Experts Q&A Search

Posted by Manna kamboh
Punjab
27-02-2018 08:45 AM

Punjab
02-27-2018 01:35 PM
iss nu tuci lactomood name di homeopathic dwai deya 20 drops roti de 1/4 hisse te rakh k deo , iss dwai nu din vich 2-3 varr deo , ehh dwai tuci chara puann to 1 ghnta pehla yaa chara punn to 2 ghnta badd de sakde ho
Posted by hardeep
Punjab
27-02-2018 08:40 AM

Punjab
02-27-2018 06:26 AM
Hardeep singh g tuc jo kal swaal puchya c ki fruits tede mede ho rhe hnn tan ihna flaa de vich fruit borer check kro. uss de kaarn flaa da aakar bedhanga ho janda hai. kyuki ohh andero fruit da gudda khaa jande hnn ate fal ik side ton vadh growth krn lgg janda hai ate kise side ton ghat growth krda hai. iss kr k tomato de vich iss di shikayat check kro.
Posted by paramjit singh
Punjab
27-02-2018 08:38 AM

Punjab
02-27-2018 04:09 AM
kirpa kr k photo dubara upload kro. tuhade dwaara bheji gyi photo network de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhaada swaal post ho gya hai ate app de upper jaldi nazar awega.
Posted by Prateek sharma
Himachal Pradesh
27-02-2018 08:28 AM

Punjab
02-27-2018 04:50 AM
यह बैक्टीरियल wilt की बीमारी है जिसमें पौधे के पत्ते नीचे से सूखने शुरू हो जाते हैं और ऊपर तक सारे पत्ते सूख जाते हैं। इसकी रोकथाम के लिए antarcol@500gm या carbendazim@400gm या saaf@500gm को 150 लीटर पानी में मिलाकर प्रति एकड़ पर स्प्रे करें।
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
27-02-2018 08:23 AM

Punjab
02-28-2018 01:54 PM
ਹਾਜੀ ਤੁਸੀ ਸੂਰਾਂ ਦੀ ਫੀਡ ਬਣਾਉਣ ਲਈ ਇਹ ਫੋਟੋ ਦੇਖੋ।
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
27-02-2018 08:14 AM

Punjab
02-28-2018 01:57 PM
Posted by ਕੁਲਵੀਰ ਸਿੰਘ
Punjab
27-02-2018 08:08 AM

Rajasthan
02-27-2018 11:51 AM
ਤੁਸੀ ਗਾਂ ਨੂੰ ਰਿਫਾਇੰਡ ਦੇ ਸਕਦੇ ਹੋ ਪਰ ਇਸਨੂੰ ਇਕ ਦਿਨ ਵਿਚ 100 ਗ੍ਰਾਮ ਤੋਂ ਜ਼ਿਆਦਾ ਨਾ ਦਿਓ ਅਤੇ ਟੋਟਲ 5 ਲਿਟਰ ਤੋਂ ਵੱਧ ਨਹੀਂ ਦੇਣੀ ਚਾਹੀਦਾ ਕਿਉਕਿ ਇਸਨੂੰ ਜ਼ਿਆਦਾ ਦੇਣ ਨਾਲ ਗਾਂ ਦੀ ਸਿਹਤ ਤੇ ਬੂਰਾ ਅਸਰ ਪਵੇਗਾ .
Posted by sukhwinder singh
Punjab
27-02-2018 08:04 AM

Punjab
02-27-2018 04:57 AM
ਗਲੋਅ ਦੀ ਖੇਤੀ ਅਪ੍ਰੈਲ-ਮਈ ਮਹੀਨੇ ਵਿਚ ਕੀਤੀ ਜਾਂਦੀ ਹੈI
Posted by prabhjot singh
Punjab
27-02-2018 07:58 AM

Punjab
02-27-2018 08:02 AM
jekar milk lai teeka lga rahe ho ta Na lhao.eh bohat nuksandayik hunda.tusi stress ess name diya tablates pasu nu deyo ya fir homeopathic lactomood medican lagatar pashu nu deo.
Posted by ਕੁਲਵੀਰ ਸਿੰਘ
Punjab
27-02-2018 07:54 AM

Punjab
02-27-2018 05:03 AM
ਇਸ ਦੀ ਬਿਜਾਈ ਅੱਧ ਮਾਰਚ ਦੇ ਵਿਚ ਕਰ ਸਕਦੇ ਹੋI ਇਸ ਦਾ ਝਾੜ ਮੁਖ ਮੌਸਮ ਦੇ ਵਿਚ 215 ਕੁਇੰਟਲ ਪ੍ਰਤੀ ਏਕੜ ਹੈ ਅਤੇ ਇੱਹ ਕਿਸਮ ਬਿਜਾਈ ਤੋਂ 45 ਦਿਨਾਂ ਦੇ ਵਿਚ ਤਿਆਰ ਹੋ ਜਾਂਦੀ ਹੈ Iਇਸ ਦਾ ਤਿਆਰ ਹੋਣ ਦਾ ਸਮਾਂ ਅੰਤ ਅਪ੍ਰੈਲ ਅਤੇ ਸ਼ੁਰੂਆਤੀ ਮਈ ਹੁੰਦਾ ਹੈ ਇੱਹ 45 -50 ਦਿਨਾਂ ਦੇ ਵਿਚ ਖੇਤ ਖਾਲੀ ਕਰ ਦਿੰਦੀ ਹੈ I
Posted by kulwinder singh
Punjab
27-02-2018 07:44 AM

Punjab
02-28-2018 01:03 PM
iss dwai nu Ai krwan to pehla v de sakde ho atte badd vich v de sakde ho is nu 1/2 ml swere atte sham dono time de sakde ho issda koi side effact nhi hai
Posted by
--
27-02-2018 06:52 AM

Punjab
02-27-2018 07:26 AM
Posted by Nishan Singh Bhullar
Punjab
27-02-2018 06:51 AM

Punjab
02-28-2018 05:59 AM
Posted by hardeep singh
Haryana
27-02-2018 06:46 AM

Haryana
02-27-2018 08:16 PM
jwab dyo ji
Posted by ਹਰਮਨ ਸੰਧੂ
Punjab
27-02-2018 06:32 AM

Rajasthan
02-27-2018 01:47 PM
ਤੁਸੀ ਇਸ ਨੂੰ ਬੈਲਸ ਡਾਇਟ ਦਿਓ ਕਿਉਕਿ ਕਈ ਵਾਰ ਸਹੀ ਖੁਰਾਕ ਨਾ ਮਿਲਨ ਕਾਰਨ ਜਿਆਦਾ ਦੁੱਧ ਦੇਣ ਵਾਲੇ ਪਸ਼ੂਆ ਦਾ ਸਰੀਰ ਕਮਜੋਰ ਹੋ ਜਾਂਦਾ ਹੈ ਅਤੇ ਦੁੱਧ ਘੱਟ ਜਾਂਦਾ ਹੈ। ਇਸ ਨੂੰ ਤੁਸੀ Ketoplex ਨਾਮ ਦੀ ਹੋਮਿਓਪੈਥਿਕ ਦਵਾਈ ਦੀਆਂ 20 ਬੂੰਦਾ ਰੋਟੀ ਦੇ 1/4 ਹਿੱਸੇ ਤੇ ਰੱਖ ਕੇ ਦਿਨ ਵਿੱਚ 3-4 ਵਾਰ ਦਿਓ। ਇਸ ਨੂੰ ਚਾਰਾ ਪਾਉਣ ਤੋ ਇੱਕ ਘੰਟਾ ਪਹਿਲਾ ਦਿਓ।
Posted by ਕੁਲਵੀਰ ਸਿੰਘ
Punjab
27-02-2018 05:02 AM

Punjab
03-01-2018 04:24 AM
ਜਾਣਕਾਰੀ ਲਈ ਤੁਹਾਡਾ ਧੰਨਵਾਦ ਜੀ । ਬਾਕੀ ਥੋੜਾ ਜਿਹਾ ਹੋਰ ਡਿਟੇਲ ਵਿੱਚ ਦੱਸੋ ਕਿ ਕਿਸ ਤਰਾਂ Short Film ਬਣਾਉਣਾ ਚਾਹੁੰਦੇ ਹੋਂ ਜਾਂ ਕੀ ਮਕਸਦ ਹੈ ਜੀ .
Posted by ਕੁਲਵੀਰ ਸਿੰਘ
Punjab
27-02-2018 04:51 AM

Punjab
02-27-2018 10:32 AM
ਜੀਵ ਅੰਮ੍ਰਿਤ ਬਣਾਉਣ ਦਾ ਅਸਾਨ ਤਰੀਕਾ ਜੀਵ ਅੰਮ੍ਰਿਤ ਬਣਾਉਣ ਲਈ ਜਰੂਰੀ ਚੀਜ਼ਾਂ: 1. ਪਲਾਸਟਿਕ ਦਾ ਇੱਕ ਵੱਡਾ 200 ਲੀਟਰ ਦਾ ਡਰੰਮ (ਡਰੰਮ ਲੋਹੇ ਦਾ ਨਹੀਂ ਹੋਣਾ ਚਾਹੀਦਾ ਹੈ) 2. 10 ਕਿਲੋ ਗੋਹਾ (ਗਾਂ ਜਾਂ ਮੱਝ ਦਾ ਪੁਰਾਣਾ ਗੋਬਰ) 3. 10 ਲੀਟਰ ਪਿਸ਼ਾਬ ( ਗਾਂ, ਬਲਦ ਜਾਂ ਮੱਝ ਦਾ) 4. 1 ਕਿਲੋ ਗੁੜ (ਪੁਰਾਣਾ ਜਾਂ ਖਰਾਬ ਅਤੇ ਬਰੀਕ ਕੀਤਾ ਹੋਇਆ ਜੋ ਕਿ ਅਸਾਨੀ ਨਾਲ ਪਾਣੀ ਵਿੱਚ ਘੁਲਣਸ਼ੀਲ ਹੋਵੇ) 5. 1 ਕਿਲੋ ਪੀਸ.... (Read More)
ਜੀਵ ਅੰਮ੍ਰਿਤ ਬਣਾਉਣ ਦਾ ਅਸਾਨ ਤਰੀਕਾ ਜੀਵ ਅੰਮ੍ਰਿਤ ਬਣਾਉਣ ਲਈ ਜਰੂਰੀ ਚੀਜ਼ਾਂ: 1. ਪਲਾਸਟਿਕ ਦਾ ਇੱਕ ਵੱਡਾ 200 ਲੀਟਰ ਦਾ ਡਰੰਮ (ਡਰੰਮ ਲੋਹੇ ਦਾ ਨਹੀਂ ਹੋਣਾ ਚਾਹੀਦਾ ਹੈ) 2. 10 ਕਿਲੋ ਗੋਹਾ (ਗਾਂ ਜਾਂ ਮੱਝ ਦਾ ਪੁਰਾਣਾ ਗੋਬਰ) 3. 10 ਲੀਟਰ ਪਿਸ਼ਾਬ ( ਗਾਂ, ਬਲਦ ਜਾਂ ਮੱਝ ਦਾ) 4. 1 ਕਿਲੋ ਗੁੜ (ਪੁਰਾਣਾ ਜਾਂ ਖਰਾਬ ਅਤੇ ਬਰੀਕ ਕੀਤਾ ਹੋਇਆ ਜੋ ਕਿ ਅਸਾਨੀ ਨਾਲ ਪਾਣੀ ਵਿੱਚ ਘੁਲਣਸ਼ੀਲ ਹੋਵੇ) 5. 1 ਕਿਲੋ ਪੀਸੀ ਹੋਈ ਦਾਲ (ਬੇਸਣ, ਮਾਂਹ, ਮਸਰ) 6. 1 ਕਿਲੋ ਪੁਰਾਣੀ ਮਿੱਟੀ ਜੋ ਕਿ ਪਿੱਪਲ ਜਾ ਬੋਹੜ ਦੇ ਹੇਠੋ ਇਕੱਠੀ ਕੀਤੀ ਗਈ ਹੋਵੇ। ਜੀਵ ਅੰਮ੍ਰਿਤ ਬਣਾਉਣ ਦੀ ਵਿਧੀ: ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਲਾਓ ਅਤੇ ਡਰੰਮ ਵਿੱਚ ਪਾ ਦਿਓ। ਇਸ ਡਰੰਮ ਨੂੰ 150 ਲੀਟਰ ਪਾਣੀ ਨਾਲ ਭਰ ਦਿਓ। ਇਸ ਡਰੰਮ ਦਾ 1/4 ਹਿੱਸਾ ਖਾਲੀ ਛੱਡ ਦਿਓ। ਇਹ 1/4 ਹਿੱਸਾ ਖਾਲੀ ਛੱਡਣ ਨਾਲ ਉਬਾਲਾ ਮਾਰਨ ਦਾ ਖਤਰਾ ਘੱਟ ਜਾਂਦਾ ਹੈ। ਇਸ ਘੋਲ ਨੂੰ ਛਾਂਵੇ ਰੱਖੋ ਅਤੇ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਡੰਡੇ ਨਾਲ ਹਿਲਾਓ ਤਾਂ ਕਿ ਡਰੰਮ ਵਿੱਚਲੀ ਸਮੱਗਰੀ ਚੰਗੀ ਤਰ੍ਹਾਂ ਘੁਲ ਜਾਵੇ। ਇਸ ਨੂੰ ਗਰਮੀਆਂ ਵਿੱਚ 48 ਘੰਟਿਆਂ ਲਈ ਅਤੇ ਸਰਦੀਆਂ ਵਿੱਚ 72 ਘੰਟਿਆਂ ਲਈ ਛਾਂਵੇਂ ਰੱਖੋ। ਇਸ ਡਰੰਮ ਨੂੰ ਬੋਰੀ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੋ। ਇਸ ਤਰ੍ਹਾਂ ਇੱਕ ਏਕੜ ਦਾ ਜੀਵ ਅੰਮ੍ਰਿਤ 2-4 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ। ਜੀਵ ਅੰਮ੍ਰਿਤ ਵਰਤਣ ਦੀ ਵਿਧੀ: ਜੇਕਰ ਤੁਸੀਂ ਖੇਤ ਦੀ ਸਿੰਚਾਈ ਆਮ ਤਰੀਕੇ ਨਾਲ ਕਰ ਰਹੇ ਹੋ ਤਾਂ ਇਸ ਘੋਲ ਨੂੰ ਟੂਟੀ ਰਾਹੀਂ ਜਾਂ ਕਿਸੇ ਬਰਤਨ ਨਾਲ ਪਾਣੀ ਵਿੱਚ ਮਿਲਾਉਂਦੇ ਰਹੋ ਤਾਂ ਜੋ ਜੀਵ ਅੰਮ੍ਰਿਤ ਆਸਾਨੀ ਨਾਲ ਸਾਰੇ ਖੇਤ ਵਿੱਚ ਫੈਲ ਸਕੇ। ਇਹ ਸਭ ਤੋਂ ਸਸਤੇ ਅਤੇ ਫਾਇਦੇਮੰਦ ਸੂਖਮ ਤੱਤ ਹਨ ਜੋ ਕਿ ਨਾਈਟ੍ਰੋਜਨ, ਕੈਲਸ਼ੀਅਮ ਵਰਗੇ ਤੱਤਾਂ ਦੀ ਮਿੱਟੀ ਵਿੱਚ ਪੂਰਤੀ ਕਰਦੇ ਹਨ।ਇਸ ਨੂੰ ਤਿਆਰ ਕਰਨ ਤੋਂ ਬਾਅਦ 10-15 ਦਿਨਾਂ ਦੇ ਵਿੱਚ ਵਰਤ ਲੈਣਾ ਚਾਹੀਦਾ ਹੈ। ਫਸਲ ਬੀਜਣ ਤੋਂ ਪਹਿਲਾ ਬੀਜ ਦਾ ਉਪਚਾਰ ਕਰਨਾ ਜਰੂਰੂ ਹੁੰਦਾ ਹੈ ਕਿਉਕਿ ਇਸ ਨਾਲ ਬੀਜ ਨੂੰ ਮਿੱਟੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਅਤੇ ਫੰਗਸ ਤੋਂ ਬਚਿਆਂ ਜਾ ਸਕਦਾ ਹੈ। ਇਸ ਤੋਂ ਇਲਾਵਾ ਬੀਜ ਦੀ ਪੁੰਗਰਣ ਸ਼ਕਤੀ ਵੀ ਵੱਧ ਜਾਂਦੀ ਹੈ । ਦੇਸੀ ਤਰੀਕੇ ਨਾਲ ਬੀਜ ਦੀ ਸੋਧ ਕੀਤੀ ਜਾ ਸਕਦੀ ਹੈ । ਬੀਜ ਦੀ ਮਾਤਰਾ ਦੇ ਹਿਸਾਬ ਨਾਲ ਪਾਣੀ ਪਾਣੀ ਪਾਓ ਅਤੇ ਉਸ ਦੇ ਵਿੱਚ ਬੀਜ ਦੀ ਸੋਧ ਕਰਨ ਦੇ ਲਈ ਪਾਣੀ ਦੇ ਵਿੱਚ ਨਮਕ ਪਾਓੁਦੇ ਰਹੋ । ਇਸ ਪਾਣੀ ਦੇ ਵਿੱਚ ਇੱਕ ਆਲੂ ਸੁੱਟ ਦਿਓ ਅਤੇ ਨਮਕ ਪਾਉਦੇ ਰਹੋ । ਉਸ ਸਮੇਂ ਤੱਕ ਨਮਕ ਪਾਉਦੇ ਰਹੋ ਜਦੋਂ ਤੱਕ ਪਾਣੀ ਦੇ ਉੱਪਰਲੀ ਪਰਤ ਤੇ ਆਲੂ ਤਰਨ ਨਾ ਲੱਗ ਜਾਵੇ ਉਦੋ ਤੱਕ ਪਾਣੀ ਦੇ ਵਿੱਚ ਨਮਕ ਮਿਲਾਉਦੇ ਰਹੋ। ਉਸ ਤੋਂ ਬਾਅਦ ਇਸ ਪਾਣੀ ਵਿੱਚ ਬੀਜ ਭਿਓ ਦਿਓ ਤੇ ਬਾਅਦ ਵਿੱਚ ਛਾਵੇ ਰੱਖ ਲਵੋ । ਇਸ ਤੋਂ ਬਾਅਦ ਜੀਵ ਅੰਮ੍ਰਿਤ ਦਾ ਬੀਜ ਦੇ ੳੇੁੱਪਰ ਛਿੱਟਾ ਦੇ ਕੇ ਹੱਥਾਂ ਨਾਲ ਨਰਮ ਨਰਮ ਮਲ ਦਿਓ ਅਤੇ ਇਸ ਤੋਂ ਬਾਅਦ ਖੇਤ ਦੇ ਵਿੱਚ ਬਿਜਾਈ ਕਰੋ । ਬਿਜਾਈ ਦੇ ਸਮੇਂ ਬੀਜ ਦੇ ਵਿੱਚ ਹਲਕੀ ਨਮੀ ਜਰੂਰ ਹੋਣੀ ਚਾਹੀਦੀ ਹੈ Iਇਸ ਨਾਲ ਬੀਜ ਜਲਦੀ ਪੁੰਗਰਦਾ ਹੈ ।
Posted by Harshit Pareta
Rajasthan
27-02-2018 12:23 AM

Rajasthan
02-28-2018 01:58 PM
जी आप वैटनरी कर सकते हैं.
Posted by Dhanveer singh Benipal
Punjab
26-02-2018 09:53 PM

Punjab
02-27-2018 05:13 AM
tindo de vich kis trah di smasya aundi hai ate kis mitti de vich lgaa rhe ho kirpa kr k vistaar nal dso tan jo tuhadi smasya da hal kita ja ske. iss ton ilaava bmaari pai ke sukk k khatam ho jande hnn ja fir pungarde hi nahi.
Posted by jassu
Rajasthan
26-02-2018 09:51 PM

Punjab
02-26-2018 10:11 PM
bororn di dosage 100-200gm prati acre hai. ate isde naal monocrotophas di spray mix kr k na kro . ehna dona di spray alag alag kro ...
Posted by Lovepreet Singh
Punjab
26-02-2018 09:44 PM

Punjab
02-28-2018 12:56 PM
hnji tusi naal di naal v feed a sakde ho koe chakkar wali gal nahi hai ji.hnji tusi naal di naal v feed a sakde ho koe chakkar wali gal nahi hai ji.
Posted by veerpal kaur
Punjab
26-02-2018 09:35 PM

Punjab
02-27-2018 05:22 AM
Posted by veerpal kaur
Punjab
26-02-2018 09:32 PM

Punjab
02-26-2018 09:48 PM
Paddy stemborer: Scirpophaga incertulas
Posted by
--
26-02-2018 08:40 PM

Punjab
02-26-2018 10:47 PM
Posted by Natt Jaspal
Punjab
26-02-2018 08:16 PM

Punjab
02-26-2018 08:27 PM
Posted by सुमित पोड़ार
Delhi
26-02-2018 08:15 PM

Madhya Pradesh
02-26-2018 10:23 PM
हां
Posted by gourav
Punjab
26-02-2018 08:02 PM

Punjab
02-26-2018 09:38 PM
Posted by bhupinder singh
Punjab
26-02-2018 08:00 PM
Posted by hardeep singh
Punjab
26-02-2018 07:56 PM

Rajasthan
02-28-2018 02:01 PM
ਫੀਡ ਸਹੀ ਦਿਓ ਤੇ ਇਸ ਦੇ ਨਾਲ ਕਾਰਗਿੱਲ ਕੰਪਨੀ ਦੀ ਕਾਫ ਸਟਾਟਰ ਫੀਡ ਆਉਦੀ ਹੈ ਉਹ ਲਗਾਤਾਰ ਦਿਓ। ਮੱਕੀ , ਜੌ ਤੇ ਸੋਇਆਬੀਨ ਦਾ ਦਾਣੇਦਾਰ ਚੂਰਾ ਲੋੜ ਅਨੁਸਾਰ ਖਵਾਉਦੇ ਰਹੋ। ਗਲ ਵਿੱਚ ਰੱਸਾ ਲਾਹ ਦਿਓ ਥੋੜਾ ਖੁੱਲਾ ਛੱਡਿਆ ਕਰੋ । ਮਲੱਪ ਰਹਿਤ ਵੀ ਕਰਦੇ ਰਹੋ।
Posted by gurpreet singh
Punjab
26-02-2018 07:46 PM

Punjab
02-28-2018 07:21 AM
eh 90-95 % tak pure hai ji.
Posted by Harpreet chahal
Punjab
26-02-2018 07:40 PM

Rajasthan
02-26-2018 02:14 PM
Posted by Gurpal Singh
Punjab
26-02-2018 07:22 PM

Punjab
02-28-2018 02:03 PM
ਦੁਬਾਰ ਚੱਲਣਾ ਮੁਸ਼ਕਿਲ ਹੈ ਪਰ ਫਿਰ ਵੀ ਤੁਸੀ ਹੋਮੀਾਂਪੈਥਿਕ ਮੈਡੀਸਨ mestiplus ਲਗਤਾਰ ਸਰਿੰਜ ਨਾਲ ਮੂੰਹ ਰਹੀ ਦਿੰਦੇ ਰਹੋ ।
Posted by veerpal kaur
Punjab
26-02-2018 07:13 PM

Punjab
02-26-2018 10:31 PM
tuc iss de vich shimla mirch , tomato, rose , seedless kheera. iss trah dia sbjia ate full ugaa ke wdia munaafa lyaa ja skda hai.
Posted by lakhdeep singh
Punjab
26-02-2018 07:12 PM

Rajasthan
05-12-2018 10:38 AM
hnji onda hai ji tusi apne nede de govt vet hospital vicho pata karo ji.
Posted by veerpal kaur
Punjab
26-02-2018 07:09 PM

Punjab
02-26-2018 04:27 PM
कृप्या अटैचमैंट फाइल जांचे
Posted by ਕੁਲਵੀਰ ਸਿੰਘ
Punjab
26-02-2018 07:02 PM

Punjab
02-26-2018 10:36 PM
Posted by prabhjot singh
Punjab
26-02-2018 06:38 PM

Punjab
02-26-2018 07:42 PM
Posted by Amarjit singh
Punjab
26-02-2018 06:04 PM

Punjab
02-26-2018 01:39 PM
hnji fark pai janda hai ji . lagatar 3 month baad deworming hundi rahe ta vadiya hai ji . kyoki sarir de anadar reta wagera janda jis nal pasu di pachan shakti ghat jandi hai jis Karen dud te v affect panda hai.
Posted by kulwinder singh
Punjab
26-02-2018 05:38 PM

Punjab
02-26-2018 01:27 PM
hnji jekar bachedaani di sfai karni hove ta homeopathic medican nal karvai jave ta best hai koki hath pon nal kai vaar infection reh jandi hai. homeopathy medican nal jekar sfai karni hai ta 2 medican 30 mint de fark te lagatar kuj din deo. dr john company di utro-gold 1 ml sarinj nal muh rahi din vir 3 time spray karo te . ik septovet name di medican v1 ml sarinj nal sidhe muh rahi dinde raho . eh dono medican 3-4 din lagarat den to baad 2 time deo. eh best rahega ji.
Posted by जसमेर सिंह
Haryana
26-02-2018 05:25 PM

Maharashtra
02-26-2018 12:46 PM
एक साल में आप खेत में 1 बार 1 क्विंटल प्रति एकड़ के हिसाब से जिप्सम डाल सकते हो दूसरी बार खेत में अगले साल इस की कमी आने पर ही डालें
Posted by hardeep
Punjab
26-02-2018 05:06 PM

Punjab
02-27-2018 04:37 AM
Hardeep singh g tuhade swal da ans. de ditta gya hai kirpa kr k apna swal check kro.
Posted by Lovepreet Singh
Punjab
26-02-2018 04:28 PM

Punjab
02-26-2018 11:23 AM
hnji sadi team de check karan de according tohade walo kal di date vich koe v question nahi pusheya geya . te jo aaj swal puheya geya c ohda jwab v expert walo dita ja chukeya hai ji. kirpa karke tusi swal pon baad 24 ganteya tak wait kareya karo ji. Dhanwad
Posted by Lovepreet Singh
Punjab
26-02-2018 04:25 PM

Punjab
02-26-2018 11:06 AM
hnji aaj fir osnu dobara cross karva deo ji.
Posted by ਕੁਲਵੀਰ ਸਿੰਘ
Punjab
26-02-2018 04:12 PM

Punjab
02-26-2018 01:04 PM
ਤੁਸੀ ਜੂਨ ਦੇ ਵਿਚ ਗੋਭੀ ਲਗਾ ਸਕਦੇ ਹੋ ਇਸ ਦੀ ਪਨੀਰੀ ਤੁਸੀ ਵਰਮੀਕੰਪੋਸਟ ਵਿਚ ਤਿਆਰ ਕਰ ਸਕਦੇ ਹੋ ਜਾ ਫਿਰ ਬਾਜ਼ਾਰ ਤੋਂ ਕੋਕੋਪੀਟ ਲੈ ਕੇ ਉਸ ਦੇ ਵਿਚ ਬੀਜ ਲਗਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਕਿਸੇ ਕੰਪਨੀ ਜਿਵੇਂ ਕਿ SYNGENTA ਜਾ MONSANTO ਜਾ UPL ਜੋ ਕੰਪਨੀਜ਼ ਆਪਣੀ ਕਿਸਮਾਂ ਲਗਵਾਉਂਦੀਆਂ ਹੱਨ ਤਾਂ ਓਹਨਾ ਤੋਂ ਵੀ ਪਨੀਰੀ ਲੈ ਕੇ ਲਗਾ ਸਕਦੇ ਹੋ I
Posted by Gurpal Singh
Punjab
26-02-2018 03:44 PM

Punjab
02-26-2018 12:39 PM
ਹਾਜੀ ਸਤਿ ਸ਼੍ਰੀ ਅਕਾਲ ਜੀ । ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ । ਫਿਰ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ । ਤੁਹਾਡੇ ਸਵਾਲਾ ਦਾ ਜਵਾਬ ਸਬੰਧੀ ਸਾਡੀ ਟੀਮ ਨੇ ਤੁਹਾਨੂੰ ਕਾਲ ਵੀ ਕੀਤੀ ਸੀ ਪਰ ਤੁਸੀ ਫੋਨ ਨਹੀ ਅਟੈਂਡ ਕੀਤਾ ਜੀ । ਆਪਣੀ ਖੇਤੀ ਨਾਲ ਜੁੜ.... (Read More)
ਹਾਜੀ ਸਤਿ ਸ਼੍ਰੀ ਅਕਾਲ ਜੀ । ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ । ਫਿਰ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ । ਤੁਹਾਡੇ ਸਵਾਲਾ ਦਾ ਜਵਾਬ ਸਬੰਧੀ ਸਾਡੀ ਟੀਮ ਨੇ ਤੁਹਾਨੂੰ ਕਾਲ ਵੀ ਕੀਤੀ ਸੀ ਪਰ ਤੁਸੀ ਫੋਨ ਨਹੀ ਅਟੈਂਡ ਕੀਤਾ ਜੀ । ਆਪਣੀ ਖੇਤੀ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ।
Posted by Aman
Punjab
26-02-2018 03:40 PM

Punjab
02-26-2018 06:00 PM
tuc milk to hr product bna ke v fyada lai sakde o...jida agr pind de kise shopkeeper nal gl krke dahi bech sakde o...ya desi ghee bna ke bech sakde i...cow da desi ghee jyada vdia hunda. dhnvad.
Posted by sewak singh
Punjab
26-02-2018 03:30 PM

Punjab
02-26-2018 12:50 PM
Posted by ਕੁਲਵੀਰ ਸਿੰਘ
Punjab
26-02-2018 03:13 PM

Punjab
02-26-2018 10:45 PM
Posted by ਗਗਨਦੀਪ ਸਿੰਘ
Punjab
26-02-2018 03:07 PM

Punjab
02-26-2018 10:59 AM
Posted by Amarjit singh
Punjab
26-02-2018 03:00 PM

Rajasthan
02-26-2018 09:53 AM
यह vet- mankind कंपनी का प्रोडक्अ हैं जोकि पशु के शरीर से हॉरमौनस के लेवल को ठीक करता हैं और शरीर को ताकत देता हैं यह 300 ग्राम की बोतल होती हैं व्रति दिन एक बोतल पिला सकते हैं यह milk booster ही हैं