Posted by ਵੀਰ ਸੰਧੂ
Punjab
11-03-2018 06:25 AM
ਇੱਕ ਏਕੜ ਦੇ ਵਿਚ ਜੇਕਰ 3 ਅੱਖ ਵਾਲੀਆਂ ਗੁੱਲੀਆਂ ਦੇ ਹਿਸਾਬ ਨਾਲ ਬੀਜ ਦੇਖਿਆ ਜਾਵੇ ਤਾਂ ਇਸ ਦੇ ਲਈ 20000 ਗੁੱਲੀਆਂ ਦੀ ਲੋੜ ਹੁੰਦੀ ਹੈ I ਕੁਲ ਮਿਲਾ ਕੇ 30-32 ਕੁਇੰਟਲ ਬੀਜ ਪ੍ਰਤੀ ਏਕੜ ਦੀ ਲੋੜ ਪੈਂਦੀ ਹੈ I ਜਿਨ੍ਹਾਂ ਹੀ ਗੁੱਲੀਆਂ ਦਾ ਸਾਈਜ਼ ਛੋਟਾ ਹੋਵੇਗਾ ਓਨ੍ਨਾ ਹੀ ਬੀਜ ਘੱਟ ਪਵੇਗਾ ਇੱਕ ਅੱਖ ਵਾਲੀਆਂ ਗੁੱਲੀਆਂ ਦਾ ਬੀਜ 10-12 ਕੁਇੰਟਲ ਪ੍ਰਤੀ ਏਕੜ ਪਵੇਗਾ ਦੋ ਅੱਖ ਵਾਲੀਆਂ ਗੁੱਲੀਆਂ ਦਾ ਬੀਜ 17-18 .... (Read More)
ਇੱਕ ਏਕੜ ਦੇ ਵਿਚ ਜੇਕਰ 3 ਅੱਖ ਵਾਲੀਆਂ ਗੁੱਲੀਆਂ ਦੇ ਹਿਸਾਬ ਨਾਲ ਬੀਜ ਦੇਖਿਆ ਜਾਵੇ ਤਾਂ ਇਸ ਦੇ ਲਈ 20000 ਗੁੱਲੀਆਂ ਦੀ ਲੋੜ ਹੁੰਦੀ ਹੈ I ਕੁਲ ਮਿਲਾ ਕੇ 30-32 ਕੁਇੰਟਲ ਬੀਜ ਪ੍ਰਤੀ ਏਕੜ ਦੀ ਲੋੜ ਪੈਂਦੀ ਹੈ I ਜਿਨ੍ਹਾਂ ਹੀ ਗੁੱਲੀਆਂ ਦਾ ਸਾਈਜ਼ ਛੋਟਾ ਹੋਵੇਗਾ ਓਨ੍ਨਾ ਹੀ ਬੀਜ ਘੱਟ ਪਵੇਗਾ ਇੱਕ ਅੱਖ ਵਾਲੀਆਂ ਗੁੱਲੀਆਂ ਦਾ ਬੀਜ 10-12 ਕੁਇੰਟਲ ਪ੍ਰਤੀ ਏਕੜ ਪਵੇਗਾ ਦੋ ਅੱਖ ਵਾਲੀਆਂ ਗੁੱਲੀਆਂ ਦਾ ਬੀਜ 17-18 ਕੁਇੰਟਲ ਪ੍ਰਤੀ ਏਕੜ ਪਵੇਗਾ ਗੰਨੇ ਦੀ ਬਿਜਾਈ 4 ਫੁੱਟ ਦਾ ਫਾਸਲਾ ਰੱਖ ਕੇ ਵੀ ਕਰ ਸਕਦੇ ਹੋ ਜਾ ਫਿਰ ਕਤਾਰ ਤੋਂ ਕਤਾਰ ਦਾ ਫਾਸਲਾ ਢਾਈ ਫੁੱਟ ਤੋਂ ਲੈ ਕੇ 4 ਫੁੱਟ ਰੱਖ ਕੇ ਕਰੋ ਇਸ ਤੋਂ ਵੱਧ ਫਾਸਲਾ ਨਾ ਰੱਖੋ I

Posted by Phinder Sidhu
Punjab
11-03-2018 12:45 AM
han g kanak de upper fungicide di varto krni jruri hundi hai kyuki jdo ballyian bnn jandia hnn odo kanak de upper bhut saaria bimaaria paindia hnn jiwe ki haldi rog jis nu peeli kungi de nam nal janya janda hai... iss ton ilaava bhoori kungi ate kangyari hamla krdi hai. iss nal kanak da jhaad ghat janda hai. jdo kanak de upper dhabbe bnne shuru ho jan ate kanak nisaare te howe ja fir ballyia bnn jan tan uss sme kanak de upper 80gm nativo ja folicur@200ml ja tilt@200ml ja bumper@200ml nu 150 ltr pani de nal mila ke prati acre te spray kro.

Posted by harppret
Punjab
10-03-2018 09:56 PM
barseem ton baad tuc grmiya vich pashua lyi makki, chari, bajra ja gini ghah di hre vaste bijai kr skde ho.
Posted by gurbhej
Punjab
10-03-2018 09:18 PM
hanji buffalo nu tika lgaa k dhudh lenn nal bhutt nuksan hunda hai, issde nal pashu nu v nuksan hunda hai atte uss dhudh nu penn nal apni sehat te v buura assar hunda hai, tuci buffalo nu tika lgana bndd kr deo atte uss nu lactomood name di homeopathic dwai deni suru kro , iss deya 20-20 drops roti de 1/4 hisse te rakh k din vich 3 varr deo , iss dwai nu chara paunn to 1 ghnta pehla deo , isde nal Glatagoog dwai da 1 packet swere atee 1 packet sham nu dena suru kro , iss nal buffalow dhudh denn lgg jayegi atte tika di lodd nhi pwegi...

Posted by lovepreet singh
Punjab
10-03-2018 08:53 PM
hnji dar wali koe gal nahi par ik var thanda teeka durafrozen 750 mg jaroor ik var lagwa deo.

Posted by harpreet
Punjab
10-03-2018 08:33 PM
iss de vich fungus da hamla ho reha hai iss di roktham de lyi tilt@200ml nu 150 ltr pani de nal mila ke prati acre te spray kro..

Posted by Ranyodh singh
Punjab
10-03-2018 08:08 PM
ਕਿਰਪਾ ਕਰ ਕੇ ਬੈਂਗਣ ਦੇ ਵਿਚ ਕੀੜਾ ਚੈੱਕ ਕਰੋ ਕਯੀ ਵਾਰ ਕੀੜਾ ਅੰਦਰੋਂ ਫਲ ਨੂੰ ਖਾ ਜਾਂਦਾ ਹੈ ਅਤੇ ਫਲ ਦਾ ਆਕਾਰ ਟੇਢਾ ਹੋਣਾ ਸ਼ੁਰੂ ਹੋ ਜਾਂਦਾ ਹੈI ਜੇਕਰ ਕੀੜਾ ਹੈ ਤਾਂ ਉਸ ਦੇ ਉੱਪਰ quinalphos @400mililiter ਜਾ emamectin benzoate@80gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Posted by agyapal singh gill
Punjab
10-03-2018 07:52 PM
hnji soora nu khareedan lai vpari hunde hun ya fir saanu direct asam, delhi diya companiya vich live weight de hissab nal vecne pende hun .
Posted by SUMIT
Haryana
10-03-2018 07:44 PM
गनने में पैदावर निकालने के लिए नई तकनीक देखने के लिए हमारी अपनी खेती फेसबुक पेज पर जाकर वीडियो देख सकते हैं।

Posted by Gurjit
Haryana
10-03-2018 07:37 PM
Han g bilkul g app black rice ki kheti kar skte ho. iss ke baarein mein jyaada jankari lene aur beej lene ke liye app iss no. pe call kr skte ho. ..9991320236 puneet thind

Posted by VIJAYPAL SINGH
Haryana
10-03-2018 07:04 PM
Nahi g ballyian nikalne ke baad zinc ki spray krne ka koi faida nahi hai.

Posted by Ranveer singh
Punjab
10-03-2018 06:55 PM
tuci majja de jithe jyada makhia bethdia hai uthe tuci nariyal oil ya sarso oil di malish kro isde nal tuci Actra spray da 1 chamach ate Vutox spray 2 ml 1 liter pani vich milla ka spray kro , iss nal v farak paa javega...

Posted by Ranveer singh
Punjab
10-03-2018 06:33 PM
hnji tusi hun bache di deworming kar deo . te fir 1 month baad deworming karo. os to baad fir 1 month baad deworming karo.

Posted by snehpal singh
Punjab
10-03-2018 06:12 PM
tuci cow nu vitam-h peen wali dwai rojj 10 ml deo, isde nal tuci Udder tone name di homeopathic dwai deni suru kro iss deya 20-20 drops roti de 1/4 hisse te rakh k din vich 3 varr deo , iss dwai nu chara paunn to 1 ghnta pehla deo , iss de nal nal tuci thana te sarso de oil nal malish krke usde thann khicho , iss nal farak paa jayega...

Posted by Durgesh
Rajasthan
10-03-2018 12:28 PM
कृप्या आप अपना नंबर भेजे जा इस नंबर पर सपंर्क करें। 9779977641.

Posted by Gurvinder singh
Punjab
10-03-2018 05:34 PM
ਇੱਹ ਬੋਰੇਕਸ ਦੀ ਕਮੀ ਦੇ ਕਾਰਨ ਹੁੰਦਾ ਹੈ ਫਰਵਰੀ ਮਾਰਚ ਦੇ ਮਹੀਨੇ ਦੇ ਵਿਚ ਇਹਨਾਂ ਦੇ ਉੱਪਰ ਬੋਰੇਕਸ @200gram ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪੌਦਿਆਂ ਤੇ ਸਪਰੇ ਕਰੋ ਇੱਹ ਬਿਮਾਰੀ ਠੀਕ ਹੋ ਜਾਵੇਗੀ I
Posted by Jagroop brar
Punjab
10-03-2018 05:22 PM
ਤੁਸੀ ਇਸਦੀ ਕਿਸੀ ਚੰਗੇ ਡਾਕਟਰ ਤੋਂ ਜਾਂਚ ਕਰਵਾਓ ਬਾਕੀ ਤੁਸੀ ਇਸਨੂੰ Mummidum ਪਾਊਡਰ 50 ਗ੍ਰਾਮ ਰੋਜਾਨਾ ਦਿਓ ਇਸਨੂੰ 3 ਦਿਨ ਲਗਾਤਾਰ ਦਿੰਦੇ ਰਹੋ ਇਸਦੇ ਨਾਲ ਤੁਸੀ sarra kind bollus ਇਸ ਦੀਆ 2 ਗੋਲੀਆਂ ਰੋਜਾਨਾ ਦਿਓ ਅਤੇ ਇਸਨੂੰ Intasepat tazo ਇੰਜੇਕਸ਼ਨ ਜੋ 4.5 ਗ੍ਰਾਮ ਹੁੰਦਾ ਹੈ ਇਸਨੂੰ ਤਿੰਨ ਦਿਨ ਲਗਵਾਓ ਇਸਦੇ ਨਾਲ ਤੁਸੀ new profin ਦਾ ਇੰਜੇਕਸ਼ਨ 15ml ਲਗਵਾਓ ਇਸਨੂੰ ਵੀ 3 ਦਿਨ ਤਕ ਲਗਵਾਓ ਇਸ ਨਾਲ ਵੀ ਫਰਕ ਪੈ ਜਾਵੇ.... (Read More)
ਤੁਸੀ ਇਸਦੀ ਕਿਸੀ ਚੰਗੇ ਡਾਕਟਰ ਤੋਂ ਜਾਂਚ ਕਰਵਾਓ ਬਾਕੀ ਤੁਸੀ ਇਸਨੂੰ Mummidum ਪਾਊਡਰ 50 ਗ੍ਰਾਮ ਰੋਜਾਨਾ ਦਿਓ ਇਸਨੂੰ 3 ਦਿਨ ਲਗਾਤਾਰ ਦਿੰਦੇ ਰਹੋ ਇਸਦੇ ਨਾਲ ਤੁਸੀ sarra kind bollus ਇਸ ਦੀਆ 2 ਗੋਲੀਆਂ ਰੋਜਾਨਾ ਦਿਓ ਅਤੇ ਇਸਨੂੰ Intasepat tazo ਇੰਜੇਕਸ਼ਨ ਜੋ 4.5 ਗ੍ਰਾਮ ਹੁੰਦਾ ਹੈ ਇਸਨੂੰ ਤਿੰਨ ਦਿਨ ਲਗਵਾਓ ਇਸਦੇ ਨਾਲ ਤੁਸੀ new profin ਦਾ ਇੰਜੇਕਸ਼ਨ 15ml ਲਗਵਾਓ ਇਸਨੂੰ ਵੀ 3 ਦਿਨ ਤਕ ਲਗਵਾਓ ਇਸ ਨਾਲ ਵੀ ਫਰਕ ਪੈ ਜਾਵੇਗਾ.

Posted by gurdeep
Punjab
10-03-2018 05:17 PM
ਪੰਜਾਬ ਵਿਚ ਪਸ਼ੂਆਂ ਦੀ ਮੰਡੀ ਬਹੁਤ ਜਗਹ ਲਗਦੀਆਂ ਹੈ ਜਿਵੇ ਹਰ ਮਹੀਨੇ ਦੀ 1 ਤਾਰੀਖ ਨੂੰ ਰਾਮਪੁਰਾ ਮੰਡੀ, 11 ਤਾਰੀਖ ਨੂੰ ਧਨੋਲਾ ਮੰਡੀ ,8 ਅਤੇ 15 ਤਾਰੀਖ ਨੂੰ ਖੰਨਾ , 5 ਅਤੇ 20 ਤਾਰੀਖ ਨੂੰ ਕੁਰਾਲੀ, 25 ਤਾਰੀਖ ਨੂੰ ਮੋਰਿੰਡਾ , ਇਹ ਮੰਡੀਆਂ ਪੰਜਾਬ ਵਿਚ ਲਗਦੀਆਂ ਹਨ ਤੁਸੀ ਇਨ੍ਹਾਂ ਮੰਡੀਆਂ ਤੇ ਜਾ ਕੇ ਵਧਿਆ ਨਸਲ ਦੇ ਪਸ਼ੂ ਖਰੀਦ ਸਕਦੇ ਹੋ ਜਾਂ ਕਿਸੇ ਵਧਿਆ ਪਸ਼ੂ ਪਾਲਕ ਨੂੰ ਮਿਲ ਕੇ ਉਸ ਤੋਂ ਵਛੀਆ ਖ.... (Read More)
ਪੰਜਾਬ ਵਿਚ ਪਸ਼ੂਆਂ ਦੀ ਮੰਡੀ ਬਹੁਤ ਜਗਹ ਲਗਦੀਆਂ ਹੈ ਜਿਵੇ ਹਰ ਮਹੀਨੇ ਦੀ 1 ਤਾਰੀਖ ਨੂੰ ਰਾਮਪੁਰਾ ਮੰਡੀ, 11 ਤਾਰੀਖ ਨੂੰ ਧਨੋਲਾ ਮੰਡੀ ,8 ਅਤੇ 15 ਤਾਰੀਖ ਨੂੰ ਖੰਨਾ , 5 ਅਤੇ 20 ਤਾਰੀਖ ਨੂੰ ਕੁਰਾਲੀ, 25 ਤਾਰੀਖ ਨੂੰ ਮੋਰਿੰਡਾ , ਇਹ ਮੰਡੀਆਂ ਪੰਜਾਬ ਵਿਚ ਲਗਦੀਆਂ ਹਨ ਤੁਸੀ ਇਨ੍ਹਾਂ ਮੰਡੀਆਂ ਤੇ ਜਾ ਕੇ ਵਧਿਆ ਨਸਲ ਦੇ ਪਸ਼ੂ ਖਰੀਦ ਸਕਦੇ ਹੋ ਜਾਂ ਕਿਸੇ ਵਧਿਆ ਪਸ਼ੂ ਪਾਲਕ ਨੂੰ ਮਿਲ ਕੇ ਉਸ ਤੋਂ ਵਛੀਆ ਖਰੀਦ ਸਕਦੇ ਹੋ
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
10-03-2018 05:02 PM
ਖੁੰਬਾਂ ਦਾ ਕੰਪੋਸਟ ਲੈਣ ਲਈ ਤੁਸੀ ਰੰਧਾਵਾ ਕੁੰਬ ਫਾਰਮ Near radha swami satsang ghar, Beas Batala Rd, Amritsar, Punjab 143205 ਫੋਨ 98157 56417 ਨਾਲ ਸੰਪਰਕ ਕਰ ਸਕਦੇ ਹੋ

Posted by Amarjit singh
Punjab
10-03-2018 04:52 PM
hnji tusi pashu di deworming karo te os to baad . vadiya company da mineral mixture 50 gram daily dena shuru kar deyo. kyoke nahi ta minerals di kami honi shuru ho javegi.
Posted by Mandeep dhillon
Punjab
10-03-2018 03:04 PM
nahi g ganne de upper dhabbe di roktham tilt nal nahi kiti ja skdi. iss de upper saaf @500gm ja m-45 @500gm nu 150 ltr pani de nal mila ke prati acre te spray kr skde ho. iss ton ilava oswal di combo 75@400gm di dhabbya di roktham de lyi spray kr skde ho.
Posted by Dimple kumar
Punjab
10-03-2018 02:50 PM
tuc shimla mirch di vdia growth lyi gibberellic acid @250-300ml ja npk 191919 nu 150 ltr pani vich mila k prti acre spray kr skde ho.
Posted by Harpreet Singh
Punjab
10-03-2018 02:49 PM
makki de vich shuruati sme de vich 21% wali di varto kr skd eho ja fir 33% wali di..foliar chelated di shuruati sme de vich lod nahi paindi hai.
Posted by Dimple kumar
Punjab
10-03-2018 02:49 PM
han g ihh virus ate tele di roktham da kam krdi hai. tuc iss di varto kr skde ho.

Posted by jatinder
Punjab
10-03-2018 02:49 PM
ਸੂਰਾਂ ਲਈ ਫੀਡ ਵਿੱਚ ਸੋਇਆ doc 20 ਕਿਲੋ , ਮੱਕੀ 47.5 ਕਿਲੋ, ਕਣਕ ਜਾਂ ਕਣੀ 20, ਚੌਕਰ 10 ਕਿਲੋ , ਨਮਕ 1 ਕਿਲੋ , ਮਿਨਰਲ ਮਿਕਸਰ 2.5 ਕਿਲੋ, ਟੋਕਸੀਬਾਈਡ 100 ਗ੍ਰਾਮ ਪਾ ਕੇ ਫੀਡ ਤਿਆਰ ਕਰੋ ।
Posted by ashok tiwari
Madhya Pradesh
10-03-2018 02:44 PM
hnji aapki baat sahi hai ke contrect farming karne wali bohat si company fraud bhi hai . isliye aapko contrect karne wali company ke baare me search karni hogi ke woh kitne time se kaam kar rahe hai unke product konse hai , or jis farmer ke sath pehle contrect kiya ho unka aap farm visit kar sakte ho, unka processing plant kahar par woh aap dekh kar aao, yeh sari baate aapko khud hi ikathi karni hogi khud ja ke .

Posted by ਸੰਦੀਪ ਸਿੰਘ
Punjab
10-03-2018 02:21 PM
ਇਹਨਾਂ ਨੂੰ ਜ਼ਿਆਦਾ ਛਾਂ ਦੇ ਵਿਚ ਨਾ ਰੱਖੋ I ਇਹੋ ਜੀ ਜਗਾਹ ਦੇ ਵਿਚ ਰੱਖੋ ਜਿਥੇ ਧੁੱਪ ਅਤੇ ਛਾਂ ਦੋਨੋ ਪੈਂਦੀਆਂ ਹੋਣ ਕਿਉਕਿ ਇਸ ਨਾਲ ਇਹਨਾਂ ਦੀ ਸਹੀ ਗਰੋਥ ਹੁੰਦੀ ਰਹਿੰਦੀ ਹੈ I ਜੇਕਰ ਪੌਦਿਆਂ ਤੇ ਤੇਲੇ ਦਾ ਹਮਲਾ ਹੋ ਗਯਾ ਹੈ ਤਾਂ ਇਸ ਦੇ ਉੱਪਰ ਨੀਮ ਦੀ ਸਪਰੇ ਕਰੋ ਇਸ ਨਾਲ ਤੇਲੇ ਦੀ ਰੋਕਥਾਮ ਹੋ ਜਾਵੇਗੀ I ਇਸ ਦੀ ਸਪਰੇ ਤੁਸੀ ਕਿਸੇ ਵੀ ਸਮੇ ਕਰ ਸਕਦੇ ਹੋ I
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
10-03-2018 02:09 PM
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ । ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ। ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾ.... (Read More)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ । ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ। ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ।* *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ।* * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ । ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ।* *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ। ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ।* ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ।
Posted by Parveen
Haryana
10-03-2018 02:05 PM
जी उसका जोड टूट गया होगा बाकि आप उसकी वीडियो या फोटो भेजे ताकि आपको सही जानकारी दी जा सके।

Posted by सुमित पोड़ार
Delhi
10-03-2018 01:51 PM
हांजी आप बिलकुल मक्ख़न घास क्या बकरियो को खिला सकते है

Posted by jatinder singh virk
Punjab
10-03-2018 12:54 PM
iss de upper hexaconazol di ja M-45@400gm di prati acre de hisaab nal spray kro. ihh bimaari thik ho jawegi.

Posted by lakhwinder
Punjab
10-03-2018 12:53 PM
kanak de upper soondi di roktham de lyi tata tukumi@100gm ja quinalphos@400ml ja fipronil@300ml nu 150 ltr pani de nal mila ke prati acre te spray kro. tele de lyi actara@80gm ja rogor@400ml di prati acre de hisaab nal spray kr skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














.png)
