
Posted by gurbhej singh
Punjab
03-08-2022 03:37 PM
ਗੁਰਭੇਜ ਜੀ ਇਸਦੀ ਪਹਿਚਾਣ ਤੁਸੀ ਨਜ਼ਦੀਕੀ ਡਾਕਟਰ ਤੋਂ ਕਰਵਾ ਸਕਦੇ ਹੋ ਉਸਦੇ ਸਰੀਰ ਤੇ LSD ਦੀਆ ਗੰਢਾਂ ਤੋਂ ਇਲਾਵਾ ਅਗਲੀਆਂ ਲੱਤਾਂ ਤੋਂ ਉਪਰ ਅਤੇ ਪਿੱਛਲੀਆਂ ਲੱਤਾਂ ਉਪਰ ਮੋਟੀਆਂ ਗੰਢਾਂ ਬਣ ਜਾਂਦੀਆਂ ਹੈ

Posted by ladi
Punjab
03-08-2022 03:22 PM
ਲਾਡੀ ਜੀ, ਤੁਸੀ ਝੋਨੇ ਦੀ ਫ਼ਸਲ ਨੂੰ ਸਰੋਂ ਦੀ ਖਲ ਯੂਰੀਆ ਖਾਦ ਨਾਲ ਮਿਲਾ ਕੇ ਦੇ ਸਕਦੇ ਹੋ ਜੀ ਇਸ ਨਾਲ ਫ਼ਸਲ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ।

Posted by Bachitter singh
Punjab
03-08-2022 03:10 PM
ਸੂਣ ਤੋਂ ਮਹੀਨਾ ਪਹਿਲਾ ਪਸ਼ੂ ਨੂੰ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਖਿਲਾ ਸਕਦੇ ਹੋ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਸੂਣ ਤੋਂ ਬਾਦ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, .... (Read More)
ਸੂਣ ਤੋਂ ਮਹੀਨਾ ਪਹਿਲਾ ਪਸ਼ੂ ਨੂੰ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਖਿਲਾ ਸਕਦੇ ਹੋ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਸੂਣ ਤੋਂ ਬਾਦ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by D.r thakur
Himachal Pradesh
03-08-2022 03:04 PM
ठाकुर जी, ये फंगस की वजह से है, इसकी रोकथाम के लिए आप mancozeb 2g/L पानी के हिसाब से छिड़काव करें।
Posted by jagroop singh
Punjab
03-08-2022 03:03 PM
Jagroop ji, doha da result hi vadia hai, tusi uplabdhata anusaar kise di varto kar sakde ho ate is de rate di shi janakari tuhane apne najdeeki pesticide dealer to hi milegi.

Posted by ਮਨਪ੍ਰੀਤ ਸਿੰਘ
Punjab
03-08-2022 03:00 PM
Manpreet ji jekar jhoti jyada kamjor ha fir tuci bypass fatt 50gm rojana de skde ho ate jekar changi growth hai fir tuci vitum-h liquid 10ml rojana dena suru kro jiss nal usde di changi growth howegi.

Posted by Jaskaran Singh
Punjab
03-08-2022 02:59 PM
Jaskaran ji, Tusi Ecotin neem based product vart skade ho ate je chemical vartana chahunde ho ta spinoteram 170ml/acre de hisaab naal spray kar sakde ho ji.

Posted by Jaskaran Singh
Punjab
03-08-2022 02:57 PM
Jaskaran ji, tusi narme di fasl te dalal ghol da spray hun kar sakde ho ji ih ghol 2 kg urea, 2 kg DAP ate 2 kg potash nu ghol ke ik acre lai bnaya janda hai. Ik acre lai 150 litre paani kaafi rehnda hai ji.
Posted by kanwaljeet Singh
Punjab
03-08-2022 01:16 PM
कवलजीत जी, कृप्या विस्तार से बताए की आप मीठे संतरे में किस चीज के प्रबंधन के बारे में जानकारी लेना चाहते हैं।

Posted by Sandeep Kumar
Punjab
03-08-2022 01:02 PM
ਸੰਦੀਪ ਜੀ ਬਰਸੀਮ ਦੀ ਬਿਜਾਈ ਸਿਤੰਬਰ ਦੇ ਆਖਰੀ ਹਫਤੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਜੀ Bl 10 ਜੂਨ ਦੇ ਅੰਤ ਤੱਕ ਹਰਾ ਚਾਰਾ ਦਿੰਦੀ ਹੈ ਅਤੇ ਬਾਕੀ ਕਿਸਮਾਂ ਜੂਨ ਦੇ ਪਹਿਲੇ ਹਫਤੇ ਤੱਕ ਹੀ ਹਰਾ ਚਾਰਾ ਦਿੰਦੀਆਂ ਹਨ।

Posted by Gurjinder singh
Punjab
03-08-2022 12:55 PM
ਗੁਰਜਿੰਦਰ ਜੀ, ਵੈਸੇ ਹੈ ਜਿਆਦਾ ਕੱਖ ਹਨ ਤਾਂ ਲੇਵਰ ਲਾ ਕੇ ਕਢਵਾ ਦਿਓ ਵੈਸੇ ਤੁਸੀ nominee gold @100ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by ਮਨਪਿੰਦਰ ਸਿੰਘ ਮਾਨ
Punjab
03-08-2022 12:45 PM
ਮਨਪਿੰਦਰ ਜੀ, ਬਾਸਮਤੀ ਦੀ ਫ਼ਸਲ ਨੂੰ 36kg Urea/ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਜੀ ਅਤੇ ਇਹ ਖਾਦ ਲਵਾਈ ਤੋਂ 3 ਅਤੇ 6 ਹਫ਼ਤਿਆਂ ਬਾਅਦ ਪਾਈ ਜਾ ਸਕਦੀ ਹੈ। ਹੈ ਕਣਕ ਨੂੰ ਸਿਫ਼ਾਰਿਸ਼ ਕੀਤੀ ਗਈ phosphorus ਖਾਦ ਨਾ ਪਾਈ ਹੋਵੇ ਤਾਂ ਬਿਜਾਈ ਵੇਲੇ 75kg SSP ਖਾਦ ਵੀ ਪਾਈ ਜਾ ਸਕਦੀ ਹੈ ਜੀ।
Posted by Sukhdev singh
Punjab
03-08-2022 12:24 PM
ਇਹ ਦਵਾਈ Lumpy skin ਬਿਮਾਰੀ ਲੱਗਣ ਤੋ ਪਹਿਲਾਂ ਵੀ ਦੇ ਸਕਦੇ ਆ। ਇਸਦਾ ਸੂਣ ਵਾਲੇ ਪਸ਼ੂ ਨੂੰ ਕੋਈ ਨੁਕਸਾਨ ਤਾਂ ਨਹੀਂ ਹੈ.
ਹਾਂਜੀ ਸੁਖਦੇਵ ਜੀ ਇਹ ਹੋਮਿਓਪੈਥਿਕ ਦਵਾਈ ਹੈ ਤੁਸੀ ਇਸਦੀ ਵਰਤੋਂ ਪਸ਼ੂਆਂ ਵਿੱਚ ਕਰ ਸਕਦੇ ਹੋ
Posted by ਲਖਵੀਰ ਸਿੰਘ
Punjab
03-08-2022 11:48 AM
ਲਖਵੀਰ ਜੀ, ਪੌਦੇ ਲਗਾਉਣ ਤੋਂ ਪਹਿਲਾ ਟੋਏ ਵਾਲੀ ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਕਰ ਲੈਣਾ ਚਾਹੀਦਾ ਹੈ ਅਤੇ ਇਸ ਵਿੱਚ ਬਰਾਬਰ ਮਾਤਰਾ ਵਿਚ ਰੂੜੀ ਦੀ ਖਾਦ ਵੀ ਮਿਕਸ ਕੀਤੀ ਜਾ ਸਕਦੀ ਹੈ ਜੀ।

Posted by harry
Punjab
03-08-2022 11:07 AM
Harry ji isde lai koi injection pehla nhi lgda kyuki iss bimari de lashna de hisab nal sahi ilaj hunda hai baki goat pox di vaccine bimari ton pehla krwa skde ho ehh tuci nazdiki doctor nal sampark krke lgwa skde ho, jekar iss bimari da sme te ilaj howe fir pashu thik ho jnde ha.
Posted by Lachhma singh Bhullar PWD
Punjab
03-08-2022 11:06 AM
Tuc iss nu Enrofloxacin inj. 15ml, Avil inj. 10ml, Isoflud inj. 5ml ate megludyne inj. 20ml rojana lgwana suru kro ate iss nu A 2 Z liquid 100-100ml swere sham dena suru kro.

Posted by मोहनलाल
Punjab
03-08-2022 11:01 AM
मोहनलाल जी, किन्नु के मुड़ रहे पत्तो की रोकथाम के लिए आप imidacloprid 1ml/L पानी के हिसाब से छिड़काव करें।

Posted by मोहनलाल
Punjab
03-08-2022 10:59 AM
मोहनलाल जी, इसकी रोकथाम के लिए आप imidacloprid 1ml/L पानी के हिसाब से छिड़काव करें।

Posted by gurkirt brar
Rajasthan
03-08-2022 10:48 AM
Gurkirt ji aap pashuo ke ass pass saff safai ka purra dian rakhen aur bahar se pashu na khriden aur unki khurak ka bhi dian rakhen aur unko A 2 Z liquid ja koi bhi immunity booster tonic dena suru kren.

Posted by Josephine mascarenhas
Goa
03-08-2022 10:24 AM
Josephine ji, Pusa ki kismo ke beej aapko Pusa IARI se hi milenge , aap apni state ke liye koi bhi sifarish ki gia kism kaa chunav kar skate hai.

Posted by sanju rana
Uttar Pradesh
03-08-2022 10:19 AM
संजू जी, तोरी की फसल में नदीनो की रोकथाम के लिए किसी भी नदीनाशक दवा की सिफारिश नही की जाती, आप नदीनोँ की रोकथाम के लिए गुडाई ही करे।

Posted by navinder dhugga
Punjab
03-08-2022 10:04 AM
Navinder ji tuci iss nu Enrofloxacin inj. 15ml, Avil inj. 10ml ate Megludyne inj. 20ml lgwao ate iss nu duje pashua ton alag krr deo ate ass pass saff safai rakho baki iss nu A 2 Z liquid 100-100ml swere sham ja koi bhi immunity booster product de skde ho.

Posted by Amanpreet singh grewal
Punjab
03-08-2022 09:57 AM
Amandeep ji bakri palan da kam suru krn ton pehla ate isde lai loan, subsidy lenn lai tuci apne nazdiki krishi vigyan kendra vicho isdi training lao jiss nal tuhanu iss di jankari milegi ate loan, subsidy bhi laa skde ho tuci isde lai Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. : 01672-245320, 9988111757 nal sampark kr skde ho.

Posted by Beant Singh
Punjab
03-08-2022 09:53 AM
Beant ji tuci ohna nu teramycin pouch 1 chamch 1 litre pani vich mila ke dena suru kro ate ohna nu Brotone liquid 20ml/100 birde de hisab nal bhi deo.

Posted by Sandeep Shakya.
Rajasthan
03-08-2022 09:47 AM
संदीप जी कृप्या ये बताए कि आपकी फसल कितने दिन की है और आप इसे कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।

Posted by Surendra
Rajasthan
03-08-2022 09:17 AM
Surendra ji, kripya aap apna swaal visthaar se puche ta jo aako is baare me sahi jaankari di jaa sakegi .
Posted by agyapal singh gill
Punjab
03-08-2022 08:15 AM
ਤੁਸੀ ਇਹਨਾਂ ਵਾਰੇ ਪੂਰੀ ਜਾਣਕਾਰੀ ਅਤੇ ਚਕੋਰਾ ਖਰੀਦਣ ਲਈ ਗਿੱਲ ਫਾਰਮ ਨਾਲ ਨੰਬਰ 9501832099 ਤੇ ਸੰਪਰਕ ਕਰੋ , ਇਹ ਬਲਾਚੋਰ ਵਿਖੇ ਫਾਰਮ ਬਣਿਆ ਹੈ ਜੀ.
Posted by Kang Saab
Punjab
03-08-2022 08:07 AM
lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀਨ ਕੀਤੀ ਜਾਂ.... (Read More)
lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀਨ ਕੀਤੀ ਜਾਂਦੀ ਹੈ ਉਸ ਦੀ ਵਰਤੋਂ ਪਸ਼ੂਆਂ ਵਿੱਚ ਕੀਤੀ ਜਾ ਸਕਦੀ ਹੈ, ਬਾਕੀ ਜੇਕਰ ਬਿਮਾਰੀ ਫੈਲ ਜਾਂਦੀ ਹੈ ਫਿਰ ਇਸਦੇ ਲੱਛਣਾਂ ਦੇ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ ਬਾਕੀ ਜੇਕਰ ਸਹੀ ਇਲਾਜ ਹੋਵੇ ਤਾਂ ਪਸ਼ੂ ਠੀਕ ਹੋ ਜਾਂਦੇ ਹੈ
Posted by गुंजन सिंह
Bihar
03-08-2022 07:34 AM
Gunjan ji, is trah ki koi bhi dwaa nahi hai jo nilgay se apaki bhindi ko bchaa ske , is se bchaav ke liye aapko khet ki tarbandi hi karni padegi.

Posted by Sagar
Punjab
03-08-2022 07:31 AM
ਸਾਗਰ ਜੀ ਤੁਸੀ ਇਸ ਨੂੰ Vitum H injection 5ml ਰੋਜਾਨਾ ਲਗਵਾਓ ਅਤੇ Tune H powder 50gm ਰੋਜਾਨਾ ਦਿਓ
Posted by Kulwinder Singh
Punjab
03-08-2022 07:27 AM
ਕੁਲਵਿੰਦਰ ਜੀ ਓਹਨਾ ਨੂੰ ਖਰਾਬ ਅਮਰੂਦ ਨਾ ਖਵਾਓ ਇਸ ਨਾਲ ਓਹਨਾ ਦਾ ਪਾਚਨ ਖਰਾਬ ਹੋ ਸਕਦਾ ਹੈ ਅਤੇ ਇਨਫੈਕਸ਼ਨ ਹੋ ਸਕਦਾ ਹੈ

Posted by Nirmal singh
Punjab
03-08-2022 06:45 AM
ਨਿਰਮਲ ਜੀ ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ.
Posted by saab sidhu
Punjab
03-08-2022 06:42 AM
ਸਾਬ ਜੀ,ਇਸ ਸਮਸਿਆ ਦਾ ਹੱਲ ਕਰਨ ਲਈ ਤੁਸੀਂ ਖੇਤ ਨੂੰ ਪਾਣੀ ਪੂਰੀ ਤਰ੍ਹਾਂ ਸੁਕਾ ਕੇ ਲਾਓ ਜੀ।
Posted by ਰਾਜਪਾਲ ਸਿੰਘ ਸੰਧੂ
Punjab
03-08-2022 06:38 AM
ਰਾਜਪਾਲ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਇਸ ਨੂੰ ਪਹਿਲਾ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by Sahibsingh
Punjab
03-08-2022 06:16 AM
ਸਾਹਿਬ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡਾ ਨਰਮਾ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਨੂੰ urea ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ।
Posted by ਸਰਬਜੀਤ ਸਿੰਘ
Punjab
03-08-2022 05:54 AM
Sarabjit ji tussi Khet Nu Puri Tarah Pani sukaun to bad Halka Pani Deo Ji is naal growth honi shuru ho javegi.

Posted by Kulwant Singh Deol
Punjab
03-08-2022 05:05 AM
ਕੁਲਵੰਤ ਜੀ ਆਪਣਾ ਸੁਜਾਵ ਦੇਣ ਲਈ ਧੰਨਵਾਦ ਇਸਦੇ ਵਾਰੇ ਸਾਡੇ ਫੇਸਬੁੱਕ ਪੇਜ ਤੇ ਵੀ ਮਾਹਿਰਾਂ ਨਾਲ ਗੱਲ ਬਾਤ ਕੀਤੀ ਗਈ ਹੈ ਤੁਸੀ ਉਥੇ ਜਾ ਕੇ ਵੀਡੀਓ ਦੇਖ ਸਕਦੇ ਹੋ

Posted by Sandeep Kumar
Punjab
02-08-2022 10:46 PM
ਸੰਦੀਪ ਜੀ ਇਹ ਝੋਨਾ ਜੜਾ ਡੂੰਘਾ ਲਗਨ ਕਰ ਕੇ ਹੁੰਦੀ ਹੈ ਇਹਦੇ ਲਈ ਖੇਤ ਨੂੰ ਥੋੜੇ ਸਮੇਂ ਲਈ ਹਵਾ ਲਵਾਓ ਅਤੇ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਹਿਸਾਬ ਨਾਲ ਸਪਰੇਅ ਕਰੋ

Posted by Khushi
Punjab
02-08-2022 09:43 PM
Khushi ji 1509 nu 54 kilo urea do kishtan vich keht vich laun ton 3 ate 6 hafte baad pao. Reagent di varto tusi tan hi kro jekar tuhadi fasal vich keede da hamla hai.

Posted by Gurmeet Singh Hiro
Punjab
02-08-2022 09:30 PM
ਗੁਰਮੀਤ ਜੀ ਇਸ ਸਮੇਂ ਤੁਸੀਂ ਚਾਰੇ ਲਈ J1007,1006 ਕਿਸਮ ਨੂੰ ਬੀਜ ਸਕਦੇ ਹਾ.

Posted by Arshdeep sharma
Punjab
02-08-2022 09:15 PM
Arshdeep ji tuci uss nu pett de kiria lai Flukarid-ds bolus deo ate uss nu bovimin-b powder 50gm rojana deo ate Ovumin advance tablet rojana 1 goli deo ate 21 din tak dinde rho. ehna nal sarir di kami puri howegi ate sme te heat vich aa jawegi.

Posted by Arshdeep sharma
Punjab
02-08-2022 09:15 PM
Arshdeep ji tuci uss nu pett de kiria lai Flukarid-ds bolus deo ate uss nu bovimin-b powder 50gm rojana deo ate Ovumin advance tablet rojana 1 goli deo ate 21 din tak dinde rho. ehna nal sarir di kami puri howegi ate sme te heat vich aa jawegi.

Posted by Jashan
Punjab
02-08-2022 09:03 PM
Jashan ji kirpa eh daso eh bootey kine salan de Han us hisab nal hi tuhanu sahi jankari diti ja sakdi hai

Posted by Saru Mangat
Punjab
02-08-2022 08:39 PM
Saru please ask your ques in detail weather you are talking about to get the seeds of Ash gourd or fruit Ash gourd.

Posted by Navkiran singh
Punjab
02-08-2022 08:27 PM
tuci uss nu changi khurak deo ate usde rehn sehn da pura dian rakho baki tuci uss nu Udder H liquid 10-10ml swere sham dena suru kro ate suun ton 20 din pehla Intabolite powder rojana 1 pouch dena suru kro, ehna nal usde lewe ate dudh vich vadha howega.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












