ditta janda hai ohh 3 kg prati acre de vich ditta janda hai. iss nal jyaada khda paani neeche chla janda hai.

Posted by Harwinder Singh
Punjab
06-02-2018 10:38 AM
iss de upper fungicide di spray kro. tuc saaf@400gm ja combo 75@400gm ja thiophanate methyl@300gm nu 150 ltr paani de nal mila ke prati acre te spray kr skde ho. kanak nu manganese ate zinc di ghaat aundi hai. ihh tuc 1 kg manganese sulphate ate 200gm chelated zinc di spray kr k poori kar skde ho.
Posted by Aman Dhillon Doda
Punjab
06-02-2018 10:35 AM
aje iss de upper koi spray krn di lod nhi hai. jdo iss de upper peeli kungi da hamla hoyea ja daanya de vich kaalkh bnni shuru ho gyi uss sme iss de upper tilt@200ml ja gillette@200ml nu 150 ltr paani de nal mila ke prati acre te spray kro.

Posted by Deepak kumar gothwal
Rajasthan
06-02-2018 09:02 AM
आप राजस्थान में डेयरी फार्मिग के लिए 9660669992 इस नंबर पर डॉ अनिल से संपर्क करें।

Posted by Raman deep singh
Punjab
06-02-2018 07:55 AM
tele di roktham lyi tu c 150ml rogor 30EC nu 100 ltr pani vich ghol k prti acre spray kr skde ho .

Posted by Dnyandeo nandu Daware
Maharashtra
06-02-2018 06:59 AM
पौल्ट्री फार्म के लिए यह जानना जरूरी हैं कि जो आपने उनके रहने के लिए शैड बनानी हैं उसका मुंह पश्चिम की तरफ होना चाहियें और पूर्व की तरफ पीठ होनी चाहियें क्योकि इससे धूप सीधी अंदर नहीं आती और मुर्गीयो का तेल धूप से बचा होता हैं और यदि इनकेे खर्चा की बात करे तो एक बोयालर ढेड़ किलो फीड खाता हैं और अच्छी फीड हो तो म.... (Read More)
पौल्ट्री फार्म के लिए यह जानना जरूरी हैं कि जो आपने उनके रहने के लिए शैड बनानी हैं उसका मुंह पश्चिम की तरफ होना चाहियें और पूर्व की तरफ पीठ होनी चाहियें क्योकि इससे धूप सीधी अंदर नहीं आती और मुर्गीयो का तेल धूप से बचा होता हैं और यदि इनकेे खर्चा की बात करे तो एक बोयालर ढेड़ किलो फीड खाता हैं और अच्छी फीड हो तो मुर्गी का बच्चा 23-24 दिन में बेचने के योग्य हो जाता हैं।
Posted by ਦਲਵਿੰਦਰ ਸਿੰਘ
Punjab
06-02-2018 03:31 AM
ਹਾਂਜੀ ਮੋਗਾ ਵਿਖੇ ਪੰਜਾਬ ਡੇਅਰੀ ਫਾਰਮਿੰਗ ਦੀ ਅਗਲੀ 2 ਹਫਤਿਆਂ ਦੀ ਟ੍ਰੇਨਿੰਗ ਡੇਅਰੀ ਆਫਿਸਰ ਤੇ ਟ੍ਰੇਨਿੰਗ ਸੈਂਟਰ ਪਿੰਡ ਗਿੱਲ ਮੋਗਾ - ਕੋਟਕਪੂਰਾ ਰੋਡ ਵਿਖੇ ਹੋ ਰਹੀ ਹੈ । ਇਹ ਟ੍ਰੇਨਿੰਗ 23-4-2018 ਤੋਂ ਸ਼ੁਰੂ ਹੋ ਕੇ 4-5-2018 ਤੱਕ ਹੋਵੇਗੀ । ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ । ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪ.... (Read More)
ਹਾਂਜੀ ਮੋਗਾ ਵਿਖੇ ਪੰਜਾਬ ਡੇਅਰੀ ਫਾਰਮਿੰਗ ਦੀ ਅਗਲੀ 2 ਹਫਤਿਆਂ ਦੀ ਟ੍ਰੇਨਿੰਗ ਡੇਅਰੀ ਆਫਿਸਰ ਤੇ ਟ੍ਰੇਨਿੰਗ ਸੈਂਟਰ ਪਿੰਡ ਗਿੱਲ ਮੋਗਾ - ਕੋਟਕਪੂਰਾ ਰੋਡ ਵਿਖੇ ਹੋ ਰਹੀ ਹੈ । ਇਹ ਟ੍ਰੇਨਿੰਗ 23-4-2018 ਤੋਂ ਸ਼ੁਰੂ ਹੋ ਕੇ 4-5-2018 ਤੱਕ ਹੋਵੇਗੀ । ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ । ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ । ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ । ਇਸ ਦੀ ਇਟਰਵਿਓ ਦੀ ਮਿਤੀ ਅਪ੍ਰੈਲ ਦੇ ਪਹਿਲੇ ਹਫਤੇ ਤੈਅ ਹੋਵੇਗੀ । ਤੁਸੀ ਅਪ੍ਰੈਲ ਦੇ ਪਹਿਲੇ ਹਫਤੇ 01636-242480 ਨੰਬਰ ਤੇ ਕਾਲ ਕਰਕੇ ਇਟਰਵਿਊ ਦੀ ਮਿਤੀ ਪੁੱਛ ਸਕਦੇ ਹੋਂ।

Posted by Rahul kadam
Maharashtra
05-02-2018 09:18 PM
गाय पालन के लिए आप साहीवाल और एचएफ नसल रख सकते हैं इनके दूध की पैदावार बहुत अच्छी होती हैं।
Posted by ਮਨਦੀਪ ਸੰਧੂ
Punjab
05-02-2018 08:07 PM
ਹਾਂ ਜੀ ਤੁਸੀ ਕਿੰਨੂ ਅਤੇ ਨਿਬੂ ਦੇ ਬੁੱਟੇ ਲਗਾ ਸਕਦੇ ਹੋ। ਇਹਨਾਂ ਦੇ ਲਗਾਉਣ ਦਾ ਸਮਾਂ ਫਰਵਰੀ-ਮਾਰਚ ਅਤੇ ਅਗਸਤ -ਸਤਬਰ ਹੁੰਦਾ ਹੈ।ਕਿਨੂੰ ਦੀਆਂ ਵਦੀਆਂ ਕਿਸਮਾਂ ਜਿਵੇ ਪੀ ਏ ਯੂ ਕਿਨੂੰ-1,ਕਿਨੂੰ,ਡੇਜ਼ੀ ਲਗਾ ਸਕਦੇ ਹੋ। ਅਤੇ ਨਿਬੂ ਦੀਆਂ ਵਦੀਆਂ ਕਿਸਮਾਂ ਜਿਵੇ ਪੰਜਾਬ ਬਰਾਮਾਸੀ ਨਿਬੂ,ਪੀ ਏ ਯੂ ਬਰਾਮਾਸੀ ਨਿੰਬੂ-1,ਪੰਜਾਬ ਗਲਗਲ ਅਤੇ ਕਾਗਜ਼ੀ ਨਿੰਬੂ ਲਗਾ ਸਕਦੇ ਹੋ।

Posted by Rajesh kumar varma
Uttar Pradesh
05-02-2018 07:23 PM
अगर आप केसर की खेती करना चाहते हैं तो आप अगस्त और सितंबर में इसका बीज लेकर लगा सकते हैं क्योकि यह सर्दी की फसल हैं इसके बीज के लिए आप Mr. Shakeel Ahmad: +91-9811488221 से संपर्क कर सकते हैं।

Posted by Gurvinder singh
Punjab
05-02-2018 07:21 PM
ਤੁਸੀ ਗਾਂ ਨੂੰ ਬੈਲੰਸ ਡਾਇਟ ਦਿਓ ਉਸ ਨੂੰ ਦਿਨ ਵਿਚ ਦੋ ਵਾਰ ਖੁੱਲ੍ਹਾ ਚਾਰਾ ਪਾਓ ਉਸ ਨੂੰ ਸੁੱਕਾ ਦਾਣਾ ਹੀ ਖਵਾੳ ਦੁੱਧ ਦੇ ਹਿਸਾਬ ਨਾਲ ਗਾਂ ਨੂੰ 6 ਕਿੱਲੋ ਹਰਾ ਚਾਰਾ ਖਵਾਓ ਉਸ ਨੂੰ 250 ਗ੍ਰਾਮ ਮੋਰਿੰਗਾ (ਸੋਹਜਾਣਾ) ਦੇ ਪੱਤੇ ਰੋਜ ਖਵਾਓ ਅਤੇ ਕੋੜ ਤੁੰਮੇਂ ਦਾ ਚੂਰਨ ਰੋਜ ਪਾੳ .
Posted by sunil
Haryana
05-02-2018 06:51 PM
iss di bijaayi da shi sma adh june - adh july hunda hai. par iss di bijaayi march mahine de vich v kr lyi jandi hai.

Posted by Rajinder singh
Punjab
05-02-2018 05:21 PM
iss de vich gypsum 1 qtl prati acre de hisaab nal pao. ate iss ton ilaava Padan di varto ghta deo.

Posted by Rajinder singh
Punjab
05-02-2018 05:19 PM
Pashua de chaare de lyi tuc pioneer dia kisma v lgaa skde ho ja fir J 1006 di bijaayi kr skde ho.

Posted by parmjit singh
Punjab
05-02-2018 05:05 PM
ਇਸ ਉੱਤੇ ਤੁਸੀ ਅੱਗੇ ਲਿਖੀ ਸਪ੍ਰੇਹ ਵਰਤੋਂ ਜੀ ਇਸ ਨਾਲ ਤੋਹਾਡਾ ਖਰਚਾ ਵੀ ਘਟੇਗਾ ਅਤੇ ਕਣਕ ਤਕੜੀ ਵੀ ਹੋਵੇਗੀ ਜੀ..........
15 ਲੀਟਰ ਪਾਣੀ ਚਹੋਵੇਗੀ 3 ਕਿੱਲੋ ਰਾਖ ਘੋਲ ਦਿਉ ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ .

Posted by karamdeep singh
Punjab
05-02-2018 03:15 PM
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ .... (Read More)
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਪੰਜਾਬ ਵਿੱਚ ਤੁਸੀਂ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਸ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਜਾਂ ਫਿਰ ਜੋ ਬੱਕਰੀ ਪਾਲਣ ਦਾ ਕਿੱਤਾ ਕਰ ਰਿਹਾ ਕੋਈ ਫਾਰਮਰ ਉਸ ਦਾ ਫਾਰਮ ਖੁਦ ਜਾ ਕੇ ਦੇਖ ਕੇ ਆਓ ਤਾਂ ਹੋਰ ਵੀ ਬਰੀਕੀਆਂ ਪਤਾ ਚੱਲਣਗੀਆਂ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















