Experts Q&A Search

Posted by
--
12-02-2018 11:01 AM

Punjab
02-12-2018 11:11 AM
kanak de nisare sme tuc us te 191919 di spray kr skde ho. isdi dose 1-2kg per acre hai.
Posted by rupinder
Punjab
12-02-2018 11:00 AM

Maharashtra
02-12-2018 05:55 AM
Posted by Baldev singh
Punjab
12-02-2018 10:57 AM

Punjab
02-12-2018 11:20 AM
ਥਣ ਵਿਚੋਂ ਦੁੱਧ ਨਾ ਆਉਂਦਾ ਹੋਵੇ ਛਿੱਡੀ ਆਉਂਦੀ ਹੋਵੇ ਤਾਂ 100 ਗ੍ਰਾਮ ਨਿੰਬੂ ਦਾ ਰਸ , 200 ਗ੍ਰਾਮ ਤੇਲ ਜਾਂ ਘਿਓ, 200 ਗਰਾਮ ਰਾਬ ਖੰਡ ਦਾ ਕਾੜ੍ਹਾ ਬਣਾ ਕੇ ਪਸ਼ੂ ਨੂੰ 2-3 ਹਫਤੇ ਪਿਆਓ।
Posted by sukhwinder sidhu
Punjab
12-02-2018 10:41 AM

Punjab
02-12-2018 01:14 PM
iss nu tuci a1 da injection 10ml lgwao ..atte jo dhudh apna app aunda hai uss de lyi tuci vitamh lgwaoo. kyuki silai marrn de nal surakh badaa ho gya ha hai atte sell dhudh nu control nhi krda jiss krke ohh apne app aunda rehnda ha .iss nal dhudh de sell dhudh nu control krnn lgg jange atte apna app niklna bnnd ho jayuga...
Posted by Sukhpreet Singh
Punjab
12-02-2018 10:39 AM

Punjab
02-12-2018 01:19 PM
ਉਸ ਵਿਚ ਕੈਲਸ਼ੀਅਮ ਦੀ ਘਾਟ ਹੈ ਜਿਸਦੇ ਕਾਰਨ ਉਸ ਦਾ ਹੱਡ ਖੁਰਦਾ ਹੈ ਅਤੇ ਉਸ ਨੂੰ ਇਨਫੈਕਸ਼ਨ ਹੋ ਜਾਂਦਾ ਹੈ ਉਸ ਨੂੰ ਕਿਸੀ ਵਧੀਆ ਕੰਪਨੀ ਦਾ Aggrimin powder ਦਿੳ .
Posted by sukhdeep
Punjab
12-02-2018 10:23 AM

Punjab
02-12-2018 10:30 AM
papaya di vadia variety red lady 786 hai. eh tu c apne ilake de kvk ya pau naal smprk kr k lai skde ho..
Posted by surinderjeet singh
Punjab
12-02-2018 08:47 AM

Punjab
02-12-2018 09:04 AM
Posted by Daman deep Singh
Punjab
12-02-2018 08:41 AM

Punjab
02-12-2018 01:58 PM
ਇਸ ਦੇ ਲਈ ਤੁਸੀ Ricilus ਨਾਮ ਦੀ ਹੋਮਿਓਪੈਥਿਕ ਦਵਾਈ ਦਿਓ ਇਸ ਦਵਾਈ ਦਿਆਂ 10-10 ਬੂੰਦਾਂ ਨੂੰ ਦਿਨ ਵਿਚ 3 ਵਾਰ ਦਿਓ ਇਸ ਨਾਲ ਦੁੱਧ ਵੱਧ ਜਾਏਗਾ ਅਤੇ ਸ਼ਰਲਾਂ ਪੈਣਾ ਵੀ ਹੱਟ ਜਾਏਗਾ .
Posted by palwinder singh
Punjab
12-02-2018 08:32 AM
Rajasthan
02-22-2018 11:35 AM
eh murrah nasal hai.
Posted by gursewak singh
Punjab
12-02-2018 08:32 AM

Punjab
02-12-2018 08:49 AM
Posted by gursewak singh
Punjab
12-02-2018 08:31 AM

Punjab
02-12-2018 04:27 AM
ihh ik fungicide hai jo ki kanak nu koongi ja kangyiari ton bachaundi hai. jo daane kaale ho jande hnn uss sme iss di spray kiti jandi hai . iss di dosage 200ml prati acre hundi hai. ihh sirf kanak nu bimaaria ton bachaundi hai. jekar tuc takat de lyi spray krni chaunde ho tan NPK 00:52:34@500gm di prati acre de hisaab nal spray kr skde ho.
Posted by Harmeet singh
Punjab
12-02-2018 08:07 AM

Punjab
02-12-2018 05:13 AM
ਇਸ ਦੇ ਵਿਚ 90 ਕਿਲੋਗ੍ਰਾਮ ਯੂਰੀਆ ਅਤੇ 125 ਕਿਲੋਗ੍ਰਾਮ ਸਿੰਗਲ ਸੁਪਰ ਫੋਸਫੇਟ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓI ਇਸ ਯੂਰੀਆ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾ ਸਕਦੇ ਹੋ I ਇਸ ਤੋਂ ਇਲਾਵਾ ਜੇਕਰ ਖੇਤ ਦੇ ਵਿਚ ਪੋਟਾਸ਼ ਦੀ ਘਾਟ ਹੈ ਤਾਂ 35 ਕਿਲੋਗ੍ਰਾਮ ਪੋਟਾਸ਼ ਪਾ ਸਕਦੇ ਹੋ I
Posted by Harwinder Singh
Punjab
12-02-2018 07:45 AM

Maharashtra
02-12-2018 04:29 AM
Hoshi ate gibberellic acid dona de vicho kise ikk di varto kro. kyuki ihna dona da kam ikko hi hunda hai. ihh growth da kam hi krdia hnn. Boron di spray kanak de vich daanya di chamak bnaun de lyi kar skde ho. ihna di alag alag hi spray kro.
Posted by geetesh garg
Punjab
12-02-2018 06:33 AM

Haryana
02-22-2018 07:29 AM
Hare chaare de lyi tuc J 1006 kisam lga skde ho ja fir pioneer dia kisma lgaa skde ho.
Posted by chamkaur singh
Punjab
12-02-2018 06:24 AM

Punjab
02-12-2018 08:54 AM
Posted by varlaj singh
Punjab
11-02-2018 11:25 PM

Maharashtra
02-12-2018 11:10 AM
इसमें फंगस के कारण पत्ते पीले हो रहे हैं इसकी रोकथाम के लिए 400 ग्राम एम-45 या 400 ग्राम copper oxy chloride को 100 लीटर पानी के साथ मिलाकर प्रति एकड पर स्प्रे कर सकते हैं।
Posted by सुमित पोड़ार
Delhi
11-02-2018 11:22 PM

Punjab
02-12-2018 06:37 AM
यदि आप बीटल नसल की बकरियां चाहते हैं तो आप 84274-92620 हरदीप सिंह जी से संपर्क कर सकते हैं.
Posted by सुमित पोड़ार
Delhi
11-02-2018 11:00 PM

Punjab
02-12-2018 12:19 PM
जी हां इनका क्रोसिंग किया जा सकता है। यह बकरियां खरीदने के लिये आप 7865973570 पर संपर्क करे।
Posted by vikas
Haryana
11-02-2018 10:30 PM

Maharashtra
02-12-2018 06:00 AM
इसमें एनपीके 191919 की स्प्रे 1 किलोग्राम के हिसाब से 150 लीटर पानी के साथ मिलाकर कर सकते हैं इसकी स्प्रे आप किसी भी समय कर सकते हैं अगर किन्नू में फल आ रहा हैं तो इस समय स्प्रे करने का सही समय हैं।
Posted by karan
Haryana
11-02-2018 10:29 PM

Maharashtra
02-12-2018 06:19 AM
han g tuc iss di spray kr skde ho. iss di dosage 350ml prati acre de hisaab nal spray kr skde ho. ihh vikaas da kam hi krdi hai.
Posted by Bhim Dass
Punjab
11-02-2018 09:54 PM

Punjab
02-12-2018 04:46 AM
Posted by Mandeep singh
Punjab
11-02-2018 09:27 PM

Punjab
02-12-2018 01:37 PM
cow de thanna vich nad nhi honi chahidi jekar iss de thana vich nad hoii ta ehh thann nhi chl skde ..jekar nad nhi ha tah tusi isde jaldi ilaj lai ifor-h injection lagao 5 ml . eh 3 injection lagonune hun te ik din shad ke injection lagona hai es nal fark pai javega.
Posted by gourav
Punjab
11-02-2018 09:20 PM

Punjab
02-12-2018 04:52 AM
kinnu dian jdaa de aase paase nadeen na uggan deo . iss de upper 1 kg NPK 191919 di 100 ltr paani de nal mila ke paudya te spray kro.
Posted by Amar dhaliwal
Punjab
11-02-2018 08:52 PM

Punjab
02-11-2018 09:10 PM
tuc boron@200gm , manganese 1 kg nagarjuna di ate NPK 191919@1 kg iffco di ja shriram di lai skde ho. Ihna di alag alag spray kro. ihh dosage acre di hai.
Posted by Harry
Rajasthan
11-02-2018 08:47 PM

Punjab
02-11-2018 08:57 PM
is sme tuc apne kinnu de baag vich butya di umar de hisab naal ohna vich urea di pehli dose ate single superphosphate pa skde ho..
Posted by charanjit singh
Punjab
11-02-2018 08:33 PM

Punjab
02-11-2018 08:38 PM
iss de upper algrip@10gm ja total@16gm ja aim or affinity @20gm nu 150 ltr paani de nal mila ke prati acre te spray kro.
Posted by palwinder singh
Punjab
11-02-2018 08:32 PM

Maharashtra
02-12-2018 11:03 AM
ਇਸ ਦੇ ਰੇਟ ਦੀ ਜਾਣਕਾਰੀ ਤੁਹਾਨੂੰ ਐੱਪ ਦੇ ਵਿੱਚੋ ਹੀ ਮਿਲ ਜਾਵੇਗੀ I
Posted by Satpal
Punjab
11-02-2018 08:10 PM

Punjab
02-12-2018 09:14 AM
ਮੁਰ੍ਹਾਂ ਨਸਲ ਦੀਆਂ ਕੱਟੀਆਂ ਅਤੇ ਝੋਟੀਆਂ ਖ੍ਰੀਦਣ ਲਈ ਤੁਸੀ 9815509674 ਪ੍ਰਦੀਪ ਸਿੰਘ ਜੀ ਨਾਲ ਸਮਪ੍ਰੰਕ ਕਰ ਸੱਕਦੇ ਹੋ।
Posted by Satpal
Punjab
11-02-2018 08:04 PM

Punjab
02-11-2018 08:20 PM
ਕਣਕ ਨੂੰ ਪਾਣੀ ਹਮੇਸ਼ਾ ਮੌਸਮ ,ਮਿੱਟੀ ਅਤੇ ਉਸਦੀ ਮੰਗ ਦੇ ਅਧਾਰ ਤੇ ਲਾਉਣਾ ਚਾਹੀਦਾ ਹੈ। ਆਮਤੌਰ ਤੇ ਜੇਕਰ ਕਣਕ ਦੀ ਬਿਜਾਈ 21 ਨਵੰਬਰ ਤਕ ਕੀਤੀ ਹੋਵੇ ਤਾਂ ਉਸਨੂੰ 4 ਪਾਣੀ 4 ਹਫਤਿਆਂ ਮਗਰੋ ਲਗਾਇਆ ਜਾਂਦਾ ਹੈ ਅਤੇ ਜੇਕਰ ਕਣਕ ਦੀ ਬਿਜਾਈ 22 ਨਵੰਬਰ ਤੋਂ 15 ਜਨਵਰੀ ਤਕ ਕੀਤੀ ਹੋਵੇ ਤਾਂ ਉਸਨੂੰ 4 ਪਾਣੀ 2 ਹਫਤਿਆਂ ਮਗਰੋਂ ਲਗਾਓ।
Posted by Sanjay Beniwal
Uttarakhand
11-02-2018 08:02 PM

Punjab
02-11-2018 08:12 PM
Posted by ਗੁਰਪ੍ਰੀਤ ਸਿੰਘ
Punjab
11-02-2018 07:35 PM

Punjab
02-12-2018 01:44 PM
ਜੇਕਰ ਤੁਹਾਡੀ ਝੋਟੀ ਮੋਟੀ ਤਾਰ ਦਿਖਾ ਰਹੀ ਹੈ ਤਾਂ ਇਹ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਇਹ ਕਈ ਵਾਰ ਮੌਸਮ ਦੇ ਅਨੁਸਾਰ ਹੋ ਜਾਂਦਾ ਹੈ ਸਰਦੀ ਤੋਂ ਗਰਮੀ ਹੋਣ ਦੇ ਕਾਰਣ ਵੀ ਹੋ ਜਾਦਾ ਹੈ .
Posted by Harman Turka
Punjab
11-02-2018 07:29 PM

Punjab
02-21-2018 09:01 PM
Gursewak singh g jis tree de baare tuc jankari laina chaunde ho uss da nam sissoo tree hai. jis di varto kyi jgah furniture de lyi v kiti jandi hai. iss di height 60ft tak chli jandi hai. iss nu rose wood de nam nal v janya janda hai. iss de vich kyi medicinal properties v hundia hnn. iss nu tuc spring ate autumn season de vich lgaa skde ho.
Posted by makhan chahal
Punjab
11-02-2018 06:34 PM

Punjab
02-11-2018 07:01 PM
ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ । ਜੇਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੀਆਂ ਨੂੰ ਖਵਾਓ । ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰ.... (Read More)
ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ । ਜੇਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੀਆਂ ਨੂੰ ਖਵਾਓ । ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ।
Posted by naninder
Punjab
11-02-2018 06:00 PM

Punjab
02-12-2018 07:21 AM
Sahiwal cow te loan len lai sabh to pehla tuhade kol 2 week ja 6 week di Dairy traning honi jruri hai . jis de vihab te tusi apna loan aply kar sakde ho. eh loan NABARD valo dita javega jis vich tuhanu 25% tak subsidy v mil jave gi. VADHERE Jankari lai tusi answer nal ditiah photto jrur dekho.
Posted by makhan chahal
Punjab
11-02-2018 05:47 PM

Punjab
02-11-2018 12:50 PM
ਇਕ ਬੂੱਕ ਸਫੈਦੇ ਦੇ ਪਤਿਆਂ ਨੂੰ 1 ਲਿਟਰ ਪਾਣੀ ਵਿਚ ਗਰਮ ਕਰੋ ਜਦੋ ਪਾਣੀ ਅੱਧਾ ਰਹਿ ਜਾਏ ਤਾਂ ਪਠ ਨੂੰ ਪਿਲਾ ਦਿਓ ਅਤੇ ਤੁਸੀ Diaro-cin ਹੋਮਿਓਪੈਥਿਕ ਦਵਾਈ ਦਿਆਂ 10 ਬੂੰਦਾਂ ਨੂੰ ਰੋਟੀ ਦੇ ਟੁਕੜੇ ਤੇ ਰੱਖਕੇ ਦਿਨ ਵਿਚ 4 ਵਾਰ ਖਵਾਓ ਜਦੋ ਥੋੜਾ ਠੀਕ ਹੋ ਜਾਵੇ ਤਾਂ ਦਵਾਈ ਨੂੰ ਦਿਨ ਵਿਚ 3 ਵਾਰ ਦਿਓ ਇਸ ਦਵਾਈ ਨੂੰ ਚਾਰੇ ਤੋਂ 1 ਘੰਟਾ ਪਹਿਲਾ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦੇ ਸਕਦੇ ਹੋ .
Posted by ashik ansari
Jharkhand
11-02-2018 05:21 PM

Punjab
02-11-2018 12:32 PM
आप ब्लैक बंगाल, बीटल, सरोही, और इनकी क्रोस नसल रख सकते हैं यह झारखंड, बिहार, उढीसा इलाको के लिए अच्छी नसल मानी जाती हैं अगर आप यह नसल की बकरिया खरीदना चाहते हैं तो आप इस 7865973570 नंबर पर संपर्क कर सकते हैं।
Posted by kuldip singh
Punjab
11-02-2018 04:57 PM

Punjab
02-11-2018 12:37 PM
tuci Broncho-vet name de homeopathic dwai deya 20-20 drops roti de tukde te rakh ke din vich 4 varr pashu nu khwao.. iss dwai nu pashu de theek hone tak dinde reho.. iss dwai nu chara to 1 ghnta pehla ja chara puann to 2 ghnte badd de sakde ho...
Posted by Rupinder Singh
Punjab
11-02-2018 04:46 PM

Punjab
04-07-2018 12:03 PM
Posted by Bhim Dass
Punjab
11-02-2018 04:45 PM
Punjab
02-11-2018 09:03 PM
Posted by Nirbho singh bhullar
Punjab
11-02-2018 04:14 PM

Punjab
02-11-2018 07:06 PM
Posted by kuldeep singh
Punjab
11-02-2018 03:25 PM

Punjab
02-11-2018 03:32 PM
han g tuc iss di spray kr skde ho. iss di lod pain te hi spray kro. iss di dosage 200gm prati acre hundi hai.
Posted by jagpal sidhu028@gmail.com
Punjab
11-02-2018 03:20 PM

Punjab
02-11-2018 03:33 PM
Posted by Harjinder Singh
Punjab
11-02-2018 03:14 PM

Punjab
02-11-2018 03:35 PM
Posted by bhag
Punjab
11-02-2018 02:48 PM

Punjab
02-12-2018 02:13 PM
tuci iss nu balance diet deyo, issda weight check kro issda weight 3 quiwantal to jyada hona chida ha.. tuci iss de bachedani de change doctor to check krao kyi varr bachedani kamjor hoon nal v gabaan nhi hundi jaa ehh sbb kujj thekk aa ta tuci homeopathic dwai Repetovet nu din vich 3 varr deyo ..iss deya 20-20 drops tuci roti de 1/4 tukde te rakh ka deyo.. iss dwai nu chara punnn to 1 ghnta pehla ja chara paunn to 2 ghntee badd de sakde ho...
Posted by Gulzar Singh
Punjab
11-02-2018 01:45 PM

Punjab
02-11-2018 03:36 PM
iss de upper 1 kg npk 191919 di prati acre de hisaab nal spray kro. iss de vich sookham tatta di ghaat aa rhi hai jis kaarn iss da fal digg reha hai. 5 dina de faasle te spray dubaara repeat kr deo.
Posted by manpreet singh
Punjab
11-02-2018 01:35 PM

Punjab
02-11-2018 02:11 PM
iss de upper 1 kg manganese sulphate + 200gm chelated zinc nu alag alag ghol ke baad de vich ikatha kr ke spray krdeo
Posted by Netar Singh
Punjab
11-02-2018 01:15 PM

Punjab
02-12-2018 09:21 AM
Tusi apni cow di free add sadi apni kheti BUY/SELL app de upar pa ke vech ate kihrid sakde ho.
Posted by Amandeep singh
Punjab
11-02-2018 01:14 PM

Punjab
02-11-2018 01:24 PM
ਕਣਕ ਦੀ ਜਾਂਦਾ ਪੈਦਾਵਾਰ ਲਈ ਤੁਸੀ ਇਹ ਸਪਰੇਆਂ ਕਰ ਸਕਦੇ ਹੋ।ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2....ਇਕ ਕਿਲੋ ਆਂਵਲਾ ਲੈ ਕ ਕੁੱਟ ਕੇ .... (Read More)
ਕਣਕ ਦੀ ਜਾਂਦਾ ਪੈਦਾਵਾਰ ਲਈ ਤੁਸੀ ਇਹ ਸਪਰੇਆਂ ਕਰ ਸਕਦੇ ਹੋ।ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2....ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। 3...ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Posted by Preet
Punjab
11-02-2018 12:36 PM

Rajasthan
02-12-2018 02:23 PM
Posted by Netar Singh
Punjab
11-02-2018 12:24 PM

Punjab
02-11-2018 12:29 PM