
Posted by VIJAYPAL SINGH
Haryana
10-03-2018 12:45 PM
नहीं जी तेला और चेपा दोनो ही अलग अलग रोग हैं लेकिन दोनो एक जैसा ही नुक्सान करते हैं इसकी रोकथाम के लिए आप actara@80gm या bifenthrin@300ml की प्रति एकड के हिसाब से स्प्रे कर सकते हैं।

Posted by Gurbhej Singh padda
Punjab
10-03-2018 12:07 PM
ਤੁਸੀ ਜੋ ਵੀ ਖੁਰਾਕ ਦੇ ਰਹੇ ਹੋਂ ਉਸ ਦੇ ਨਾਲ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਇਸ ਦੇ ਨਾਲ vitam-h ਨੂੰ 10 ml ਸਵੇਰੇ ਤੇ 10 ml ਸ਼ਾਮ ਨੂੰ ਲਗਾਤਾਰ ਸੂਣ ਤੱਕ ਦਿੰਦੇ ਰਹੋ ।
Posted by jagveer dakala
Punjab
10-03-2018 12:03 PM
मछली पालन का मतलब खाद्य उत्पादन के लिए टैंको, तालाबों या अन्य जल स्त्रोतों में व्यापारिक तौर पर मछलियां पालनी। व्यापारिक स्तर पर मछली पालन करने के लिए उपयुक्त भूमि और क्षेत्र का चयन करना बहुत महत्तवपूर्ण है। सभी क्षेत्र लाभदायक उद्यम के लिए उपयुक्त नहीं होते और कुछ क्षेत्र कुदरती संसाधनों में परिपूर्ण .... (Read More)
मछली पालन का मतलब खाद्य उत्पादन के लिए टैंको, तालाबों या अन्य जल स्त्रोतों में व्यापारिक तौर पर मछलियां पालनी। व्यापारिक स्तर पर मछली पालन करने के लिए उपयुक्त भूमि और क्षेत्र का चयन करना बहुत महत्तवपूर्ण है। सभी क्षेत्र लाभदायक उद्यम के लिए उपयुक्त नहीं होते और कुछ क्षेत्र कुदरती संसाधनों में परिपूर्ण होते हैं जो कि मछली पालन के उद्यम के लिए बहुत प्रभावशाली होते हैं। खासतौर पर तटवर्ती क्षेत्र और वे क्षेत्र जो बड़ी नदियों के निकट होते हैं। वे मछली पालन व्यवसाय के लिए बहुत उपयुक्त होते हैं। अपने व्यवसाय के लिए भूमि का चयन करने के लिए निम्नलिखित बातों पर ध्यान देना जरूरी है। अपेक्षाकृत भूमि का चयन करें और अत्याधिक ढलान वाली भूमि ना चुनें। भूमि का चयन करते समय अपने भविष्य की व्यावसायिक योजना पर विचार करें बेहतर होगा यदि आप भूमि के एक बड़े टुकड़े का चयन कर सकें। जहां आप सभी प्रकार के आवश्यक कृषि गतिविधियां कर सकें। बाढ़ और प्रदूषित क्षेत्रों से बचें क्योंकि बाढ़ वाले क्षेत्र आपके उद्यम को गंभीर रूप से हानि पहुंचा सकते हैं। फसली क्षेत्र के निकट मछली पालन के लिए भूमि का चयन ना करें। किसान आमतौर पर अच्छे उत्पादन के लिए खादों और कीटनाशकों का ज्यादा मात्रा में प्रयोग करते हैं। ये रसायन पानी में मिक्स होकर आपके मछली पालन को प्रदूषित कर सकते हैं। बेहतर होगा यदि आपकी चुनी हुई भूमि मुख्य जल स्त्रोत से थोड़ा कम हो। यह पानी के साथ आपकी कृषि भूमि के निवेश की लागत को कम करने में भी मदद करती है। कुदरती गुरूत्वाकर्षण किसी भी कीमत के बिना उसे पूरा कर देगी। सुनिश्चित करें कि आपके चयनित क्षेत्र में अच्छी परिवहन प्रणाली उपलब्ध हो। आपके उत्पादों की मार्किटिंग और बाजार से आवश्यक वस्तुओं की खरीद के लिए अच्छी परिवहन प्रणाली बहुत प्रभावी होगी।

Posted by ਰਤਿੰਦਰ ਸਿੰਘ ਸੈਣੀ
Punjab
10-03-2018 11:40 AM
ਇੱਕ ਮੁਰਗੀ ਲਈ ਲੱਗਭੱਗ 2 ਫੁੱਟ ਜਗਾਂ ਦੀ ਜਰੂਰਤ ਹੁੰਦੀ ਹੈ । ਇਸ ਹਿਸਾਬ ਨਾਲ ਜਗਾਂ ਦਾ ਪ੍ਰਬੰਧ ਕਰ ਸਕਦੇ ਹੋਂ।
Posted by agyapal singh gill
Punjab
10-03-2018 11:16 AM
tuci punjab vich sura de vapar de lyi Ravi hathurr from ludhiana nal 9878791502 iss no te sampark kr sakde ho....

Posted by VIJAYPAL SINGH
Haryana
10-03-2018 11:08 AM
तेले की रोकथाम के लिए आप actara@80gm या coromondal की exaaam @80gm को 150 लीटर पानी के साथ मिलाकर प्रति एकड पर स्प्रे करें।

Posted by avtar Singh
Punjab
10-03-2018 11:02 AM
ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ । ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ । ਫਰਨੈਲ ਤੇ ਮੱਖੀ ਨਹੀ ਬੈਠਦੀ ਜਾਂ ਫਿਰ ਤੁਸੀ ਇੱਕ ਛੋਟੀ ਮਸ਼ੀਨ ਹੁੰਦੀ ਹੈ electrical fly killer ਇਸ ਨੂੰ ਬਿਜਲੀ ਦੇ ਪਲੱਗ ਵਿੱਚ ਲਗਾ ਦਿਓ । ਇਸ .... (Read More)
ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ । ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ । ਫਰਨੈਲ ਤੇ ਮੱਖੀ ਨਹੀ ਬੈਠਦੀ ਜਾਂ ਫਿਰ ਤੁਸੀ ਇੱਕ ਛੋਟੀ ਮਸ਼ੀਨ ਹੁੰਦੀ ਹੈ electrical fly killer ਇਸ ਨੂੰ ਬਿਜਲੀ ਦੇ ਪਲੱਗ ਵਿੱਚ ਲਗਾ ਦਿਓ । ਇਸ ਨਾਲ ਪੈਦਾ ਹੋਈ ਧੁਨੀ ਨਾਲ ਵੀ ਮੱਖੀਆ ਦਾ ਫਰਕ ਪੈਂਦਾ ਹੈ।
Posted by ਪਿ੍ਤਪਾਲ ਸਿੰਘ
Punjab
10-03-2018 10:57 AM
ਇਸ ਦਾ ਨੁਕਸਾਨ ਹੀ ਨੁਕਸਾਨ ਹੈ ਇੱਹ ਪਸ਼ੂਆਂ ਦਾ ਦੁੱਧ ਸੁਕਾ ਦਿੰਦੀ ਹੈ ਅਤੇ ਪਾਚਨ ਕਿਰਿਆ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ ਇਸ ਨੂੰ ਹੱਥ ਨਾਲ ਹੀ ਕੱਢਿਆ ਜਾ ਸਕਦਾ ਹੈ I

Posted by VIJAYPAL SINGH
Haryana
10-03-2018 10:22 AM
HD2967 da ostn jhaad 21.4q/acre hai. Eh pakkan lyi 157 dina da sma laindi hai. Isdi height 101 cm hai. Eh pili te bhuri kungi da takra ghat krdi hai.
Posted by harpreet singh
Punjab
10-03-2018 10:18 AM
goat farming di training guru anged Dev veterinary and animal sciences university vich march month to baad hovegi. tusi training lain layi university ja ke othe training wala form bhar ke aao. os to baad jado training hoe tohanu call karke das dita javega. baki ik hor tareeka hai. punjab khetibadi university valo jo march de month vich alag alag jagah te khete mele karvaye jande hun tusi ohna vich ja ke othe guru anged dev vetnery university di stall te ja ke k apna name te mobile number likhva sakde ho. tohanu .os to baad v agli training bare tohanu call aa javegi.tusi eh number te sampatk v kar sakde ho. 0161-2414005

Posted by ਗੁਰਜੀਤ ਘੂਮਾਣ
Punjab
10-03-2018 10:07 AM
ਹਾਜੀ ਪੰਜਾਬ ਵਿੱਚ ਮੋਰਿੰਗਾ ਦੀ ਖੇਤੀ ਹੋ ਸਕਦੀ ਹੈ ਪਰ ਉਸ ਦੀ ਮਾਰਕੀਟਿੰਗ ਲਈ ਸਾਨੂੰ ਦਵਾਈਆ ਬਣਾਉਣ ਵਾਲੀਆ ਜਾਂ ਹੋਰ ਕੰਪਨੀਆ ਨਾਲ ਕੋਟਰੈਕਟ ਕਰਨਾ ਪੈਂਦਾ ਹੈ ਕਿਉਕੀ ਸਿੱਧੇ ਤੌਰ ਤੇ ਕਿਤੇ ਵੇਚਿਆ ਨਹੀ ਜਾ ਸਕਦਾ।

Posted by Laljeet brar
Punjab
10-03-2018 09:51 AM
kanka nu ikk halka paani lgaa deo. poora kyara bhar ke paani na lgao . iss nu last paani de skde ho iss ton bad kanak da paani band kr deo.
Posted by Mandeep dhillon
Punjab
10-03-2018 09:49 AM
ਹਾਜੀ ਫੇਟਾ ਕਿਸ ਨੂੰ ਕਹਿ ਰਹੇ ਹੋ ਜਾਂ ਥੋੜਾ ਡਿਟੇਲ ਵਿੱਚ ਦੱਸੋ ਤਾਂ ਜੋ ਤੁਹਾਨੂੰ ਸਹੀ ਜਵਾਬ ਦਿੱਤਾ ਜਾ ਸਕੇ।
Posted by Jagjeet Singh
Punjab
10-03-2018 09:36 AM
Ihh ik growth promoter hai jo ki bootya di growth da kam krda hai. iss di varto tuc kise v sbji ja fla ja fasal de upper kr skde ho. iss di spray da kise v fasal ja boote nu koi nuksaan nahi hai. ihh bootya nu takat hi dewega. iss di alag ton hi spray kro. iss nu kise fungicide ja insecticide de nal mix kr k spray krn ton parhej kro.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












