Posted by Ranjeet Singh
Punjab
11-02-2018 12:06 PM
Kisana di mang de mutabik same same te vibhag valo Dairy traning diti jandi hai Jekar tusi Dairy traning lena chohde ho ta tusi apne najdiki Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Balwinderjit 98141-71300,01632-244304 nal sampark karke dairy Traning prapat kar sakde ho.
Posted by Ranjeet Singh
Punjab
11-02-2018 12:02 PM
ho sakda hai ke pashu di bachedani kamzor hove ya semen sahi jaga te deposit na ho rahe hon. Tusi kise vadia vetenary doctor ton ilaaz karvao.
Posted by Harpreet Singh
Punjab
11-02-2018 11:45 AM
Tu c shollow roots( ghat doongiya jda)walia crops jive bean,cabbage ,Cauliflower,Beets,Carrot,Radish,potato etc lga skde ho.

Posted by Gurjit
Haryana
11-02-2018 11:31 AM
आपके सभी स्वालों के जबाब दिये गऐ हैं मेरे स्वाल की विक्लप में जाकर अपने सभी स्वालों के जबाब देख सकते हैं।

Posted by hariom
Haryana
11-02-2018 11:22 AM
आपके पौधे में फंगस के कारण पत्ते पीले पड़ रहे हैं इसकी रोकथाम के लिए आप headline 250ml या ridomil gold@200gm या combi plus@400gm को 150 लीटर पानी के साथ मिलाकर प्रति एकड पर स्प्रे करें बीमारी ठीक होने के कारण इसके ऊपर 1किलोग्राम एनपीके 191919 की स्प्रे करें।

Posted by ਗਗਨਦੀਪ ਸਿੰਘ
Punjab
11-02-2018 11:01 AM
Bovimin -GL ਦਵਾਈ ਫਲਵੈਰੀ ਵਾਸਤੇ ਦੇ ਸਕਦੇ ਹੋ ਇਹ ਫਲਵੈਰੀ ਦੇ ਲਈ ਬਹੁਤ ਵਧਿਆ ਦਵਾਈ ਹੈ .

Posted by hariom
Haryana
11-02-2018 10:59 AM
इसके अंदर मच्छर और रस चूसने वाले कीड़ो के कारण पत्ते मुड़ रहे हैं इसकी रोकथाम के लिए rogor@400ml या actara@80gm या monocrotofos@300ml या triazophos@300ml की प्रति एकड पर स्प्रे करें। यह पत्ते ठीक हो जायेगे।
Posted by sandeep sharma
Punjab
11-02-2018 10:57 AM
हंजी भैस को intas कंपनी की minotas टैबलेट्स देना शुरू करो यह हर रोज़ 1 तब देनी है. इसमें हीट में आ जाएगी.
Posted by gurjant singh
Punjab
11-02-2018 10:16 AM
ਹਾਂਜੀ ਤੁਸੀ ਹੁਣ ਮਿਰਚ ਦੇ ਬੂਟੇ ਖੇਤ ਵਿਚ ਲਗਾ ਸਕਦੇ ਹੋ। ਮਿਰਚ ਦੇ ਬੂਟੇ (ਪਨੀਰੀ) ਖੇਤ ਵਿਚ ਲਗਾਉਣ ਦਾ ਸਹੀ ਸਮਾਂ ਫਰਵਰੀ ਮਾਰਚ ਹੈ।

Posted by Lakhwinder Garcha
Punjab
11-02-2018 10:14 AM
ਤੁਸੀ ਗਾਂ ਦੀ ਮੋਕ ਹਟਾਣ ਦੇ ਲਈ ਇਕ ਬੁੱਕ ਸਫੈਦੇ ਦੇ ਪੱਤੇ 1 ਲਿਟਰ ਪਾਣੀ ਵਿਚ ਗਰਮ ਕਰੋ ਜਦ ਪਾਣੀ ਅੱਧਾ ਰਹਿ ਜਾਏ ਤਾਂ ਉਹ ਪਾਣੀ ਗਾਂ ਨੂੰ ਪਿਲਾ ਦਿਓ ਅਤੇ Diaro-cin ਨਾਮ ਦੀ ਹੌਮੇਓਪੈਥਿਕ ਦਵਾਈ ਦਿਆ 20-20 ਬੂੰਦਾਂ ਰੋਟੀ ਦੇ 1/4 ਹਿੱਸੇ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸ ਨਾਲ ਮੋਕ ਹਟ ਜਾਏਗੀ ਇਹ ਦਵਾਈ ਤੁਸੀ ਚਾਰੇ ਤੋਂ 1 ਘੰਟਾ ਪਹਿਲਾ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦੇ ਸਕਦੇ ਹੋ.

Posted by rupinder
Punjab
11-02-2018 09:07 AM
Rupinder singh g ihh manganese di ghaat aa rhi hai. iss di ghaat de kaarn noka sukk rhia hnn ate peelia pai rhia hnn..iss di roktham de lyi 1 kg manganese sulphate di prati acre de hisaab nal 130 ltr paani de nal mix kr k spray kr deo. ihh tuc nagarjuna di lai skde ho. iss di jaldi jaldi spray kr deo. kyuki iss di spray late hon de kaarn ihh peelapan kaafi vadh janda hai.

Posted by Paramdeep sran
Punjab
11-02-2018 08:32 AM
Boer Goat South Africa di nasal hai indian vich eh kai thava te pali jandi hai par punjab de vich is di markiting jeada nai hai,Koi ke kuj jankar farmer nu hi es nasal bare pata hai. Jekar tusi punjab vich goat farming shuru karna chode ho ta tusi Beetal, Sirohi, barbary, nal shuru ka sakde ho.
Posted by Iqbal singh
Punjab
11-02-2018 08:22 AM
यदि आप तुलसी के बारे में पूरी जानकारी लेना चाहते हैं तो आप +91 79744 79449 अंबुज वर्मा तुलसी कॉन्ट्रैक्ट फार्मिंग के साथ संपर्क कर सकते हैं इनसे आपको तुलसी के बारे में पूरी जानकारी मिल जायेगी।

Posted by sukhmander singh
Punjab
11-02-2018 07:57 AM
han g tuc tele de lyi mono@300-400ml ja actara@80gm ja bifenthrin@300ml ja rogor@400ml di prati acre de hisaab nal spray kr skde ho.

Posted by jaswinder singh
Punjab
11-02-2018 07:15 AM
ਜੇਕਰ ਤੁਸੀ ਸਟੀਮ ਪਲਾਂਟ ਗੈਸ ਵਾਲਾ ਲਗਾਉਣਾ ਚਹੁੰਦੇ ਹੋ ਤਾਂ ਇਸ ਤੇ 3.50 ਤੋਂ 4 ਲੱਖ ਤੱਕ ਖਰਚਾ ਆ ਜਾਂਦਾ ਹੈ ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀ ਕੋਸ਼ਲ ਸਿੰਘ ਜੀ ਨਾਲ 9877651711 ਤੇ ਸੰਪਰਕ ਕਰ ਸਕਦੇ ਹੋ.

Posted by
--
11-02-2018 04:02 AM
ਰੋਡ-ਆਈਲੈਡ-ਰੈੱਡ ਇਹ ਨਸਲ ਸਭ ਤੋਂ ਜ਼ਿਆਦਾ ਅੰਡੇ ਦੇਣ ਵਾਲੀ ਨਸਲ ਹੈ ਇਹ ਨਸਲ ਆਂਡੇ 250-255 ਪ੍ਰਤੀ ਸਾਲ ਦਿੰਦੀ ਹੈ ਇਸ ਮੁਰਗੀ ਦੇ ਬੱਚੇ ਲੈਣ ਦੇ ਲਈ ਤੁਸੀ \"ਸਹੋਤਾ ਬਰੀਡਿੰਗ ਅਤੇ ਪੋਲਟਰੀ ਫਾਰਮ\" ਨਾਲ ਤੁਸੀ 9876666406 ਤੇ ਸੰਪਰਕ ਕਰ ਸਕਦੇ ਹੋ.

Posted by balwinder singh
Punjab
10-02-2018 10:20 PM
Laser Leveller te Loan di puri jankari lai tusi apne najdiki KVK VPO Bahowal, Block Mahilpur, Tehsil Garhshankar (Hoshiarpur), PIN - 146105 01884-243647, 098157-51900, kvk-hsp@pau.edu nal samparak kar ke puri jankari parapat kar sakde ho.

Posted by talwinder singh
Punjab
10-02-2018 09:41 PM
jekar man bina gal ton dingdi hai ya baar baar pishab kardi hai ya maj di pith te thapi mardya o chup khadi rehndi te poosh nu ik paase kar lendi hai ta oh heat vich hai . Jaldi tikka bhra deyo.
Posted by Satvir Singh
Punjab
10-02-2018 09:39 PM
ਕਣਕ ਦੀ ਵਾਢੀ ਕਰਨ ਤੋਂ ਬਾਅਦ ਅਤੇ ਸਾਉਣੀ ਰੁੱਤ ਦੀ ਫਸਲ ਬੀਜਣ ਤੋਂ ਪਹਿਲਾਂ ਖੇਤ ਕਾਫੀ ਸਮੇਂ ਲਈ ਖਾਲੀ ਰਹਿੰਦੇ ਹਨ ਅਤੇ ਅਸੀਂ ਹਰੀ ਖਾਦ ਦੀ ਫਸਲ ਬੀਜ ਕੇ ਜ਼ਮੀਨ ਵਿਚ ਜੈਵਿਕ ਮਾਦਾ ਵਧਾ ਸਕਦੇ ਹਾਂ। ਹਰੀ ਖਾਦ ਨਾਲ ਜ਼ਮੀਨ ਨੂੰ ਜੈਵਿਕ ਮਾਦਾ ਮਿਲਣ ਦੇ ਨਾਲ-ਨਾਲ ਹੋਰ ਨਾਈਟ੍ਰੋਜਨ ਵੀ ਮਿਲ ਜਾਂਦੀ ਹੈ। ਇਹ ਹਰੀ ਖਾਦ ਆਪਣੀਆਂ ਜੜ੍ਹਾਂ ਵਿਚਲੀਆਂ ਗੰਢਾਂ ਵਿਚਲੇ ਬੈਕਟੀਰੀਆ ਦੀ ਸਹਾਇਤਾ ਨਾਲ ਹਵਾ.... (Read More)
ਕਣਕ ਦੀ ਵਾਢੀ ਕਰਨ ਤੋਂ ਬਾਅਦ ਅਤੇ ਸਾਉਣੀ ਰੁੱਤ ਦੀ ਫਸਲ ਬੀਜਣ ਤੋਂ ਪਹਿਲਾਂ ਖੇਤ ਕਾਫੀ ਸਮੇਂ ਲਈ ਖਾਲੀ ਰਹਿੰਦੇ ਹਨ ਅਤੇ ਅਸੀਂ ਹਰੀ ਖਾਦ ਦੀ ਫਸਲ ਬੀਜ ਕੇ ਜ਼ਮੀਨ ਵਿਚ ਜੈਵਿਕ ਮਾਦਾ ਵਧਾ ਸਕਦੇ ਹਾਂ। ਹਰੀ ਖਾਦ ਨਾਲ ਜ਼ਮੀਨ ਨੂੰ ਜੈਵਿਕ ਮਾਦਾ ਮਿਲਣ ਦੇ ਨਾਲ-ਨਾਲ ਹੋਰ ਨਾਈਟ੍ਰੋਜਨ ਵੀ ਮਿਲ ਜਾਂਦੀ ਹੈ। ਇਹ ਹਰੀ ਖਾਦ ਆਪਣੀਆਂ ਜੜ੍ਹਾਂ ਵਿਚਲੀਆਂ ਗੰਢਾਂ ਵਿਚਲੇ ਬੈਕਟੀਰੀਆ ਦੀ ਸਹਾਇਤਾ ਨਾਲ ਹਵਾ ਵਿਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿਚ ਜਮ੍ਹਾਂ ਕਰਦੀਆਂ ਹਨ। ਅਸੀਂ ਹਰੀ ਖਾਦ ਦੇ ਰੂਪ ਵਿਚ ਸਣ, ਢੈਂਚਾ ਅਤੇ ਰਵਾਂਹ ਫਸਲਾਂ ਬੀਜ ਸਕਦੇ ਹਾਂ। 40-45 ਦਿਨਾਂ ਦਾ ਸਣ ਤਕਰੀਬਨ 6-8 ਟਨ ਹਰਾ ਮਾਦਾ\\ੲੇਕੜ ਪੈਦਾ ਕਰਦਾ ਹੈ, ਜਿਸ ਵਿਚ ਤਕਰੀਬਨ 1.2-1.6 ਟਨ ਸੁੱਕਾ ਮਾਦਾ\\ੲੇਕੜ ਹੁੰਦਾ ਹੈ। ਹਰੀ ਖਾਦ ਨਾਲ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਲਘੂ ਤੱਤ ਜਿਵੇਂ ਕਿ ਲੋਹਾ, ਮੈਂਗਨੀਜ਼, ਜ਼ਿੰਕ ਅਤੇ ਤਾਂਬਾ ਆਦਿ ਪਾੲੇ ਜਾਂਦੇ ਹਨ।
• ਹਰੀ ਖਾਦ ਦੀ ਫਸਲ ਨੂੰ ਖੇਤ ਵਿਚ ਵਾਹੁਣ ਤੋਂ ਬਾਅਦ ਗਲਣ ਪਿੱਛੋਂ ਜ਼ਮੀਨ ਵਿਚ ਮੱਲੜ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ।
• ਹਰੀ ਖਾਦ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਚੋਖਾ ਵਾਧਾ ਹੁੰਦਾ ਹੈ, ਕਿਉਂਕਿ ਇਹ ਜ਼ਮੀਨ ਦੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਖੁਰਾਕੀ ਤੱਤਾਂ ਵਿਚ ਵਾਧਾ ਕਰਦੀ ਹੈ।

Posted by parmjit singh
Punjab
10-02-2018 09:07 PM
ਜੇਕਰ ਤੁਸੀ ਬੱਕਰੀ ਪਾਲਣ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਤਾਂ ਤੁੱਸੀ ਬੀਟਲ, ਸਰੋਹੀ, ਬਰਬਰੀ, ਬਲੈਕ ਬੰਗਾਲ, ਆਦਿ ਬੱਕਰੀਆਂ ਪਾਲ ਸਕਦੇ ਹੋ। ਬੱਕਰੀਆਂ ਖ੍ਰੀਦਣ ਲਈ ਤੁਸੀ 84274-92620 ਹਰਦੀਪ ਸਿੰਘ ਜੀ ਨਾਲ ਸੰਪ੍ਰਰਕ ਕਰ ਸਕਦੇ ਹੋ। ਇੱਕ ਬੱਕਰੀ ਤੁਹਾਨੂੰ 15000 - 20000 ਤੱਕ ਮਿਲ ਜਾਵੇਗੀ।
Posted by ਹਰਮੇਸ਼ ਰਾਮ
Punjab
10-02-2018 08:51 PM
ਗੁੜ ਬਨਾਉਣ ਲਈ ਜੇਕਰ ਤੁਸੀ ਸਟੀਮ ਪਲਾਂਟ ਲਗਾਉਣਾ ਚਾਂਉਦੇ ਹੋ ਤਾਂ ਇਸ ਤੇ ਕਰੀਬ 3.5 - 4 ਲੱਖ ਦਾ ਖਰਚ ਆਉਦਾ ਹੈ। ਇਸ ਬਾਰੇ ਪੂਰੀ ਜਾਣਕਾਰੀ ਲਈ ਤੁਸੀ ਕੌਸ਼ਲ ਸਿੰਘ ਜੀ ਨਾਲ 9877651711, 8558008201 ਨਾਲ ਸੰਪ੍ਰਰਕ ਕਰ ਸਕਦੇ ਹੋ।

Posted by kuldeep singh
Punjab
10-02-2018 07:51 PM
npk alag cheez hundi hai ate fungicide alag kam krda hai. npk growth da kam krdi hai ate fungicide fasal nu bimaaria ton bachaunda hai. ihna da kise da v combination nahi aunda hai jis de vich ihh dono present hon.

Posted by Ranjit singh
Punjab
10-02-2018 07:48 PM
iss da rate 3200-3500rs. prati quintal chal reha hai.

Posted by sukhdeep singh
Rajasthan
10-02-2018 07:47 PM
iss de vich growth de lyi npk 191919@1 kg ja npk 130045@2 kg nu 150 ltr pani de nal mila ke prati acre te spray kro. ihh spreha uss sme kro jdo boote baahr nikal aun ate fasal ghat ton ghat 20 din di howe... jo beej nahi pungre hnn ohna de vich check kro ki ohna da muh khul gya hai ki nahi..ja fir beeja di photo bhejo tan jo tuhanu uss de baare jankari ditti ja ske.

Posted by kuldeep singh
Punjab
10-02-2018 07:35 PM
jekar kanak de vich tela hai tan uss de upper tuc actara@80gm prati acre di spray kr skde ho. chemincal saare hi maade hnn..kanak de upper monocil di spray kr skde ho. jekar kanak de upper chemincals ton binaa spray krna chaunde ho tan tuc jyaan nam de product di spray kr skde ho ias di dosage 3 ltr prati 100ltr paani hai. ihh desi trike nal bnya hoyea hai.

Posted by jagmeet
Punjab
10-02-2018 07:19 PM
Jekar kanak jdaa ton peeli pai rhi hai tan uss de upper 500gm UPL di saaf ja oswal di COMBO 75@400GM ja THIOPHANATE METHYL @300gm di prati acre de hisaab nal spray kro. Jekar kanak dia noka peelia pai rhia hnn tan uss de lyi 1 kg nagarjuna di manganese sulphate di prati acre de hisaab nal spray kro.

Posted by Rameswr lal
Rajasthan
10-02-2018 07:18 PM
iss ki bijaayi ka shi sme feb-march hai aur june -july hai.

Posted by Kuldeep Singh
Punjab
10-02-2018 06:42 PM
tuci vachia nu balance diet deyo .. unna di khurak da puura dyan rkhia java . unna di khurak vich adha killo sukka chara atte 7-8 kilo hara chara paoo.. enna vachia nu tuci soyabenn de khall deni suru kro iss nal enna de vdya growth hovegi...

Posted by Kuldeep Singh
Punjab
10-02-2018 05:41 PM
ਇਸ ਨੂੰ ਤੁਸੀ ਕੈਲਸੀਅਮ ਦਿਓ ਅਤੇ ਵਧਿਆ ਕੰਪਨੀ ਦਾ ਮਿਠਾ ਸੋਡਾ ਹਫਤੇ ਵਿਚ 2 ਵਾਰ ਦਿਓ .

Posted by karan
Haryana
10-02-2018 05:37 PM
kanak de upper growth de lyi tuc gibberellic acid@300ml , fungicide de vjo dhabbe bnn ja neeche ton patte peele pain di roktham de lyi saaf@400gm , koongi di roktham de lyi tilt ja oswal di gillette @200ml prati acre de hisaab nal vart skde ho. iss ton ilaava tele di roktham de lyi thiamethoxam@80gm ja bifenthrin@300ml prati acre de hisaab nal vart skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















