Experts Q&A Search

Posted by ਹੈਪੀ ਸਿੰਘ
Punjab
13-02-2018 08:58 AM

Punjab
02-13-2018 09:15 AM
Posted by ashu sharma
Punjab
13-02-2018 08:43 AM

Punjab
02-13-2018 12:30 PM
Posted by manjinder singh
Punjab
13-02-2018 08:32 AM

Punjab
04-03-2018 12:13 PM
Posted by daler singh
Punjab
13-02-2018 08:32 AM

Maharashtra
02-13-2018 11:41 AM
Posted by Gurvinder singh
Haryana
13-02-2018 08:18 AM

Punjab
02-13-2018 07:03 PM
Posted by jagpal sidhu028@gmail.com
Punjab
13-02-2018 08:13 AM

Punjab
02-14-2018 01:13 AM
Posted by सुमित पोड़ार
Delhi
13-02-2018 08:08 AM

Punjab
02-15-2018 02:01 PM
बीटल मेल आपको एक साल से ऊपर 10-12 हजार में मिल जायेगा।
Posted by sukhdev singh
Punjab
13-02-2018 07:58 AM

Punjab
02-14-2018 01:16 AM
aloo puttan ton 10-12 din pehla sheka katt skde ho. sheja kattn ton baad aloo pakkna shuru krda hai. sheje di kattayi krn ton pehla aloo da size jrur check kro. jekar aloo da size shotta hon te hi shejja katt ditta tan iss da vikaas othe hi ruk jawega. Aloo da size nhi vdhega.
Posted by ਰਣਧੀਰ ਸਿਘ
Punjab
13-02-2018 07:51 AM

Rajasthan
05-12-2018 11:03 AM
ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫ.... (Read More)
ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾਹ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਡੇਅਰੀ ਦੀ ਟ੍ਰੇਨਿੰਗ ਤੁਹਾਡੇ ਜ਼ਿਲੇ ਦੇ pddb ਦੇ ਟ੍ਰੇਨਿੰਗ ਸੈਂਟਰ ਤੋਂ ਮਿਲੇਗੀ ਜੀ
Posted by ਮਨਦੀਪ ਸੰਧੂ
Punjab
13-02-2018 07:30 AM

Punjab
02-22-2018 10:01 AM
Posted by Gurpreet Saini
Punjab
13-02-2018 06:56 AM

Punjab
02-13-2018 11:49 AM
Posted by ਤਰਸੇਮ ਸਿੰਘ
Punjab
13-02-2018 05:58 AM

Punjab
02-23-2018 09:51 AM
Posted by Pavitar Dhillon
Punjab
13-02-2018 01:36 AM

Punjab
04-03-2018 12:15 PM
00 52 34 ਦੀ ਸਪਰੇ ਕਣਕ ਦੇ ਵਾਧੇ ਫੁਟਾਰੇ ਤੇ ਝਾੜ ਵਧਾਉਣ ਲਈ ਕੀਤੀ ਜਾਂਦੀ ਹੈ ਇਸ ਦੀ ਡੋਜ਼ 500 ਗ੍ਰਾਮ ਤੇ ਬੋਰੋਨ ਦੀ ਡੋਜ਼ 200 ਗ੍ਰਾਮ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤਿ ਏਕੜ ਸਪਰੇ ਕਰੋ
Posted by amandeep singh
Punjab
12-02-2018 10:03 PM

Punjab
02-13-2018 10:33 AM
Posted by Tejinder Singh
Punjab
12-02-2018 09:58 PM

Punjab
02-23-2018 01:10 PM
tomato de vich bimari de hisaab nal dwayi di varto kiti jandi hai. iss trah dwayia nahi dsia ja skdia. jo v smasya awegi uss adhaar te dwayi dsi jawegai.
Posted by Tejinder Singh
Punjab
12-02-2018 09:52 PM

Punjab
02-13-2018 10:49 AM
ਗੇਂਦੇ ਦੇ ਫੁੱਲਾਂ ਦੀਆ ਵਦੀਆਂ ਕਿਸਮਾਂ ਜਿਵੇ ਜਾਇੰਟ ਡਬਲ,ਪੂਸਾ ਨਾਰੰਗੀ,ਜਾਫਰੀ ਲਗਾ ਸਕਦੇ ਹੋ ਜੀ। ਇਸਦੀ 1 ਏਕੜ ਲਈ ਪਨੀਰੀ ਤਿਆਰ ਕਰਨ ਲਈ 400 ਗ੍ਰਾਮ ਬੀਜ ਦੀ ਜਰੂਰਤ ਪੈਂਦੀ ਹੈ। ਇਸਦੀ ਬਿਜਾਈ 15cm ਉੱਚੀਆਂ ਕਯਾਰੀਆਂ ਵਿਚ ਕਰਨੀ ਚਾਹੀਦੀ ਹੈ। ਕਿਆਰੀਆਂ ਦੀ ਚੌੜਾਈ 1 ਮੀਟਰ ਅਤੇ ਲੰਬਾਈ 20 ਮੀਟਰ ਰੱਖੋ। ਖੇਤ ਵਿਚ ਪਨੀਰੀ ਲਗਾਉਣ ਤੋਂ  ਪਹਿਲਾ ਖੇਤ ਨੂੰ ਚੰਗੀ ਤਰਾਂ ਵਾਹੋ ਅਤੇ 20ਟਨ ਰੂੜੀ ਦੀ ਖਾ.... (Read More)
ਗੇਂਦੇ ਦੇ ਫੁੱਲਾਂ ਦੀਆ ਵਦੀਆਂ ਕਿਸਮਾਂ ਜਿਵੇ ਜਾਇੰਟ ਡਬਲ,ਪੂਸਾ ਨਾਰੰਗੀ,ਜਾਫਰੀ ਲਗਾ ਸਕਦੇ ਹੋ ਜੀ। ਇਸਦੀ 1 ਏਕੜ ਲਈ ਪਨੀਰੀ ਤਿਆਰ ਕਰਨ ਲਈ 400 ਗ੍ਰਾਮ ਬੀਜ ਦੀ ਜਰੂਰਤ ਪੈਂਦੀ ਹੈ। ਇਸਦੀ ਬਿਜਾਈ 15cm ਉੱਚੀਆਂ ਕਯਾਰੀਆਂ ਵਿਚ ਕਰਨੀ ਚਾਹੀਦੀ ਹੈ। ਕਿਆਰੀਆਂ ਦੀ ਚੌੜਾਈ 1 ਮੀਟਰ ਅਤੇ ਲੰਬਾਈ 20 ਮੀਟਰ ਰੱਖੋ। ਖੇਤ ਵਿਚ ਪਨੀਰੀ ਲਗਾਉਣ ਤੋਂ  ਪਹਿਲਾ ਖੇਤ ਨੂੰ ਚੰਗੀ ਤਰਾਂ ਵਾਹੋ ਅਤੇ 20ਟਨ ਰੂੜੀ ਦੀ ਖਾਦ ਪ੍ਰਤੀ ਏਕੜ ਰਲਾਓ। ਪਨੀਰੀ ਲਗਾਉਣ ਤੋਂ ਪਹਿਲਾਂ ਹਲਕਾ ਪਾਣੀ ਲਗਾਉਣ ਨਾਲ ਪੌਦੇ ਜਲਦੀ ਜੜ ਫੜਦੇ ਹ।ਪਨੀਰੀ ਬੀਜਣ ਤੇ ਪੁੱਟ ਕੇ ਖੇਤਾਂ ਵਿੱਚ ਹੇਠ ਲਿਖੇ ਅਨੁਸਾਰ ਲਗਾਉ।ਮੀਹ ਵਾਲੀ ਰੁੱਤ ਵਿੱਚ ਬਿਜਾਈ ਦਾ ਸਮਾਂ ਜੂਨ ਦੇ ਅਖੀਰ ਤੋ ਜੁਲਾਈ ਦੇ ਪਹਿਲੇ ਹਫਤੇ ਤੱਕ ਤੇ ਪਨੀਰੀ ਲਗਾਉਣ ਦਾ ਸਮਾਂ ਅਗਸਤ ਦੇ ਪਹਿਲੇ 15 ਦਿਨ ਹਨ।ਸਰਦੀਆਂ ਵਿੱਚ ਸਤੰਬਰ ਦੇ ਅੱਧ ਵਿੱਚ ਅਤੇ ਪਨੀਰੀ ਲਗਾਉਣ ਦਾ ਸਮਾਂ ਅਕਤੂਬਰ ਦਾ ਅੱਧ ਹੈ ।ਗਰਮੀਆ ਵਿੱਚ ਜਨਵਰੀ ਦੇ ਪਹਿਲੇ ਹਫਤੇ ਪਨੀਰੀ ਬੀਜੋ ਅਤੇ ਫਰਵਰੀ ਦੇ ਪਹਿਲੇ 15 ਦਿਨ ਪਨੀਰੀ ਖੇਤ ਵਿਚ ਲਗਾਉਂਦੇ ਹਨ । ਇਸ ਮੌਕੇ ਪਨੀਰੀ ਨੂੰ ਪੋਲੀਥੀਨ ਨਾਲ ਢੱਕ ਕੇ ਰੱਖੋ
Posted by PARWINDER SINGH
Punjab
12-02-2018 09:32 PM

Haryana
02-13-2018 09:41 AM
fibrocin homeopathic medicine do usko
Posted by Harwinder singh
Punjab
12-02-2018 09:27 PM

Punjab
02-12-2018 09:30 PM
tu c mattra te us lyi 19:19:19 ya gibberellic acid di spray kr skde ho.
Posted by bhag
Punjab
12-02-2018 09:25 PM

Punjab
02-13-2018 08:32 AM
9855619292 phn kro
Posted by kulwinder singh
Punjab
12-02-2018 08:11 PM

Punjab
04-03-2018 12:19 PM
Posted by Harpreet kamboj
Punjab
12-02-2018 08:10 PM
Punjab
04-03-2018 12:43 PM
ihh ik ajehi dwaayi hai jo ki har trah de nadeena nu ugaan ton rokdi hai. iss di spray fasal di bijaayi ton pehla kr skde ho ja fir iss di spray bijaayi krn de baad 2 dina de ander ander kr skde ho.
Posted by Baldev singh
Punjab
12-02-2018 08:08 PM

Rajasthan
05-12-2018 11:05 AM
ਤੁਸੀ ਰੋਜਾਨਾ ਮਿਨਰਲ ਮਿਕਸਰ ਪਾਉਦੇ ਰਹੋਗੇ ਤਾਂ ਵਧੀਆ ਗੱਲ ਹੈ ਪਰ ਸੂਣ ਤੋਂ ਇੱਕ ਜਾਂ ਦੋ ਮਹੀਨੇ ਪਹਿਲਾ ਬਿੱਲਕੁੱਲ ਘਟਾ ਦਿਓ .
Posted by pinder sandhu
Punjab
12-02-2018 08:02 PM

Punjab
02-12-2018 08:08 PM
ਇਸ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ tick vet ਨਾ ਦੀ ਹੋਮਿਓਪੈਥਿਕ ਦਵਾਈ ਵੀ ਦੇ ਸਕਦੇ ਹੋ।
Posted by sony
Punjab
12-02-2018 07:44 PM

Punjab
02-12-2018 07:50 PM
ਇਹ ਇਕ ਦਿਨ ਮਤਲਬ 24 ਘੰਟੇ ਵਿਚ ਪਾਉਣਾ ਚਾਹੀਦਾ ਹੈ ।
Posted by Amar dhaliwal
Punjab
12-02-2018 07:31 PM

Punjab
02-12-2018 09:03 PM
iss de upper 80ml cypermethrin ja 400ml fipronil ja 80 gm emamectin benzoate nu 150 ltr paani de nal mila ke prati acre te spray kro.
Posted by kuldeep singh
Punjab
12-02-2018 07:30 PM

Punjab
02-12-2018 07:53 PM
kanak upper fungicide di spray odo hi krni chahidi hai jdo us upper fungus da attack hove.
Posted by Babbysingh
Punjab
12-02-2018 06:27 PM

Punjab
02-12-2018 06:43 PM
Posted by Satvir Singh
Punjab
12-02-2018 05:13 PM

Maharashtra
02-22-2018 10:02 AM
Posted by Gagandeep sharma
Punjab
12-02-2018 05:07 PM

Punjab
02-12-2018 01:23 PM
ਤੁਸੀ ਬੋਇਰ ਬੱਕਰੀ ਖਰੀਦਣ ਲਈ 97636-75583 ਤੇ ਰਵਿੰਦਰ ਜੀ ਨਾਲ ਸੰਪਰਕ ਕਰ ਸਕਦੇ ਹੋਂ ।
Posted by ਗੁਰਜੰਟ ਸਿੰਘ
Punjab
12-02-2018 05:04 PM

Punjab
02-22-2018 12:45 PM
ਤੁਸੀ ਬੋਇਰ ਬੱਕਰੀ ਖਰੀਦਣ ਲਈ 97636-75583 ਤੇ ਰਵਿੰਦਰ ਜੀ ਨਾਲ ਸੰਪਰਕ ਕਰ ਸਕਦੇ ਹੋਂ ।
Posted by Babbysingh
Punjab
12-02-2018 05:01 PM

Punjab
02-12-2018 05:13 PM
hanji 1. 2kg 9855619292
Posted by ਮਨਦੀਪ ਸੰਧੂ
Punjab
12-02-2018 04:42 PM

Punjab
04-07-2018 11:43 AM
ਤੁਸੀਂ ਕੋਠੀ ਅੱਗੇ *ਕਾਰਪੇਟ ਗ੍ਰਾਸ ਜਾਂ ਜਾਪਾਨੀ ਗ੍ਰਾਸ ਜਾਂ ਬਰਮੁਦਾ ਗ੍ਰਾਸ ਲਗਾ ਸਕਦੇ ਹੋ ਇਹ ਘਾਹ ਬਹੁਤ ਸੋਹਣਾ ਦਿਖਣ ਵਾਲੇ ਤੇ ਫੈਲਣ ਵਾਲੇ ਹਨ ਇਹਨਾਂ ਦਾ ਬੀਜ 60-70 ਪ੍ਰਤੀ ਮਰਲਾ (272.25 sq.foot) ਜਾਂ ਤੁਸੀਂ ਘਾਹ ਦੀ ਪਨੀਰੀ ਵੀ ਲਗਾ ਸਕਦੇ ਹੋ ਪੌਦੇ ਤੋਂ ਪੌਦੇ ਦੀ ਦੂਰੀ 15 cm ਰੱਖੋ ਤੇ ਗਿੱਲੇ ਵਾਣ ਵਿਚ ਲਗਾਓ ਘਾਹ ਨੂੰ ਸਮੇਂ ਸਿਰ ਪਾਣੀ ਦਿੰਦੇ ਰਹੋ
Posted by satnam singh
Punjab
12-02-2018 04:03 PM

Punjab
02-12-2018 09:04 PM
satnam singh g kirpa kr k apna swaal poora pucho tan jo tuhaanu iss di jankari ditti ja ske.
Posted by amandeep singh
Punjab
12-02-2018 03:54 PM

Punjab
02-22-2018 09:18 AM
iss da beej lain de lyi PAU ludhiana ja HAU hisar university nal sampark kro.
Posted by ਗਗਨ ਸਿੱਧੂ
Punjab
12-02-2018 03:37 PM

Punjab
02-12-2018 03:42 PM
Posted by Natt Jaspal
Punjab
12-02-2018 03:31 PM

Punjab
02-12-2018 03:36 PM
गाय को हीट में लाने के लिए आप उसे heato vet नाम की होमियोपेथिक दवाई दें सकते हैं।
Posted by gurmeet Singh
Punjab
12-02-2018 03:17 PM

Punjab
04-03-2018 12:44 PM
Posted by makhan chahal
Punjab
12-02-2018 02:49 PM

Punjab
02-12-2018 12:30 PM
ਹਾਜੀ ਤੁਸੀ ਗਾਂ ਨੂੰ ਸੀ ਆਰ ਐਸ ਦਾ ਪਾਊਡਰ ਪਾ ਸਕਦੇ ਹੋਂ ਇਹ ਸਾਏ ਮਿਨਰਲ ਤੱਤਾਂ ਦੀ ਪੂਰਤੀ ਕਰਦਾ ਹੈ । ਇਹ 50 ਗ੍ਰਾਮ ਹਰ ਰੋਜ਼ ਖਵਾ ਸਕਦੇ ਹੋਂ।
Posted by jashan
Punjab
12-02-2018 02:40 PM

Haryana
02-12-2018 05:46 PM
calcium geel koi kaam nahin karega usko aap minral mixture do
Posted by Mandeep dhillon
Punjab
12-02-2018 02:21 PM

Punjab
02-12-2018 10:14 AM
hnji cow nu v vitamor h dita ja sakda hai.
Posted by rajvinder singh
Punjab
12-02-2018 02:20 PM

Rajasthan
02-12-2018 09:55 AM
ਨਹੀ ਜੀ ਜੇਕਰ ਪਾਣੀ ਵਾਲੀ ਟੈਂਕੀ ਜਾਂ ਪਾਣੀ ਪੀਣ ਵਾਲੀ ਜਗਾਂ ਤੇ ਹੀ ਕਲੀ ਕੀਤੀ ਜਾਵੇ ਤਾਂ ਸਹੀ ਅਸਰ ਹੋਵੇਗਾ ।
Posted by KETAN
Gujarat
12-02-2018 08:23 AM

Chandigarh
02-22-2018 08:18 AM
Teak requires maximum 39-44oC and minimum 13-17oC temperature. It grows best in deep and well drained alluvial soil. The beds are dug of 1.2m size. Use spacing of 0.3m-0.6m between beds and 0.6-1.6m between rows of beds. Use seed rate of 2kg for per acre land. Sowing is done by broadcasting or line method. The planting distance should be 2.5m X 2.5m or 3mX3m. Use fertilizer dose of N:P:K@15:15:15. The dose is added two times one in August and other in September month. The optimum water requirement for teak is 1250-2750mm per year.
Posted by Gurvinder singh
Haryana
12-02-2018 01:37 PM

Rajasthan
02-12-2018 10:08 AM
tusi matar de dane jinni hing pashu nu 3 din charo. is to ilaava homeopathic medican Mesticine-B nu half ML day vich 3 vaar deo . es nal 5-6 dina vich thik ho javega.
Posted by karamdeep singh
Punjab
12-02-2018 01:18 PM

Punjab
02-12-2018 01:32 PM
ਬਰੌਕਲੀ ਦੀ ਬਿਜਾਈ ਪੰਜਾਬ ਵਿਚ ਅੱਧ ਅਗਸਤ ਤੋਂ ਅੱਧ ਸਤੰਬਰ ਤਕ ਕੀਤੀ ਜਾਂਦੀ ਹੈ,, ਇਸ ਦੀ ਬਿਜਾਈ ਲਈ ਬੀਜ ਦੀ ਮਾਤਰਾ 250 ਗ੍ਰਾਮ ਪ੍ਰਤੀ ਏਕੜ ਵਰਤੀ ਜਾਂਦੀ ਹੈ,, ਬਰੌਕਲੀ ਦੀ ਬਿਜਾਈ ਸਮੇ ਕਤਾਰਾਂ ਅਤੇ ਬੂਟਿਆਂ ਵਿਚ 45 cm ਦਾ ਫਾਸਲਾ ਰੱਖਿਆ ਜਾਂਦਾ ਹੈ,, ਪੰਜਾਬ ਵਿਚ ਬਰੌਕਲੀ ਦੀਆਂ ਉਨਤ ਕਿਸਮਾਂ *ਪਾਲਮ ਸਮਰਿਧੀ*, *ਪੰਜਾਬ ਬਰੋਕਲੀ-1* ਲਗਾਈਆਂ ਜਾਂਦੀਆਂ ਹਨ,, ਬਰੋਕਲੀ ਵਿਚ ਪਹਿਲੀ ਸਿੰਚਾਈ ਖੇਤ ਵਿਚ.... (Read More)
ਬਰੌਕਲੀ ਦੀ ਬਿਜਾਈ ਪੰਜਾਬ ਵਿਚ ਅੱਧ ਅਗਸਤ ਤੋਂ ਅੱਧ ਸਤੰਬਰ ਤਕ ਕੀਤੀ ਜਾਂਦੀ ਹੈ,, ਇਸ ਦੀ ਬਿਜਾਈ ਲਈ ਬੀਜ ਦੀ ਮਾਤਰਾ 250 ਗ੍ਰਾਮ ਪ੍ਰਤੀ ਏਕੜ ਵਰਤੀ ਜਾਂਦੀ ਹੈ,, ਬਰੌਕਲੀ ਦੀ ਬਿਜਾਈ ਸਮੇ ਕਤਾਰਾਂ ਅਤੇ ਬੂਟਿਆਂ ਵਿਚ 45 cm ਦਾ ਫਾਸਲਾ ਰੱਖਿਆ ਜਾਂਦਾ ਹੈ,, ਪੰਜਾਬ ਵਿਚ ਬਰੌਕਲੀ ਦੀਆਂ ਉਨਤ ਕਿਸਮਾਂ *ਪਾਲਮ ਸਮਰਿਧੀ*, *ਪੰਜਾਬ ਬਰੋਕਲੀ-1* ਲਗਾਈਆਂ ਜਾਂਦੀਆਂ ਹਨ,, ਬਰੋਕਲੀ ਵਿਚ ਪਹਿਲੀ ਸਿੰਚਾਈ ਖੇਤ ਵਿਚ ਪਨੀਰੀ ਪੁਟ ਕੇ ਲਾਉਣ ਤੋਂ ਫੋਰਨ ਬਾਦ ਕਰੋ ਅਤੇ ਬਾਦ ਵਾਲੀਆਂ ਸੰਚਾਈਆਂ ਗਰਮੀਆਂ ਵਿਚ 7-8 ਦਿਨ ਅਤੇ ਸਰਦੀਆਂ ਵਿਚ 10-15 ਦਿਨ ਦੇ ਵਕਫੇ ਨਾਲ ਕਰੋ।।। ਇਸਦੇ ਵਦੀਆ ਕਿਸਮਾਂ ਤੁਸੀ kvk ਜਾ pau ਤੋਂ ਲੈ ਸਕਦੇ ਹੋ।
Posted by pargat
Punjab
12-02-2018 01:17 PM

Punjab
02-22-2018 07:28 AM
ਇਸ ਦਾ ਕੋਈ ਇਲਾਜ ਨਹੀਂ ਹੈ ਇਸ ਨੇ ਸਿਰਫ ਪਾਣੀ ਦੇ ਨਾਲ ਹੀ ਗਰੋਥ ਕਰਨੀ ਹੈ ਇਸ ਨੂੰ ਪਾਣੀ ਦਿੰਦੇ ਰਹੋ ਇੱਹ ਗਰੋਥ ਕਰ ਲਵੇਗਾ I ਧੁੱਪ ਨਾਲ ਇਹ ਜਿਲਬ ਆਪੇ ਖਤਮ ਹੋ ਜਾਵੇਗੀ I
Posted by BHUJANG JOGI
Maharashtra
12-02-2018 12:50 PM

Punjab
02-23-2018 09:25 AM
अपने डॉग का Kannel Club of india का र्स्टीफिकेट बनाने के लिए आप Kannel Club of india की वैबसाइट पर जाकर फॉर्म डाउनलोड करके फॉर्म पूरा भर कर चेन्नई भेजना होता है। इसकी फीस 1000 के करीब होती है। फिर वहां से आपको र्स्टीफिकेट पोस्ट के द्वारा आ जाता है।
Posted by gourav
Punjab
12-02-2018 12:13 PM

Punjab
02-12-2018 12:24 PM
अगर 1-3 साल का हैं तो 250-270 ग्राम यूरिया प्रति एकड डालें या एनपीके 191919 की स्प्रे करें।
Posted by
--
12-02-2018 11:58 AM

Maharashtra
02-12-2018 11:15 AM
ihna dona de vich phosphorus ate potash di percentage da fark hunda hai. NPK 00:52:34 de vich 52% phosphorus ate 34% potash hundi hai. NPK 191919 de vich 19% nitrogen , 19% phosphorus , 19% potash hundi hai. nissaare de sme dona de vicho koi v spray kiti ja skdi hai. Dona da kam growth krwauna hi hunda hai. NPK 00:52:34 DI DOSAGE @500GM prati acre ate NPK 191919 di dosage @1 kg prati acre hundi hai.
Posted by Natt Jaspal
Punjab
12-02-2018 11:24 AM

Maharashtra
02-12-2018 05:57 AM
Iss de upper 500gm NPK 00:52:34 ja hoshi@400ml ja gibberellic acid@300ml di prati acre de hisaab nal sray kro kanak da vikas ho jawega.
Posted by
--
12-02-2018 11:03 AM

Punjab
02-12-2018 05:45 AM
han g tuc iss di spray npk 00:52:34 de nal mix kr ke kr skde ho. par ihna dona da ghol alag alag bna lwo ate baad de vich ikatha kr ke spray kr skde ho. 00:52:34 di dosage 500gm prati acre rakho ate bororn di dosage 100-200gm prati acre de hisaab nal rakh skde ho.