Posted by ravi
Haryana
27-02-2018 07:24 PM
नुस्खा बनाने के लिए सामान
• 250 ग्राम एलोवेरा (जो जंगली अपने आप उगा हुआ हो, ज्यादा बढ़िया है)
• लगभग 50 ग्राम हल्दी
• 15 ग्राम चूना (जरदे वाला)
कैसे तैयार किया जाये और प्रयोग कैसे करना है
सबसे पहले आप एलोवेरा की एक पत्ती लगभग 250 ग्राम जड़ से काट लें सफेद लाइन के नीचे से काट लें पर ध्यान रखें कि उसकी जैल नीचे ना गि.... (Read More)
नुस्खा बनाने के लिए सामान
• 250 ग्राम एलोवेरा (जो जंगली अपने आप उगा हुआ हो, ज्यादा बढ़िया है)
• लगभग 50 ग्राम हल्दी
• 15 ग्राम चूना (जरदे वाला)
कैसे तैयार किया जाये और प्रयोग कैसे करना है
सबसे पहले आप एलोवेरा की एक पत्ती लगभग 250 ग्राम जड़ से काट लें सफेद लाइन के नीचे से काट लें पर ध्यान रखें कि उसकी जैल नीचे ना गिरे इसलिए तुरंत उसे काटकर उलटा कर लें उसके बाद उसे काटकर छोटे छोटे टुकड़े करके मिक्सी में डाल लें उसमें 50 ग्राम घरेलु हल्दी डाल दें और साथ ही 15 ग्राम चूना उसमें डाल लें अब इसे मिक्सी में मिक्स कर लें मिक्स होने के बाद यह ईंट के रंग जैसा लाल हो जायेगा उसके बाद इसमें थोड़ा सा 2-3 चम्मच अलग बर्तन में निकाल लें और बाकी फ्रिज में रख लें जो अलग निकाला हुआ होगा 2-3 चम्मच उसमें थोड़ा सा पानी घोल लें फिर जिस पशु के लेवे पर लगाना है उसे अच्छी तरह धोकर साफ कर लें उसके बाद लेवे के चारों ओर मालिश करें जो रात को मालिश करनी है उसमें थोड़ा सा सरसों का तेल भी मिक्स कर सकते हैं जिससे सारी रात इसका असर रहेगा हर रोज़ नया इसी तरह ही तैयार करना है 5-6 दिन लगातार इस तरह से मालिश करने से थनैला रोग ठीक हो जाये तो यदि धार सख्त हे तो भी इससे ठीक हो जायेगी बाकी यदि तंदरूस्त पशु के भी सप्ताह में दो - तीन दिन इस तरह से मालिश करते रहेंगे तो थनों की समस्या आयेगी ही नहीं

Posted by Chiman lal
Rajasthan
27-02-2018 07:09 PM
paude ki futvaar pauda lgaane ke 15-20 din baad honi shuru ho jaati hai aur yeh pauda lgaane ke 1.5-2 saal baad fal dena shuru kr deta hai. paude lgaane ke baad inmein chloro jrur daalein kyuki kinnow mein deemak ka hamla bhut jyada hota hai. yeh paudo ki jdo ko khatam kr deti hai.

Posted by Saifmohammed
Karnataka
27-02-2018 06:10 PM
7 din baad karo or uske baad fir 7 din baad fir 1 month baad karo.

Posted by Rajpreet singh
Rajasthan
27-02-2018 06:01 PM
Agar aap gir cow khreedna chahte hai to aap aravali gir cow breeding farm pvt Ltd. Tunkra Road, Hanumangarh-Kishangarh Mega Highway, RICCO Industrial Area, Kishangarh, Rajasthan 305801, Phone: 098290 11039 nal samparak kar sakde ho.

Posted by hardeep
Punjab
27-02-2018 05:51 PM
iss dia kyi kisma hnn jiwe ki punajb naveen, PBRK 1, Pusa uday etc. ihna kisma da jhaad 65-70 qtl prati acre hai. ihna kisma di bijaayi lyi 1 kg beej di lod paindi hai.

Posted by harpreet singh
Punjab
27-02-2018 05:45 PM
ਖਾਦ ਬਣਾਉਣ ਲਈ ਗੰਡੋਏ ਲਈ ਤੁਸੀ ਅੰਗਰੇਜ ਸਿੰਘ ਜੀ 9417613396 ਨਾਲ ਗੱਲ ਕਰ ਸਕਦੇ ਹੋ।

Posted by hardeep
Punjab
27-02-2018 05:36 PM
han g tuc iss di sbjia de lyi varto kr skde ho . iss di maatra 20gm-40gm prati acre de hisaab nal vart skde ho. ih sbjia de vich hona walia bimaaria jiwe ki Fire blight, Leaf blight, Citrus canker, Leaf spot, Black rot, Bacterial leaf spot, Bacterial leaf blight of apple, beans, citrus, cotton, potato, tomato, chilies, rice ton bachaunda hai. iss di jgah tuc nagarjuna di CROP METAMAN (METALAXYL 8% & MANCOZEB 64%)@400gm prati acre de hisaab nal vart skde ho. iss da v result sbjia de lyi bhut wdia hai.

Posted by jaggi kharoud
Punjab
27-02-2018 05:33 PM
ਤੁਸੀ ਮੱਝ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦਿਓ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲ.... (Read More)
ਤੁਸੀ ਮੱਝ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦਿਓ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.

Posted by hardeep
Punjab
27-02-2018 05:32 PM
plant di growth lyi tu c gibberellic acid di vrto kr skde ho ..isdi dose @300 ml prti acre vrt skde ho..

Posted by Gurbhej Singh padda
Punjab
27-02-2018 05:31 PM
ਜਰਸੀ ਗਾਂ ਪੰਜਾਬ ਵਿੱਚ ਬਹੁਤ ਘੱਟ ਹੈ ਇਸਦਾ ਸਰੀਰ ਭਾਰਾ ਅਤੇ ਭੂਰੇ ਰੰਗ ਦਾ ਹੁੰਦਾ ਹੈ, ਜਿਸ ਤੇ ਲਾਲ ਰੰਗ ਦੇ ਧੱਬੇ ਬਣੇ ਹੁੰਦੇ ਹਨ। ਇਸ ਦਾ ਮੱਥਾ ਵੱਡਾ ਅਤੇ ਚੌੜਾ ਹੁੰਦਾ ਹੈ। ਇਹ ਬਾਕੀ ਨਸਲਾਂ ਨਾਲੋਂ ਸਭ ਤੋਂ ਛੋਟੀ ਨਸਲ ਹੈ। ਇਹ ਹਰ ਰੋਜ਼ ਲਗਭਗ 20 ਲੀਟਰ, ਜਦਕਿ ਇੱਕ ਸੂਏ ਵਿੱਚ 3500-4000 ਲੀਟਰ ਦੁੱਧ ਦਿੰਦੀ ਹੈ। ਇਸਦੇ ਦੁੱਧ ਵਿੱਚ 5% ਥਿੰਦਿਆਈ ਹੁੰਦੀ ਹੈ। ਪਰ ਇਹ ਦੁੱਧ ਦੇ ਹਿਸਾਬ ਨਾਲ 45000-70000 ਤੱ.... (Read More)
ਜਰਸੀ ਗਾਂ ਪੰਜਾਬ ਵਿੱਚ ਬਹੁਤ ਘੱਟ ਹੈ ਇਸਦਾ ਸਰੀਰ ਭਾਰਾ ਅਤੇ ਭੂਰੇ ਰੰਗ ਦਾ ਹੁੰਦਾ ਹੈ, ਜਿਸ ਤੇ ਲਾਲ ਰੰਗ ਦੇ ਧੱਬੇ ਬਣੇ ਹੁੰਦੇ ਹਨ। ਇਸ ਦਾ ਮੱਥਾ ਵੱਡਾ ਅਤੇ ਚੌੜਾ ਹੁੰਦਾ ਹੈ। ਇਹ ਬਾਕੀ ਨਸਲਾਂ ਨਾਲੋਂ ਸਭ ਤੋਂ ਛੋਟੀ ਨਸਲ ਹੈ। ਇਹ ਹਰ ਰੋਜ਼ ਲਗਭਗ 20 ਲੀਟਰ, ਜਦਕਿ ਇੱਕ ਸੂਏ ਵਿੱਚ 3500-4000 ਲੀਟਰ ਦੁੱਧ ਦਿੰਦੀ ਹੈ। ਇਸਦੇ ਦੁੱਧ ਵਿੱਚ 5% ਥਿੰਦਿਆਈ ਹੁੰਦੀ ਹੈ। ਪਰ ਇਹ ਦੁੱਧ ਦੇ ਹਿਸਾਬ ਨਾਲ 45000-70000 ਤੱਕ ਮਿਲ ਜਾਂਦੀ ਹੈ ।

Posted by sukhdeep
Punjab
27-02-2018 04:54 PM
Sukhdeep g ihh decomposer thik hai. iss nu 200 ltr pani de nal mila ke uss de vich 2 kg gud jo ki brown rang da howe wdia result dinda hai .. iss nu 7 dina de lyi shawe dhakk ke rakh deo ate iss nu subah shaam hilaunde rho. 7 dina baad iss di varto tuc paani lgaunde sme kr skde ho ja spray de taur te kar skde ho.

Posted by hardeep
Punjab
27-02-2018 04:28 PM
Nahi g iss de lyi 005234 di varto na kro. iss de lyi 130045@2kg ja npk 191919 @1kg di varto kro. ihh jyaada faidemand hnn kyuki ihna de vich urea de content v hunde hnn jo ki jaldi growth krwaunde hnn. iss ton ilaava tuc oswal de osovita gold@250ml per acre ja oswal gold@250-300gm per acre de hisaab nal spray kr skde ho. ihh growth da kam krde hnn.

Posted by gurdeep
Punjab
27-02-2018 03:40 PM
hare chaare de lyi jawar di tuc advanta di sugargrage ja jumbo variety lgaa skde ho. is ton ilaava tuc punjab sudax 1 , punjab sudax 4, SL 44, Harasona 855 F vargia kisma lga skde ho.

Posted by kamal sidhu
Punjab
27-02-2018 03:37 PM
ਇਸ ਦੀ ਜਿੰਨੀ ਗੋਡਾਈ ਜ਼ਿਆਦਾ ਹੋ ਸਕੇ ਓਨੀ ਗੋਡਾਈ ਕਰੋ ਕਿਉਕਿ ਇਹ ਗੋਡਾਈ ਨਾਲ ਗਰੋਥ ਕਰਦਾ ਹੈ ਅਤੇ ਇਸ ਵਿਚ ਤੁਸੀ ਚੁੱਲ੍ਹੇ ਦੀ ਰਾਖ ਦਾ ਛਿੜਕਾ ਕਰਦੇ ਰਹੋ ਇਸ ਨਾਲ ਕਾਫੀ ਹੱਦ ਤੱਕ ਇਸ ਨੂੰ ਫਾਇਦਾ ਹੁੰਦਾ ਹੈ।

Posted by Lovepreet Singh
Punjab
27-02-2018 03:07 PM
hnji sat sri akal ji. apni kheti team di hamesha eh kosis hai ke tohade walo pushe sare swala de twab tohanu ditte jan. baki tusi thoda time wait kareya karo kai var expert avaliable nahi hunda . jekar tohanu 24 gante vich jawab nahi milda ta tusi sade helpline no . 97799-77641 te call kar sakde ho ji. apni kheti nal judan lai dhanwad.

Posted by Arundeep Singh
Punjab
27-02-2018 02:49 PM
iss di spray kanak di bijaayi ton 35- 55 dina tak kr skde ho. iss sme gulli danda shotta hunda hai ate ihh spray wdia kam krdi hai. jekar kanak december de vich beeji hoyi hai tan ihh spray kam nahi kregi kyuki gulli danda hun sakhat ho gya hai ate uss de patte jyada nikal aye hunde hnn iss kr ke iss di hun december wali kanak de upper krn ton parhej kro. iss di spray january wali te kr skde ho .

Posted by Vikram jeet singh
Haryana
27-02-2018 02:48 PM
iss de vich fungus de kaarn bimaari aa gye hai ate halke halke dhabbe v bnne shuru ho gye hnn.. iss de upper ANTRACOL@500GM ja carbendazim@400gm ja upl di saaf@400gm ja M-45@400gm nu 150 ltr pani de nal mila ke prati acre te spray kro. ohh bimaari thik ho jawegi.

Posted by Gursewak Singh
Punjab
27-02-2018 02:43 PM
ਇਸ ਨੂੰ ਤੁਸੀ PROLAPTON ਨਾਮ ਦੀ ਹੋਮਿਓਪੈਥਿਕ ਦਵਾਈ ਦਿਓ ਇਸਦੀ 1 ਗੋਲੀ ਰੋਟੀ ਦੇ 1/4 ਹਿੱਸੇ ਤੇ ਰੱਖਕੇ ਦਿਓ ਅਤੇ ਇਸੀ ਤਰ੍ਰਾਂ ਤੁਸੀ PROLAPTON ਦੀਆ 20 ਬੂੰਦਾਂ ਦਿਓ ਇਨ੍ਹਾਂ ਦੋਨਾਂ ਦਵਾਈਆਂ ਨੂੰ ਦਿਨ ਵਿਚ 3 ਵਾਰ ਦਿਓ ਅਤੇ ਸੂਣ ਤੋਂ 7 ਦਿਨ ਬਾਅਦ ਤਕ ਦਿੰਦੇ ਰਹੋ ਇਨ੍ਹਾਂ ਦੋਨਾਂ ਦਵਾਈਆਂ ਵਿਚ 30 ਮਿੰਟ ਦਾ ਫਰਕ ਹੋਣਾ ਚਾਹੀਦਾ ਹੈ ਅਤੇ ਚਾਰ ਪਾਉਣ ਤੋਂ 1 ਘੰਟਾ ਪਹਿਲਾ ਦਿਓ .

Posted by ganesh
Madhya Pradesh
27-02-2018 02:21 PM
हरे चारे के लिए आप UPL का nutrified बाजरा और advanta की sugargrage चरी लगा सकते हैं इसका कद बहुत ज्यादा होता है और यह जल्दी जल्दी पकती नहीं है .
Posted by Preet
Punjab
27-02-2018 02:15 PM
tusi jado 2 month reh gaye soon vic h os time de sakde ho te 250 gram daily de skade ho.
Posted by Gurpal Singh
Punjab
27-02-2018 02:12 PM
ਇਸ ਨੂੰ ਤੁਸੀ ਬੈਲੰਸ ਡਾਇਟ ਦਿਓ ਇਸ ਨੂੰ Receptal ਜਾ chourolon ਕਿਸੀ ਇਕ ਇੰਜੇਕਸ਼ਨ ਨੂੰ ਲਗਵਾ ਸਕਦੇ ਹੋ ਜਦੋ ਪਸ਼ੂ ਹੀਟ ਚ ਆਵੇ ਤਾਂ ਉਸਦੇ (AI) ਤੋਂ 15 ਮਿੰਟ ਪਹਿਲਾ ਇਹ ਇੰਜੇਕਸ਼ਨ ਲਗਵਾ ਸਕਦੇ ਹੋ ਇਨ੍ਹਾਂ ਵਿਚ chourolon ਇੰਜੇਕਸ਼ਨ ਖੂੰਨ ਵਿਚ ਲਗਦਾ ਹੈ ਅਤੇ Receptal ਸਿੱਧਾ ਹੈ ਲੱਗ ਜਾਂਦਾ ਹੈ ਇਸਦੀ AI ਕਰਵਾਣ ਤੋਂ ਬਾਅਦ 125 ਗ੍ਰਾਮ ਰਸੋਦ 5-6 ਮਿੰਟਾ ਵਿਚ ਦਿਓ

Posted by bhupinder singh
Punjab
27-02-2018 01:51 PM
मशरुम की मार्केटिंग और ट्रेनिंग के लिए सम्पर्क करें kmd group patiala कांटेक्ट नंबर 7087699653
Posted by sandeep sharma
Punjab
27-02-2018 01:49 PM
गेहूं में यूरिया 110 किलो की प्रति एकड़ के हिसाब से डाली जाती है। इसकी आप मात्रा पहले ही पूरी कर चुके हैं। निसारे के समय पर पत्ते मुड़ने शुरू हो जाते हैं। इस समय NPK 005234@500 ग्राम और बोरोन@200 ग्राम को 150 लीटर पानी में मिलाकर प्रति एकड़ पर स्प्रे करें। इससे पत्ते इक्ट्ठे नहीं होते और गेहूं का निसारा बढ़िया होता है।

Posted by Rupinder Singh
Punjab
27-02-2018 12:17 PM
soyabeen de khal te guar churi jeyada deo. thoda khula shadeya karo

Posted by deep
Haryana
27-02-2018 12:04 PM
Cargill da calf starter deo te feed vich soyabeen di khal te guar churi jeyada dena shuru karo te gal vich Jo rasa payaeya oh lah deo.

Posted by mandeep singh
Punjab
27-02-2018 12:02 PM
tusi isdi kurak da dyan rakho, isnu balance diet deo atte isnu bdeme rinn k dedd(1.5) kilo rojj deo..
Posted by Nishan Singh Bhullar
Punjab
27-02-2018 11:55 AM
Dairy Loan vaste pehla tude ko 2 week ja 6 week di dairy traning honi chahidi hai es to baad tusi apna loan aply kar sakde ho, es loan te tuhanu 25 to 35 % subsidy v mil jave gi, loan len lai Terms and Conditions and loan Aply karn da farm tusi hetha dekh sakde ho.
Posted by Rakesh kumar
Punjab
27-02-2018 11:53 AM
cow da rehnn yaa naa rehhn da ptaa usde discharge to he lgayia ja sakda hai. jehar discharge krdi hai taa nhi rehhi hovegi atte jaa discharge nhi krdi hai tann rehh v sakdi hai..

Posted by Amarjit singh
Punjab
27-02-2018 11:53 AM
ihh dhanuka di aundi hai. ihh soondi de lyi varti jandi hai. jo calden (Cartap Hydrochloride 50% SP) de vich aundi hai uss di dosage 400gm prati acre hundi hai. ihh jyadatar tamator, baingan, mirch, rice de vich varti jandi hai.
Posted by Rakesh kumar
Punjab
27-02-2018 11:51 AM
nhi ji , majja ton sara sall dudh nhi leya ja sakda, majj 6 -7 mahine he dhudh dindi hai uss ton badd bnnd ho jndi hai per kujj mjaa jinna di khurak vdya atte nasal vdya hove unna ton 8-9 mahine tak dhudh leya ja sakda hai iss ton jyada nhi
Posted by Inder singh
Punjab
27-02-2018 11:50 AM
ਇਸ ਨੂੰ ਤੁਸੀ FM-VET ਨਾਮ ਦੀ ਹੋਮਿਓਪੈਥਿਕ ਦਵਾਈ ਦੀਆਂ 20 ਬੂੰਦਾਂ ਰੋਟੀ ਦੇ ਹਿਸੇ ਤੇ ਰੱਖਕੇ ਦਿਨ ਵਿਚ 3-4 ਵਾਰ ਦਿਓ ਇਸ ਦਵਾਈ ਨੂੰ ਪਸ਼ੂ ਦੇ ਠੀਕ ਹੋਣ ਤਕ ਦਿੰਦੇ ਰਹੋ ਇਸ ਦਵਾਈ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ .

Posted by Narinder
Punjab
27-02-2018 11:44 AM
ਮੱਖੀਆ ਤੋ DANTOTSU ਪੇਕਟ8 ਗਰਾਮ 6 ਲੀਟਰ ਪਾਣੀ ਵਿਚ ਪਾ ਕੇ ਸਪਰੇ ਕਰੋ। ਇਕ ਵਾਰ ਸਪਰੇ ਕਰਨ ਤੇ 20 ਤੋ 25 ਦਿਨ ਬਾਦ ਜਰੁਰਤ ਪੈਦੀ ਹੇ। ਪਸ਼ੂ ਲਈ ਸਪਰੇ ਕਰਨ ਤੋਂ ਪਹਿਲਾਂ ਪਸ਼ੂਆਂ ਨੁੰ ਬਾਹਰ ਕੱਢ ਦਿਉ। ਸਪਰੇ ਕਰਕੇ ਫਰਸ਼ ਨੂੰ ਸੁੱਕਣ ਦਿਉ ਸਾਮ ਨੂੰ ਪਸ਼ੂ ਬੰਨ ਸਕਦੇ ਹਾ। ਇਹ ਸਪਰੇ ਘਰ ਵਿਚ ਵਰਤੋਂ ਕਰ ਸਕਦੇ ਹਾ।
Posted by sukhvinder sidhu
Rajasthan
27-02-2018 10:33 AM
iss nu tuci Aaptifast dwai deya goliya deyo , issdi 1 goli swere atte 1 sham nu deyo iss nal majj theek ho javegi

Posted by amaninder singh
Punjab
27-02-2018 10:33 AM
ਮੱਖੀਆ ਤੋ DANTOTSU ਪੇਕਟ8 ਗਰਾਮ 6 ਲੀਟਰ ਪਾਣੀ ਵਿਚ ਪਾ ਕੇ ਸਪਰੇ ਕਰੋ। ਇਕ ਵਾਰ ਸਪਰੇ ਕਰਨ ਤੇ 20 ਤੋ 25 ਦਿਨ ਬਾਦ ਜਰੁਰਤ ਪੈਦੀ ਹੇ। ਪਸ਼ੂ ਲਈ ਸਪਰੇ ਕਰਨ ਤੋਂ ਪਹਿਲਾਂ ਪਸ਼ੂਆਂ ਨੁੰ ਬਾਹਰ ਕੱਢ ਦਿਉ। ਸਪਰੇ ਕਰਕੇ ਫਰਸ਼ ਨੂੰ ਸੁੱਕਣ ਦਿਉ ਸਾਮ ਨੂੰ ਪਸ਼ੂ ਬੰਨ ਸਕਦੇ ਹਾ। ਇਹ ਸਪਰੇ ਘਰ ਵਿਚ ਵਰਤੋਂ ਕਰ ਸਕਦੇ ਹਾ।
Posted by ਕੁਲਵੀਰ ਸਿੰਘ
Punjab
27-02-2018 10:15 AM
ਇਸ ਦੇ ਰੇਟ ਦੀ ਜਾਣਕਾਰੀ ਤੁਹਾਨੂੰ ਪਨੀਰੀ ਵੇਚਣ ਵਾਲੇ ਤੋਂ ਹੀ ਮਿਲ ਸਕਦੀ ਹੈ ਕਿਉਕਿ ਓਹਨਾ ਦਾ ਆਪਣਾ ਰੇਟ ਰੱਖਿਆ ਹੁੰਦਾ ਹੈ ਇਸ ਕਰ ਕੇ ਇਸ ਦੇ ਰੇਟ ਦੇ ਬਾਰੇ ਕੁਜ ਨਹੀਂ ਕਿਹਾ ਜਾ ਸਕਦਾ I

Posted by satnam singh
Punjab
27-02-2018 10:13 AM
tuci majj nu mastiplus name di homeopathic dwai deyo , iss dwai deya 20-20 drops roti de 1/4 hisse te rakh ke yaa srijj nal 1ml sidhe muuh rahi deyo, iss dwai nu din vich 3-4 varr deyo atte chara punn to 1 ghnta pehla yaa chara punn to 2 ghnte badd de sakde ho
Posted by Pargat singh
Rajasthan
27-02-2018 09:46 AM
han g tuc 005234 di 500gm prati acre ate brorn@200gm prati acre de hisaab nal spray kr skde ho . iss nal nisara wdia hunda hai ate daane mote bnde hnn.
Posted by gurjant singh
Punjab
27-02-2018 09:34 AM
ਗੁੜ ਵਾਸਤੇ ਗੰਨੇ ਦੀਆਂ ਵਦੀਆ ਕਿਸਮਾਂ ਜਿਵੇਂ ਸੀ ਓ -118,ਸੀ ਓ ਜੇ -64,ਅਤੇ ਸੀ ਓ ਜੇ -88 ਹਨ।

Posted by Jaspreet sohi
Punjab
27-02-2018 09:30 AM
tuci iss nu pishua de roktham lyi tickvet name di homeopathic dwai deya 10 drops roti de nal yaa srijj nal 1ml sidhe muhh nal din vich 3 varr deyo , iss dwai nu puri botal khtam hoon tak dinde reho ,
Posted by gurpreet singh
Punjab
27-02-2018 09:19 AM
hnji sat sri akal ji. apni kheti team di hamesha eh kosis hai ke tohade walo pushe sare swala de twab tohanu ditte jan. baki tusi thoda time wait kareya karo kai var expert avaliable nahi hunda . jekar tohanu 24 gante vich jawab nahi milda ta tusi sade helpline no . 97799-77641 te call kar sakde ho ji. apni kheti nal judan lai dhanwad.

Posted by Jaswinder singh
Punjab
27-02-2018 09:10 AM
February -march de mahine de vich tuc kheera, bhindi, ghia kadoo, kali tori, tarbooj ja arvi lgaa skde ho.

Posted by hardeep
Punjab
27-02-2018 08:50 AM
han g tuc iss di varto kr skde ho par iss di varto fal diggan ton rokan de lyi kiti jaandi hai. iss di varto 4ml prati 15 ltr paani de hisaab nal ik acre te spray kr skde ho. Growth de lyi tuc triacontanol@250ml ja 1 kg NPK 191919 nu 150 ltr pani de hisab nal prati acre te spray kr skde ho.
Posted by Manna kamboh
Punjab
27-02-2018 08:49 AM
katti nu khulla shado uss de gal vicho sangal utarr deo ate uss nu nu balance diet deyo .. unna di khurak da puura dyan rkhia java . unna di khurak vich adha killo sukka chara atte 7-8 kilo hara chara paoo.. tuci soyabenn de khall deni suru kro iss nal vdya growth hovegi ate taramera rojj chatao, atte cargil company di feed aundi aa ohh v paa sakde ho uss nal vdya growth hovegi
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














