Posted by Gaurav sharma
Uttar Pradesh
21-02-2018 11:09 AM
कृप्या अपना स्वाल विस्तार से पूछे, तस्वीर देखकर पता नहीं लग रहा कि गोभी में क्या समस्या हैंI

Posted by jagsir singh Dhillon
Punjab
21-02-2018 10:30 AM
ਜੋ ਸਪ੍ਰਿੰਟ ਨਾਮ ਦੀ ਦਵਾਈ ਹੈ ਉਸ ਦੇ ਵਿਚ Mancozeb 50% + Carbendazim 25% WS ਸਾਲਟ ਹੁੰਦਾ ਹੈ I ਜੋ ਆਲੂਆਂ ਅਤੇ ਕਣਕ ਦੇ ਵਿਚ ਧੱਬਾ ਰੋਗ ਨੂੰ ਰੋਕਦੀ ਹੈ I ਇਸ ਦੀ ਮਾਤਰਾ 250 -300gram ਪ੍ਰਤੀ ਏਕੜ ਹੁੰਦੀ ਹੈ I ਜੋ ਬੋਰੋਨ ਨਾਮ ਦੀ ਦਵਾਈ ਹੈ ਉਸ ਨਾਲ ਕਣਕ ਨੂੰ ਤਾਕਤ ਮਿਲਦੀ ਹੈ ਅਤੇ ਦਾਣੇ ਵਧੀਆ ਮੋਟੇ ਹੁੰਦੇ ਹੱਨ Iਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ I
Posted by Gurjeet Sidhu
Punjab
21-02-2018 10:01 AM
Goat and Sheep farming di traning lai tusi apne najdiki Krishi Vigyan Kendra, Village Goneana, District Muktsar-152026,Punjab – India, Phone: 01633-210046, Email: kvkmuktsar@pau.edu nal samparak kar ke traning le sakde ho ja fir Guru Angad Dev Veterinary and Animal Sciences University Ludhiana to vi is di traning le sakde ho.
Posted by ਗੁਰਪ੍ਰੀਤ ਬਰਾੜ
Punjab
21-02-2018 09:49 AM
ਤੁਹਾਡੇ ਦੁਬਾਰਾ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰ ਕੇ ਫੋਟੋ ਦੁਬਾਰਾ ਭੇਜੋ ਤਾਂ ਜੋ ਤੁਹਾਨੂੰ ਇਸ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਜਾ ਫਿਰ ਕਣਕ ਦੇ ਵਿਚ ਕਿਸ ਤ੍ਰਾਹ ਦੀ ਸਮਸਿਆ ਆ ਰਹੀ ਹੈ ਕਿਰਪਾ ਕਰ ਕੇ ਵਿਸਤਾਰ ਨਾਲ ਦਸੋ I
Posted by Gursewak singh Brar
Punjab
21-02-2018 08:52 AM
ਮੱਕੀ ਦੀਆ ਬਹੁਤ ਸਾਰੀਆਂ ਕਿਸਮਾਂ ਹਨ ਜਿਵੇਂ ਕਿ buland, pratap 1, PMH 1, PMH 2, PMH 9 .. ਇਸ ਤੋਂ ਇਲਾਵਾ ਤੁਸੀ pioneer dia kisma v lgaa skde ho jiwe ki 31Y45 , P3396, P3377, P3533, P1844 etc. ਇਸ ਤੋਂ ਬਿਨਾ ਤੁਸੀ j-1006 ਕਿਸਮ ਦੀ ਵੀ ਬਿਜਾਈ ਕਰ ਸਕਦੇ ਹੋI
ਫਾਸਲਾ
ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ।
1) ਸਰਦੀਆਂ ਅਤੇ ਬਸੰਤ ਦੀ ਮੱਕੀ ਲਈ : 60x20 ਸੈਂ.ਮੀ.
2) ਸਵੀਟ ਕੋਰਨ : 60x20 ਸੈਂ.ਮੀ.
3) ਬ.... (Read More)
ਮੱਕੀ ਦੀਆ ਬਹੁਤ ਸਾਰੀਆਂ ਕਿਸਮਾਂ ਹਨ ਜਿਵੇਂ ਕਿ buland, pratap 1, PMH 1, PMH 2, PMH 9 .. ਇਸ ਤੋਂ ਇਲਾਵਾ ਤੁਸੀ pioneer dia kisma v lgaa skde ho jiwe ki 31Y45 , P3396, P3377, P3533, P1844 etc. ਇਸ ਤੋਂ ਬਿਨਾ ਤੁਸੀ j-1006 ਕਿਸਮ ਦੀ ਵੀ ਬਿਜਾਈ ਕਰ ਸਕਦੇ ਹੋI
ਫਾਸਲਾ
ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ।
1) ਸਰਦੀਆਂ ਅਤੇ ਬਸੰਤ ਦੀ ਮੱਕੀ ਲਈ : 60x20 ਸੈਂ.ਮੀ.
2) ਸਵੀਟ ਕੋਰਨ : 60x20 ਸੈਂ.ਮੀ.
3) ਬੇਬੀ ਕੋਰਨ : 60x20 ਸੈਂ.ਮੀ. ਜਾਂ 60x15 ਸੈਂ.ਮੀ.
4) ਪੋਪ ਕੋਰਨ: 50x15 ਸੈਂ.ਮੀ.
5) ਚਾਰਾ : 30x10 ਸੈਂ.ਮੀ.
ਬੀਜ ਦੀ ਡੂੰਘਾਈ
ਬੀਜ 3-4 ਸੈਂ.ਮੀ. ਡੂੰਘੇ ਬੀਜਣੇ ਚਾਹੀਦੇ ਹਨ। ਸਵੀਟ ਕੌਰਨ ਦੇ ਲਈ ਬੀਜ ਦੀ ਡੂੰਘਾਈ 2.5 ਸੈਂ.ਮੀ. ਹੋਣੀ ਚਾਹੀਦੀ ਹੈ।
ਬਿਜਾਈ ਦਾ ਢੰਗ
ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਬਿਜਾਈ ਵਾਲੀ ਮਸ਼ੀਨ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ।
Posted by Kaka sran
Rajasthan
21-02-2018 08:26 AM
iss dia jda de vich fungus di bimaari aa gyi hai uss dia jdaa de vich 3 gm trichoderma prati 1 ltr paani de hisab nal pao ate jo fal digg reha hai uss de lyi 4ml planofix nu prati 15 ltr paani de hisaab nal paudya de upper shidk deo. iss nal fal diggna band ho jawega.
Posted by ਸੁਖਦੀਪ ਸਿੰਘ ਧਾਲੀਵਾਲ
Punjab
21-02-2018 07:52 AM
gulli dande wali spray krn baad hamesha gulli danda uppero mudna shuru krda hai. jo v tuc guli dande wali spray krde ho 7-10 dina da result dindi hai.

Posted by gurwinder dhillon
Punjab
21-02-2018 06:47 AM
Ganna trays de vich lgaun de lyi tuc cocopit ja vermicompost ja bhurbhura gobar vart skde ho. ihna tina cheeza de vicho koi v ikk ganna trays de vich ugaun de lyi vart skde ho. Par dhyan rhe ki mitti di varto na kro kyuki jdo ganna mukh khet de vich transplant krde ho tan mitti tray de nal chipak jandi hai ate ganne di paneeri kharab ho jandi hai. ihh material tuc tray di capacity de hisaab nal vart skde ho.

Posted by shubham metri
Karnataka
21-02-2018 03:46 AM
हां सब्जियों वाली फसलें नियमित फसलें जैसे धान गेहूं कपास आदि से अधिक लाभदायिक होती हैं यदि आप अगेते मौसम की सब्जियों को उगाते हैं और मार्किट में बेंचते हैं तो आप अधिक लाभ प्राप्त कर सकते हैं लेेकिन इसे अपनी मार्किट की जरूरत होती हैं आप भिंडी लोकी करेला मिर्च तरबूज आदि उगा सकते है।
Posted by sudhir sharma
Punjab
21-02-2018 12:03 AM
ihh ik fungicide hai . iss di dosage 250 ml prati acre hai. ihh kanak, jhone nu sirf bimaari ton bachaundi hai. kise v trah di extra growth nahi krwaundi hai.

Posted by hardeep
Punjab
20-02-2018 10:42 PM
nahi g ihna tina nu mix kr k spray krn ton parhej kro. tuc sirf 005234@500gm ate boron@200gm nu 150 ltr paani de nal mila ke prati acre te spray kr skde ho. ihh dono kanak de vich nisaare de sme faidemand sidh hongia. 10 dina baad gibberellic acid di spray 300ml prati acre de hisaab nal krdeo.
Posted by Kaka sran
Rajasthan
20-02-2018 10:33 PM
iss dia jda de vich fungus di bimaari aa gyi hai uss dia jdaa de vich 3 gm trichoderma prati 1 ltr paani de hisab nal pao ate jo fal digg reha hai uss de lyi 4ml planofix nu prati 15 ltr paani de hisaab nal paudya de upper shidk deo. iss nal fal diggna band ho jawega.

Posted by Amrik singh
Punjab
20-02-2018 09:53 PM
Iss nu tuc ik element ja ikk tatt keh skde ho jis di kanak de vich ghaat aa jandi hai. iss di kanak de upper spray kiti jandi hai. iss di dosage 200gm prati acre hundi hai . iss nu tuc 005234 de nal varto kr skde ho. 005234 di dosage@500gm prati acre de hisab nal vart skde ho.

Posted by Amrik singh
Punjab
20-02-2018 09:16 PM
Amrik singh g kirpa kr ke cont plus da salt dso tan jo tuhanu iss de baare jankari ditti ja ske. NPK 005234 de nal tuc boron di spray kr skde ho. NPK 005234 di dosage @500gm ate boron @200gm prati acre rakho. iss nal daane wdia bnde hnn ate daanya de vich wdia chamak aundi hai.
Posted by amrinder dhillon
Punjab
20-02-2018 09:01 PM
pakistani namak light red color de pthr jhe hunde hn jo k tuc pic vich dekh skde ho..

Posted by simranjeet Singh
Jammu & Kashmir
20-02-2018 08:45 PM
hnji tusi ed cow nu khava sakde ho . eh tusi jina chara hara daily ponde ho os vicho - 5-7 kg hara chara ghata ke os di jagah te ehnu hare chare nal mila ke pa sakde ho. for example jekar tusi 35 kg hara chara khavone ho ta ta 27 kg hara chara te 8 kg sugarcane bagasse mila ke khava deo.
Posted by manjit singh
Punjab
20-02-2018 08:33 PM
Nahi g iss nu npk de nal mix kr k spray krn ton parhej kro. iss di alag ton hi 200ml prati acre de hisaab nal 150 ltr pani nal mix kr ke spray kro.

Posted by kulwinder singh
Punjab
20-02-2018 08:15 PM
Khali के सीमन का रिजल्ट बहुत अच्छा हैं आप इसका सीमन खरीदने के लिए इस 94179-37858, 9896251223 नंबर पर संपर्क कर सकते हैं।
Posted by manjit singh
Punjab
20-02-2018 08:06 PM
manjit singh g kirpa kr k iss dwaayi da salt bhejo tan jo tuhaanu iss de baare jankari ditti ja ske.
Posted by prabjit
Punjab
20-02-2018 08:01 PM
hnji tuc 13:00:45 di spray kr skde ho . isdi dose 2kg 130045 nu 150 litr pani vich mila k prti acre spray kr skde ho. is ton elava tu c gibberellic acid @300ml di prti acre de hisab naal spray kr skde ho ya fr tuc npk 191919 di spray kr skde ho ehna spraya da hun jayda fyada hove ga...

Posted by Dharminder singh
Punjab
20-02-2018 08:01 PM
ਇੱਹ ਫ਼ਸਲ ਦੇ ਵਿਚ ਫੰਗਸਨਾਸ਼ੀ ਦਾ ਕੰਮ ਕਰਦੀ ਹੈ I ਇਹ ਕਣਕ ਦੇ ਵਿਚ ਜਾ ਝੋਨੇ ਦੇ ਵਿਚ ਗਾਲੇ ਨੂੰ ਰੋਕਦੀ ਹੈ ਜਦੋ ਤੁਸੀ ਫ਼ਸਲ ਨੂੰ ਪਾਣੀ ਲਗਾਉਂਦੇ ਹੋ ਤਾਂ ਇਸ ਨੂੰ ਕੱਪੜੇ ਦੇ ਵਿਚ ਬੰਨ ਕੇ ਪਾਣੀ ਵਾਲੇ ਮੂਹੇ ਦੇ ਵਿਚ ਰੱਖਿਆ ਜਾਂਦਾ ਹੈ I ਕੱਪੜੇ ਦੇ ਵਿਚ ਬੰਨਣ ਦੇ ਕਾਰਨ ਇੱਹ ਜਲਦੀ ਨਹੀਂ ਖੁਰਦੀ ਹੈ I ਇੱਹ ਜੜਾਂ ਦੇ ਵਿਚ ਗਾਲੇ ਨੂੰ ਬਣਨ ਤੋਂ ਰੋਕਦੀ ਹੈ ਇਸ ਦੀ ਮਾਤਰਾ 1 ਕਿਲੋਗ੍ਰਾਮ ਪ੍ਰਤੀ ਏਕੜ ਹ.... (Read More)
ਇੱਹ ਫ਼ਸਲ ਦੇ ਵਿਚ ਫੰਗਸਨਾਸ਼ੀ ਦਾ ਕੰਮ ਕਰਦੀ ਹੈ I ਇਹ ਕਣਕ ਦੇ ਵਿਚ ਜਾ ਝੋਨੇ ਦੇ ਵਿਚ ਗਾਲੇ ਨੂੰ ਰੋਕਦੀ ਹੈ ਜਦੋ ਤੁਸੀ ਫ਼ਸਲ ਨੂੰ ਪਾਣੀ ਲਗਾਉਂਦੇ ਹੋ ਤਾਂ ਇਸ ਨੂੰ ਕੱਪੜੇ ਦੇ ਵਿਚ ਬੰਨ ਕੇ ਪਾਣੀ ਵਾਲੇ ਮੂਹੇ ਦੇ ਵਿਚ ਰੱਖਿਆ ਜਾਂਦਾ ਹੈ I ਕੱਪੜੇ ਦੇ ਵਿਚ ਬੰਨਣ ਦੇ ਕਾਰਨ ਇੱਹ ਜਲਦੀ ਨਹੀਂ ਖੁਰਦੀ ਹੈ I ਇੱਹ ਜੜਾਂ ਦੇ ਵਿਚ ਗਾਲੇ ਨੂੰ ਬਣਨ ਤੋਂ ਰੋਕਦੀ ਹੈ ਇਸ ਦੀ ਮਾਤਰਾ 1 ਕਿਲੋਗ੍ਰਾਮ ਪ੍ਰਤੀ ਏਕੜ ਹੁੰਦੀ ਹੈ I
Posted by chamkaur singh
Punjab
20-02-2018 07:58 PM
ਇੱਹ ਗੁਆਰੇ ਦੀਆ ਕਿਸਮਾਂ ਹੱਨ ਜਿਵੇਂ ਕਿ Guara 80: ਇਸ ਕਿਸਮ ਦੀ ਖੇਤੀ ਪੂਰੇ ਰਾਜ ਵਿਚ ਕੀਤੀ ਜਾ ਸਕਦੀ ਹੈ| ਇਹ ਪੱਤਿਆਂ ਉਤੇ ਧੱਬੇ ਪੈਣ ਅਤੇ ਡੰਡਲ ਟੁੱਟਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ I ਇਸ ਦੇ ਬੀਜ ਗੋਲ ਚਪਟੇ ਆਕਾਰ ਅਤੇ ਸਲੇਟੀ ਰੰਗ ਦੇ ਹੁੰਦੇ ਹਨ I ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ I ਇਸ ਦੀ ਪ੍ਰਤੀ ਏਕੜ ਪੈਦਾਵਾਰ 8 ਕੁਇੰਟਲ ਤੱਕ ਹੋ ਜਾਂਦੀ ਹੈ I
HG 365: ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ.... (Read More)
ਇੱਹ ਗੁਆਰੇ ਦੀਆ ਕਿਸਮਾਂ ਹੱਨ ਜਿਵੇਂ ਕਿ Guara 80: ਇਸ ਕਿਸਮ ਦੀ ਖੇਤੀ ਪੂਰੇ ਰਾਜ ਵਿਚ ਕੀਤੀ ਜਾ ਸਕਦੀ ਹੈ| ਇਹ ਪੱਤਿਆਂ ਉਤੇ ਧੱਬੇ ਪੈਣ ਅਤੇ ਡੰਡਲ ਟੁੱਟਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ I ਇਸ ਦੇ ਬੀਜ ਗੋਲ ਚਪਟੇ ਆਕਾਰ ਅਤੇ ਸਲੇਟੀ ਰੰਗ ਦੇ ਹੁੰਦੇ ਹਨ I ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ I ਇਸ ਦੀ ਪ੍ਰਤੀ ਏਕੜ ਪੈਦਾਵਾਰ 8 ਕੁਇੰਟਲ ਤੱਕ ਹੋ ਜਾਂਦੀ ਹੈ I
HG 365: ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I ਇਹ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 5.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਜਾਂਦੀ ਹੈ I
Ageta Guara 112: ਇਸ ਦੇ ਪੌਦਿਆਂ ਦੀ ਉਚਾਈ 1 ਤੋਂ 1.5 ਮੀਟਰ ਤੱਕ ਹੁੰਦੀ ਹੈ I ਇਸ ਔਸਤਨ ਪੈਦਾਵਾਰ 8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I
ਹੋਰ ਰਾਜਾਂ ਦੀਆਂ ਕਿਸਮਾਂ:
HG 563: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਭਾਰਤ ਦੇ ਸਾਰੇ ਗਵਾਰਾ ਉਗਾਉਣ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ । ਇਸਦਾ ਝਾੜ 7-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
RGC 936: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਤੇ ਭਾਰਤ ਵਿੱਚ ਹਰ ਉਪਜਾਊ ਖੇਤਰਾਂ ਵਿੱਚ ਲਗਾਈ ਜਾਂਦੀ ਹੈ। ਇਸਦਾ ਝਾੜ ਔਸਤਨ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
FS-277: ਇਹ ਕਿਸਮ CCSHAU,ਹਿਸਾਰ ਵੱਲੋਂ ਤਿਆਰ ਕੀਤੀ ਗਈ ਹੈ । ਇਹ ਸਾਰੇ ਜ਼ਵਾਰ ਉਗਾਉਣ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ।
ਬਿਜਾਈ ਦਾ ਸਮਾਂ:
ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ। ਬੀਜ ਦੀ ਮਾਤਰਾ
ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ।ਇਸ ਦੇ ਰੇਟ ਦੇ ਬਾਰੇ ਕੁਜ ਨਹੀਂ ਕਿਹਾ ਜਾ ਸਕਦਾ ਕਿਉਕਿ ਇਸ ਦਾ ਰੇਟ ਘਟਦਾ ਵਧਦਾ ਰਹਿੰਦਾ ਹੈ
Posted by Gurpal Singh
Punjab
20-02-2018 07:22 PM
ਕਿਰਪਾ ਕਰਕੇ ਆਪਣਾ ਸਵਾਲ ਪੂਰੀ ਡਿਟੇਲ ਵਿਚ ਪੁੱਛੋਂ ਤਾਂ ਜੋ ਤੁਹਾਨੂੰ ਇਸ ਵਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by aa
Punjab
20-02-2018 07:13 PM
ਮੱਝ ਨੂੰ ਨੇੜੇ ਦੇ ਮੈਡੀਕਲ ਸਟੋਰ ਤੋ FLORATONE ਨਾਮ ਦੀ ਮੈਡੀਸਨ ਲਿਆ ਕੇ ਦਿਓ ਇਸ ਵਿੱਚ ਲਾਈਵਈਸਟ ਸਾਲਟ ਹੁੰਦਾ ਹੈ ਜਿਸ ਕਾਰਨ ਪਸ਼ੂ ਨੂੰ ਭੁੱਖ ਲੱਗਣ ਲੱਗੇਗੀ ਜਾਂ ਫਿਰ ਵਧੀਆ ਕੰਪਨੀ ਦਾ ਲਿਵਰਟੋਨਿਕ ਜਿਵੇ live52 ਆਦਿ ਇਸਦੇ ਨਾਲ ਤੁਸੀ ਕੋੜ ਦਾ ਚੂਰਨ ਜਾਂ 2 ਕੋੜ ਤੁਮੇ ਰੋਜ ਖਵਾਓ .
Posted by Satvir Singh
Punjab
20-02-2018 04:53 PM
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ। ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ।
Posted by Pavitar Dhillon
Punjab
20-02-2018 04:48 PM
ਇਸ ਦੀਆ ਜੜਾ ਦੇ ਵਿਚ ਫੰਗਸ ਦੀ ਸਮਸਿਆ ਆ ਰਹੀ ਹੈI ਇਸ ਦੀ ਰੋਕਥਾਮ ਦੇ ਲਈ ਧਾਨੁਕਾ ਕੰਪਨੀ ਦੀ Dhanustin @400gm ਜਾ Dhanuka M-45 @400gm ਜਾ crystal ਦੀ Sure@400gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI
Posted by ਮਨਜਿੰਦਰ ਸਿੰਘ ਧਾਲੀਵਾਲ
Punjab
20-02-2018 04:44 PM
Fasal uggan ton baad uss di growth bhut jruri hundi hai . fasal de upper growth de lyi 4-6ltr khatti lassi + Pakistani namak@1kg nu mila k prati acre te spray kro. Fasal beejan ton 20 dina baad iss di spray kro.
Khatti lassi ate Pakistani namak di spray krn ton 15 dina baad paathia duwaara spray tyaar kr k growth de lyi varti ja skdi hai. IH spray tyaar tyaar krn de lyi 1 saal puraania paathia di jrurat hundi hai. Ihna paathia nu ik vadde drum vich paa deo jiss di capacity lagbhag 80-100 ltr howe. Ikk acre de lyi spray tyaar krn de lyi 15-18 paathia di lod hundi hai. Iss drum de vich 50 ltr paani paao ate baad vich ihna paathia nu iss de vich paa deo. Ihna paathia nu uss drum wale paani de vich 4 dina de lyi paani de vich bhio ke rakho. Iss ghol nu shaa de vich tyaar kro.4 dina baad ihh .... (Read More)
Fasal uggan ton baad uss di growth bhut jruri hundi hai . fasal de upper growth de lyi 4-6ltr khatti lassi + Pakistani namak@1kg nu mila k prati acre te spray kro. Fasal beejan ton 20 dina baad iss di spray kro.
Khatti lassi ate Pakistani namak di spray krn ton 15 dina baad paathia duwaara spray tyaar kr k growth de lyi varti ja skdi hai. IH spray tyaar tyaar krn de lyi 1 saal puraania paathia di jrurat hundi hai. Ihna paathia nu ik vadde drum vich paa deo jiss di capacity lagbhag 80-100 ltr howe. Ikk acre de lyi spray tyaar krn de lyi 15-18 paathia di lod hundi hai. Iss drum de vich 50 ltr paani paao ate baad vich ihna paathia nu iss de vich paa deo. Ihna paathia nu uss drum wale paani de vich 4 dina de lyi paani de vich bhio ke rakho. Iss ghol nu shaa de vich tyaar kro.4 dina baad ihh paathia paani de vich ghul jandia hnn ate ihh paani 25-30 ltr reh janda hai. Tyaar kiti hoyi paathia di spray nu 150 ltr paani de hvich mila k prati acre te spray kro. Iss nal paudya de vich bharbhoor growth hundi hai..ihh spray pattya ate paudya nu narm nu kr dindi hai jiss nal ohna di growth ho jandi hai. 15-20 dina de faasle te growth de lyi iss di dubaara spray kiti ja skdi hai.

Posted by jatinder singh virk
Punjab
20-02-2018 04:40 PM
iss de upper peeli kungi di roktham de lyi 200ml tilt ja Nativo@120 gm ja dahnuka di zerox nam di spray 200ml nu 150 ltr paani de nal mila ke prati acre te spray kro.
Posted by Satvir Singh
Punjab
20-02-2018 04:34 PM
ਹਾਂ ਜੀ ਤੁਸੀਂ ਝੋਨੇ ਤੋਂ ਪਹਿਲਾਂ ਢੈਂਚਾ(ਜੰਤਰ) ਉਗਾ ਸਕਦੇ ਹੋ। ਝੋਨੇ ਵਿੱਚ ਗਰੋਥ ਲਈ ਤੁਸੀਂ 4-6 ਲੀਟਰ ਖੱਟੀ ਲੱਸੀ+ਪਾਕਿਸਤਾਨੀ ਨਮਕ @1 ਕਿਲੋ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰ ਸਕਦੇ ਹੋ। ਇਸ ਤੋਂ ਇਲਾਵਾ 15-18 ਦਿਨਾਂ ਬਾਅਦ 15-18 ਪਾਥੀਆਂ ਨੂੰ 4 ਦਿਨ ਲਈ 50 ਲੀਟਰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ 4 ਦਿਨ ਬਾਅਦ ਉਸ ਪਾਣੀ ਨੂੰ 100 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਇਹ .... (Read More)
ਹਾਂ ਜੀ ਤੁਸੀਂ ਝੋਨੇ ਤੋਂ ਪਹਿਲਾਂ ਢੈਂਚਾ(ਜੰਤਰ) ਉਗਾ ਸਕਦੇ ਹੋ। ਝੋਨੇ ਵਿੱਚ ਗਰੋਥ ਲਈ ਤੁਸੀਂ 4-6 ਲੀਟਰ ਖੱਟੀ ਲੱਸੀ+ਪਾਕਿਸਤਾਨੀ ਨਮਕ @1 ਕਿਲੋ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰ ਸਕਦੇ ਹੋ। ਇਸ ਤੋਂ ਇਲਾਵਾ 15-18 ਦਿਨਾਂ ਬਾਅਦ 15-18 ਪਾਥੀਆਂ ਨੂੰ 4 ਦਿਨ ਲਈ 50 ਲੀਟਰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ 4 ਦਿਨ ਬਾਅਦ ਉਸ ਪਾਣੀ ਨੂੰ 100 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਇਹ ਘੋਲ 25 ਲੀਟਰ ਦੇ ਲਗਭਗ ਰਹਿ ਜਾਂਦਾ ਹੈ।
Posted by surinderjeet singh
Punjab
20-02-2018 04:20 PM
sadi apni kheti aap to hi tusi dairy bare vi puri jankari le sakde ho is vich asi pashu palan di option te ja ke har ik pashu bare pure vistar vich jankari prapat kar skde ho je fir vi tuhanu kise tarah di koi dikat aundi hai ta tusi apna swal push sakde ho.
Posted by Jagjeet Singh
Punjab
20-02-2018 03:26 PM
tusi tele di roktham de lai 160gm actara dotara 25w nu 500 liter pani vich paake prati acre chidka kro.

Posted by avtar Singh
Punjab
20-02-2018 03:26 PM
ਕਣਕ ਤੇ ਮੋਨੋ ਦੀ ਸਪਰੇ ਦਾ ਫਾਇਦਾ ਓਦੋਂ ਹੀ ਹੁੰਦਾ ਹੈ ਜਦੋ ਫ਼ਸਲ ਵਿਚ ਤੇਲੇ ਆਦਿ ਦਾ ਹਮਲਾ ਹੋਵੇ।
Posted by ashish kumar shukla
Uttar Pradesh
20-02-2018 03:09 PM
अगर आप सजावट के लिए कछुआ रखना चाहते हैं तो एक चीज़ का ध्यान रखे कि वो भारतीय प्रजाति का नहीं होना चाहियें क्योकि भारतीय नसल कछुआ रखना कानूनी अपराध हैं आप अपने नजदीकी वैटनरी के पास जाकर इसकी प्रजाति की जाचं करवा सकते हैं अगर आपको इसकी नसल का पता हैं तो आप इस Aquarium में रखें और इसके लिए Aquarium को इस प्रकार तैयार करें .... (Read More)
अगर आप सजावट के लिए कछुआ रखना चाहते हैं तो एक चीज़ का ध्यान रखे कि वो भारतीय प्रजाति का नहीं होना चाहियें क्योकि भारतीय नसल कछुआ रखना कानूनी अपराध हैं आप अपने नजदीकी वैटनरी के पास जाकर इसकी प्रजाति की जाचं करवा सकते हैं अगर आपको इसकी नसल का पता हैं तो आप इस Aquarium में रखें और इसके लिए Aquarium को इस प्रकार तैयार करें कि कछुआ कुछ समय के लिए पानी से बाहर आ सके और उसको हीट मिल सके। हीट के लिए आप Aquarium के ऊपर बल्ब भी लगा सकते हैं अब बात आ जाती हैं उसके खाने की, खाने में आप इसको पत्ता गोभी, टमाटर, खीरा, पालक, धनिया, सोयावीन बडियां और मार्किट में तैयार फीड Tubifex और shrimp-e भी दे सकते हैं यह आपको आपके नजदीकी कैनल से मिल जायेगी अगर आपका कछुआ ठीक से नहीं खा रहा तो पहले आप इसकी आंखो की जांच करें अगर इसकी आंखो की झल्यिो में सोजिश हैं तो आपका कछुआ बीमार हैं बीमारी पता करने के लिए आप इसे पानी में छोडकर भी देख सकते हैं अगर कछुआ तिरशा(एक साइड को झुककर) चल रहा हैं तो फिर भी आपका कछुआ बीमार हैं ऐसे में आप अपने नजदीकी वैटनरी के पास उसकी जांच करवा सकते हैं.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














