Experts Q&A Search

Posted by Gurpal singh
Punjab
25-02-2018 08:16 PM

Maharashtra
02-26-2018 04:32 AM
ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 4.5-5 ਕੁਇੰਟਲ ਪ੍ਰਤੀ ਏਕੜ ਹੈ ।
Posted by sukhwinder singh
Punjab
25-02-2018 08:07 PM

Chandigarh
02-26-2018 05:08 AM
ਗਲੋਅ ਦੀ ਖੇਤੀ ਅਪ੍ਰੈਲ-ਮਈ ਮਹੀਨੇ ਵਿਚ ਕੀਤੀ ਜਾਂਦੀ ਹੈ...
Posted by Gurwinder Samra
Punjab
25-02-2018 07:50 PM

Punjab
02-26-2018 04:39 AM
Posted by Harman Turka
Punjab
25-02-2018 07:41 PM

Punjab
02-26-2018 05:01 AM
iss de upper 1.5ltr neem oil di spray krdeo iss nal makki de daane thode thode kaude ho jande hnn jis nal kaa ate hor keede makode iss de upper hamla nahi krnge. Iss da ihh desi ilaaj hai ate naale makki hor keede makodya ton bach jawegi.
Posted by veerpal kaur
Punjab
25-02-2018 07:39 PM

Chandigarh
02-26-2018 05:04 AM
For the information regarding black basmati variety you can contact to puneet thind 9991320236...
Posted by hardeep
Punjab
25-02-2018 07:35 PM

Punjab
02-25-2018 09:39 PM
shimla mirch de vich 110 kg urea nu 3 hissya de vich vand ke pao. iss nal nitrogen di kami v poori ho jawegi ate growth v poori ho jawegi. iss ton ilaava jekar tuc foliar spray krna chaunde ho tan tuc 2 kg npk 130045 nu 150 ltr paani de nal mila ke prati acre te spray kr skde ho. ih growth da kam kregi.
Posted by Iqbal singh
Punjab
25-02-2018 07:30 PM

Punjab
04-03-2018 08:20 AM
kisana nal jankari share krn de lyi tuhaada bhut bhut dhanwad g. isse trah hi kisana de nal jankari share krde rho g.
Posted by Mandeep dhillon
Punjab
25-02-2018 07:18 PM

Punjab
02-26-2018 07:04 AM
ਹਾਜੀ ਜੇਕਰ ਪਸ਼ੂ ਗੱਬਣ ਹੋਵੇ ਤਾਂ flubendazole ਨਾਮ ਦੀਆਂ ਗੋਲੀਆਂ ਦੇ ਸਕਦੇ ਹੋਂ । ਜੇਕਰ ਗੱਬਣ ਨਹੀ ਤਾਂ Albendazole ਨਾਮ ਦੀਆ ਗੋਲੀਆ ਦਿੳ। ਬਾਕੀ ਹੋਰ ਵੀ ਕਈ ਦਵਾਈਆ ਬਜ਼ਾਰ ਵਿੱਚ ਮਿਲ ਜਾਂਦੀਆ ਹਨ ।
Posted by Harpreet kamboj
Punjab
25-02-2018 06:59 PM

Punjab
02-26-2018 01:25 PM
iss nu tuci dalda ghee di malish kro , iss nu Hiteck bouls deyo yaa fir ivermectin injection 1ml /33 kilogram bharr de hisab nal lagda hai.
Posted by harbhajan singh
Punjab
25-02-2018 06:35 PM

Punjab
02-26-2018 02:14 PM
ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ। ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ । ਤੁਸੀ ਜੋ ਰੈਗੂਲਰ ਫੀਡ ਦ.... (Read More)
ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ। ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ । ਤੁਸੀ ਜੋ ਰੈਗੂਲਰ ਫੀਡ ਦਿੰਨੇ ਹੋ ਉਹ ਦਿਓ। ਦਲੀਆਂ ਵੀ ਦੇ ਸਕਦੇ ਹੋਂੰ। ਤੁਸੀ ਝੋਟੀ ਨੂੰ stin milk ਨਾਮ ਦੀਆ ਗੋਲੀਆ ਹਰ ਰੋਜ਼ ਇੱਕ ਗੋਲੀ ਦਿਓ ਤੇ ਦਸ ਦਿਨ ਲਗਾਤਾਰ ਗੋਲੀਆ ਖਵਾੳਣ ਤੋਂ ਬਾਅਦ 10 ਦਿਨ ਦਾ ਅੰਤਰਾਲ ਪਾ ਕੇ ਫਿਰ ਦੁਬਾਰਾ ਇੱਕ ਗੋਲੀ ਦੇਣੀ ਸ਼ੁਰੂ ਕਰ ਦਿਓ।
Posted by sandeep
Punjab
25-02-2018 06:35 PM

Punjab
02-26-2018 05:27 AM
iss de rate di jankari tuc apni khet app de vicho hi dekh skde ho .
Posted by avijot
Punjab
25-02-2018 06:13 PM

Rajasthan
02-26-2018 07:09 AM
ਹਵਾਨੇ ਨੂੰ ਚੰਗਾ ਬਣਾਉਣ ਲਈ ਤੁਸੀ ਉਸ ਨੂੰ udder tone ਨਾ ਦੀ ਦਵਾਈ ਦਵੋ। udder tone ਦਵਾਈ ਦੀਆ 20-20 ਬੂੰਦਾਂ ਰੋਟੀ ਦੇ 1/4 ਟੁਕੜੇ ਤੇ ਰੱਖ ਕੇ ਦਿਨ ਵਿਚ 3 ਬਾਰ ਝੋਟੀ ਨੂੰ ਦਵੋ। 3 ਦਿਨ ਬਾਅਦ ਦਵਾਈ ਦਿਨ ਵਿਚ 2 ਬਾਰ ਦੇਣੀ ਸ਼ੁਰੂ ਕਰ ਦਵੋ। ਦਵਾਈ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਜਾਂ ਫਿਰ ਤੁਸੀ anablight 50 gram ਹਰ ਰੋਜ ਦਿਓ। ਇਹ ਲਿਕਵਡ ਰੂਪ ਵਿੱਚ ਹੁੰਦਾ ਹੈ ਜਾਂ ਫਿਰ megablight ਦੇ ਸਕਦੇ ਹੋਂ.... (Read More)
ਹਵਾਨੇ ਨੂੰ ਚੰਗਾ ਬਣਾਉਣ ਲਈ ਤੁਸੀ ਉਸ ਨੂੰ udder tone ਨਾ ਦੀ ਦਵਾਈ ਦਵੋ। udder tone ਦਵਾਈ ਦੀਆ 20-20 ਬੂੰਦਾਂ ਰੋਟੀ ਦੇ 1/4 ਟੁਕੜੇ ਤੇ ਰੱਖ ਕੇ ਦਿਨ ਵਿਚ 3 ਬਾਰ ਝੋਟੀ ਨੂੰ ਦਵੋ। 3 ਦਿਨ ਬਾਅਦ ਦਵਾਈ ਦਿਨ ਵਿਚ 2 ਬਾਰ ਦੇਣੀ ਸ਼ੁਰੂ ਕਰ ਦਵੋ। ਦਵਾਈ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਜਾਂ ਫਿਰ ਤੁਸੀ anablight 50 gram ਹਰ ਰੋਜ ਦਿਓ। ਇਹ ਲਿਕਵਡ ਰੂਪ ਵਿੱਚ ਹੁੰਦਾ ਹੈ ਜਾਂ ਫਿਰ megablight ਦੇ ਸਕਦੇ ਹੋਂ। ਬਾਕੀ ਪਸ਼ੂ ਬੈਲੇਸ ਡਾਈਟ ਦਿਓ ਤੇ ਕੈਲਸ਼ੀਅਮ ਤੇ ਮਿਰਲ ਮਿਕਸ਼ਰ ਜਿਅਦਾ ਨਾ ਦਿਓ । ਖੁਰਾਕ ਦੇ ਨਾਲ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ।ਗਰਭ ਦੇ ਆਖਰੀ ਮਹੀਨੇ ਵਿੱਚ ਪਸ਼ੂ ਦੇ ਹਵਾਨੇ ਨੂੰ ਹਰ ਰੋਜ਼ ਕੁਝ ਮਿੰਟਾਂ ਲਈ ਆਪਣੇ ਹੱਥ ਨਾਲ ਪਲੋਸੋ ਤਾਂ ਇਹ ਹੱਥ ਲਗਾਉਣਾ ਗਿੱਝ ਜਾਣ।
Posted by Sapinderjit Singh
Punjab
25-02-2018 06:10 PM

Maharashtra
04-02-2018 12:32 PM
Posted by HarmanPreet Singh
Punjab
25-02-2018 06:08 PM

Punjab
02-25-2018 09:45 PM
Posted by Mandeep dhillon
Punjab
25-02-2018 06:02 PM

Punjab
02-26-2018 03:58 PM
Haji
Posted by veerpal kaur
Punjab
25-02-2018 05:47 PM

Punjab
02-25-2018 12:32 PM
Posted by Amarjit singh
Punjab
25-02-2018 05:41 PM

Punjab
02-26-2018 02:17 PM
kirpa krke tuci apna swal puuri detail vich pusho taan jo tuahnu iss varr purri jankari diti jaa sake...
Posted by Manak Dhakad
Madhya Pradesh
25-02-2018 05:39 PM

Punjab
02-26-2018 04:40 AM
इसके ऊपर 400 ग्राम carbendazim या M-45 को 150 लीटर पानी में मिलाकर प्रति एकड़ पर स्प्रे करें। इसकी नोके सूखने से रूक जायेंगी।
Posted by hardeep
Punjab
25-02-2018 05:27 PM

Punjab
02-26-2018 10:52 PM
Posted by gurbhinder singh
Punjab
25-02-2018 05:19 PM

Haryana
02-25-2018 12:36 PM
Ihh spray jhone de lyi sifarish kiti jandi hai. iss di tuc kanak de upper spray nahi kr skde.
Posted by Harpreet sidhu
Haryana
25-02-2018 04:51 PM

Punjab
02-25-2018 11:35 AM
Same Same te PDDB valo dairy training diti jandi hai tusi vi dairy training le ke apnia gavaa ja majh nal dairy farm shuru kar sakde es training de vihav te tuhanu loan v dva dita jave ga. te tuhanu 25 to 35 % tak subsidy mil jandi hai.
Posted by manpreet singh
Punjab
25-02-2018 04:46 PM

Maharashtra
02-26-2018 05:26 AM
han g tuc iss nu store kr ke baad de vich v vech skde ho. par iss da rate next year vadhn de chance hunde hnn. iss nu store krde sme iss de vich neem de patte, kanak walia golia kapde vich bann ke ate machis dia dabbia nu kanak de vich jrur dabbo. iss nal kanak nu khapra ate sussri nahi paindi hai. iss ton ilaava kanak nu changi trah dhup lgaa ke store kro nahi tan kanak de vich khapra bn janda hai jis nal kanak lambe sme tak store nahi reh paundi.
Posted by veerpal kaur
Punjab
25-02-2018 04:44 PM

Chandigarh
02-26-2018 05:00 AM
Posted by ਸਰਬਜੀਤ ਸਿੰਘ
Punjab
25-02-2018 04:38 PM

Punjab
04-02-2018 12:43 PM
makki di koi v kisam lgaunde ho tan ohh pakkan de lyi ghat ton ghat 80 din da sma laindi hai .. iss di ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ hai.. PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma .... (Read More)
makki di koi v kisam lgaunde ho tan ohh pakkan de lyi ghat ton ghat 80 din da sma laindi hai .. iss di ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ hai.. PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn. cr 212 ja pusa 44 ja 777 kisma da jhaad bhut wdia hai..
Posted by HarmanPreet Singh
Punjab
25-02-2018 04:31 PM

Haryana
02-25-2018 05:24 PM
Posted by ashok tiwari
Madhya Pradesh
25-02-2018 04:16 PM

Maharashtra
02-25-2018 11:02 AM
Posted by hardeep
Punjab
25-02-2018 04:13 PM

Punjab
02-25-2018 10:53 AM
han g tuc iss di spray kr skde ho. iss da koi nuksaan nahi hai. ihh ik fungicide hi hai. Ridomil gold jo ki syngenta di aundi hai ohh v bhut wdia fungicide hai sbjia de lyi. tuc iss di v varto kr skde ho.
Posted by veerpal kaur
Punjab
25-02-2018 04:00 PM

Chandigarh
02-26-2018 04:42 AM
Posted by Boota Singh Bhullar
Punjab
25-02-2018 03:53 PM

Punjab
02-25-2018 11:16 AM
ਇਸਦਾ ਬੀਜ ਤਿਆਰ ਕਰਨ ਲਈ ਇਸ ਦੇ ਫੁੱਲਾਂ ਨੂੰ ਤੋੜਿਆ ਨਹੀਂ ਜਾਂਦਾ ਹੈ। ਜਦੋਂ ਫੁੱਲ ਬਣ ਜਾਂਦੇ ਹਨ ਤਾਂ ਇਨ੍ਹਾਂ ਨੂੰ ਪੱਕਣ ਲਈ ਛੱਡ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਉਨ੍ਹਾਂ ਫੁੱਲਾਂ ਦੇ ਵਿੱਚ ਬੀਜ ਲਈ ਉੱਪਰ ਨੂੰ ਫੁੱਲ ਨਿਕਲਦੇ ਹਨ ਅਤੇ ਇਨ੍ਹਾਂ ਨੂੰ ਕਟਾਈ ਕਰਕੇ ਉਸ ਦੇ ਵਿੱਚੋਂ ਬੀਜ ਲਿਆ ਜਾਂਦਾ ਹੈ।
Posted by Laljeet brar
Punjab
25-02-2018 03:33 PM
Haryana
02-25-2018 10:27 AM
iss de upper npk 005234@500gm ate boron@200gm nu 150 ltr pani de nal mila ke prati acre te spray kro. iss kanak de patte khul jange ate kanak di growth v ho jawegi.
Posted by AYUSh Yadav
Madhya Pradesh
25-02-2018 09:43 AM

Punjab
02-25-2018 11:12 AM
जी नहीं आप इसकी गर्मी में बिजाई नहीं कर सकते। DBW 173 गेहूं की किस्म की पैदावार 28 क्विंटल प्रति एकड़ है। यह पकने के लिए 140-150 दिन का समय लेती है। इसकी बिजाई नवंबर के अंत तक कर सकते हैं। DBW 173 गेहूं की किसम Indian institute ofwheat barley research करनाल द्वारा तैयार की गई है।
Posted by sandeep sharma
Punjab
25-02-2018 03:13 PM

Punjab
02-25-2018 11:39 AM
इसकी जगह आप 005234@500 ग्राम की प्रति एकड़ और इसके साथ 200 ग्राम बोरोन मिक्स करके प्रति एकड़ पर स्प्रे करें। इसका परिणाम अच्छा है। DAP की स्प्रे करने से परहेज करें। निसारे के लिए 005234 की स्प्रे बहुत फायदेमंद रहती है और निसारा बढ़िया होता है और दानों में चमक बनी रहती है।
Posted by Daman deep Singh
Punjab
25-02-2018 03:12 PM

Punjab
02-25-2018 03:54 PM
ਵੱਛੀ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) =  02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ.... (Read More)
ਵੱਛੀ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) =  02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਵੱਛੀ ਨੂ ਖਿਲਾ ਸਕਦੇ ਹੋ I ਵੱਛੀ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਵੱਛੀ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ.
Posted by goyal Journalist
Punjab
25-02-2018 03:09 PM

Punjab
02-25-2018 10:05 AM
Posted by sandeep sharma
Punjab
25-02-2018 03:07 PM
Maharashtra
02-25-2018 10:43 AM
जो गेहूं सिरो से पीली हो रही हैं और सूख रही हैं उसमें मैगनीज की कमी आ रही हैं इसकी रोकथाम के लिए 1 किलोग्राम मैगनीज सल्फेट को 150 लीटर पानी के साथ मिलाकर प्रति एकड पर स्प्रे करे।
Posted by ਗੁਰਦੀਪ ਸਿੰਘ
Punjab
25-02-2018 02:58 PM

Punjab
02-25-2018 11:40 AM
Posted by ajay tyagi
Haryana
25-02-2018 02:44 PM

Punjab
02-25-2018 10:51 AM
Ajay g app kis cheez ke baare mein jankari lena chahte ho. please apna swaal vistaar se puche tan jo apko iss ki poori jankari di ja ske.
Posted by veerpal kaur
Punjab
25-02-2018 02:34 PM

Punjab
02-25-2018 09:15 AM
punjab horticulture , plant pathology, और agronomy में दूसरे trades से अधिक स्कोप हैं। बागबानी ट्रेड में आपके पास जॉब के अधिक विकल्प होते हैं।
Posted by Ishani Roy
West Bengal
25-02-2018 02:10 PM

Maharashtra
02-26-2018 06:27 AM
Posted by sandeep sharma
Punjab
25-02-2018 02:04 PM

Punjab
04-02-2018 12:47 PM
कृप्या गेहूं की फोटो भेजे ताकि आपको इस समस्या का इलाज बताया जा सके।
Posted by chamkaur singh
Punjab
25-02-2018 02:03 PM

Maharashtra
02-25-2018 08:47 AM
han g tuc ihna di v varto kr skde ho. 191919@1 kg ja 130045@2kg nu prati acre de hisaab nal spray kr skde ho. jekar tuc 005234 di spray krna chaunde ho tan isss di dosage 500gm ate boron @200gm nu 150 ltr pani de nal mila ke prati acre te spray kr skde ho. ihh spreha kanak de nisaare de sme kitia jandia hnn. iss nal ballyian da nisaara wdia hunda hai ate daane wdia bnde hnn. ihh bhut wdia growth promoter da kam krdia hnn. iss sme 005234 di spray kanak de lyi jyaada faidemand hundi hai.
Posted by satish Vishwakarma
Madhya Pradesh
25-02-2018 01:40 PM

Punjab
02-25-2018 09:05 AM
ये सारी NPK है जिनकी मात्रा अलग अलग है। NPK 191919@1 kg , 130045@2kg, 005234@500gm, 202020,@1 kg, 171717@1 kg की प्रति एकड़ पर स्प्रे कर सकते हैं। ये सब ग्रोथ का काम करती है और तत्वों की कमी पूरी करती हैैं। इनकी आप फोलियर स्प्रे भी कर सकते हैं। और तुपका सिंचाई ढंग से भी एप्लाई कर सकते हैं।
Posted by ਗੁਰਸੇਵਕ ਸਿੰਘ
Punjab
25-02-2018 01:31 PM

Rajasthan
02-25-2018 08:53 AM
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹ.... (Read More)
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹੈ । ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ
Posted by ਕੁਲਵੀਰ ਸਿੰਘ
Punjab
25-02-2018 01:16 PM

Haryana
02-26-2018 05:12 AM
ਤੁਸੀ ਗੰਨੇ ਦੀਆ ਕਿਸਮ ਦਾ ਬੀਜ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ ਜਾ ਫਿਰ ਕਿਸੇ ਗੰਨੇ ਦੀ ਬਿਜਾਈ ਕਰਨ ਵਾਲੇ ਕਿਸਾਨ ਤੋਂ ਲੈ ਸਕਦੇ ਹੋ ਪੰਜਾਬ ਦੇ ਵਿਚ ਗੰਨੇ ਦੇ ਲਈ 238 ਅਤੇ 64 ਕਿਸਮ ਸਭ ਤੋਂ ਕਾਮਜਾਬ ਕਿਸਮ ਹੈ ਇਸ ਤੋਂ ਇਲਾਵਾ ਤੁਸੀ ਗੰਨੇ ਦੀਆ ਇੱਹ ਕਿਸਮ ਲਗਾ ਸਕਦੇ ਹੋ ਜਿਵੇਂ ਕਿ CoJ 85: ਇਹ ਅਗੇਤੀ ਕਿਸਮ ਹੈ, ਜੋ ਰੱਤਾ ਰੋਗ ਅਤੇ ਕੋਰੇ ਨੂੰ ਸਹਾਰ ਸਕਦੀ ਹੈ। ਇਸ ਦੇ ਬੂਟੇ ਦੀ.... (Read More)
ਤੁਸੀ ਗੰਨੇ ਦੀਆ ਕਿਸਮ ਦਾ ਬੀਜ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ ਜਾ ਫਿਰ ਕਿਸੇ ਗੰਨੇ ਦੀ ਬਿਜਾਈ ਕਰਨ ਵਾਲੇ ਕਿਸਾਨ ਤੋਂ ਲੈ ਸਕਦੇ ਹੋ ਪੰਜਾਬ ਦੇ ਵਿਚ ਗੰਨੇ ਦੇ ਲਈ 238 ਅਤੇ 64 ਕਿਸਮ ਸਭ ਤੋਂ ਕਾਮਜਾਬ ਕਿਸਮ ਹੈ ਇਸ ਤੋਂ ਇਲਾਵਾ ਤੁਸੀ ਗੰਨੇ ਦੀਆ ਇੱਹ ਕਿਸਮ ਲਗਾ ਸਕਦੇ ਹੋ ਜਿਵੇਂ ਕਿ CoJ 85: ਇਹ ਅਗੇਤੀ ਕਿਸਮ ਹੈ, ਜੋ ਰੱਤਾ ਰੋਗ ਅਤੇ ਕੋਰੇ ਨੂੰ ਸਹਾਰ ਸਕਦੀ ਹੈ। ਇਸ ਦੇ ਬੂਟੇ ਦੀ ਬਣਤਰ ਖੁੱਲੀ ਹੋਣ ਕਰਕੇ ਇਸ ਦੇ ਗੰਨੇ ਛੇਤੀ ਡਿੱਗਦੇ ਹਨ। ਇਸ ਲਈ ਲਾਈਨਾਂ ਦੇ ਨਾਲ ਨਾਲ ਮਿੱਟੀ ਚੜ੍ਹਾਉਣੀ ਪੈਂਦੀ ਹੈ ਅਤੇ ਬੂਟੇ ਨੂੰ ਬੰਨਣਾ ਪੈਂਦਾ ਹੈ। ਇਸ ਦਾ ਔੌਸਤ ਝਾੜ 306 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। CO 118: ਇਹ ਅਗੇਤੀ ਕਿਸਮ ਹੈ। ਇਸ ਕਿਸਮ ਦੇ ਗੰਨੇ ਦਰਮਿਆਨੇ ਮੋਟੇ, ਹਲਕੇ ਪੀਲੇ ਰੰਗ ਦੇ ਹੁੰਦੇ ਹਨ। ਇਹ ਕੋਰੇ ਅਤੇ ਰੱਤਾ ਰੋਗ ਨੂੰ ਸਹਾਰਣ ਯੋਗ ਹੁੰਦੀ ਹੈ। ਇਹ ਉਪਜਾਊ ਜ਼ਮੀਨਾਂ ਅਤੇ ਸਿੰਚਾਈ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਸ ਦਾ ਔੌਸਤਨ ਝਾੜ 320 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। COJ 64: ਇਹ ਅਗੇਤੀ ਕਿਸਮ ਹੈ। ਇਹ ਕਿਸਮ ਵਧੀਆ ਪੁੰਗਰਦੀ ਹੈ। ਇਸ ਦਾ ਬੂਟਾ ਸੰਘਣਾ ਹੁੰਦਾ ਹੈ ਅਤੇ ਫੋਟ ਵੀ ਚੰਗੀ ਹੁੰਦੀ ਹੈ। ਇਸ ਦਾ ਗੁੜ ਚੰਗਾ ਬਣਦਾ ਹੈ। ਪਰੰਤੂ ਇਹ ਕਿਸਮ ਰੱਤਾ ਰੋਗ ਦਾ ਟਾਕਰਾ ਨਹੀਂ ਕਰ ਸਕਦੀ। ਇਸ ਦਾ ਔੌਸਤਨ ਝਾੜ 300 ਕੁਇੰਟਲ ਪ੍ਰਤੀ ਏਕੜ ਹੈ। CoH 119: ਇਹ ਦਰਮਿਆਨੇ ਮੌਸਮ ਵਾਲੀ ਕਿਸਮ ਹੈ। ਇਸ ਦਾ ਗੰਨਾ ਲੰਬਾ, ਮੋਟਾ ਅਤੇ ਹਰੇ ਰੰਗ ਦਾ ਹੁੰਦਾ ਹੈ। ਇਹ ਕਿਸਮ ਰੱਤਾ ਰੋਗ ਅਤੇ ਕੋਰੇ ਨੂੰ ਸਹਾਰਣ ਯੋਗ ਹੁੰਦੀ ਹੈ। ਇਸਦੀ ਫੋਟ ਮੱਧਮ ਹੁੰਦੀ ਹੈ। ਇਸ ਦਾ ਔਸਤਨ ਝਾੜ 340 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। CoJ 88: ਇਸ ਦੇ ਗੰਨੇ ਲੰਮੇ, ਦਰਮਿਆਨੇ ਮੋਟੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ ਰੱਤਾ ਰੋਗ ਨੂੰ ਸਹਾਰਨ ਯੋਗ ਹੈ। ਇਸ ਦੇ ਰਸ ਵਿੱਚ 17-18% ਮਿਠਾਸ ਹੁੰਦੀ ਹੈ। ਇਸ ਦਾ ਮੁੱਢਾ ਬਹੁਤ ਚੰਗਾ ਹੁੰਦਾ ਹੈ। ਇਸ ਦੇ ਗੰਨੇ ਡਿੱਗਦੇ ਨਹੀਂ ਹਨ। ਇਸ ਦਾ ਔੌਸਤਨ ਝਾੜ 337 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। CoS 8436: ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ, ਜਿਸ ਦੇ ਗੰਨੇ ਠੋਸ, ਮੋਟੇ ਅਤੇ ਹਰੇ ਰੰਗ ਦੇ ਪੀਲੀ ਭਾਅ ਮਾਰਨ ਵਾਲੇ ਹੁੰਦੇ ਹਨ। ਇਹ ਰੱਤਾ ਰੋਗ ਦਾ ਟਾਕਰਾ ਕਰਨ ਵਿੱਚ ਸਮਰੱਥ ਅਤੇ ਨਾ ਡਿੱਗਣ ਵਾਲੀ ਕਿਸਮ ਹੈ। ਉਪਜਾਊ ਜ਼ਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਕਿਸਮ ਦਾ ਔਸਤਨ ਝਾੜ 307 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। CoJ 89: ਇਹ ਕਿਸਮ ਰੱਤਾ ਰੋਗ ਨੂੰ ਸਹਾਰਣ ਯੋਗ ਹੈ। ਇਸ ਦਾ ਗੰਨਾ ਡਿੱਗਦਾ ਨਹੀਂ ਅਤੇ ਖੋਰੀ ਵੀ ਸੌਖੀ ਲਾਈ ਜਾ ਸਕਦੀ ਹੈ। ਇਸ ਦਾ ਝਾੜ 326 ਕੁਇੰਟਲ ਪ੍ਰਤੀ ਏਕੜ ਹੈ। Co 1148: ਇਸ ਦੇ ਗੰਨੇ ਠੋਸ ਅਤੇ ਵਧੀਆ ਉੱਗਰਦੇ ਹਨ। ਇਹ ਫੋਟ ਦੀ ਫ਼ਸਲ ਲਈ ਵੀ ਵਰਤੇ ਜਾ ਸਕਦੇ ਹਨ। ਇਹ ਮੱਧਮ ਕੁਆਲਿਟੀ ਦਾ ਗੁੜ ਬਣਾਉਣ ਦੇ ਕੰਮ ਆਉਂਦੀ ਹੈ। ਇਹ ਕਿਸਮ ਰੱਤਾ ਰੋਗ ਸਹਾਰ ਸਕਦੀ ਹੈ। ਇਸ ਦਾ ਝਾੜ 375 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਬੀਜ ਦੀ ਮਾਤਰਾ ਵੱਖ-ਵੱਖ ਤਜ਼ਰਬਿਆਂ ਤੋਂ ਇਹ ਸਿੱਧ ਕੀਤਾ ਗਿਆ ਹੈ ਕਿ 3 ਅੱਖਾਂ ਵਾਲੀਆਂ ਗੁੱਲੀਆਂ ਦਾ ਜਮਾਓ ਵਧੇਰੇ ਹੁੰਦਾ ਹੈ। ਜਦ ਕਿ ਇੱਕ ਅੱਖ ਵਾਲੀ ਗੁੱਲੀ ਵਧੀਆ ਨਹੀਂ ਜੰਮਦੀ, ਕਿਉਂਕਿ ਦੋਨੋਂ ਪਾਸੇ ਕੱਟਣ ਕਰਕੇ ਗੁੱਲੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵੱਧ ਅੱਖਾਂ ਵਾਲੀਆਂ ਗੁੱਲੀਆਂ ਬੀਜਣ ਨਾਲ ਵੀ ਜੰਮ ਵਧੀਆ ਨਹੀਂ ਮਿਲਦਾ। ਅਨੁਕੂਲ ਮੌਸਮ ਨਾ ਮਿਲਣ ਕਰਕੇ ਉੱਤਰ-ਪੱਛਮ ਇਲਾਕਿਆਂ ਵਿੱਚ ਬੀਜ ਦੀ ਵਧੇਰੇ ਵਰਤੋਂ ਕੀਤੀ ਜਾਦੀ ਹੈ। ਤਿੰਨ ਅੱਖਾਂ ਵਾਲੀਆਂ 20000 ਗੁੱਲੀਆਂ ਪ੍ਰਤੀ ਏਕੜ ਵਰਤੋ।
Posted by raj
Punjab
25-02-2018 12:37 PM

Punjab
02-25-2018 01:09 PM
Posted by sheldeep sekhon
Punjab
25-02-2018 12:34 PM

Punjab
02-26-2018 10:51 AM
lassi di ihh 20 ltr dosage bhut jyaada hai. jekar lassi jyada khatti hoyi tan ihh kanak de patte macha dewegi, iss da result duje ja teeje din hi mil jawega. ikk kille de lyi 4 ltr lassi kaafi hundi hai.
Posted by ਸੁਖਦੀਪ ਸਿੰਘ ਧਾਲੀਵਾਲ
Punjab
25-02-2018 12:32 PM

Punjab
02-25-2018 01:20 PM
bayer company di nativo ik fungicide hai. isdi vrto kanak vich kungi de attack ton baad krni chahi di hai.bimari ayun ton baad 80-100 gm nativo nu 150 ltr pani naal mila k prti acre spray kro. isda result pili kungi lyi vadia hai.
Posted by veerpal kaur
Punjab
25-02-2018 12:29 PM

Haryana
02-25-2018 04:19 PM
Posted by Baljit Singh
Punjab
25-02-2018 12:29 PM

Punjab
02-25-2018 08:55 AM
jo kanak sirrya ton peeli pai rhi hai ate sukk rhi hai tan iss de vich manganese di ghaat aa rhi hai. iss di roktham de lyi 1 kg manganese sulphate nu 150 ltr paani de nal mila ke prati acre te spray kro.
Posted by veerpal kaur
Punjab
25-02-2018 12:25 PM

Punjab
02-25-2018 09:49 AM
पे स्केल 15600 to 39100 (लगभग)