Experts Q&A Search

Posted by dapinder singh
Punjab
24-02-2018 09:45 AM
Punjab
02-24-2018 04:38 AM
ਜੇਕਰ ਇਸ ਦੇ ਸਿਰੇ ਸੁੱਕ ਰਹੇ ਹੱਨ ਤਾਂ ਇਸ ਦੇ ਉੱਪਰ carbendazim @400 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਕਈ ਵਾਰ ਇੱਹ ਫੰਗਸ ਦੇ ਕਾਰਨ ਥੋੜੀ ਬਹੁਤ ਸਮਸਿਆ ਆ ਜਾਂਦੀ ਹੈ ਜਾ ਇਸ ਦੇ ਉੱਪਰ ਖੱਟੀ ਲੱਸੀ ਦੀ 4 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋI
Posted by kuldéep singh
Punjab
24-02-2018 09:29 AM

Haryana
02-24-2018 04:41 AM
ਇਸ ਦੀਆ ਜੜਾ ਦੇ ਵਿਚ ਵਰਮੀਕੰਪੋਸਟ ਪਾਓ I ਇਸ ਨਾਲ ਇੱਹ ਪੌਦਾ ਗਰੋਥ ਵਧੀਆ ਕਰੇਗਾ. ਇਸ ਦੀਆ ਜੜਾ ਦੇ ਆਸੇ ਉੱਸੇ ਗੋਡੀ ਕਰਦੇ ਰਹੋ ਅਤੇ ਪਾਣੀ ਦਿੰਦੇ ਰਹੋ I
Posted by ਗੁਰਪ੍ਰੀਤ ਸਿੰਘ
Punjab
24-02-2018 09:27 AM

Punjab
02-24-2018 04:24 AM
ਇਸ ਦੇ ਉੱਪਰ ਤੇਲੇ ਦੀ ਰੋਕਥਾਮ ਦੇ ਲਈ actara@80gm ਜਾ rogor@400ml ਜਾ bifenthrin@300ml ਜਾ profenophos@400ml ਜਾ imidacloprid@50ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ , ਇੱਹ ਤੇਲਾ ਕੰਟਰੋਲ ਹੋ ਜਾਵੇਗਾ I
Posted by Arshdeep Singh Sandhu
Punjab
24-02-2018 09:17 AM

Maharashtra
02-24-2018 11:36 AM
ਇਨ੍ਹਾਂ ਬੂਟਿਆਂ ਵਿੱਚ ਜ਼ਿਆਦਾਤਰ ਸਿਉਂਕ ਹਮਲਾ ਕਰਦੀ ਹੈ। ਇਸ ਚੀਜ਼ ਦਾ ਧਿਆਨ ਰੱਖੋ ਜੇਕਰ ਸਿਉਂਕ ਪੈਂਦੀ ਹੈ ਤਾਂ ਇਸ ਦੀਆਂ ਜੜ੍ਹਾਂ ਵਿੱਚ 20 ਮਿ.ਲੀ. chlorpyriphos ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪਾਓ। ਇਸ ਤੋਂ ਇਲਾਵਾ ਸੁੰਡੀ ਦੀ ਰੋਕਥਾਮ ਲਈ 500 ਮਿ.ਲੀ. quinalphos ਦੀ ਸਪਰੇਅ ਕਰੋ। ਜੜ੍ਹਾਂ ਵਿੱਚ ਫੰਗਸ ਦੀ ਰੋਕਥਾਮ ਲਈ trichoderma ਦੀ ਵਰਤੋਂ ਕਰੋ।
Posted by sandeep sharma
Punjab
24-02-2018 09:12 AM

Punjab
02-24-2018 01:07 PM
आप जो मिर्नल मिक्सर्च दें रहे हैं वो ठीक हैं पर यदि आप कोई कंपनी का मिर्नल मिक्सर्च देना चाहते हैं तो Repromin जो kalvin कंपनी का होता हैं। आप इसे भी दें सकते हैं।
Posted by hardeep
Punjab
24-02-2018 09:01 AM

Punjab
02-24-2018 04:51 AM
iss dia jdaa de vich problem aa rhi hai iss di roktham de lyi iss de upper 400gm saaf ja 500gm antracol nu 150 ltr paani de nal mila ke prati acre te spray kro. ihh bimaari thik ho jawegi.
Posted by atul rana
Haryana
24-02-2018 08:48 AM

Punjab
02-24-2018 01:02 PM
आप गाय को अच्छी कंपनी का मिठा सोडा 50 ग्राम एक हफ्ते में 3 बार दें और Masticare powder का एक पैकिंट दें इससे थनों में पसाव आ जायेगा।
Posted by Amarjit singh
Punjab
24-02-2018 08:17 AM

Punjab
02-24-2018 10:13 AM
taze suye pashu de dewarming tuc 3 mnth baad krva skde ho.
Posted by Iqbal singh
Punjab
24-02-2018 08:00 AM

Punjab
02-24-2018 10:30 AM
jekar tuc eis traa eis nu promote karna chaunde ho g ta tuc apni kheti di team nal mil k kar sakde ho tuc apne nukte sade nal share kar skde ho g jis nal asi hor loka nu das skiyee ja fer sadi team de pinda de vich camp v lagde ne tuc sadi team de nal ja k vv eh km kr skde ho g, Tusi sade help line number 9779977641 te samparak kar sakde ho.
Posted by ਕੁਲਵੀਰ ਸਿੰਘ
Punjab
24-02-2018 07:50 AM

Punjab
02-24-2018 08:54 AM
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ .... (Read More)
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Posted by
--
24-02-2018 07:39 AM

Punjab
02-24-2018 04:25 AM
आज पंजाब के कई जिलों में बारिश हो रही हैं आज बारिश की संभावना हैं।
Posted by Amandeep singh
Punjab
24-02-2018 07:35 AM

Punjab
02-24-2018 01:00 PM
hnji osde andar jakham ho gaye hun . pehle kise vadiya doctor to of bharo . ehde lai 3-4 injection lagange . fir es de nal agrimin-1 tablates deyo. es nal rahegi. more information 9779590780 te gurchran singh ji nal gal kar lavo.
Posted by piara singh
Punjab
24-02-2018 07:25 AM

Punjab
02-24-2018 06:14 AM
ਹਾਜੀ ਤੁਸੀ ਜਾਂ ਤਾ ਡਾਕਟਰ ਤੋਂ ਜੇਰ ਕਢਵਾਓ ਤੇ ਜਾਂ ਫਿਰ placento- Care ਨਾਮ ਦੀ ਹੋਮੀਓਪੈਥਿਕ ਦਵਾਈ ਹਰ 2 ਘੰਟੇ ਬਾਅਦ ਰੋਟੀ ਦੇ ਟੁਕੜੇ ਤੇ ਰੱਖ ਕੇ ਖਵਾਉਦੇ ਰਹੋ। ਤੇ ਇਸ ਦੇ ਨਾਲ septovet ਨਾਮ ਦੀ ਦਵਾਈ ਵੀ ਦਿੰਦੇ ਰਹੋ ।
Posted by Gurinder
Punjab
24-02-2018 06:37 AM

Punjab
02-24-2018 05:06 AM
ਅਲੱਗ ਅਲੱਗ ਜਗਾਹ ਦੇ ਮੌਸਮ ਦੇ ਅਨੁਸਾਰ ਫ਼ਸਲ ਦੀ ਕਿਸਮ ਤਿਆਰ ਕੀਤੀ ਜਾਂਦੀ ਹੈ ਯੂਰੋਪ ਦੇ ਵਿਚ ਓਥੇ ਦੇ ਮੌਸਮ ਦੇ ਅਧਾਰ ਤੇ ਘਾਹ ਦੀਆ ਕਿਸਮ ਤਿਆਰ ਕੀਤੀਆਂ ਗਈਆ ਹਨ ਜਿਨ੍ਹਾਂ ਨੂੰ ਕਿ ਪੰਜਾਬ ਦੇ ਵਿਚ ਨਹੀਂ ਉਗਾਇਆ ਜਾ ਸਕਦਾ I ਤੁਸੀ ਪੰਜਾਬ ਦੇ ਵਿਚ ਨੇਪੀਅਰ ਬਾਜਰਾ ਜਾ UPL ਦਾ nutrified ਬਾਜਰਾ ਜਾ advanta ਦੀ sugargrage ਚਰੀ ਦੀ ਬਿਜਾਈ ਕਰ ਸਕਦੇ ਹੋ I
Posted by Gurinder
Punjab
24-02-2018 06:26 AM

Punjab
02-24-2018 09:37 AM
ਲੇਵੇ ਦੀ ਸੋਜ ਦਾ ਮੁੱਖ ਕਾਰਨ ਇਨਫੈਕਸ਼ਨ ਹੁੰਦੀ ਹੈ। ਜੋ ਗੰਦਗੀ ਵਿਚ ਪਨਪਦੇ ਕੀਟਾਣੂਆਂ ਤੋਂ ਹੁੰਦੀ ਹੈ। ਚੁਆਈ ਤੋਂ ਬਾਅਦ ਜਦੋਂ ਪਸ਼ੂ ਜਦੀ ਬੈਠ ਜਾਂਦਾ ਹੈ ਤਾਂ ਕੀਟਾਣੂ ਥਣਾਂ ਦੇ ਖੁੱਲ੍ਹੇ ਸੁਰਾਖਾ ਰਾਹੀ ਲੇਵੇ ਅੰਦਰ ਚਲੇ ਜਾਂਦੇ ਹਨ ਅਤੇ ਇਨਫੈਕਸ਼ਨ ਕਰ ਕੇ ਲੇਵੇ ਦੀ ਸੋਜ ਕਰ ਦਿੰਦੇ ਹਨ। ਪਸ਼ੂ ਦੇ ਬੈਠਣ ਵਾਲਾ ਥਾਂ ਜਿਨ੍ਹਾਂ ਗੰਦਾ ਹੋਵੇਗਾ ਇਨਫੈਕਸ਼ਨ ਦਾ ਅਸਾਰ ਓਨਾ ਹੀ ਜ਼ਿਆਦਾ ਹੋਵੇ ਗਾ।.... (Read More)
ਲੇਵੇ ਦੀ ਸੋਜ ਦਾ ਮੁੱਖ ਕਾਰਨ ਇਨਫੈਕਸ਼ਨ ਹੁੰਦੀ ਹੈ। ਜੋ ਗੰਦਗੀ ਵਿਚ ਪਨਪਦੇ ਕੀਟਾਣੂਆਂ ਤੋਂ ਹੁੰਦੀ ਹੈ। ਚੁਆਈ ਤੋਂ ਬਾਅਦ ਜਦੋਂ ਪਸ਼ੂ ਜਦੀ ਬੈਠ ਜਾਂਦਾ ਹੈ ਤਾਂ ਕੀਟਾਣੂ ਥਣਾਂ ਦੇ ਖੁੱਲ੍ਹੇ ਸੁਰਾਖਾ ਰਾਹੀ ਲੇਵੇ ਅੰਦਰ ਚਲੇ ਜਾਂਦੇ ਹਨ ਅਤੇ ਇਨਫੈਕਸ਼ਨ ਕਰ ਕੇ ਲੇਵੇ ਦੀ ਸੋਜ ਕਰ ਦਿੰਦੇ ਹਨ। ਪਸ਼ੂ ਦੇ ਬੈਠਣ ਵਾਲਾ ਥਾਂ ਜਿਨ੍ਹਾਂ ਗੰਦਾ ਹੋਵੇਗਾ ਇਨਫੈਕਸ਼ਨ ਦਾ ਅਸਾਰ ਓਨਾ ਹੀ ਜ਼ਿਆਦਾ ਹੋਵੇ ਗਾ। ਲੇਵੇ ਦੀ ਸੋਜ ਦੇ ਹੱਲ ਲਈ ਤੁਸੀ ਕੁੱਜ ਘਰੇਲੂ ਨੁਕਸੇ ਵਰਤ ਸਕਦੇ ਹੋ।1...ਹਲਦੀ ਅਤੇ ਸਰੋ ਦੇ ਤੇਲ ਦੇ ਪੇਸਟ ਦੀ ਹਵਾਨੇ ਤੇ ਮਾਲਿਸ਼ ਕਰਨਾ--ਪੀਸੀ ਹੋਈ ਹਲਦੀ ਅਤੇ ਸਰੋ ਦੇ ਤੇਲ ਨੂੰ ਮਿਲਾ ਕ ਪੇਸਟ ਬਣਾ ਲਿਆ ਜਾਂਦਾ ਹੈ ਸੋਜ ਹੋਣ ਦੀ ਸੂਰਤ ਵਿਚ ਹਵਾਨੇ ਤੇ ਇਸਦੀ ਮਾਲਿਸ਼ ਕੀਤੀ ਜਾਂਦੀ ਹੈ। ਹਲਦੀ ਅਤੇ ਸਰੋ ਦੇ ਤੇਲ ਵਿਚ ਰੋਗਾਣੂ ਨਾਸ਼ਕ ਹੋਣ ਦੇ ਨਾਂਲ ਨਾਲ ਸੋਜ ਘੱਟ ਕਰਨ ਦੇ ਗੁਣ ਵੀ ਹੁੰਦੇ ਹਨ। ਇਹ ਜਖਮ ਨੂੰ ਵੀ ਠੀਕ ਕਰਦੇ ਹਨ ਅਤੇ ਰੋਗਾਣੂਆਂ ਨੂੰ ਵੀ ਨਸ਼ਟ ਕਰਦਾ ਹੈ।। 2.......ਸਰੋ ਦੇ ਤੇਲ (ਕੌੜਾ ਤੇਲ) ਦੀ ਮਾਲਿਸ਼ ਕਰੋ। ਤੁਸੀ ਥੋੜਾ ਜਿਹਾ ਸਰੋ ਦਾ ਤੇਲ ਗਰਮ ਪਾਣੀ ਵਿਚ ਪਾ ਕ ਫਿਰ ਉਸਦੀ ਮਾਲਿਸ਼ ਕਰੋ। ਕਿਉਕਿ ਸਰੋ ਦੇ ਤੇਲ ਵਿਚ ਸੋਜ ਘਟਾਉਣ ਦੇ ਗੁਣ ਹੁੰਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵੀ ਤੇਜ ਕਰਦਾ ਹੈ। 3.....ਕਾਲੀ ਮਿਰਚ ,ਗਲੋ ਅਤੇ ਗੁੜ ਖਵਾਉਣਾ---ਕਾਲੀ ਮਿਰਚ ਨੂੰ ਪੀਸ ਕ ਵਿਚ ਗਲੋ ਮਿਲਾ ਕੇ- ਗੁੜ ਪਾ ਕੇ ਪਸ਼ੂ ਨੂੰ ਖਵਾਈ ਜਾਂਦੀ ਹੈ। ਗਲੋ ਅਤੇ ਕਾਲੀ ਮਿਰਚ ਵਿਚ ਸੋਜ ਹਟਾਉਣ ਦੇ ਗੁਣ ਹੁੰਦੇ ਹਨ। 4...ਲਸਣ ਖਵਾਉਣਾ-- ਪਸ਼ੂਆਂ ਨੂੰ ਸਮੇਂ ਸਮੇਂ ਸਿਰ ਲਸਣ ਖਵਾਇਆ ਜਾਂਦਾ ਹੈ। ਲਸਣ ਵਿਚ ਰੋਗਾਣੂ ਨਾਸ਼ਕ,ਜੀਵਾਣੂ ਨਾਸ਼ਕ,ਅਤੇ ਕੀਟਾਣੂ ਨਾਸ਼ਕ ਗੁਣ ਹੁੰਦੇ ਹਨ ਜਿਸ ਕਾਰਨ ਲੇਵੇ ਦੀ ਸੋਜ ਹੋਣ ਤੋਂ ਰੋਕਦਾ ਹੈ।। ਲੇਵੇ ਦੀ ਸੋਜ ਦਾ ਮੌਸਮ ਨਾਲ ਵੀ ਸਬੰਧ ਹੁੰਦਾ ਹੈ। ਗਰਮੀਆਂ ਵਿਚ ਖਾਸ ਕਰ ਬਰਸਾਤਾਂ ਵਿਚ ਕੀਟਾਣੂਆਂ ਦੇ ਵਧਣ ਫੁੱਲਣ ਦੇ ਜ਼ਿਆਦਾ ਮੌਕੇ ਹੁੰਦੇ ਹਨ। ਜਿਸ ਕਾਰਨ ਲੇਵੇ ਦੀ ਸੋਜ ਗਰਮੀਆਂ ਅਤੇ ਬਰਸਾਤਾਂ ਵਿਚ ਵਧੇਰੇ ਹੁੰਦੀ ਹੈ। ਜੇਕਰ ਪਸ਼ੂ ਦਾ ਸ਼ੇਡ ਖੁੱਲਾ ਅਤੇ ਹਵਾਦਾਰ ਨਾ ਹੋਵੇ ਤਾਂ ਇਹ ਵਧੇਰੇ ਹੁੰਦੀ ਹੈ। ਜੇਕਰ ਸ਼ੇਡ ਦੀ ਸਫ਼ਾਈ ਵੱਲ ਧਿਆਨ ਨਾ ਦਿੱਤਾ ਜਾਵੇ,ਸੁੱਕ ਜ਼ਲਦੀ ਨਾ ਬਦਲੀ ਜਾਵੇ, ਦੁੱਧ ਚੋਣ ਵਾਲੇ ਭੰਡਿਆ ਦੀ ਸਫ਼ਾਈ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਵੀ ਲੇਵੇ ਦੀ ਸੋਜ ਬਾਰ ਬਾਰ ਹੁੰਦੀ ਰਹਿੰਦੀ ਹੈ।
Posted by Rakesh kumar
Punjab
23-02-2018 11:11 PM

Punjab
02-24-2018 10:02 AM
hnji jo mestiplus hai woh pashu ke andir jani chahdi hai. chahe kise v chiz vich mila ke khava deo. gur, pani, daana , jo v chiz pashu khanda hai os nal khva sakde ho. jaruri nahi ke roti de tukde nal hi khavoni hai par jekar sarinj rahi spray muh rahi spray kari jave ta asar jeyada hunda hai.
Posted by Gopy Sandhu
Punjab
23-02-2018 10:41 PM

Punjab
02-24-2018 10:08 AM
Posted by Gopy Sandhu
Punjab
23-02-2018 10:35 PM

Punjab
02-24-2018 04:32 AM
Jhone di ihh kisam darmiane vahna ate darmiane paani de vich ugaun wali kisam hai. ihh kisam pakkan de lyi 135 din lai jandi hai. tuhaade vaahn de vich ihh variety lagg jawegi.
Posted by Raja
Tamil Nadu
23-02-2018 10:34 PM

Punjab
02-24-2018 05:08 AM
कृप्या विस्तार से अपना स्वाल पूछे कि आपकी फसल में क्या समस्या आ रही हैं आपके द्वारा भेजी फोटो साफ नहीं हैं
Posted by munish
Himachal Pradesh
23-02-2018 09:38 PM

Punjab
02-25-2018 10:46 AM
जी आप लेट हो गए आपको 7 महीने में दूध छोड़ देना चाहिए था अब तो मुश्किल है। लेकिन फिर भी आप anabolight का liquad100 मि.ली. रोजना और इसके साथ पूरी फीड दें।
Posted by Sony kamboj
Punjab
23-02-2018 09:31 PM
Punjab
02-23-2018 09:44 PM
Posted by harppret
Punjab
23-02-2018 09:23 PM

Punjab
02-23-2018 09:37 PM
Posted by Sony kamboj
Punjab
23-02-2018 09:21 PM

Punjab
02-24-2018 05:23 AM
ihh jyaada paani de kaarn peele ho rhe hnn dhup laggn de nal ihh boote shi jange. iss de upper koi spray krn di lod nahi hai.
Posted by harppret
Punjab
23-02-2018 09:20 PM

Rajasthan
02-25-2018 10:48 AM
hnji tusi balanace diet deo. te nal hi calcimust gel jo ke vet-minkind company di hundi hai oh deo. eh milk booster product hai.
Posted by Vky
Punjab
23-02-2018 09:06 PM

Punjab
02-24-2018 05:40 AM
Posted by Harpreet kamboj
Punjab
23-02-2018 09:01 PM

Punjab
02-24-2018 05:48 AM
Moongi ate jantar ate rwaah de vich nitrogen hi hundi hai. iss nal jamen de vich mainly nitrogen di ghaat hi poori hundi hai. iss ton ilava ihh mitti vich paani nu rokan di shakti vdhaundi hai ate mitti de vich upjaupan vdhuandi hai.
Posted by lovepreet bhullar
Punjab
23-02-2018 08:37 PM

Punjab
02-24-2018 06:30 AM
Nahi g iss nal kanak nu koi nuksaan nahi hunda. par fir v tuc pump da fuhaara upper nu kr k spray kro tan jo jyaada pressure nal bootya da nuksan na howe.
Posted by Mandeep dhillon
Punjab
23-02-2018 08:30 PM

Punjab
02-23-2018 09:11 PM
Posted by kulwinder singh
Punjab
23-02-2018 08:28 PM

Rajasthan
02-25-2018 10:50 AM
आप बछड़े/बछड़ी के लिए growth mantra power औरcargill calf starter feed प्रयोग कर सकते हैं।
Posted by abhi garade
Maharashtra
23-02-2018 08:28 PM

Punjab
02-24-2018 05:49 AM
कृपया अपना सवाल पूरा पूछें ताकि आपको इसके बारे में पूरी जानकारी दी जा सकेI
Posted by OMKAR SINGH
Haryana
23-02-2018 08:24 PM

Punjab
02-24-2018 06:35 AM
Eh scheme NABARAD valo hai te es vich tuhanu 25 to 50 % tak subsidy mil jandi tusi is di puri jankari lai apne najdiki 94658-84775 sampark kar sakde ho. ehna duvara hi tuhada subsidy lai online farm vi bhar dita jave ga.
Posted by Kanwaljit singh Bhan
Punjab
23-02-2018 08:21 PM

Punjab
02-24-2018 06:02 AM
ਕਣਕ ਦੀ 1105 ਕਿਸਮ ਪੱਕਣ ਦੇ ਲਈ 155 -157 ਦਿਨ ਲੈਂਦੀ ਹੈ. ਇਸ ਦੇ ਨਾਲ ਜੋ ਕਿਸਮ ਦੀ ਤੁਸੀ ਬਿਜਾਈ ਕੀਤੀ ਹੈI ਉਹ PAU ਵਲੋਂ ਸਿਫਾਰਿਸ਼ ਕਿਸਮ ਨਹੀਂ ਹੈI ਉਸ ਕਿਸਮ ਦੀ ਪੈਕਿੰਗ ਦੇ ਉੱਪਰ ਸਾਰੀ ਡਿਟੇਲ ਦਿੱਤੀ ਗਈ ਹੁੰਦੀ ਹੈ. ਤੁਸੀ ਇੱਹ ਸਾਰੀ ਡਿਟੇਲ ਓਥੋਂ ਚੈੱਕ ਕਰ ਸਕਦੇ ਹੋ I
Posted by lovepreet bhullar
Punjab
23-02-2018 08:15 PM

Haryana
02-24-2018 06:58 AM
Posted by palwinder singh
Punjab
23-02-2018 08:11 PM

Punjab
02-23-2018 09:19 PM
Posted by gagandeep singh
Punjab
23-02-2018 08:09 PM

Maharashtra
04-02-2018 12:48 PM
Posted by ਰਾਜ ਸਿੰਘ
Punjab
23-02-2018 08:06 PM

Punjab
02-23-2018 09:20 PM
ਜੁਆ ਦੀ ਰੋਕਥਾਮ ਲਈ ਪਸ਼ੂ ਦੀ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।
Posted by Saifmohammed
Karnataka
23-02-2018 07:58 PM

Punjab
02-24-2018 06:12 AM
नर्सरी तैयार करते समय कोई यूरिया डालने की जरूरत नहीं होती है। खेत में रोपाई करने के बाद 50-55 किलो यूरिया प्रति एकड़ में डाल सकते हैं। इस मात्रा को 2 हिस्सों में डाल सकते हैं झुलस रोग की समस्या आने पर इस पर antracol 500 ग्राम की प्रति एकड़ में स्प्रे करें सूंडी की रोकथाम के लिए tracer @100gm या emamectin benzoate@90gm याcoragen @60gm प्रति एकड़ पर स्प्रे .... (Read More)
नर्सरी तैयार करते समय कोई यूरिया डालने की जरूरत नहीं होती है। खेत में रोपाई करने के बाद 50-55 किलो यूरिया प्रति एकड़ में डाल सकते हैं। इस मात्रा को 2 हिस्सों में डाल सकते हैं झुलस रोग की समस्या आने पर इस पर antracol 500 ग्राम की प्रति एकड़ में स्प्रे करें सूंडी की रोकथाम के लिए tracer @100gm या emamectin benzoate@90gm याcoragen @60gm प्रति एकड़ पर स्प्रे करें। चेपे की रोकथाम के लिए 300 मि.ली. या रोगोर 400 मि.ली. या एसीफेट 600 ग्राम को 150 लीटर पानी में मिलाकर प्रति एकड़ पर स्प्रे करें।
Posted by Gurpal Singh
Punjab
23-02-2018 07:39 PM

Rajasthan
03-01-2018 05:52 AM
Posted by hardeep singh
Haryana
23-02-2018 07:37 PM

Haryana
02-24-2018 12:58 PM
jwab dyo ji
Posted by kuldeep sharma
Punjab
23-02-2018 07:33 PM

Punjab
02-23-2018 02:06 PM
hnji tusi apni kheti buy and sell app download karo. os vich bohat sare kissana ne apne pashuaa dia add payiya hoeya hun ji.
Posted by Gurpreet Singh Sandhu
Punjab
23-02-2018 07:21 PM

Rajasthan
02-23-2018 01:58 PM
hnji kosis karo gar di feed bnao . aive kise chakkar vich pen di jarurat nai. apa nu ki pata kive teyar kiti hundi hai. so apa pashu di helath nal samjohta na kariya.
Posted by Baljit singh
Punjab
23-02-2018 07:16 PM

Punjab
02-23-2018 02:04 PM
murrah nasal di Buffalo khareedan lai tusi 98155-09674 pardeep singh ji nal contect kar sakde ho.
Posted by kala brar
Punjab
23-02-2018 07:16 PM

Punjab
02-24-2018 06:04 AM
hnji koi vi meat lai 1500/kg nahi deve ga. par Haan breeding lai tusi try kar sakde ho. baki Personal suggestion apna mehnat da paisa hai..soch samjh k invest karo ji
Posted by Aniket Bhoyar
Maharashtra
23-02-2018 07:12 PM

Punjab
02-23-2018 01:55 PM
Posted by sagar pundir
Haryana
23-02-2018 06:56 PM

Rajasthan
02-23-2018 02:20 PM
Posted by jai parkash
Haryana
23-02-2018 06:29 PM

Rajasthan
02-23-2018 01:51 PM
Posted by hardeep
Punjab
23-02-2018 06:10 PM

Punjab
02-23-2018 01:06 PM
ihh ik bio product hai jo ki growth da kam krwaunda hai. iss ton ilava tuc crygib ja majesty warge products di v varto kr skde ho. ihh growth da kam krde hnn.
Posted by sudhir sharma
Punjab
23-02-2018 05:44 PM

Maharashtra
02-23-2018 12:21 PM
kanak de vich jekar lambe lambe dhabbe bnn rhe hnn tan ihh bimaari de kaarn bnn rhe hn iss di roktham de lyi 80-100gm nativo ja, 300gm thiophanate methyl nu 150 ltr pani de nal mila ke prati acre te spray kro.
Posted by Saifmohammed
Karnataka
23-02-2018 05:24 PM

Chandigarh
02-23-2018 12:13 PM
Posted by vikender Singh
Punjab
23-02-2018 05:21 PM

Punjab
02-23-2018 12:23 PM
चने की अच्छी बढ़वार के लिए 2 किलो npk 130045 को 150 लीटर पानी में मिलाकर प्रति एकड़ पर स्प्रे कर सकते हैं। इससे अच्छी ग्रोथ होगी।