Experts Q&A Search

Posted by Avtar singh
Punjab
28-02-2018 01:09 PM
Maharashtra
02-28-2018 09:36 AM
धब्बे लंबे धब्बों में बदल जाते हैं और बाद में इसके कारण पौधे में कुंगी हो जाती है। इस बीमारी के फैलने से पहले नेटिवो 80-100 ग्राम को 150 लीटर पानी में मिलाकर स्प्रे करनी चाहिए
Posted by sahdev Singh
Haryana
28-02-2018 01:08 PM

Rajasthan
02-28-2018 12:56 PM
इसे आप Repeatovet नाम की होमियोपेथिक दवाई की 20 बूंदो को रोटी के 1/4 हिस्से पर रखकर दिन में 3 बार दें इस दवाई को चारा डालने से 1 घंटा पहले या चारा देने से 2 घंटो के बाद भी दे सकते हैं। इसके साथ आप 1 किलोग्राम Repromin(Kemin) मिर्नल मिक्सर्च दें इसे रोजाना 50 ग्राम दें।
Posted by ਪਿ੍ਤਪਾਲ ਸਿੰਘ
Punjab
28-02-2018 12:50 PM

Punjab
02-28-2018 07:23 AM
ਤੁਸੀ ਮੁਰਾਂ ਨਸਲ ਦੀ ਮੱਝ ਲੈਣ ਲਈ 9815509674 ਨੰਬਰ ਤੇ ਪ੍ਰਦੀਪ ਸਿੰਘ ਜੀ ਮੋਹਾਲੀ ਨਾਲ ਸੰਪਰਕ ਕਰ ਸਕਦੇ ਹੋਂ।
Posted by bhagwant singh
Punjab
28-02-2018 12:23 PM

Punjab
03-01-2018 11:48 AM
ehda koe galat asar nahi hai. ehde vich sare mineral te vitamins hunde hun jo pashu di sehat lai jaruri hunde hun, eh tusi 50 gram daily de skade ho te esni daane de nal mix karke deo. par jekar tsu daliye nal mix karke dena hai ta ta v de sakde ho.
Posted by baljit
Punjab
28-02-2018 12:11 PM

Karnataka
02-28-2018 01:18 PM
calcium ki kami se hota hai ji. aisi cows ka bachna mushkil hai
Posted by Lakhwinder Garcha
Punjab
28-02-2018 11:56 AM

Punjab
02-28-2018 01:39 PM
ਹਾਜੀ ਇਸ ਵਿੱਚ ਹੋਮੀਓਪੈਥਿਕ ਇਲਾਜ ਬਹੁਤ ਕਾਰਗਰ ਹੈ ਜੀ ਤੁਸੀ dr john ਦੀ prolaptone-r ਨਾਮ ਦੀ ਹੋਮੀਪੈਥਿਕ ਮੈਡੀਸਨ 1ml ਸਰਿੰਜ ਨਾਲ ਸਿੱਧੇ ਮੂੰਹ ਰਾਹੀ ਲਗਾਤਾਰ ਦਿਓ ਤੇ ਇਸ ਦੇ ਨਾਲ septovet ਨਾਮ ਦੀ ਦਵਾਈ ਵੀ 1ml ਸਰਿੰਜ ਨਾਲ ਸਵੇਰੇ ਸ਼ਾਮ ਲਗਾਤਾਰ ਦਿਓ । ਇਹ ਦੋਨੋ ਦਵਾਈਆਂ ਅੱਧੇ ਅੱਧੇ ਘੰਟੇ ਦੇ ਫਰਕ ਤੇ ਦੇਣੀਆ ਹਨ। ਬਾਕੀ ਦੁੱਧ ਵਧਾਉਣ ਲਈ ਬੈਲਸੇਦ ਡਾਈਟ ਜਰੂਰੀ ਹੈ । ਜੇ ਕੋਈ ਪ੍ਰੋਡਕਟ ਵਰਤਣਾ ਹੈ ਤਾ .... (Read More)
ਹਾਜੀ ਇਸ ਵਿੱਚ ਹੋਮੀਓਪੈਥਿਕ ਇਲਾਜ ਬਹੁਤ ਕਾਰਗਰ ਹੈ ਜੀ ਤੁਸੀ dr john ਦੀ prolaptone-r ਨਾਮ ਦੀ ਹੋਮੀਪੈਥਿਕ ਮੈਡੀਸਨ 1ml ਸਰਿੰਜ ਨਾਲ ਸਿੱਧੇ ਮੂੰਹ ਰਾਹੀ ਲਗਾਤਾਰ ਦਿਓ ਤੇ ਇਸ ਦੇ ਨਾਲ septovet ਨਾਮ ਦੀ ਦਵਾਈ ਵੀ 1ml ਸਰਿੰਜ ਨਾਲ ਸਵੇਰੇ ਸ਼ਾਮ ਲਗਾਤਾਰ ਦਿਓ । ਇਹ ਦੋਨੋ ਦਵਾਈਆਂ ਅੱਧੇ ਅੱਧੇ ਘੰਟੇ ਦੇ ਫਰਕ ਤੇ ਦੇਣੀਆ ਹਨ। ਬਾਕੀ ਦੁੱਧ ਵਧਾਉਣ ਲਈ ਬੈਲਸੇਦ ਡਾਈਟ ਜਰੂਰੀ ਹੈ । ਜੇ ਕੋਈ ਪ੍ਰੋਡਕਟ ਵਰਤਣਾ ਹੈ ਤਾ ਮਿਲਕ ਬੂਸਟਰ calcimust ਜੈਲ ਵਰਤ ਸਕਦੇ ਹੋਂ ਇਹ vet-mankind ਦਾ ਪ੍ਰੋਡਕਟ ਹੈ ।
Posted by ਅਮਰੀਕ ਸਿੰਘ
Punjab
28-02-2018 11:40 AM

Maharashtra
02-28-2018 06:14 AM
ਨਹੀਂ ਜੀ ਇਸ ਸਮੇ ਗੁੱਲੀ ਡੰਡੇ ਵਾਲੀ ਸਪਰੇ ਨਾ ਕਰੋ ਕਿਉਕਿ ਇੱਹ ਨਿਸਾਰੇ ਤੇ ਮਾੜਾ ਅਸਰ ਪਾਉਂਦੀ ਹੈ ਇਸ ਤੋਂ ਇਲਾਵਾ ਇਸ ਸਮੇ ਗੁੱਲੀ ਡੰਡਾ ਬਹੁਤ ਵੱਡਾ ਹੋ ਜਾਂਦਾ ਹੈ ਅਤੇ ਸਪਰੇ ਇਸ ਦੇ ਉੱਪਰ ਅਸਰ ਨਹੀਂ ਕਰਦੀ ਹੈ I
Posted by simarpal
Punjab
28-02-2018 11:31 AM

Punjab
02-28-2018 06:15 AM
Posted by Rajesh savaliya
Gujarat
28-02-2018 11:14 AM

Rajasthan
02-28-2018 01:10 PM
आप गाय को सफेदे के पत्तो की धूणी दें और इसे Septovet नाम की होमियोपेथिक दवाई की 20 बूंदे रोटी के 1/4 हिस्से पर रखकर दिन में 3 बार दें। इस दवाई को चारा देने से 1 घंटा पहले या चारा देने से 2 घंटो के बाद दें सकते हैं।
Posted by Amarbir singh
Punjab
28-02-2018 10:49 AM

Punjab
02-28-2018 05:54 AM
Posted by Harpreet singh
Punjab
28-02-2018 10:48 AM

Punjab
02-28-2018 06:42 AM
Jekar tusi pashu palan lai loan lena chonde ho ta Answer nal dite farm nu dekho ate ditiah sharat puriah karke loan apply kar sakde ho.
Posted by satnam singh
Punjab
28-02-2018 10:37 AM

Posted by vinod
Haryana
28-02-2018 10:26 AM

Rajasthan
02-28-2018 01:15 PM
गाय के दूध को अपने नजदीकी शहर में या अपने गांव में भी बेच सकते हैं इसके इलावा आप दूध के प्रोडक्ट जैसे कि दही, पनीर, बनाकर भी बेच सकते हैं
Posted by surinder singh
Punjab
28-02-2018 10:25 AM

Rajasthan
02-28-2018 02:11 PM
Posted by Harpreet singh
Punjab
28-02-2018 10:23 AM

Posted by ਦਲਵਿੰਦਰ ਸਿੰਘ
Punjab
28-02-2018 09:42 AM

Punjab
02-28-2018 01:43 PM
ਤੁਸੀ 10 ਕਿਲੋ ਮੱਕੀ,10 ਕਿਲੋ ਜੌ , 5 ਕਿਲੋ ਆਮ ਸੋਇਆਬੀਨ ਦੇ ਟੋਟੇ ਨੂੰ ਪਾ ਕੇ ਥੋੜਾ ਦਾਣੇਦਾਰ ਬਣਾ ਕੇ ਜਰੂਰਤ ਅਨੁਸਾਰ ਖਵਾਓ । ਰੋਸਟਡ ਦਾ ਫਾਇਦਾ ਨਹੀ ਜਾਂ ਤੁਸੀ ਸੋਇਆਬੀਨ ਕੱਲੀ ਵੀ ਦਾਣੇਦਾਰ ਫੋਰਮ ਵਿੱਚ ਹੀ ਵੱਛੀਆਂ ਨੂੰ ਪਾਓ ਜਾਂ ਫਿਰ ਸੋਇਆਬੀਂ ਦੀ ਖਲ ਪਾ ਸਕਦੇ ਹੋਂ।
Posted by veerpal kaur
Punjab
28-02-2018 09:24 AM

Punjab
02-28-2018 10:36 AM
mere kol M.sc de sare syllabus di pdf hai ....jo test vich aunda.
Posted by veerpal kaur
Punjab
28-02-2018 09:18 AM

Posted by jashan
Punjab
28-02-2018 09:07 AM

Rajasthan
02-28-2018 01:23 PM
calcium tuci koi v use kr sakde ho , bhutt saria companies de calcium aunde hai , tuci kise v company da calcium use kr salde ho , tuci calvit forte name da calcium v de sakde ho..
Posted by ਕੁਲਵੀਰ ਸਿੰਘ
Punjab
28-02-2018 08:58 AM

Punjab
02-28-2018 01:51 PM
ਹਾਜੀ ਸੱਜਰ ਸੂਈ ਗਾਂ ਨੂੰ ਸੂਣ ਤੋਂ ਬਾਅਦ ਇੱਕ ਮਹੀਨੇ ਤੱਕ ਕੈਲਸ਼ੀਅਮ ਨਹੀ ਦੇਣਾ ਚਾਹੀਦਾ । ਬਾਕੀ ਉਸ ਤੋਂ ਬਾਅਸ ਕੋਈ ਵੀ ਕੈਲਸ਼ੀਅਮ ਵਰਤ ਸਕਦੇ ਹੋਂ ਤੁਸੀ ਕੈਲਸ਼ੀਅਮ ਦੀ ਜਗਾਂ ਤੇ ਪਾਣੀ ਵਾਲੀ ਖੁਰਲੀ ਵਿੱਚ ਇੱਕ ਬੁੱਕ ਚੂਨਾ ( ਕਲੀ ) ਨੂੰ ਪਾ ਕੇ ਪਿਆ ਦਿਓ । ਜਾ ਫਿਰ ਘੜੇ ਵਿੱਚ ਕਲੀ ਪਾ ਕੇ ਉਸ ਵਿੱਚ ਪਾਣੀ ਪਾ ਕੇ ਤਿੰਂਨ ਦਿਨ ਤੱਕ ਰੱਖ ਦਿਓ ਉਸ ਤੋਂ ਬਾਅਦ ਉਹ ਪਾਣੀ ਵੀ ਪਿਆ ਸਕਦੇ ਹੋ। ਜੇਕਰ ਖਰ.... (Read More)
ਹਾਜੀ ਸੱਜਰ ਸੂਈ ਗਾਂ ਨੂੰ ਸੂਣ ਤੋਂ ਬਾਅਦ ਇੱਕ ਮਹੀਨੇ ਤੱਕ ਕੈਲਸ਼ੀਅਮ ਨਹੀ ਦੇਣਾ ਚਾਹੀਦਾ । ਬਾਕੀ ਉਸ ਤੋਂ ਬਾਅਸ ਕੋਈ ਵੀ ਕੈਲਸ਼ੀਅਮ ਵਰਤ ਸਕਦੇ ਹੋਂ ਤੁਸੀ ਕੈਲਸ਼ੀਅਮ ਦੀ ਜਗਾਂ ਤੇ ਪਾਣੀ ਵਾਲੀ ਖੁਰਲੀ ਵਿੱਚ ਇੱਕ ਬੁੱਕ ਚੂਨਾ ( ਕਲੀ ) ਨੂੰ ਪਾ ਕੇ ਪਿਆ ਦਿਓ । ਜਾ ਫਿਰ ਘੜੇ ਵਿੱਚ ਕਲੀ ਪਾ ਕੇ ਉਸ ਵਿੱਚ ਪਾਣੀ ਪਾ ਕੇ ਤਿੰਂਨ ਦਿਨ ਤੱਕ ਰੱਖ ਦਿਓ ਉਸ ਤੋਂ ਬਾਅਦ ਉਹ ਪਾਣੀ ਵੀ ਪਿਆ ਸਕਦੇ ਹੋ। ਜੇਕਰ ਖਰੀਦਣਾ ਹੈ ਤਾਂ ਬਹੁਤ ਸਾਰੀਆ ਕੰਪਨੀਆ ਦੀ ਆਉਦੀ ਹੈ ਜਿਵੇ ਕਿ liverfloar ਆਦਿ।
Posted by ਕੁਲਵੀਰ ਸਿੰਘ
Punjab
28-02-2018 08:56 AM
Punjab
02-28-2018 05:31 AM
ਇਸ ਦੇ ਵਿੱਚੋ 4 ਫੁੱਟ ਕਤਾਰ ਤੋਂ ਕਤਾਰ ਦੀ ਦੂਰੀ ਅਤੇ ਗੰਨੇ ਦੇ ਬੀਜ ਦੀ ਦੂਰੀ ਡੇਢ ਫੁੱਟ ਇੱਹ ਵਾਲਾ ਤਰੀਕਾ ਸਭ ਤੋਂ ਸਹੀ ਹੈ ਤੁਸੀ ਇਸ ਵਿਧੀ ਰਾਹੀਂ ਗੰਨੇ ਦੀ ਬਿਜਾਈ ਕਰ ਸਕਦੇ ਹੋ I
Posted by ਕੁਲਵੀਰ ਸਿੰਘ
Punjab
28-02-2018 08:33 AM

Posted by Harmeet singh
Punjab
28-02-2018 08:14 AM

Punjab
02-28-2018 04:00 AM
Posted by hardeep
Punjab
28-02-2018 08:08 AM

Punjab
02-28-2018 04:07 AM
iss di maatra 5 gm prati acre hundi hai. iss nu urea de nal mila ke khet de vich shitta de skde ho. iss nu kise v insecticide ja fungicide de nal mila ke spray krn ton parhej kro.
Posted by ਗੁਰਪ੍ਰੀਤ ਸਿੰਘ
Punjab
28-02-2018 08:08 AM

Punjab
03-12-2018 07:06 AM
ਤੁਸੀ ਫਰਵਰੀ - ਮਾਰਚ ਦੇ ਮਹੀਨੇ ਦੇ ਵਿਚ ਭਿੰਡੀ, ਖੀਰਾ, ਤਰਬੂਜ, ਕਾਲੀ ਤੋਰੀ, ਘੀਆ ਕੱਦੂ , ਅਰਵੀ ਲਗਾ ਸਕਦੇ ਹੋ I ਇਸ ਤੋਂ ਇਲਾਵਾ ਚਰੀ ਜਾ ਮੱਕੀ ਦੀ ਬਿਜਾਈ ਵੀ ਕਰ ਸਕਦੇ ਹੋ I
Posted by yadvinder singh
Punjab
28-02-2018 07:52 AM

Rajasthan
02-28-2018 02:06 PM
Posted by gurpreet singh
Punjab
28-02-2018 07:52 AM

Punjab
02-28-2018 04:11 PM
hnji sat sri akal ji. apni kheti team di hamesha eh kosis hai ke tohade walo pushe sare swala de twab tohanu ditte jan. baki tusi thoda time wait kareya karo kai var expert avaliable nahi hunda . jekar tohanu 24 gante vich jawab nahi milda ta tusi sade helpline no . 97799-77641 te call kar sakde ho ji. apni kheti nal judan lai dhanwad.
Posted by Gurpreet singh
Punjab
28-02-2018 07:52 AM

Punjab
02-28-2018 02:17 PM
Posted by harppret
Punjab
28-02-2018 07:51 AM

Maharashtra
02-28-2018 04:12 AM
sbh ton jaldi bakayan ja drek jaldi grow krdi hai. iss di neeche ton tehnia di ktayi krde rho ate paani dinde rho. ihna di uppero ktaayi shatri vaang kro fir iss di shaa shi bndi hai.
Posted by gurjant singh
Punjab
28-02-2018 07:25 AM

Maharashtra
02-28-2018 05:02 AM
ਖੀਰੇ ਦੀ ਵਧੀਆ ਗਰੋਥ ਦੇ ਲਈ ਇਸ ਦੇ ਉੱਪਰ NPK 2 kg 130045 ਜਾ ਓਸਵਾਲ ਦੀ osovita gold liquid @250ml ਜਾ ਓਸਵਾਲ gold@250gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I ਸੁੰਡੀ ਦੀ ਰੋਕਥਾਮ ਦੇ ਲਈ ਇਸ ਦੇ ਉੱਪਰ 80gm EMAMECTIN BENZOATE ਜਾ QUINALPHOS @400ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Posted by Inder singh
Punjab
28-02-2018 07:22 AM

Punjab
02-28-2018 05:07 AM
ਜੇਕਰ ਸਰੋਂ ਦੇ ਬੂਟੇ ਜ਼ਿਆਦਾ ਹਨ ਅਤੇ ਤੁਸੀ ਇਸ ਕਣਕ ਦਾ ਬੀਜ ਅੱਗੇ ਘਰ ਵਾਸਤੇ ਆਟੇ ਦੇ ਲਈ ਰੱਖਣਾ ਹੈ ਜਾ ਫਿਰ ਅਗਲੇ ਸਾਲ ਬੀਜ ਬੀਜਣ ਦੇ ਲਈ ਰੱਖਣਾ ਹੈ ਤਾਂ ਇਸ ਦੇ ਵਿਚ ਖੜੀ ਸਰੋਂ ਨੂੰ ਪੁੱਟ ਦਿਓ ਕਿਉਕਿ ਪੱਕਣ ਤੋਂ ਬਾਅਦ ਇੱਹ ਕਣਕ ਦੇ ਵਿਚ ਮਿਕ੍ਸ ਹੋ ਜਾਵੇਗਾ ਅਤੇ ਕੁਜ ਬੀਜ ਉਸੇ ਖੇਤ ਦੇ ਵਿਚ ਡਿੱਗ ਜਾਵੇਗਾ ਅਤੇ ਅਗਲੇ ਸਾਲ ਫਿਰ ਆਪਣੇ ਆਪ ਪੁੰਗਰ ਜਾਵੇਗਾ I
Posted by gurjant singh
Punjab
28-02-2018 07:21 AM

Punjab
02-28-2018 05:10 AM
Posted by harjit khosa
Punjab
28-02-2018 07:20 AM
Punjab
02-28-2018 07:31 AM
ik ta baii gg niche dekh k lagg reha ee buttea nu pani tym sir nahi mil rea oh sahi tym te lgaya javee....duja isdia jaddan vich desii reh pa k ja fir 50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ....ja fer isdia jaddan vich vermicompost pa k gudayi karooo g.
Posted by jap sidhu
Punjab
28-02-2018 06:53 AM

Maharashtra
02-28-2018 05:55 AM
iss de boote har ik nursery de vich mil jande hn. tuc apne nede di kise v nursery ton ihh boote lai skde ho.
Posted by Jagtar singh
Punjab
28-02-2018 06:19 AM

Punjab
02-28-2018 04:50 AM
Nahi g iss de upper 005234 de nal koi v fungicide ja insecticide di spray mix kr k spray na kro.jekar tele di roktham de lyi tuc spray krna chaunde ho tan iss de upper actara@80gm ja profenphos@400ml ja bifenthrin@300ml ja imidaclorpid@60ml nu 150 ltr pani de nal mila ke prati acre te spray kro. ihh saria spreha hi best hnn. Actara ate imidaclorid da result sbh ton best hai.
Posted by Gopy Sandhu
Punjab
28-02-2018 04:12 AM

Haryana
02-28-2018 05:14 AM
ihh ik fungicide spray hundi hai jiss di ki dhabbe ja blight ja patte murjaun ja tna galan di roktham de lyi spray kiti jandi hai. ihh special sbjia de vich bhut faidemand hundi hai. iss di dosage 500gm prati acre hundi hai. iss di varto kanak de upper krn di sifarish nahi kiti jandi hai.
Posted by Sony kamboj
Punjab
27-02-2018 11:50 PM

Punjab
02-28-2018 05:33 AM
Posted by Harshit Pareta
Rajasthan
27-02-2018 10:11 PM

Punjab
02-28-2018 12:52 AM
जी हां , अगर आपकी background medical या non medical हैं तो आप वैटनरी यूनिर्वसिटी के entrance exam लिए eligible हैं और आप इसकी field को चुन सकते हैं।
Posted by सतपाल गिल
Haryana
27-02-2018 09:54 PM

Punjab
05-12-2018 10:35 AM
साहीवाल गाय लेने के लिए आप 9649038200 पर नवरूप सिंह जी से बात कर सकते है .
Posted by munish
Himachal Pradesh
27-02-2018 09:24 PM

Punjab
02-28-2018 07:12 AM
जी, sorghum sudan grass गाय के लिए ठीक होता हैं।
Posted by harppret
Punjab
27-02-2018 09:11 PM

Punjab
02-28-2018 05:44 AM
kinnow de vich fruit borer da hamla hunda hai jis nal keeda fal de vich chla janda hai ate fal nu andro khraab kr dinda hai. iss de upper 400ml quinalphos nu 150 ltr pani de nal mila ke paudya te spray kro. iss ton ilaava iss de upper fipronil@400ml di v paudya te spray kr skde ho. iss ton ilaava jo anar de boote de fal kache rehnde hnn uss dia jdaa de vich 1kg gud nu paani de vich ghol ke ate 100gm khal nu mix kar ke paani de nal mila ke pao iss nal fal pakkega ate fal de daane v laal bnnge.
Posted by KRISHAN KUMAR
Haryana
27-02-2018 09:08 PM

Rajasthan
02-27-2018 09:59 PM
आप उसे 1 किलो पशु आहार देना शुरू कर दें और पशु आहार में 200-250 ग्राम तिली का तेल डाल दें और जब वो ब्याए तो उसके खाने में 100 ग्राम खोपरा रोज़ डालें
Posted by vijaykant
Chattisgarh
27-02-2018 08:59 PM

Punjab
02-27-2018 09:29 PM
कटहल को झड़ने से रोकने के लिए आप 4 मि.ली. Planofix प्रति 15 प्रति पानी के हिसाब से मिलाकर पौधों पर स्प्रे करें।
Posted by Yadwinder Singh
Punjab
27-02-2018 08:45 PM

Maharashtra
04-02-2018 12:26 PM
ਕਣਕ ਤੋਂ ਬਾਅਦ ਤੁਸੀ ਮੂੰਗੀ ਜਾ ਹਰੀ ਖਾਦ ਦੇ ਤੌਰ ਤੇ ਜੰਤਰ ਲੱਗਾ ਸਕਦੇ ਹੋ ਇੱਹ ਘੱਟ ਪਾਣੀ ਵਾਲੀਆਂ ਫਸਲਾਂ ਹੱਨ .
Posted by Natt Jaspal
Punjab
27-02-2018 08:21 PM

Rajasthan
02-28-2018 02:01 PM
Posted by ਕੁਲਵੀਰ ਸਿੰਘ
Punjab
27-02-2018 07:55 PM

Punjab
02-27-2018 09:15 PM
ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ। ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ। ਅਤੇ ਇਸਦਾ ਔਸਤਨ ਝਾੜ 4.6q/acre ਹੈ। ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ। ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ। ਕਣਕ ਦੀ ਕਟਾਈ ਤੋਂ ਬ.... (Read More)
ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ। ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ। ਅਤੇ ਇਸਦਾ ਔਸਤਨ ਝਾੜ 4.6q/acre ਹੈ। ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ। ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ। ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ । ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।
Posted by gurpreet singh
Punjab
27-02-2018 07:52 PM

Punjab
02-28-2018 07:20 AM
eh nili raavi 90-95 % tak pure hai.
Posted by ਬਲਕਾਰ ਸਿੰਘ
Punjab
27-02-2018 07:37 PM

Punjab
02-28-2018 07:13 AM
ਤੁਸੀ ਸਰੌ ਦੇ ਤੇਲ ਵਿੱਚ ਹਲਦੀ ਮਿਲਾ ਕੇ ਲਗਾਉ ਜਾਂ ਫਿਰ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਪਸ਼ੂ ਤੇ ਧਿਆਨ ਨਾਲ ਸਪਰੇਅ ਕਰੋ।
Posted by Jasveer singh
Punjab
27-02-2018 07:35 PM

Maharashtra
02-28-2018 06:09 AM
ਇਸ ਦੀਆ ਕਈ ਕਿਸਮਾਂ ਹੱਨ ਜਿਵੇਂ ਕਿ Arka Komal, V.L.Boni –1, Contender, Pant Anupama, UPF 191, Tender-green, Kentuky wonder, Waghya, etc. ਇਸ ਦੀ ਬਿਜਾਈ ਫਰਵਰੀ ਮਾਰਚ ਅਤੇ ਜੂਨ ਜੁਲਾਈ ਦੇ ਵਿਚ ਕੀਤੀ ਜਾਂਦੀ ਹੈ ਇਸ ਦਾ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਮਸ਼ੀਨ ਦੇ ਨਾਲ ਬੀਜਿਆ ਜਾਂਦਾ ਹੈ I
Posted by ਗੁਰਪ੍ਰੀਤ ਸਿੰਘ
Punjab
27-02-2018 07:26 PM

Punjab
02-28-2018 07:13 AM