
Posted by gurwinder dhillon
Punjab
16-02-2018 11:35 AM
Gurwinder singh g custodia da result bhut wdia hai. ihh adama company di aundi hai iss di dosage 300ml prati acre hai. ihh peeli kungi di roktham de lyi bhut wdia kam krdi hai. iss de vich azoxystrobin + tebuconazole salt aunda hai.

Posted by Gurmeet Singh
Punjab
16-02-2018 11:14 AM
kirpa kr ke vistaar nal dso ki kanak de vich kis trah di problem aa rhi hai. photo de vich iss trah kuj clear nahi dikhayi de reha.

Posted by prabhjot singh
Punjab
16-02-2018 11:12 AM
hnji eh product thik hai . vese fat ta apne sahi khurak nal hi vadni hundi hai. desi kpas de vadeve charo . es nal hi fat vadegi.

Posted by satnam singh
Punjab
16-02-2018 10:57 AM
makki dia bhut saaria kisma hnn jiwe ki buland, pratap 1, PMH 1, PMH 2, PMH 9 .. iss ton ilaava tuc pioneer dia kisma v lgaa skde ho jiwe ki 31Y45 , P3396, P3377, P3533, P1844 etc. iss ton bina tuc j-1006 kism di b bijai kr skde ho.
Posted by manjit singh
Punjab
16-02-2018 09:59 AM
jekar kanak de vich 5-10 % tela hai tan aje spray na kro . ihh mousam thik hon de nal hi khatam ho jawega. jyada tela hon di roktham de lyi 80gm actara ja 300ml bifenthrin ja 400ml rogor nu 150 ltr pani de nal mila ke prati acre te spray kro.

Posted by jashan
Punjab
16-02-2018 09:19 AM
koe proubalm wali gall nahi par kade v ai karvon to baad pashu nu naal di naal bethan na deo.

Posted by Deepak Sonawane
Maharashtra
16-02-2018 03:01 AM
शतावरी की जानकारी के लिए आप हमारे प्रगतिशील किसान वासिफ मलिक जी से संपर्क कर सकते हैं।
Posted by
--
16-02-2018 08:27 AM
hun tuc eis utee gibberellic acid@300 ml nu 150 ltr pani vich ghol k sapray karo g eh balliya vich dana vdya bnada hai g

Posted by ਬਲਵਿੰਦਰ ਸਿੰਘ
Punjab
16-02-2018 05:59 AM
ਗਾਂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲ.... (Read More)
ਗਾਂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ।
Posted by gurbider singh
Punjab
15-02-2018 10:09 PM
ਇਹਨਾਂ ਦੀ ਬਿਜਾਈ ਤੁਸੀ ਵੱਟਾ ਬਣਾ ਕੇ ਕਰ ਸਕਦੇ ਹੋ ਇਸ ਨਾਲ ਘਾਹ ਫੂਸ ਵੀ ਕੰਟਰੋਲ ਕਰਨਾ ਸੌਖਾ ਹੁੰਦਾ ਹੈ ਅਤੇ ਪਾਣੀ ਦੀ ਵੀ ਬਚਤ ਹੋ ਜਾਂਦੀ ਹੈ I

Posted by ਲਵਪ੍ਰੀਤ ਸਿੰਘ
Punjab
15-02-2018 09:49 PM
ਗਾਂ ਨੂੰ ਹੋਮੀਓਪੈਥਿਕ ਮੈਡੀਸਨ MESTI PLUS ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਅਤੇ ਵਧੀਆਂ ਕੁਆਲਿਟੀ ਦਾ ਮਿੱਠਾ ਸੋਢਾ ਹਫਤੇ ਵਿੱਚ ਇੱਕ ਦੋ ਵਾਰ ਜਰੂਰ ਦਿੰਦੇ ਰਹੋ । ਇਸ ਦੇ ਨਾਲ ਨਵਰਤਨ ਤੇਲ ਦੀ ਮਾਲਿਸ਼ ਜਰੂਰ ਕਰੋ ਲੇਵੇ ਤੇ। ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ।

Posted by harwinder
Punjab
15-02-2018 09:39 PM
ਤੁਸੀ ਸਾਡੀ ਤਿਆਰ ਕੀਤੀ ਇਲੈਕਟਰੋ ਹੋਮਿਓਪੈਥੀ ਮੈਡੀਸਨ Vet no. 2 vet.no.3 ਦੇ ਸਕਦੇ ਹੋ ਜੀ । ਇਸ ਦਵਾਈ ਨੂੰ ਮੰਗਵਾਉਣ ਲਈ ਤੁਸੀ 9815316123 ਤੇ ਕਾਲ ਕਰ ਸਕਦੇ ਹੋਂ ਜੀ।
Posted by babbu gill
Punjab
15-02-2018 08:49 PM
ਛੋਟੀ ਵੱਛੀ ਨੂੰ ਹਰ ਰੋਜ਼ ਸਰੀਰਕ ਭਾਰ ਦਾ ਦਸਵਾ ਹਿੱਸਾ ਦੁੱਧ ਪਿਆਉਣਾ ਚਾਹੀਦਾ ਹੈ। ਜਿਵੇਂ 30 ਕਿੱਲੋ ਦੀ ਵੱਛੀ ਨੂੰ 3 ਕਿੱਲੋ ਦੁੱਧ ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














