Posted by shanky
Haryana
07-02-2018 07:29 PM
Mashroom Farming ki traning ke lia aap apne najdiki KVK Vill. Tepla, Post- Saha, Distt. Ambala-133 104 (Hry.)Fax & Phone : 0171-2822522 Email ID : kvkambala@gmail.com samparak kar sakde ho.
Posted by Dimple kumar
Punjab
07-02-2018 07:22 PM
Dimple kumar g kirpa kr k photo dubaara bhejo..tuhaade dwaara bheji gyi photo upload nahi hoyi hai.

Posted by satgur singh
Punjab
07-02-2018 07:12 PM
ਮੱਝ ਦੇ ਦੁੱਧ ਦੀ ਫੈਟ ਵਧਾੳਂਣ ਦੇ ਲਈ ਉਸਨੂੰ ਬੈਲੇਸ ਡਾਇਟ ਦਿਓ ਉਸਨੂੰ ਦੇਸੀ ਕਪਾਹ ਦੇ ਵਡੇਮੇ ਚਾਰੋ ਅਤੇ ਉਸ ਨੂੰ Lactomin ਨਾਮ ਦੀ ਹੌਮਿੳਪੈਥਿਕ ਦਵਾਈ ਦੀ 3 ਗੋਲੀਆਂ ਰੋਟੀ ਦੇ 1/4 ਹਿੱਸੇ ਤੇ ਰੱਖ ਕੇ ਦਿਓ ਅਤੇ 10 ਮਿੰਟ ਬਾਅਦ ਇਸੇ ਤਰ੍ਹਾਂ Lactomin ਦਾ ਇਕ ਚਮਚ ਪਿਲਾਓ ਦੋਨੋ ਦਵਾਇਆ ਅੱਧੇ ਅੱਧੇ ਘੰਟੇ ਦੇ ਫਰਕ ਨਾਲ ਦਿਓ ਅਤੇ ਦਿਨ ਵਿਚ 3 ਵਾਰ ਦਿਓ ਇਸ ਨੂੰ ਤੁਸੀ ਚਾਰੇ ਤੋਂ 1 ਘੰਟਾ ਪਹਿਲਾ ਜਾ ਚਾਰੇ ਤੋ.... (Read More)
ਮੱਝ ਦੇ ਦੁੱਧ ਦੀ ਫੈਟ ਵਧਾੳਂਣ ਦੇ ਲਈ ਉਸਨੂੰ ਬੈਲੇਸ ਡਾਇਟ ਦਿਓ ਉਸਨੂੰ ਦੇਸੀ ਕਪਾਹ ਦੇ ਵਡੇਮੇ ਚਾਰੋ ਅਤੇ ਉਸ ਨੂੰ Lactomin ਨਾਮ ਦੀ ਹੌਮਿੳਪੈਥਿਕ ਦਵਾਈ ਦੀ 3 ਗੋਲੀਆਂ ਰੋਟੀ ਦੇ 1/4 ਹਿੱਸੇ ਤੇ ਰੱਖ ਕੇ ਦਿਓ ਅਤੇ 10 ਮਿੰਟ ਬਾਅਦ ਇਸੇ ਤਰ੍ਹਾਂ Lactomin ਦਾ ਇਕ ਚਮਚ ਪਿਲਾਓ ਦੋਨੋ ਦਵਾਇਆ ਅੱਧੇ ਅੱਧੇ ਘੰਟੇ ਦੇ ਫਰਕ ਨਾਲ ਦਿਓ ਅਤੇ ਦਿਨ ਵਿਚ 3 ਵਾਰ ਦਿਓ ਇਸ ਨੂੰ ਤੁਸੀ ਚਾਰੇ ਤੋਂ 1 ਘੰਟਾ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦੇ ਸਕਦੇ ਹੋ.

Posted by sukhwinder singh
Punjab
07-02-2018 06:58 PM
ਦੁੱਧ ਵਧਾੳਣ ਦੇ ਲਈ ਤੁਸੀ ਮੱਝ ਨੂੰ ਬੈਲੰਸ ਡਾਇਟ ਦਿਓ ਉਸ ਨੂੰ ਤੁਸੀ Alfapet ਨਾਮ ਦੀ ਹੋਮਿੳਪੈਥਿਕ ਦਵਾਈ ਦਿੳ ਅਤੇ ਇਸ ਦੇ ਨਾਲ ਮਿਲਕ ਬੂਸਟਰ ਜਿਵੇ celsimust gel ਦਿੳ ਅਤੇ ਮੌਰਿਗਾ(ਸੁਹਾਜਣਾ) ਦੇ 250 ਗ੍ਰਾਮ ਪੱਤੇ ਰੌਜ ਖਵਾੳ.

Posted by balwinder singh
Punjab
07-02-2018 06:42 PM
Aje ikk do dina tak meeh aun di sambhwna nahi hai g.

Posted by balwinder singh
Punjab
07-02-2018 06:41 PM
kanak de nisare vele ehna sapreha di lod nahi hundi eh sab sapreha kanak De nisare to kafi pehla kr ditia jandia ne g so jekar tohadi kanak nisare te hai ta tuc isde lai giberlic acid di saprey kar skde ho g

Posted by Harwinder Singh
Punjab
07-02-2018 06:24 PM
Iss dia jdaa de vich fungus bnn jandi hai. iss de upper 500gm UPL di saaf ja oswal di COMBO 75 @400gm nu 150 ltr paani de nal mila ke prati acre te spray kro.

Posted by jatinder singh virk
Punjab
07-02-2018 06:07 PM
Aje meeh aun di koi sambhawna nahi hai g . tuc kal ate perso de vich makki di bijayi kr skde ho.
Posted by sukhchain singh
Punjab
07-02-2018 05:37 PM
ਇੱਕ ਏਕੜ ਦੇ ਲਈ ਇਸ ਦਾ ਬੀਜ 2 kg ਪੈਂਦਾ ਹੈ I ਇਸ ਦੀ ਬਿਜਾਈ ਦੇ ਲਯੀ ਕਤਾਰ ਤੋਂ ਕਤਾਰ ਦੀ ਦੂਰੀ 2 -2.5 ਮੀਟਰ ਰੱਖੋ ਅਤੇ ਪੌਦੇ ਤੋਂ ਪੌਦੇ ਦੀ ਦੂਰੀ 45 ਸੈਂਟੀਮੀਟਰ ਰੱਖੋ I ਇਸ ਦਾ ਬੀਜ ਹੀ ਲਗਾਇਆ ਜਾਂਦਾ ਹੈ ਅਤੇ ਫਿਰ ਇਸ ਦੀਆ ਵੱਲ੍ਹਾ ਬਣਦੀਆਂ ਹੱਨ I

Posted by Pradip waman shelke
Maharashtra
07-02-2018 03:18 PM
इसके मूल्य के बारे में जानकारी अपनी खेती एप से लें सकते हैं।
Posted by Dimple kumar
Punjab
07-02-2018 02:55 PM
sookham tatt NPK di form vich aunde hnn. ihh UREA, DAP ATE POTASH de tatt hunde hnn jina di spray krn nal ihna 3 cheezan di ghaat nu poora kita ja skda hai. ihh ghaat tuc NPK 191919 ja 130045, ja 202020, 171717 di spray kr k poora kr skde ho.

Posted by gurlal singh
Haryana
07-02-2018 02:28 PM
यह पीली कुंगी, दानों में कालापन kangyaari, bhoori lungi की रोकथाम के लिए डाली जाती हैं इसकी मात्रा 200 मिली प्रति एकड के हिसाब से होती हैं।

Posted by rupinder
Punjab
07-02-2018 02:20 PM
ਹਾਂਜੀ ਤੁਸੀ Metabolites 50-100 ਗ੍ਰਾਮ ਗਰ ਰੋਜ਼ ਦੇ ਸਕਦੇ ਹੋਂ । ਸਰੌ ਦੇ ਤੇਲ ਤੁਸੀ ਇੱਕ ਮਹੀਨਾ ਪਹਿਲ ਦੇਣਾ ਸ਼ੁਰੂ ਕਰ ਸਕਦੇ ਹੋਂ ਪਰ ਕੋਸ਼ਿਸ਼ ਕਰੋ ਕਿ 250 ਗ੍ਰਾਮ ਤੋਂ ਜਿਅਦਾ ਹਰ ਰੋਜ਼ ਨਾ ਦਿੱਤਾ ਜਾਵੇ ।

Posted by ਰਮਨਜੀਤ ਸਿੰਘ
Punjab
07-02-2018 02:10 PM
Organic kheti lai tusi kheti virasat mition de Head Gurpreet singh Dabrikhana ji nal 9915195062 te samparak kar sakde ho.
Posted by Dimple kumar
Punjab
07-02-2018 02:10 PM
iss de upper 400gm Saaf ja Combo 75 @400gm ja ridomil gold@200gm nu 150 ltr paani de nal mila ke prati acre te spray kro. ihh peelapan ate jad da galla thik ho jawega.

Posted by ਰਮਨਜੀਤ ਸਿੰਘ
Punjab
07-02-2018 02:08 PM
Han g tuc iss nu online buy v kr skde ho. kise v pesticide wali online website te ja ke iss di search kr k iss nu buy kar skde ho.

Posted by manpreet
Punjab
07-02-2018 02:05 PM
Kanank de nisaare sme tuc NPK di spray kr skde ho. iss sme mangnesium di spray krn di lod nahi paindi hai. NPK de vjo tuc 2 kg 130045 ja 1 kg 191919 nu prati acre de hisaab nal spray kr skde ho.iss nal kanak di ballyia de vich jyaada vikaas hunda hai.

Posted by NAVRAJ RANDHAWA
Punjab
07-02-2018 01:29 PM
tuc kanak di growth de hisaab nal 20-25 kg urea paa skde ho. iss de upper growth de lyi hoshi mix kr k shitta de deo ja spray kr deo. iss ton ilaava tuc 300ml triacontanol nu 150 ltr paani de nal mila ke prati acre te spray kr deo. kanak di growth wdia ho jawegi.
Posted by manjit singh
Punjab
07-02-2018 12:47 PM
han g tuc iss di spray kr skde ho. iss di spray hamesha ghaat aun te hi kro. jelar patte uppero sirya ton sukk rhe hnn tan iss di 1 kg de hisaab nal spray kro. sulphur di spray lrn di lod nhi pawegi.

Posted by harjit khosa
Punjab
07-02-2018 12:43 PM
iss de vich manganese di ghaat aa rhi hai. iss de upper 1 kg manganese sulphate ate 200gm chelated zinc nu mix kr k spray kro. ihh peelpan thik ho jawega.
Posted by harwinder singh maan
Punjab
07-02-2018 11:45 AM
han g dsoo g tohanu sabji de kis tra de beeza bare jankari chahidi hai g
Posted by gurinderjit singh
Punjab
07-02-2018 11:02 AM
Han g tuc makhan graas lgaa skde ho. ihh bhut wdia graas hunda hai. amm chaare dia fsla de mukaable iss nu beej skde ho. iss dia 3 ktaayia lai skde ho.

Posted by Amar Singh Sandhu
Haryana
07-02-2018 10:40 AM
ਇਸਦੇ ਉਪਰ 250ml ਗਿਬਰੇਲਿਕ ਐਸਿਡ ਜਾਂ 400ml hoshi ਨੂੰ 150 ਲਿਟਰ ਪਾਣੀ ਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ।
Posted by Dimple kumar
Punjab
07-02-2018 09:43 AM
Tuc kanak de upper managnese ate zinc nu mix kr k spray kr deo. kanak de vich 1 kg manganese sulphate ate 200gm chelated zinc nu mjx kr k spray kro. iss de nal 191919 mix na kro. 3 dina baad 2 kg 130045 ja 1 kg 191919 nu 150 ltr paani de nal mila ke prati acre te spray kro.kanak di growth ho jawegi.

Posted by Paramjeet Singh
Punjab
07-02-2018 09:22 AM
uske ander aap prednisolon + dcr injction bhar do needle nal

Posted by kulwinder singh
Punjab
07-02-2018 08:55 AM
tuci buffalo nu proper mineral mixture paoo. atee ajj iss n u 5ml recepton da injection lgwao atte 10 trikk nu fir recepton da injection lgwao , 17 trikk nu vetmade injection lgwa atte fir 19 trikk nu recepton da injection lgewao ..iss to badd heat ch aa jayegi ..

Posted by Laljeet brar
Punjab
07-02-2018 08:04 AM
tu c npk 19:19:19 di spray kr skde ho ..isdi dose 1kg prti acre hai ji..ja fr tuc 250ml gibberellic acid nu 150 ltr pani de naal mila k prti acre spray kr skde ho.

Posted by Jagpreet singh
Haryana
07-02-2018 07:20 AM
अगर आप हल्दी का बीज लेना चाहते हैं तो आपको 30 रूप्ये प्रति किलोग्राम के हिसाब से मिल जायेगा। इसके लिए आप http://www.greengoldspices.apnikheti.co.in पर संपर्क कर सकते हैं।

Posted by Jagroopsandhu
Punjab
07-02-2018 07:10 AM
ਇਸ ਲਈ਼ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ । ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ। ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ । ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ .... (Read More)
ਇਸ ਲਈ਼ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ । ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ। ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ । ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ । ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ ।ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ।ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ। ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ। ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ। ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ

Posted by Palwinder
Punjab
07-02-2018 07:08 AM
iss de upper 2 kg 130045 nu 150 ltr paani de nal mix kr k prati acre te spray kr skde ho .
Posted by ਰਾਜ ਸਿੰਘ
Punjab
07-02-2018 05:36 AM
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ

Posted by pratibha
Madhya Pradesh
07-02-2018 01:41 AM
नींबू को मिट्टी की सभी किस्मों में उगाया जा सकता है अच्छे निकास वाली हल्की मिट्टी इसकी खेती के लिए अनुकूल होती है मिट्टी की पी एच 5.5—7.5 होनी चाहिए इसे हलकी क्षारीय और तेजाब मिट्टी में भी उगाया जा सकता है अच्छे निकास वाली हल्की दोमट मिट्टी नींबू की खेती के लिए उपयुक्त होती है
Posted by Gurvinder Singh
Uttarakhand
06-02-2018 09:56 PM
उत्तराखंड में यदि आप AI की ट्रेनिंग लेना चाहते हैं तो आप देहरादून से संपर्क कर सकते हैं यदि आप 1 person ही ट्रेनिंग लेना चाहते हैं तो आपको देहरादून में ही जाना होगा और यदि आप 4 से 5 person ट्रेनिंग लेना चाहते हैं तो आपको आपके नज़दीकी क्षेत्र में भी इसकी ट्रेनिंग मिल सकती है

Posted by Sukh Deep
Punjab
06-02-2018 09:12 PM
hnji tusi cow nu kal nu morning to baad means 24- 36 ganteya de vich teeka bharva sakde ho.

Posted by Lakhwinder Garcha
Punjab
06-02-2018 09:09 PM
iss de vich kyi vaar manganese di hi ghaat aa jandi hai. iss de upper 1 kg manganese sulphate nu 150 ltr paani de nal mila ke prati acre te spray kro. ihh peelapan ate noka sukknia band ho jangia.
Posted by Aman Dhillon Doda
Punjab
06-02-2018 09:05 PM
hnji aman ji apni kheti nal judan lai tohada bohat dhanwad. tohanu jo v app vich problem aa rahi hai os di sadi team valo tohanu call karke problem da hal kita javega te ya tusi sade helpline no. 9779977641 te v call karke v sanu das sakde ho ji . dhanwad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















