Experts Q&A Search

Posted by Parveen
Haryana
14-02-2018 07:34 AM

Haryana
02-14-2018 09:26 AM
Best ol bolus 1 subah 1 sham ko 5 din lagatar do.
Posted by Parveen
Haryana
14-02-2018 07:32 AM

Punjab
02-14-2018 10:16 AM
बीज लगाने से पहले बीज का उपचार जरूर करें। आप बीज का उपचार क्लोरपाइरीफॉस 3 मि.ली. थीरम, बाविस्टिन, कार्बेनडाज़िम से कर सकते हैं इनकी खुराक 3 ग्राम प्रति किलो बीज है.
Posted by ਗੁਰਪ੍ਰੀਤ ਸਿੰਘ
Punjab
14-02-2018 07:15 AM

Punjab
05-11-2018 08:32 AM
hnji thik hai ji.
Posted by satnam singh
Punjab
14-02-2018 06:37 AM

Punjab
02-14-2018 11:06 AM
Posted by sukhdeep
Punjab
13-02-2018 09:25 PM

Punjab
02-14-2018 01:41 AM
jekar tohanu fall jhadan di dikkat aundi hai ta tuc fall nu jhadan to rokan de lai 10 gm 2-4d sodium salt 500 ltr pani de vich gholl ke april de akhirlee haftee de vich sapray karo g.
Posted by Deep gill
Punjab
13-02-2018 09:21 PM

Punjab
02-15-2018 07:47 AM
???
Posted by sukhdeep
Punjab
13-02-2018 09:12 PM

Punjab
02-15-2018 08:42 AM
Tuc monsanto da UPL ja shriram de beej lai ke beej skde ho. ihh bharoseyog companies hnn.
Posted by Amrik singh
Punjab
13-02-2018 09:10 PM

Punjab
02-14-2018 12:58 AM
Posted by sukhdeep
Punjab
13-02-2018 09:10 PM

Punjab
02-13-2018 09:14 PM
npk 191919 di vrto fasl di growth ate jhaad vdaun lyi kiti jandi hai . is vich 19% nitrogen,19% phosphorus ate 19% potash hunda hai jo k fasl di growth lyi jruri hunde hn.
Posted by Satvir Singh
Punjab
13-02-2018 08:50 PM

Punjab
02-13-2018 08:59 PM
ਹੇਠਾਂ ਲਿੱਖੇ ਕੁਝ ਘਰੇਲੂ ਨੁਕਸੇ ਵਰਤ ਕੇ ਵੀ ਤੁਸੀਂ ਆਪਣੀ ਵਛੀ ਨੂੰ ਹੇਹੇ ਵਿਚ ਲਿਆ ਸਕਦੇ ਹੋ ਪਸ਼ ਨੂੰ ਵੜੇਵੇਂ ਚਾਰਨੇ: ਪਸ਼ੂਆਂ ਨੂੰ ਹੇਹੇ ਵਿਚ ਲਿਆਉਣ ਲਈ ਵੜੇਵੇਂ ਚਾਰੇ ਜਾਂਦੇ ਹਨ ਕਿਓਂਕਿ ਇਹਨਾ ਦੀ ਤਸੀਰ ਗਰਮ ਹੋਣ ਕਰਕੇ ਪਸ਼ੂ ਜਲਦੀ ਪਸ਼ੂ ਹੇਹੇ ਵਿੱਚ ਆ ਸਕਦਾ ਹੈ  ਅਤੇ ਨਵੇਂ ਦੁੱਧ ਹੋ ਜਾਂਦਾ ਹੈ |  ਪਰ ਵੜੇਵਿਆਂ ਨੂੰ ਹਮੇਸ਼ਾ ਹਿੰਨ ਕੇ ਖੁਆਓ | ਕੱਚੇ ਵੜੇਵਿਆਂ ਵਿੱਚ ਗੋਸੀਪੋਲ ਨ.... (Read More)
ਹੇਠਾਂ ਲਿੱਖੇ ਕੁਝ ਘਰੇਲੂ ਨੁਕਸੇ ਵਰਤ ਕੇ ਵੀ ਤੁਸੀਂ ਆਪਣੀ ਵਛੀ ਨੂੰ ਹੇਹੇ ਵਿਚ ਲਿਆ ਸਕਦੇ ਹੋ ਪਸ਼ ਨੂੰ ਵੜੇਵੇਂ ਚਾਰਨੇ: ਪਸ਼ੂਆਂ ਨੂੰ ਹੇਹੇ ਵਿਚ ਲਿਆਉਣ ਲਈ ਵੜੇਵੇਂ ਚਾਰੇ ਜਾਂਦੇ ਹਨ ਕਿਓਂਕਿ ਇਹਨਾ ਦੀ ਤਸੀਰ ਗਰਮ ਹੋਣ ਕਰਕੇ ਪਸ਼ੂ ਜਲਦੀ ਪਸ਼ੂ ਹੇਹੇ ਵਿੱਚ ਆ ਸਕਦਾ ਹੈ  ਅਤੇ ਨਵੇਂ ਦੁੱਧ ਹੋ ਜਾਂਦਾ ਹੈ |  ਪਰ ਵੜੇਵਿਆਂ ਨੂੰ ਹਮੇਸ਼ਾ ਹਿੰਨ ਕੇ ਖੁਆਓ | ਕੱਚੇ ਵੜੇਵਿਆਂ ਵਿੱਚ ਗੋਸੀਪੋਲ ਨਾਂ ਦਾ ਜਹਿਰ ਹੁੰਦਾ ਹੈ ਜਿਸ ਨਾਲ ਪਸ਼ੂ ਵਿੱਚ ਜ਼ਹਿਰਬਾਦ ਵੀ ਹੋ ਸਕਦਾ ਹੈ। ਗੁੜ ਤੇ ਤਾਰੇਮੀਰੇ ਦਾ ਮਿਸ਼ਰਣ ਦੇਣਾ: ਆਪਣੇ ਪਸ਼ੂਆਂ ਨੂੰ ਗੁੜ ਅਤੇ ਤਾਰੇਮੀਰੇ ਦਾ ਮਿਸ਼ਰਣ, ਲਗਭਗ ਅੱਧਾ ਕਿਲੋ ਤੋਂ 1 ਕਿੱਲੋ 5 – 7 ਦਿਨ ਖੁਆਉਂਦੇ ਹਨ| ਕਈ ਵਾਰ ਇਸ ਮਿਸ਼ਰਣ ਵਿੱਚ ਥੋੜਾ ਲੂਣ ਵੀ ਪਾ ਲਿਆ ਜਾਂਦਾ ਹੈ ਜਾਂ ਫਿਰ ਕੁਜ ਲੋਕ ਕਾਹੜਾ ਜਿਸ ਵਿੱਚ ਸੌਂਫ, ਜਵੈਨ, ਸੁੰਡ ਆਦਿ ਨੂੰ ਗੁੜ ਵਿੱਚ ਪਾ ਕੇ ਦਿੰਦੇ ਹਨ ਗੁੜ + ਸਰੋਂ ਦਾ ਤੇਲ ਤੇ ਤਿਲ ਦਾ ਮਿਸ਼ਰਣ ਦੇਣਾ:ਇਹ ਨੁਕਤੇ ਵਿੱਚ ਲਗਭਗ 250 ਗ੍ਰਾਮ ਗੁੜ ਤੇ ਐਨੇ ਹੀ ਤਿਲ ਲੈ ਕੇ ਉਸ ਵਿੱਚ ਲਗਭਗ 100 ਮਿਲੀਲਿਟਰ ਸਰੋਂ ਦਾ ਤੇਲ ਪਾ ਕੇ ਮਿਕਸ ਕਰ ਲਿਆ ਜਾਂਦਾ ਹੈ, ਇਸ ਮਿਸ਼ਰਣ ਨੂੰ ਕੁੱਟ ਕੇ ਪਸ਼ੂ ਨੂੰ ਖੁਆਇਆ ਜਾਂਦਾ ਹੈ ਤੇ ਲਗਭਗ 4 – 5 ਦਿਨ ਦਿਤਾ ਜਾਂਦਾ ਹੈ| ਗੁੜ, ਸਰੋਂ ਦੇ ਤੇਲ ਅਤੇ ਤਿਲ ਵਿੱਚ ਬਾਈਪਾਸ ਪ੍ਰੋਟੀਨ ਵੀ ਪਾਈ ਜਾਂਦੀ ਹੈ| ਸੋ ਜਦੋਂ ਸਾਰੇ ਖੁਰਾਕੀ ਤੱਤ ਮਿਲਣ ਲੱਗ ਜਾਣ ਤੇ ਪਸ਼ੂ ਦੇ ਹੇਹੇ ਵਿੱਚ ਆਉਣ ਦੀ ਆਸ ਹੋ ਜਾਂਦੀ ਹੈ ।
Posted by amrinder dhillon
Punjab
13-02-2018 08:29 PM

Punjab
02-13-2018 08:32 PM
stevia de beej te paniri tu c is no. te smprk kr k mngva skde ho 08099009901.
Posted by Harpreet kamboj
Punjab
13-02-2018 07:59 PM

Punjab
02-14-2018 07:37 AM
harpreet ji sari apni kheti staff bohat vadiya ji. dhanwad apni kheti nad judan lai .
Posted by manpreet singh
Punjab
13-02-2018 07:55 PM

Punjab
02-14-2018 01:00 AM
nahi g 005234 di zinc ate manganese de nal mix kr k spray na kro. iss di alag ton spray kro. chelated zinc ate manganese nu ikathe rla ke spray kr skde ho.
Posted by deep
Punjab
13-02-2018 07:52 PM

Punjab
02-13-2018 08:40 PM
kanak ton vadia jhaad lain lyi tuc gibberellic acid @300ml ja 1kg npk 191919 nu 150 ltr pani vich mila k prti acre spray kr skde ho.
Posted by Rajendra Kumar
Maharashtra
13-02-2018 07:47 PM

Punjab
02-14-2018 01:01 AM
Posted by amandeep singh
Punjab
13-02-2018 07:46 PM

Punjab
02-13-2018 09:09 PM
Posted by Bhupinder singh
Punjab
13-02-2018 07:45 PM

Haryana
02-14-2018 09:27 AM
white jira de do+ kali mirci mila kar
Posted by chamkaur singh
Punjab
13-02-2018 07:42 PM

Punjab
02-14-2018 10:14 AM
chamkaur singh g kirpa kr k apna swaal vistar nal pucho tan jo tuhanu otho de mausam de baare saari jankari ditti ja ske.
Posted by
--
13-02-2018 07:38 PM

Punjab
02-14-2018 01:03 AM
Han g tuc iffco da NPK lai skde ho ja fir shriram ja nagarjuna da NPK lai skde ho.
Posted by Mandeep dhillon
Punjab
13-02-2018 07:26 PM

Haryana
02-14-2018 09:27 AM
Posted by kuldeep singh
Punjab
13-02-2018 07:17 PM

Punjab
02-13-2018 08:53 PM
Kanak ute am tor te fungi de attack NAL spore disde hann , ahh fasal de pate te ubhriye hoye hunde han , ate bimari peda karn wali fungi de adhar te isda rang hunda ha jive black ,brown , ate yellow
Posted by ਰਮਨਜੀਤ ਸਿੰਘ
Punjab
13-02-2018 07:09 PM

Chandigarh
02-22-2018 08:11 AM
ਪਾਥੀਅਾ ਦਾ ਪਾਣੀ 20 ਦਿਨਾਂ ਤਕ ਵਰਤ ਸਕਦੇ ਹੋਂ ...
Posted by mairam
Haryana
13-02-2018 06:05 PM

Maharashtra
02-22-2018 08:25 AM
इसमें जिंक की कमी आ रही है इसके ऊपर 200 ग्राम मैगनीज़ सल्फेट के साथ 200 ग्राम चिलेटड जिंक को 150 लीटर पानी में मिलाकर प्रति एकड़ पर स्प्रे करें।
Posted by mairam
Haryana
13-02-2018 06:01 PM

Punjab
02-14-2018 01:04 AM
मैम इसमें मैगनीज़ की कमी आ रही है इसकी रोकथाम के लिए 1 किलो मैगनीज़ सल्फेट को 150 लीटर पानी में मिलाकर प्रति एकड़ पर स्प्रे करें।
Posted by Jasveer singh
Punjab
13-02-2018 05:52 PM
Punjab
04-03-2018 12:06 PM
Posted by Harmeet singh
Punjab
13-02-2018 05:20 PM

Punjab
02-14-2018 01:06 AM
Posted by Jasveer singh
Punjab
13-02-2018 05:11 PM

Punjab
02-13-2018 05:22 PM
ਹਾਂ ਜੀ ਤੁਸੀ ਇਸਨੂੰ ਕਣਕ ਉਪਰ ਵਰਤ ਸਕਦੇ ਹੋ। Npk 00:52:34 ਦੇ ਵਿਚ 52% ਫੋਸਫੋਰਸ ਅਤੇ 34%ਪੋਟਾਸ਼ ਹੁੰਦੀ ਹੈ। ਇਸਦੀ ਡੋਜ @500ਗ੍ਰਾਮ ਪ੍ਰਤੀ ਏਕੜ ਹੈ। ਇਹ ਕਣਕ ਦੇ ਵਿਚ ਗਰੋਥ ਦਾ ਕੰਮ ਕਰਦੀ ਹੈ।
Posted by Harvinder singh
Punjab
13-02-2018 04:52 PM

Chandigarh
02-22-2018 08:02 AM
ਤੁਸੀ ਅਮਰੂਦ, ਲੀਚੀ, ਅੰਬ, ਸੰਤਰਾ, ਕਿੰਨੂ, ਪਪੀਤਾ ਲਾ ਸਕਦੇ ਹੋਂ...
Posted by parmjit singh
Punjab
13-02-2018 03:55 PM

Punjab
02-13-2018 04:19 PM
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ । ਸਾਨੂ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ। ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 । ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ। 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ। ਪੰਜ.... (Read More)
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ । ਸਾਨੂ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ। ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 । ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ। 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ। ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ।   2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ। ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ। ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ।   3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ। ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ।   4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ   5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ।     ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ। ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ। ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ।
Posted by ਲਾਲੀ ਢਿੱਲੋ
Punjab
13-02-2018 03:44 PM

Punjab
02-13-2018 05:10 PM
Posted by Satvir Singh
Punjab
13-02-2018 03:35 PM

Haryana
02-13-2018 07:16 PM
Posted by Sukh Deep
Punjab
13-02-2018 03:23 PM

Rajasthan
02-15-2018 11:03 AM
Posted by Ranjit
Punjab
13-02-2018 02:21 PM

Punjab
02-13-2018 09:56 AM
tuci choti nu balance diet deyo.. isde nal he tuci Uddertone name de homeopathic dwai deya 20-20 drops roti de tukde te rakh ka din vich 3 varr deyo, iss dwai nu tuci chara puann to 1 ghnta pehla jaa chara puann to 2 ghnte badd de sakde ho...
Posted by ਗੁਰਪ੍ਰੀਤ ਸਿੰਘ ਸੰਧੂ
Punjab
13-02-2018 02:01 PM

Punjab
02-14-2018 01:09 AM
Posted by Manpreet Singh
Punjab
13-02-2018 01:53 PM

Chandigarh
02-22-2018 07:24 AM
ਤੁਸੀ ਨੈਟ ਲਗਾ ਕੇ ਅਮਰੂਦਾਂ ਨੂੰ ਤੋਤਿਆਂ ਤੋਂ ਬਚਾ ਸਕਦੇ ਹੋਂ...
Posted by sandeep singh
Punjab
13-02-2018 01:36 PM
Punjab
02-14-2018 01:45 AM
pure khatti lassi 3 to 5 ltr lai ke us vich fatkadi milaaa k 100 ltr pani vich ghol ke sapray kro g.
Posted by Gaurav sharma
Uttar Pradesh
13-02-2018 01:19 PM

Punjab
02-14-2018 01:11 AM
इसके ऊपर 200 ग्राम रिडामिल गोल्ड या 250 मि.ली. headline या 400 ग्राम एम 45 को 150 लीटर पानी में मिलाकर प्रति एकड़ पर स्प्रे करें।
Posted by ਗੁਰਪ੍ਰੀਤ ਸਿੰਘ ਸੰਧੂ
Punjab
13-02-2018 01:03 PM
Punjab
02-14-2018 01:12 AM
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
13-02-2018 01:00 PM

Punjab
02-14-2018 12:32 PM
ਹਾਜੀ ਮੁਕਸਤਸਰ ਤੋਂ 15 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੁਬਾਣਿਆਂ ਵਾਲੀ ਵਿਖੇ ਸੂਰ ਫਾਰਮ ਹੈ । ਤੁਸੀ 9463081934 ਤੇ ਸੰਪਰਕ ਕਰਕੇ ਇਹ ਫਾਰਮ ਦੇਖ ਸਕਦੇ ਹੋਂ।
Posted by Dimple kumar
Punjab
13-02-2018 12:31 PM

Punjab
02-13-2018 02:13 PM
tuc shimla mirch te kheere di vdia growth lyi gibberellic acid @250-300ml ja npk 191919 nu 150 ltr pani vich mila k prti acre spray kr skde ho.
Posted by Ramawatar Jat
Rajasthan
13-02-2018 12:22 PM

Maharashtra
02-23-2018 11:23 AM
टीक को अधिक से अधिक तापमान 39-44 डिगरी सेल्सियस और कम से कम तापमान 13-17 डिगरी सेल्सियस की आवश्यकता होती है। बिजाई के लिए गहरी और अच्छे निकास वाली जलोढ़ मिट्टी उपयुक्त होती है। 1.2 मीटर के आकार के बैड बनायें। बैडों में 0.3-0.6 मीटर का फासला रखें और बैडों की कतारों में 0.6-1.6 मीटर का फासला रखें। बिजाई बुरकाव विधि से या कतारों .... (Read More)
टीक को अधिक से अधिक तापमान 39-44 डिगरी सेल्सियस और कम से कम तापमान 13-17 डिगरी सेल्सियस की आवश्यकता होती है। बिजाई के लिए गहरी और अच्छे निकास वाली जलोढ़ मिट्टी उपयुक्त होती है। 1.2 मीटर के आकार के बैड बनायें। बैडों में 0.3-0.6 मीटर का फासला रखें और बैडों की कतारों में 0.6-1.6 मीटर का फासला रखें। बिजाई बुरकाव विधि से या कतारों में बीज कर की जाती है। 2 किलो बीज प्रति एकड़ में प्रयोग करं। टीक की बिजाई के लिए 2.5x2.5x3 मीटर फासले का प्रयोग करें नाइट्रोजन 15 किलो, फासफोरस 15 किलो, पोटाश 15 किलो की डोज़ दी जानी चाहिए। डोज़ को दो बार दें। पहले अगस्त के महीने में और दूसरी सितंबर के महीने में। टीक को 1250-3750 मि.ली. प्रति वर्ष पानी उपयुक्त होता है।
Posted by Gaurav sharma
Uttar Pradesh
13-02-2018 12:18 PM

Punjab
02-22-2018 08:26 AM
इसमें उखेड़ा रोग की बीमारी है। इसमें 200 ग्राम रिडोमिल गोल्ड या 400 ग्राम साफ या 400 ग्राम एम 45 को 150 लीटर पानी में मिलाकर प्रति एकड़ पर स्प्रे करें। यह बीमारी ठीक हो जायेगी।
Posted by Parveen
Haryana
13-02-2018 12:16 PM

Punjab
05-12-2018 11:01 AM
जी उसे आप होमियोपैथिक दवाई देनी शुरू करें ये डॉ. जॉन कंपनी की है
Posted by Parveen
Haryana
13-02-2018 12:14 PM

Punjab
02-22-2018 08:28 AM
जब भी बीज की बिजाई करें तो उसका उपचार थीरम या कार्बेनडाज़िम 3 ग्राम प्रति एक किलो बीज के हिसाब से करें इसके अलावा इसके ऊपर क्लोरपाइरीफॉस की स्प्रे करें।
Posted by Harry
Rajasthan
13-02-2018 11:48 AM

Punjab
02-22-2018 07:19 AM
iss de vich manganese di ghaat aa rhi hai . iss di roktham de lyi 1 kg manganese sulphate nu 150 ltr paani de nal mila ke paudya te spray kro.
Posted by Gurpreet Singh Sandhu
Punjab
13-02-2018 11:29 AM

Punjab
02-22-2018 07:25 AM
grapes dian ihh kisma hnn ihna di bijaayi january month de vich kiti jandi hai. ihh kisma PAU walon sifarish kitia gyia hnn jiwe ki Punjab MACS Purple, Beauty Seedless, Flame Seedless.
Posted by kulwinder singh
Punjab
13-02-2018 11:19 AM

Haryana
02-13-2018 04:47 PM
levocetrizib tablet de d
Posted by sukhdeep
Punjab
13-02-2018 10:48 AM
Punjab
04-03-2018 12:11 PM
iss de vich jo flaa de upper dhabbe bn rhe hnn ohh canker nam di bimaari pai rhi hai. jo patte khraab ho rhe hnn ohh v isse bimaarii da hi hissa hnn. iss di roktham de lyi 2-3gm copper oxy chloride nu prati ltr pani de hisaab nal mila ke paudya te spray kro. iss ton ilaava tuc bordeux mixture di v spray kr skde ho.
Posted by GAGANDEEP
Punjab
13-02-2018 09:44 AM

Rajasthan
02-23-2018 09:32 AM
tuci vashiya nu amm khurak he deyo , unna da sarir de vdya growth de lyi tuci unna nu soyabeen de khall deni suru kro , atte unna de feed vich guar churi di matra nu vadha deyo, iss nal unn de vdiya growth hovegi atee height, weight v badega .
Posted by sukhdeep
Punjab
13-02-2018 08:58 AM

Punjab
02-13-2018 10:28 AM